November 11, 2026, 9:27 pm
----------- Advertisement -----------
----------- Advertisement -----------
HomeNewsEntertainment

Entertainment

‘ਐਨੀਮਲ’ ਦਾ ਗੀਤ ‘ਅਰਜਨ ਵੇਲੀ’ ਸਿੱਖ ਯੋਧੇ ਨਾਲ ਹੋਇਆ ਹੈ ਜੁੜਿਆ: ਢਾਡੀ-ਵਾਰ ਮਿਊਜ਼ਿਕ ਸਟਾਈਲ ‘ਚ ਕੀਤਾ ਗਿਆ ਹੈ ਕੰਪੋਜ਼

ਮੁੰਬਈ, 30 ਨਵੰਬਰ 2023 - ‘ਅਰਜਨ ਵੇਲੀ ਨੇ ਲੱਤਾਂ ਜੋੜ ਕੇ ਗੰਡਾਸੀ ਮਾਰੀ…’ ਰਣਬੀਰ ਕਪੂਰ ਦੀ ਫਿਲਮ ‘ਐਨੀਮਲ’ ਦਾ ਗੀਤ ‘ਅਰਜਨ ਵੇਲੀ’ ਇਨ੍ਹੀਂ ਦਿਨੀਂ ਹਰ ਕਿਸੇ ਦੀ ਜ਼ੁਬਾਨ ‘ਤੇ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਗੀਤ ਦਾ...

ਜਾਣੋ ਸੈਂਸਰ ਬੋਰਡ ਨੇ ਫਿਲਮ ਐਨੀਮਲ ਵਿੱਚ ਕੀਤੇ ਕਿਹੜੇ ਵੱਡੇ ਬਦਲਾਅ

ਸੈਂਸਰ ਬੋਰਡ ਨੇ ਫਿਲਮ ਐਨੀਮਲ ਵਿੱਚ ਕਈ ਵੱਡੇ ਬਦਲਾਅ ਕੀਤੇ ਹਨ। ਫਿਲਮ 'ਚੋਂ ਇੰਟੀਮੇਟ ਸੀਨ ਹਟਾਉਣ ਤੋਂ ਇਲਾਵਾ ਕਈ ਸ਼ਬਦਾਂ ਨੂੰ ਵੀ ਬਦਲਿਆ ਗਿਆ ਹੈ। CBFC (ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ) ਅਤੇ BBFC (ਬ੍ਰਿਟਿਸ਼ ਬੋਰਡ ਆਫ ਫਿਲਮ ਕਲਾਸੀਫਿਕੇਸ਼ਨ) ਨੇ...

ਪੰਜਾਬੀ ਗਾਇਕ A Kay ਨੇ ਕਰਵਾਇਆ ਵਿਆਹ, ਗਾਇਕ ਨਿੰਜਾ ਅਤੇ ਖਾਨ ਸਾਹਬ ਨੇ ਲਗਾਈਆਂ ਰੌਣਕਾਂ (ਦੇਖੋ ਤਸਵੀਰਾਂ)

ਪੰਜਾਬ ਵਿੱਚ ਵਿਆਹਾਂ- ਸ਼ਾਦੀਆਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਬੀਤੇ ਦਿਨੀਂ ਪੰਜਾਬੀ ਗਾਇਕ ਗੁਰਨਾਮ ਭੁੱਲਰ ਨੇ ਗੁਪ-ਚੁੱਪ ਤਰੀਕੇ ਨਾਲ ਵਿਆਹ ਕਰਵਾ ਲਿਆ। ਹੁਣ ਪੰਜਾਬ ਦੇ ਮਸ਼ਹੂਰ ਗਾਇਕ ਏ-ਕੇ (A -Kay) ਵੀ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ।...

ਬਾਲੀਵੁੱਡ ਦੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਰੋਹਿਤ ਬੱਲ ਦੀ ਵਿਗੜੀ ਸਿਹਤ, ਗੁਰੂਗ੍ਰਾਮ ਦੇ ਹਸਪਤਾਲ ‘ਚ ਦਾਖਲ

ਬਾਲੀਵੁੱਡ ਦੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਰੋਹਿਤ ਬੱਲ ਦੀ ਸਿਹਤ ਵਿਗੜ ਗਈ ਹੈ। ਉਨ੍ਹਾਂ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇੱਥੇ ਗੈਸਟਰੋ ਦੇ ਡਾਕਟਰ ਉਨ੍ਹਾਂ ਦਾ ਇਲਾਜ ਕਰ ਰਹੇ ਹਨ। ਰਿਪੋਰਟਾਂ ਮੁਤਾਬਕ ਰੋਹਿਤ ਬਲ ਦੀ ਹਾਲਤ...

ਬ੍ਰਿਟਿਸ਼ ਬੋਰਡ ਨੇ ਐਨੀਮਲ ਨੂੰ 18+ ਰੇਟਿੰਗ ਦਿੱਤੀ: ਫਿਲਮ ਨੇ ਐਡਵਾਂਸ ਬੁਕਿੰਗ ਤੋਂ 6.40 ਕਰੋੜ ਰੁਪਏ ਕਮਾਏ

ਫਿਲਮ ਵਿੱਚ ਜਿਨਸੀ ਅਤੇ ਘਰੇਲੂ ਹਿੰਸਾ ਦੇ ਕਈ ਦ੍ਰਿਸ਼ ਮੁੰਬਈ, 28 ਨਵੰਬਰ 2023 - ਰਣਬੀਰ ਕਪੂਰ ਦੀ ਆਉਣ ਵਾਲੀ ਫਿਲਮ 'ਐਨੀਮਲ' ਨੂੰ ਸੈਂਸਰ ਬੋਰਡ ਤੋਂ 'ਏ' ਸਰਟੀਫਿਕੇਟ ਮਿਲਿਆ ਹੈ। ਹੁਣ ਬ੍ਰਿਟਿਸ਼ ਬੋਰਡ ਆਫ ਫਿਲਮ ਕਲਾਸੀਫਿਕੇਸ਼ਨ (BBFC) ਨੇ ਵੀ ਇਸਨੂੰ 18+...

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਲਈ ਬੌਬ ਬੀ. ਰੰਧਾਵਾ ਨੇ ਗਾਇਆ ਗੀਤ, ਸ਼ੋਅ ‘MTV ਹਸਲ 3’ ‘ਚ ਗੀਤ ਰਾਹੀਂ ਦਿੱਤੀ ਸ਼ਰਧਾਂਜਲੀ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਲਈ ਬੌਬ ਬੀ. ਰੰਧਾਵਾ ਨੇ ਅਜਿਹਾ ਗੀਤ ਗਾਇਆ ਹੈ ਜੋ ਮੂਸੇਵਾਲਾ ਦੇ ਵਿਰੋਧੀਆਂ ਨੂੰ ਪਸੰਦ ਨਹੀਂ ਆਵੇਗਾ। ਸ਼ੋਅ 'MTV ਹਸਲ 3' 'ਚ ਬੌਬ ਬੀ. ਰੰਧਾਵਾ ਨੇ ਆਪਣੇ ਗੀਤ ਨਾਲ ਸਿੱਧੂ ਨੂੰ ਸ਼ਰਧਾਂਜਲੀ ਦਿੱਤੀ, ਜਿਸ ਤੋਂ...

ਕੈਨੇਡਾ ‘ਚ ਗਿੱਪੀ ਗਰੇਵਾਲ ਦੇ ਬੰਗਲੇ ‘ਤੇ ਹੋਈ ਫਾ+ਇਰਿੰਗ, FB ‘ਤੇ ਪੋਸਟ ਪਾ ਲਾਰੈਂਸ ਗਰੁੱਪ ਨੇ ਲਈ ਜ਼ਿੰਮੇਵਾਰੀ

ਕਿਹਾ ਗਾਇਕ ਗਿੱਪੀ ਗਰੇਵਾਲ ਦੇ ਘਰ 'ਤੇ ਅਸੀਂ ਚਲਾਈਆਂ ਗੋ+ਲੀਆਂ, ਨਾਲੇ ਕਿਹਾ ਮੌ+ਤ ਨੂੰ ਵੀਜ਼ੇ ਦੀ ਲੋੜ ਨਹੀਂ, ਸਲਮਾਨ ਖਾਨ ਨੂੰ ਵੀ ਦਿੱਤੀ ਚੇਤਾਵਨੀ ਚੰਡੀਗੜ੍ਹ, 26 ਨਵੰਬਰ 2023 - ਕੈਨੇਡਾ ਦੇ ਵੈਨਕੂਵਰ ਦੇ ਵ੍ਹਾਈਟ ਰੌਕ ਇਲਾਕੇ 'ਚ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ...

ਸਲਮਾਨ ਖਾਨ ਦੀ ਅਗਲੀ ਫਿਲਮ ਹੋਵੇਗੀ ਸੱਚੀ ਘਟਨਾ ‘ਤੇ ਆਧਾਰਿਤ, ਜਾਣੋ ਨਾਂ ਅਤੇ ਹੋਰ Details

ਟਾਈਗਰ 3 ਦੇ ਬਾਕਸ ਆਫਿਸ ਨਤੀਜਿਆਂ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਸਲਮਾਨ ਦਾ ਅਗਲਾ ਪ੍ਰੋਜੈਕਟ ਕਰਨ ਜੌਹਰ ਨਾਲ ਹੀ ਹੋਵੇਗਾ ਅਤੇ ਉਹ ਨਿਰਦੇਸ਼ਕ ਵਿਸ਼ਨੂੰਵਰਧਨ ਦੀ ਫਿਲਮ ਵਿੱਚ ਨਜ਼ਰ ਆਉਣਗੇ। ਟਾਈਗਰ 3 ਨੂੰ ਹੌਟ ਰੱਖਣ ਲਈ ਸਲਮਾਨ...

ਗਾਇਕ ਕੈਲਾਸ਼ ਖੇਰ ਪਹੁੰਚੇ ਚੰਡੀਗੜ੍ਹ ਕਾਰਨੀਵਲ ਫੈਸਟੀਵਲ ‘ਚ, ਖੁਦ ਸੋਸ਼ਲ ਮੀਡੀਆ ‘ਤੇ ਵੀਡੀਓ ਪੋਸਟ ਕਰਕੇ ਕੀਤੀ ਜਾਣਕਾਰੀ ਸਾਂਝੀ

ਗਾਇਕ ਕੈਲਾਸ਼ ਖੇਰ ਚੰਡੀਗੜ੍ਹ ਕਾਰਨੀਵਲ ਫੈਸਟੀਵਲ ਵਿੱਚ ਪਰਫਾਰਮ ਕਰ ਰਹੇ ਹਨ। ਇਸ ਦੇ ਲਈ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕਰਕੇ ਕਿਹਾ ਹੈ ਕਿ ਉਹ ਸ਼ਾਮ ਨੂੰ ਕਾਰਨੀਵਲ ਫੈਸਟੀਵਲ ਲਈ ਆਪਣੇ ਬੈਂਡ ਕੈਲਾਸ਼ਾ ਨਾਲ ਚੰਡੀਗੜ੍ਹ ਆ ਰਿਹਾ...

ਮਸ਼ਹੂਰ ਫਿਲਮ ਨਿਰਦੇਸ਼ਕ ਰਾਜਕੁਮਾਰ ਕੋਹਲੀ ਦਾ ਦੇਹਾਂਤ

ਮਸ਼ਹੂਰ ਫਿਲਮ ਨਿਰਮਾਤਾ ਰਾਜਕੁਮਾਰ ਕੋਹਲੀ ਦਾ 93 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਸ਼ੁੱਕਰਵਾਰ ਸਵੇਰੇ 8 ਵਜੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਹ ਆਪਣੇ ਘਰ ਦੇ ਬਾਥਰੂਮ ਵਿੱਚ ਮ੍ਰਿਤਕ ਪਾਏ ਗਏ।ਸੂਤਰਾਂ ਅਨੁਸਾਰ...