November 11, 2026, 5:48 pm
----------- Advertisement -----------
----------- Advertisement -----------
HomeNewsEntertainment

Entertainment

ਮਸ਼ਹੂਰ ਅਦਾਕਾਰਾ ਆਸ਼ਾ ਪਾਰੇਖ ਹੋਈ ਹਸਪਤਾਲ ‘ਚ ਭਰਤੀ, ਛਾਤੀ ਦੇ ਕੈਂਸਰ ਦਾ ਕਰਵਾਇਆ ਇਲਾਜ

ਮਸ਼ਹੂਰ ਅਦਾਕਾਰਾ ਆਸ਼ਾ ਪਾਰੇਖ ਨੂੰ ਬੀਤੇ ਐਤਵਾਰ ਨੂੰ ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇੱਥੇ ਉਸ ਨੇ ਛਾਤੀ ਦੇ ਕੈਂਸਰ ਦਾ ਇਲਾਜ ਕਰਵਾਇਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ 81 ਸਾਲਾ ਅਦਾਕਾਰਾ ਨੂੰ ਐਤਵਾਰ ਸਵੇਰੇ 8 ਵਜੇ ਹਸਪਤਾਲ...

ਕੀ ਤੁਸੀਂ ਸੁਣਿਆ ਬੌਲੀਵੁੱਡ ਦਾ ਪਹਿਲਾ ਰੈਪ ਗੀਤ, ਜੋ ਗਾਇਆ ਇਸ ਅਦਾਕਾਰ ਨੇ

ਬੌਲੀਵੁੱਡ 'ਚ ਇਨ੍ਹੀਂ ਦਿਨੀਂ ਰੈਪ ਗੀਤਾਂ ਦਾ ਕਾਫੀ ਕ੍ਰੇਜ਼ ਹੈ। ਸਿਰਫ਼ ਬੌਲੀਵੁੱਡ ਹੀ ਕਿਉਂ, ਅੱਜਕੱਲ੍ਹ ਗਾਇਕ ਰੈਪ ਐਲਬਮਾਂ ਰਿਲੀਜ਼ ਕਰਕੇ ਵੀ ਹਿੱਟ ਹੋ ਰਹੇ ਹਨ। ਫਿਲਮ 'ਗਲੀ ਬੁਆਏ' ਦੀ ਸਫਲਤਾ ਇਹ ਵੀ ਦਰਸਾਉਂਦੀ ਹੈ ਕਿ ਹੁਣ ਰੈਪ ਦਾ ਦੌਰ...

Vijay Sethupathi ਦੀ ਫਿਲਮ ਦੇ ਡਾਇਰੈਕਟਰ ਘਰ ਹੋਈ ਲੱਖਾਂ ਦੀ ਚੋਰੀ, ਚੋਰ ਗਹਿਣੇ ਤੇ ਨਕਦੀ ਲੈ ਕੇ ਹੋਏ ਫਰਾਰ

ਇਸ ਸਮੇਂ ਸਾਊਥ ਸਿਨੇਮਾ ਦੇ ਮਸ਼ਹੂਰ ਡਾਇਰੈਕਟਰਜ਼ 'ਚੋਂ ਇਕ ਮਣਿਕੰਦਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮਦੁਰਾਈ 'ਚ ਫਿਲਮ ਦੇ ਨਿਰਦੇਸ਼ਕ ਕਦੈਸੀ ਵਿਵਾਸਈ ਦੇ ਘਰ ਚੋਰਾਂ ਨੇ ਲੁੱਟ ਕੀਤੀ ਹੈ। ਇਸ...

ਵੈਲੇਨਟਾਈਨ ਵੀਕ ‘ਤੇ ਪ੍ਰਸ਼ੰਸਕਾਂ ਨੂੰ ਮਿਲਿਆ ਤੋਹਫਾ, ਵੱਡੇ ਪਰਦੇ ‘ਤੇ ਫਿਰ ਤੋਂ ਦਸਤਕ ਦੇਵੇਗੀ ਕਰੀਨਾ ਕਪੂਰ ਅਤੇ ਸ਼ਾਹਿਦ ਦੀ ਫਿਲਮ ‘Jab We Met’

ਕਰੀਨਾ ਕਪੂਰ ਬਾਲੀਵੁੱਡ ਦੀਆਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਕਈ ਫਿਲਮਾਂ 'ਚ ਕੰਮ ਕਰਕੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਵੱਖਰੀ ਜਗ੍ਹਾ ਬਣਾਈ ਹੈ। ਹਰ ਕਿਸੇ ਨੂੰ ਕਰੀਨਾ ਅਤੇ ਸ਼ਾਹਿਦ ਕਪੂਰ ਦੀ ਫਿਲਮ 'Jab We Met' ਯਾਦ ਹੋਵੇਗੀ। ਇਮਤਿਆਜ਼ ਅਲੀ...

ਬੌਲੀਵੁੱਡ ਸਟਾਰ ਧਰਮਿੰਦਰ ਨੇ 88 ਸਾਲ ਦੀ ਉਮਰ ‘ਚ ਬਦਲਿਆ ਆਪਣਾ ਨਾਂ

ਬੌਲੀਵੁੱਡ ਐਕਟਰ ਧਰਮਿੰਦਰ ਨੇ 88 ਸਾਲ ਦੀ ਉਮਰ 'ਚ ਆਪਣਾ ਨਾਂ ਬਦਲ ਲਿਆ ਹੈ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਸ਼ਾਹਿਦ ਕਪੂਰ ਅਤੇ ਕ੍ਰਿਤੀ ਸੈਨਨ ਸਟਾਰਰ ਫਿਲਮ 'ਤੇਰੀ ਬਾਤੋਂ ਮੈਂ ਐਸਾ ਉਲਝਾ ਜੀਆ' 9 ਫਰਵਰੀ ਨੂੰ ਸਿਨੇਮਾਘਰਾਂ 'ਚ...

ਵਿਕਰਾਂਤ ਮੈਸੀ ਦੀ ਪਤਨੀ ਸ਼ੀਤਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਨਵਜੰਮੇ ਬੇਟੇ ਨੂੰ ਲਿਆਏ ਘਰ

ਵਿਕਰਾਂਤ ਮੈਸੀ ਅਤੇ ਸ਼ੀਤਲ ਠਾਕੁਰ ਮਾਤਾ-ਪਿਤਾ ਬਣ ਗਏ ਹਨ। ਸ਼ੀਤਲ ਨੇ 7 ਫਰਵਰੀ 2024 ਨੂੰ ਬੇਟੇ ਨੂੰ ਜਨਮ ਦਿੱਤਾ। ਵਿਕਰਾਂਤ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਕੇ ਪ੍ਰਸ਼ੰਸਕਾਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ। ਅੱਜ ਸ਼ੀਤਲ ਠਾਕੁਰ ਨੂੰ...

ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ ਹਸਪਤਾਲ ‘ਚ ਭਰਤੀ, ਕੋਲਕਾਤਾ ‘ਚ ਚੱਲ ਰਿਹਾ ਇਲਾਜ

ਬਾਲੀਵੁੱਡ ਇੰਡਸਟਰੀ ਦੇ ਦਿੱਗਜ ਅਦਾਕਾਰ ਅਤੇ ਰਾਜਨੇਤਾ ਮਿਥੁਨ ਚੱਕਰਵਰਤੀ ਨੇ ਆਪਣੀਆਂ ਫਿਲਮਾਂ ਰਾਹੀਂ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਹੈ। ਅੱਜ ਵੀ ਮਿਥੁਨ ਚੱਕਰਵਰਤੀ ਦੇ ਲੱਖਾਂ ਪ੍ਰਸ਼ੰਸਕ ਹਨ। ਪਰ ਇਸ ਦੌਰਾਨ ਅਦਾਕਾਰ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ...

ਮਹੇਸ਼ ਬਾਬੂ-ਨਮਰਤਾ ਦੀ ਬੇਟੀ ਸਿਤਾਰਾ ਦੇ ਫਰਜ਼ੀ ਅਕਾਊਂਟ ਬਾਰੇ ਅਦਾਕਾਰਾ ਨੇ ਪੋਸਟ ਸਾਂਝੀ ਕਰ ਦਿੱਤੀ ਚੇਤਾਵਨੀ

ਸੁਪਰਸਟਾਰ ਮਹੇਸ਼ ਬਾਬੂ ਅਤੇ ਉਨ੍ਹਾਂ ਦੀ ਪਤਨੀ ਅਤੇ ਅਭਿਨੇਤਰੀ ਨਮਰਤਾ ਸ਼ਿਰੋਡਕਰ ਨੇ ਆਪਣੀ ਬੇਟੀ ਸਿਤਾਰਾ ਦੇ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ ਬਾਰੇ ਆਪਣੇ ਪ੍ਰਸ਼ੰਸਕਾਂ ਅਤੇ ਫਾਲੋਅਰਜ਼ ਨੂੰ ਚੇਤਾਵਨੀ ਦਿੱਤੀ ਹੈ। ਅੱਜ ਸ਼ਨਿੱਚਰਵਾਰ 10 ਫਰਵਰੀ ਨੂੰ ਨਮਰਤਾ ਨੇ ਆਪਣੇ ਇੰਸਟਾਗ੍ਰਾਮ 'ਤੇ...

ਇਸ ਮਸ਼ਹੂਰ ਅਦਾਕਾਰਾ ਨੇ ਵਿਆਹ ਦੇ 11 ਸਾਲ ਬਾਅਦ ਲਿਆ ਤਲਾਕ

ਬੌਲੀਵੁੱਡ ਅਦਾਕਾਰਾ ਈਸ਼ਾ ਦਿਓਲ ਨੇ ਵਿਆਹ ਦੇ 12 ਸਾਲ ਬਾਅਦ ਕਾਰੋਬਾਰੀ ਭਰਤ ਤਖਤਾਨੀ ਨੂੰ ਤਲਾਕ ਦੇ ਦਿੱਤਾ ਹੈ। ਇਕ ਸਾਂਝੇ ਬਿਆਨ 'ਚ ਦੋਹਾਂ ਨੇ ਆਪਣੇ ਤਲਾਕ ਬਾਰੇ ਕਿਹਾ ਕਿ ਦੋਵੇਂ ਆਪਸੀ ਸਹਿਮਤੀ ਨਾਲ ਵੱਖ ਹੋ ਗਏ ਹਨ ਅਤੇ ਹੁਣ...

ਇਕ ਵਾਰ ਫਿਰ ਅਯੁੱਧਿਆ ਪਹੁੰਚੇ ਅਮਿਤਾਭ ਬੱਚਨ,ਕੀਤੇ ਰਾਮਲਲਾ ਦੇ ਦਰਸ਼ਨ, ਕਿਹਾ- ਮੈਂ ਹਮੇਸ਼ਾ…

ਮੈਗਾਸਟਾਰ ਅਮਿਤਾਭ ਬੱਚਨ ਅੱਜ ਇਕ ਵਾਰ ਫਿਰ ਅਯੁੱਧਿਆ ਪਹੁੰਚੇ ਅਤੇ ਰਾਮ ਲੱਲਾ ਦੇ ਦਰਸ਼ਨ ਕੀਤੇ। ਉਨ੍ਹਾਂ ਕਰੀਬ 30 ਮਿੰਟ ਤੱਕ ਰਾਮਲਲਾ ਦੇ ਦਰਬਾਰ 'ਚ ਪੂਜਾ ਕੀਤੀ। ਇਸ ਤੋਂ ਬਾਅਦ ਉਹ ਮੰਦਰ ਤੋਂ ਬਾਹਰ ਆ ਕੇ ਸਰਕਟ ਹਾਊਸ ਚਲੇ ਗਏ।ਇਸ...