November 11, 2026, 5:36 pm
----------- Advertisement -----------
----------- Advertisement -----------
HomeNewsEntertainment

Entertainment

ਕੀ ਐਕਟਿੰਗ ਛੱਡ ਹੁਣ ਯੂਪੀ ਪੁਲਿਸ ‘ਚ ਭਰਤੀ ਹੋਵੇਗੀ ਸੰਨੀ ਲਿਓਨ? ਐਡਮਿਟ ਕਾਰਡ ਹੋਇਆ ਵਾਇਰਲ

ਯੂਪੀ ਪੁਲਿਸ ਭਰਤੀ ਪ੍ਰੀਖਿਆ ਨੂੰ ਲੈ ਕੇ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਉੱਤਰ ਪ੍ਰਦੇਸ਼ ਪੁਲਿਸ ਕਾਂਸਟੇਬਲ ਭਰਤੀ ਪ੍ਰੀਖਿਆ ਦੇ ਐਡਮਿਟ ਕਾਰਡ 'ਤੇ ਅਦਾਕਾਰਾ ਸੰਨੀ ਲਿਓਨ ਦੀ ਤਸਵੀਰ ਦਿਖਾਈ ਦਿੱਤੀ ਹੈ।"ਸੰਨੀ ਲਿਓਨ" ਦੇ ਨਾਮ ਵਾਲਾ ਐਡਮਿਟ ਕਾਰਡ ਅਤੇ...

ਹਿਨਾ ਖਾਨ ਨੇ ਮੁਨਾਵਰ ਫਾਰੂਕੀ ਦੇ ਮੋਢੇ ‘ਤੇ ਸਿਰ ਰੱਖ ਬਿਤਾਏ ਸ਼ਾਂਤੀ ਦੇ ਪਲ, ਮਿਊਜ਼ਿਕ ਐਲਬਮ ‘ਹਲਕੀ ਹਲਕੀ ਸੀ’ ਦਾ ਪੋਸਟਰ ਰਿਲੀਜ਼

ਸਟੈਂਡਅੱਪ ਕਲਾਕਾਰ ਅਤੇ 'ਬਿੱਗ ਬੌਸ 17' ਦੇ ਜੇਤੂ ਮੁਨਾਵਰ ਫਾਰੂਕੀ ਦੇ ਮਿਊਜ਼ਿਕ ਵੀਡੀਓ 'ਹਲਕੀ ਹਲਕੀ ਸੀ' ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਟੈਲੀਵਿਜ਼ਨ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹਿਨਾ ਖਾਨ ਨਾਲ ਪਹਿਲੀ ਵਾਰ ਉਸ ਦੀ ਰੋਮਾਂਟਿਕ ਜੋੜੀ ਨੂੰ ਦੇਖਣ...

‘ਦੰਗਲ’ ਫੇਮ ਸੁਹਾਨੀ ਭਟਨਾਗਰ ਦੀ 19 ਸਾਲ ਦੀ ਉਮਰ ‘ਚ ਮੌ/ਤ; ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ

ਮਨੋਰੰਜਨ ਜਗਤ ਤੋਂ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਆਮਿਰ ਖਾਨ ਦੀ ਸੁਪਰਹਿੱਟ ਫਿਲਮ 'ਦੰਗਲ' 'ਚ ਛੋਟੀ ਬਬੀਤਾ ਫੋਗਾਟ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਦਾ 19 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਜੂਨੀਅਰ ਬਬੀਤਾ ਫੋਗਾਟ ਬਣੀ...

ਸੀਰੀਅਲ “ਉਡਾਨ” ਫੇਮ ਅਦਾਕਾਰਾ ਕਵਿਤਾ ਚੌਧਰੀ ਦਾ ਦੇਹਾਂਤ, ਕੈਂਸਰ ਤੋਂ ਪੀੜਤ ਸੀ

ਅੰਮ੍ਰਿਤਸਰ ਵਿੱਚ ਹੋਇਆ ਸਸਕਾਰ ਕੀਤਾ ਗਿਆ, ਭਰਾ ਨੇ ਦਿੱਤੀ ਮੁੱਖ ਅਗਨੀ ਅੰਮ੍ਰਿਤਸਰ, 16 ਫਰਵਰੀ 2024 - ਦੂਰਦਰਸ਼ਨ ਦੇ ਸੀਰੀਅਲ 'ਉਡਾਨ' ਤੋਂ ਪ੍ਰਸਿੱਧੀ ਹਾਸਲ ਕਰਨ ਵਾਲੀ ਅਦਾਕਾਰਾ ਕਵਿਤਾ ਚੌਧਰੀ ਦਾ ਸ਼ੁੱਕਰਵਾਰ ਨੂੰ 62 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਉਹ...

ਪਹਿਲਾਂ ਕੀਤੀ ਫਿਲਮ ਨਿਰਦੇਸ਼ਕ ਦੇ ਘਰ ਚੋਰੀ, ਫਿਰ ਮੰਗੀ ਮੁਆਫੀ, ਜਾਣੋ ਕੀ ਹੈ ਪੂਰਾ ਮਾਮਲਾ

 ਹਾਲ ਹੀ 'ਚ 'ਕਾਕਾ ਮੁਤੱਈ' ਅਤੇ 'ਕਦੈਸੀ ਵਿਵਾਸਯੀ' ਵਰਗੀਆਂ ਨੈਸ਼ਨਲ ਐਵਾਰਡ ਜੇਤੂ ਫਿਲਮਾਂ ਬਣਾਉਣ ਵਾਲੇ ਤਾਮਿਲ ਫਿਲਮ ਨਿਰਦੇਸ਼ਕ ਐਮ ਮਣੀਕੰਦਨ ਦੇ ਘਰ ਚੋਰੀ ਹੋਈ ਸੀ । ਚੋਰ ਉਸ ਦੇ ਘਰੋਂ 1 ਲੱਖ ਰੁਪਏ ਦੀ ਨਕਦੀ, ਸੋਨੇ ਦੇ ਗਹਿਣੇ ਅਤੇ...

ਗੌਰੀ ਖਾਨ ਨੇ ਖੋਲ੍ਹਿਆ ਆਪਣਾ ਪਹਿਲਾ ਰੈਸਟੋਰੈਂਟ, ਕੀਤਾ ਦੋਸਤਾਂ ਨਾਲ ਸੈਲੀਬ੍ਰੇਟ

 ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਨੇ ਹਾਲ ਹੀ 'ਚ ਆਪਣਾ ਪਹਿਲਾ ਰੈਸਟੋਰੈਂਟ 'ਟੋਰੀ' ਖੋਲ੍ਹਿਆ ਹੈ। ਇਹ ਰੈਸਟੋਰੈਂਟ ਮੁੰਬਈ ਦੇ ਬਾਂਦਰਾ ਦੇ ਪਾਲੀ ਹਿੱਲ ਇਲਾਕੇ 'ਚ ਸਥਿਤ ਹੈ। ਇਸ ਮੌਕੇ ਗੌਰੀ ਖਾਨ ਆਪਣੇ ਦੋਸਤਾਂ ਨਾਲ ਸੈਲੀਬ੍ਰੇਟ ਕਰਦੀ ਨਜ਼ਰ ਆਈ।  ਦੱਸ...

ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਪੀਐਮ ਮੋਦੀ ਨੂੰ ਲਿਖਿਆ ਪੱਤਰ

ਸ਼ਿਲਪਾ ਸ਼ੈੱਟੀ ਨੇ ਅਯੁੱਧਿਆ ਰਾਮ ਮੰਦਿਰ ਦੀ ਸਫ਼ਲ ਪ੍ਰਾਣ ਪ੍ਰਤਿਸ਼ਠਾ ਲਈ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਚਿੱਠੀ ਲਿਖ ਕੇ ਧੰਨਵਾਦ ਪ੍ਰਗਟਾਇਆ। ਸ਼ਿਲਪਾ ਸ਼ੈੱਟੀ ਦੀ ਇਹ ਚਿੱਠੀ ਭਾਰਤੀ ਜਨਤਾ ਪਾਰਟੀ ਦੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ...

ਇਸ ਅਦਾਕਾਰਾ ਨੂੰ ਮਿਲੀ ਧਮਕੀ, ਦਿੱਲੀ ਪੁਲਿਸ ਕਮਿਸ਼ਨਰ ਨੂੰ ਕੀਤੀ ਸ਼ਿਕਾਇਤ

ਬੌਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੇ ਧੋਖਾਧੜੀ ਕਰਨ ਵਾਲੇ ਸੁਕੇਸ਼ ਚੰਦਰਸ਼ੇਖਰ ਖਿਲਾਫ ਦਿੱਲੀ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਜੇਲ 'ਚ ਸੁਕੇਸ਼ 'ਤੇ ਉਸ ਨੂੰ ਪ੍ਰੇਸ਼ਾਨ ਕਰਨ ਅਤੇ ਧਮਕੀਆਂ ਦੇਣ ਦਾ ਦੋਸ਼ ਲਗਾਇਆ ਹੈ।  ਇੰਡੀਅਨ ਐਕਸਪ੍ਰੈਸ...

ਕਿਸਾਨਾਂ ਦੇ ਦਿੱਲੀ ਕੂਚ ਮੌਕੇ ਮੂਸੇਵਾਲਾ ਦੇ ਪਿਤਾ ਨੇ ਪਾਈ ਪੋਸਟ, “ਜੇ ਪੁੱਤਰ ਜ਼ਿੰਦਾ ਹੁੰਦਾ ਤਾਂ ਸੰਘਰਸ਼ ਵਿਚ ਸਭ ਤੋਂ ਅੱਗੇ ਹੁੰਦਾ”

ਮਾਨਸਾ, 13 ਫਰਵਰੀ 2024 - ਦਿੱਲੀ ਵੱਲ ਕਿਸਾਨ ਮਾਰਚ ਦੌਰਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਪੁੱਤਰ ਨੂੰ ਯਾਦ ਕੀਤਾ ਹੈ। ਬਲਕੌਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਲਿਖ ਕੇ ਫੇਸਬੁੱਕ 'ਤੇ ਪਾਈ ਜਿਸ...

ਆਰ ਮਾਧਵਨ ਨਾਲ ਫਿਰ ਕੰਮ ਕਰੇਗੀ ਕੰਗਨਾ, ਤਸਵੀਰ ਸ਼ੇਅਰ ਕਰਕੇ ਦਿੱਤੀ ਜਾਣਕਾਰੀ

ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਐਮਰਜੈਂਸੀ' ਨੂੰ ਲੈ ਕੇ ਰੁੱਝੀ ਹੋਈ ਹੈ। ਉਨ੍ਹਾਂ ਦੇ ਪ੍ਰਸ਼ੰਸਕ ਵੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੇ ਨਾਲ ਹੀ ਹੁਣ ਅਦਾਕਾਰਾ ਨੇ 'ਐਮਰਜੈਂਸੀ' ਦੀ ਰਿਲੀਜ਼ ਤੋਂ...