November 11, 2026, 9:50 pm
----------- Advertisement -----------
----------- Advertisement -----------
HomeNewsEntertainment

Entertainment

ਬਲਾਕਬਸਟਰ ਫਿਲਮ “ਸੂਰਮਾ” ਦੇ ਨਿਰਮਾਤਾ ਪੇਸ਼ ਕਰਨ ਜਾ ਰਹੇ ਹਨ ਨਵੀਂ ਪੰਜਾਬੀ ਫਿਲਮ “ਮੇਰੀ ਪਿਆਰੀ ਦਾਦੀ”

ਚੰਡੀਗੜ੍ਹ, 19 ਨਵੰਬਰ 2023 (ਬਲਜੀਤ ਮਰਵਾਹਾ): ਗਲੈਕਸੀ ਐਂਟਰਟੇਨਮੈਂਟ, ਉੱਘੇ ਫਿਲਮ ਨਿਰਮਾਤਾ, ਡਾ: ਦੀਪਕ ਸਿੰਘ, ਅਨੀਤਾ ਦੇਵਗਨ ਟਾਕੀਜ਼ ਅਤੇ ਐਚਐਫ ਪ੍ਰੋਡਕਸ਼ਨ ਨਾਲ ਆਪਣਾ ਨਵਾਂ ਪ੍ਰੋਜੈਕਟ, "ਮੇਰੀ ਪਿਆਰੀ ਦਾਦੀ" ਪੇਸ਼ ਕਰਨ ਲਈ ਤਿਆਰ ਹਨ। ਇਹ ਇਲਮ ਤਾਜ ਦੁਆਰਾ ਲਿਖੀ ਤੇ ਡਾਇਰੈਕਟ...

ਮੂਸੇਵਾਲਾ ਦੇ ਪਿਤਾ ਨੇ ਦਿੱਲੀ ਜੇਲ੍ਹ ਅਧਿਕਾਰੀਆਂ ‘ਤੇ ਲਾਏ ਵੱਡੇ ਦੋਸ਼, ਪੜ੍ਹੋ ਪੂਰੀ ਖ਼ਬਰ

ਕਿਹਾ- ਲਾਰੈਂਸ ਨੇ ਸਹੂਲਤਾਂ ਦੇ ਬਦਲੇ ਦਿੱਤੀ ਫਿਰੌਤੀ, ਤਾਂ ਹੀ ਕਤਲ ਦੀ ਯੋਜਨਾ ਬਣਾਉਣ 'ਚ ਮਿਲੀ ਮਦਦ ਮਾਨਸਾ, 17 ਨਵੰਬਰ 2023 - ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦਿੱਲੀ ਜੇਲ੍ਹ ਅਧਿਕਾਰੀਆਂ 'ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ...

ਹਾਰਡੀ ਸੰਧੂ ਨੇ ਗੁਰੂਗ੍ਰਾਮ ਵਿੱਚ ਹੋਣ ਵਾਲੇ ਸ਼ੋਅ ਨੂੰ ਰੱਦ ਕਰਨ ਦਾ ਕੀਤਾ ਐਲਾਨ, ਵੱਧਦੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਲਿਆ  ਫੈਸਲਾ

 ਮਸ਼ਹੂਰ ਪੰਜਾਬੀ ਗਾਇਕ ਹਾਰਡੀ ਸੰਧੂ ਦਾ 18 ਨਵੰਬਰ ਨੂੰ ਗੁਰੂਗ੍ਰਾਮ ਵਿੱਚ ਹੋਣ ਵਾਲਾ ਸ਼ੋਅ ਰੱਦ ਕਰ ਦਿੱਤਾ ਗਿਆ ਹੈ। ਦਿੱਲੀ NCR 'ਚ ਪ੍ਰਦੂਸ਼ਣ ਦੇ ਪ੍ਰਭਾਵ ਨੂੰ ਦੇਖਦੇ ਹੋਏ ਹਾਰਡੀ ਸੰਧੂ ਨੇ ਸ਼ੋਅ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ।...

ਸਾਬਕਾ ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਦੇ ਜਨਮਦਿਨ ‘ਤੇ ਫਰਾਹ ਖਾਨ ਨੇ ਦਿੱਤੀ ਵਧਾਈ

ਸਾਬਕਾ ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਅਤੇ ਮਸ਼ਹੂਰ ਬੌਲੀਵੁੱਡ ਕੋਰੀਓਗ੍ਰਾਫਰ-ਨਿਰਦੇਸ਼ਕ ਫਰਾਹ ਖਾਨ ਇੱਕ ਦੂਜੇ ਨਾਲ ਬਹੁਤ ਚੰਗੇ ਰਿਸ਼ਤੇ ਸਾਂਝੇ ਕਰਦੇ ਹਨ। ਉਹ ਕਈ ਸਾਲਾਂ ਤੋਂ ਵਧੀਆ ਦੋਸਤ ਰਹੇ ਹਨ ਅਤੇ ਪ੍ਰਸ਼ੰਸਕ ਅਕਸਰ ਉਨ੍ਹਾਂ ਦੇ ਖਾਸ ਬੰਧਨ ਨੂੰ ਦੇਖਣ ਨੂੰ...

ਫਿਲਮ ‘ਆਂਖ ਮਿਚੋਲੀ’ ਘਿਰੀ ਵਿਵਾਦਾਂ ‘ਚ, ਸੀਸੀਪੀਡੀ ਨੇ ਫਿਲਮ ਦੇ ਨਿਰਮਾਤਾ ਤੇ ਸੈਂਸਰ ਬੋਰਡ ਨੂੰ ਜਾਰੀ ਕੀਤਾ ਨੋਟਿਸ

'ਓਐਮਜੀ' ਫੇਮ ਨਿਰਦੇਸ਼ਕ ਉਮੇਸ਼ ਸ਼ੁਕਲਾ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਆਂਖ ਮਿਚੋਲੀ' ਵਿਵਾਦਾਂ 'ਚ ਘਿਰ ਗਈ ਹੈ। ਅਪਾਹਜ ਵਿਅਕਤੀਆਂ ਲਈ ਵਿਸ਼ੇਸ਼ ਅਦਾਲਤ (ਸੀਸੀਪੀਡੀ) ਨੇ ਫਿਲਮ ਦੇ ਨਿਰਮਾਤਾਵਾਂ ਅਤੇ ਸੈਂਸਰ ਬੋਰਡ (ਸੀਬੀਐਫਸੀ) ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਨੋਟਿਸ...

ਫੋਟੋਗ੍ਰਾਫਰ ਦੇ ਪੈਰਾਂ ‘ਤੇ ਚੜੀ ਰਾਣੀ ਮੁਖਰਜੀ ਦੀ ਕਾਰ, ਜ਼ਖਮੀ ਫੋਟੋਗ੍ਰਾਫਰ ਨੂੰ ਅਦਾਕਾਰਾ ਨੇ ਖੁਦ ਪਹੁੰਚਾਇਆ ਹਸਪਤਾਲ

ਰਾਣੀ ਮੁਖਰਜੀ ਨੇ ਹਾਲ ਹੀ 'ਚ ਦੀਵਾਲੀ ਪਾਰਟੀ 'ਚ ਸ਼ਿਰਕਤ ਕੀਤੀ। ਇੱਥੇ ਉਸਦੀ ਫੋਟੋ ਖਿੱਚਦੇ ਸਮੇਂ ਇੱਕ ਪਾਪਰਾਜ਼ੀ ਫੋਟੋਗ੍ਰਾਫਰ ਦੇ ਪੈਰਾਂ ਤੇ ਰਾਣੀ ਦੀ ਕਾਰ ਚੜ੍ਹ ਗਈ। ਇਸ ਘਟਨਾ ਤੋਂ ਬਾਅਦ ਰਾਣੀ ਮੁਖਰਜੀ ਨੇ ਜ਼ਖਮੀ ਫੋਟੋਗ੍ਰਾਫਰ ਨੂੰ ਤੁਰੰਤ ਆਪਣੀ...

ਫਿਲਮ ‘ਟਾਈਗਰ 3’ ਦਾ ਕ੍ਰੇਜ਼ ਲੋਕਾਂ ਦੇ ਸਿਰਾਂ ‘ਤੇ, ਸਿਨੇਮਾਘਰਾਂ ‘ਚ ਚਲਾਏ ਪਟਾਕੇ

ਫਿਲਮ 'ਟਾਈਗਰ 3' ਦਾ ਕ੍ਰੇਜ਼ ਲੋਕਾਂ ਦੇ ਸਿਰਾਂ 'ਤੇ ਚੜ੍ਹ ਰਿਹਾ ਹੈ। ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਥੀਏਟਰ ਦੇ ਅੰਦਰ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਵੀਡੀਓ 'ਚ ਲੋਕ ਥੀਏਟਰ ਦੇ ਅੰਦਰ ਪਟਾਕੇ...

ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ Watch-Out ਹੋਇਆ ਰਿਲੀਜ਼,  30 ਮਿੰਟਾਂ ‘ਚ 7 ਲੱਖ ਤੋਂ ਵੱਧ ਲੋਕਾਂ ਨੇ ਕੀਤਾ ਪਸੰਦ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ Watch-Out ਰਿਲੀਜ਼ ਹੋ ਗਿਆ ਹੈ। ਇਸ ਦੇ ਰਿਲੀਜ਼ ਹੋਣ ਤੋਂ ਲਗਭਗ 15 ਮਿੰਟ ਪਹਿਲਾਂ, ਲਗਭਗ 60 ਹਜ਼ਾਰ ਲੋਕ ਉਡੀਕ ਕਰ ਰਹੇ ਸਨ ਅਤੇ ਗੀਤ ਨੂੰ 2.96 ਲੱਖ ਲਾਈਕਸ ਮਿਲ ਚੁੱਕੇ ਸਨ। ਇਸ...

ਸਿੱਧੂ ਮੂਸੇਵਾਲਾ ਦਾ ਗੀਤ ਅੱਜ ਦੁਪਹਿਰੇ 12 ਵਜੇ ਹੋਵੇਗਾ ਰਿਲੀਜ਼: ਮਾਤਾ ਚਰਨ ਕੌਰ ਨੇ ਕੀਤਾ ਸੀ ਪੋਸਟਰ ਰਿਲੀਜ਼

ਕ+ਤ+ਲ ਤੋਂ ਬਾਅਦ ਇਹ ਪੰਜਵਾਂ ਗੀਤ ਹੋਣ ਜਾ ਰਹਿ ਹੈ ਰਿਲੀਜ਼ ਮਾਨਸਾ, 12 ਨਵੰਬਰ 2023 - ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਦੁਪਹਿਰੇ 12 ਵਜੇ ਨਵਾਂ ਗੀਤ ਰਿਲੀਜ਼ ਹੋਵੇਗਾ। ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਨਵੇਂ ਗੀਤ ਦਾ ਪੋਸਟਰ ਸੋਸ਼ਲ...

ਕੀ ਤੁਸੀਂ ਪਹਿਚਾਣਿਆ ਕੌਣ ਹੈ ਗੁਲਾਬੀ ਰੰਗ ਦੀ ਸਾੜ੍ਹੀ ਪਹਿਨੀ ਖੜ੍ਹੀ ਮਾਸੂਮ ਕੁੜੀ?

ਤਸਵੀਰ ਵਿੱਚ ਗੁਲਾਬੀ ਰੰਗ ਦੀ ਸਾੜ੍ਹੀ ਪਹਿਨੀ ਇਹ ਮਾਸੂਮ ਅਤੇ ਬਹੁਤ ਹੀ ਸਾਦੀ ਕੁੜੀ, ਚੋਟੀ ਦੀ ਕਤਾਰ ਵਿੱਚ ਚੌਥੇ ਨੰਬਰ 'ਤੇ ਖੜ੍ਹੀ, ਅੱਜ ਸਾਊਥ ਫਿਲਮਾਂ ਵਿੱਚ ਇੱਕ ਵੱਡਾ ਨਾਮ ਬਣ ਚੁੱਕੀ ਹੈ। ਤਸਵੀਰ 'ਚ ਸਾਦਗੀ ਦੀ ਮੂਰਤ ਨਜ਼ਰ ਆਉਣ...