June 12, 2026, 12:46 am
----------- Advertisement -----------
----------- Advertisement -----------
HomeNewsEntertainment

Entertainment

ਮਿਸ ਵਰਲਡ 2021 ਮੁਕਾਬਲੇ ‘ਤੇ ਛਾਇਆ ਕੋਰੋਨਾ ਦਾ ਸਾਇਆ

ਕੋਰੋਨਾ ਦੀ ਤੀਜੀ ਲਹਿਰ ਨੇ ਸਾਰੀ ਦੁਨਿਆ ਨੂੰ ਇੱਕ ਵਾਰ ਫਿਰ ਤੋਂ ਆਪਣੀ ਚਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸ ਵਾਰ ਕੋਰੋਨਾ ਦੇ ਸਾਏ ਨੇ ਮਿਸ ਵਰਲਡ 2021 ਦੇ ਮੁਕਾਬਲੇ ਨੂੰ ਆਪਣੀ ਚਪੇਟ ਵਿੱਚ ਲਿਆ ਹੈ।ਇਸ ਮੁਕਾਬਲੇ ਵਿੱਚ...

‘ਨੱਚ ਮੇਰੀ ਰਾਣੀ’ ਗੀਤ ਤੋਂ ਬਾਅਦ ਹੁਣ ਇਸ ਗੀਤ ‘ਚ ਇਕੱਠੇ ਨਜ਼ਰ ਆਉਣਗੇ ਨੋਰਾ ਅਤੇ ਗੁਰੂ ਰੰਧਾਵਾ

ਨੋਰਾ ਫਤੇਹੀ ਨੂੰ ਬਾਲੀਵੁੱਡ ਦੀ ਟੌਪ ਦੀਆਂ ਡਾਂਸਰਾਂ ‘ਚ ਗਿਣਿਆ ਜਾਂਦਾ ਹੈ, ਜਦਕਿ ਗੁਰੂ ਰੰਧਾਵਾ ਦੇ ਗੀਤ ਬਹੁਤ ਮਸ਼ਹੂਰ ਹਨ। ਸਭ ਤੋਂ ਪਹਿਲਾ ਗੀਤ ਇਹਨਾਂ ਦਾ ਗੀਤ 'ਨੱਚ ਮੇਰੀ ਰਾਣੀ' ਆਇਆ ਸੀ। ਜਿਸ ਨੂੰ ਦਰਸ਼ਕਾਂ ਵੱਲੋ ਭਰਵਾ ਹੁੰਗਾਰਾ ਮਿਲਿਆ...

ਤਾਰਕ ਮਹਿਤਾ ਕਾ ਉਲਟਾ ਚਸ਼ਮਾ: ਜੇਠਾ ਲਾਲ ਦੀ ਧੀ ਦਾ ਹੋਇਆ ਵਿਆਹ, ਦਿਲੀਪ ਜੋਸ਼ੀ ਹੋਏ ਭਾਵੁਕ,ਸਾਹਮਣੇ ਆਈਆਂ ਤਸਵੀਰਾਂ

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਅਦਾਕਾਰ ਦਿਲੀਪ ਜੋਸ਼ੀ (ਜੇਠਾ ਲਾਲ) ਦੀ ਧੀ ਵਿਆਹ ਦੇ ਬੰਧਨ ਚ ਬੰਝ ਚੁੱਕੀ ਹੈ। ਹਾਲ ਹੀ ਵਿਚ ਵਿਆਹ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਨਿਯਤੀ ਦਾ ਵਿਆਹ 11 ਦਸੰਬਰ ਨੂੰ ਯਸ਼ੋਵਰਧਨ ਨਾਲ ਹੋਇਆ...

‘ਨਿਕ ਜੋਨਸ ਦੀ ਪਤਨੀ’ ਸੰਬੋਧਨ ਕਰਨ ‘ਤੇ ਭੜਕੀ ਪ੍ਰਿਯੰਕਾ ਚੋਪੜਾ, ਕਿਹਾ- ਕੀ ਮੈਨੂੰ ਆਪਣੀ…

ਬਾਲੀਵੁੱਡ ਤੋਂ ਹਾਲੀਵੁੱਡ ਤੱਕ ਆਪਣੀ ਪਛਾਣ ਬਣਾਉਣ ਵਾਲੀ ਅਦਾਕਾਰਾ ਪ੍ਰਿਅੰਕਾ ਚੋਪੜਾ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਹਾਲ ਹੀ ਵਿਚ ਸੋਸ਼ਲ ਮੀਡੀਆ ਤੋਂ ਆਪਣੇ ਪਤੀ ਨਿਕ ਜੋਨਸ ਦਾ ਸਰਨੇਮ ਹਟਾਉਣ ਵਾਲੀ ਪ੍ਰਿਯੰਕਾ ਚੋਪੜਾ ‘ਨਿਕ ਜੋਨਸ ਦੀ ਪਤਨੀ’...

ਮਿਸ ਪੂਜਾ ਆਪਣੇ ਪੁੱਤਰ ਨਾਲ ਇੰਝ ਬਿਤਾ ਰਹੀ ਹੈ ਸਮਾਂ ਸੋਸ਼ਲ ਮੀਡਿਆ ‘ਤੇ ਕਿਊਟ ਜਿਹਾ ਵੀਡੀਓ ਕੀਤਾ ਸਾਂਝਾ

ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਗਾਇਕਾ ਮਿਸ ਪੂਜਾ ਨੇ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਮਿਸ ਪੂਜਾ ਦਾ ਪੁੱਤਰ ਅਲਾਪ ਕੁਝ ਲੱਭਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਆਪਣੀ ਆਵਾਜ਼...

B’DAY SPL: ਰਿਤੇਸ਼ ਦੇਸ਼ਮੁਖ ਦੇ ਜਨਮਦਿਨ ‘ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ

ਰਿਤੇਸ਼ ਦੇਸ਼ਮੁਖ ਨੇ ਕਾਮੇਡੀ ਫਿਲਮਾਂ ਰਾਹੀਂ ਬਾਲੀਵੁੱਡ 'ਚ ਵੱਖਰੀ ਪਛਾਣ ਬਣਾਈ ਹੈ। 'ਏਕ ਵਿਲੇਨ' ਵਰਗੀਆਂ ਫਿਲਮਾਂ 'ਚ ਨੈਗੇਟਿਵ ਕਿਰਦਾਰ ਨਿਭਾ ਕੇ ਰਿਤੇਸ਼ ਦੇਸ਼ਮੁਖ ਨੇ ਸਾਬਤ ਕਰ ਦਿੱਤਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਕਿਰਦਾਰ 'ਚ ਜ਼ਬਰਦਸਤ ਨਜ਼ਰ ਆ ਸਕਦੇ...

ਕਿਆਰਾ ਅਡਵਾਨੀ ਦੀ ਨਵੀਂ ਕਾਰ ਦੀ ਕੀਮਤ ਸੁਣ ਉੱਡ ਜਾਣਗੇ ਹੋਸ਼

‘ਸ਼ੇਰਸ਼ਾਹ’ ਅਤੇ 'ਗੁਡ ਨਿਊਜ਼' ਵਰਗੀਆਂ ਹਿੱਟ ਫ਼ਿਲਮਾਂ ਨਾਲ ਸਭ ਦੇ ਮਨਾਂ ਵਿੱਚ ਜਗ੍ਹਾ ਬਣਾਉਣ ਵਾਲ਼ੀ ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ' ਅੱਜਕਲ ਆਪਣੀ ਨਵੀਂ ਕਾਰ ਨੂੰ ਲੈ ਕੇ ਕਾਫ਼ੀ ਚਰਚਾ 'ਚ ਹੈ। ਕਿਆਰਾ ਨੇ ਨਵੀਂ ਔਡੀ ਏ8ਐੱਲ ਲਗਜ਼ਰੀ ਸੇਡਾਨ ਖਰੀਦੀ...

ਮਹਿਲਾ ਨਿਸ਼ਾਨੇਬਾਜ਼ ਕੋਨਿਕਾ ਲਾਇਕ ਨੇ ਕੀਤੀ ਖ਼ੁਦਕੁਸ਼ੀ

ਝਾਰਖੰਡ ਦੇ ਧਨਬਾਦ ਦੀ ਮਹਿਲਾ ਨਿਸ਼ਾਨੇਬਾਜ਼ ਕੋਨਿਕਾ ਲਾਇਕ ਨੇ ਖ਼ੁਦਕੁਸ਼ੀ ਕਰ ਲਈ ਹੈ। ਕੋਲਕਾਤਾ ਦੇ ਹੋਸਟਲ ਵਿਚ ਰਹਿ ਕੇ ਰਾਈਫਲ ਸ਼ੂਟਿੰਗ ਦੀ ਟ੍ਰੇਨਿੰਗ ਲੈ ਰਹੀ ਕੋਨਿਕਾ ਨੇ ਹੋਸਟਲ ਵਿਚ ਹੀ ਫਾਂਸੀ ਲਗਾ ਕੇ ਖ਼ੁਦਕੁਸ਼ੀ ਕੀਤੀ । ਕੋਨਿਕਾ ਨੇ ਝਾਰਖੰਡ...

ਉਰਵਸ਼ੀ ਰੌਤੇਲਾ ਨੇ ਇਜ਼ਰਾਈਲ ਦੇ ਸਾਬਕਾ ਪੀ. ਐੱਮ. ਨੂੰ ਦਿੱਤਾ ਇਹ ਯਾਦਗਾਰੀ ਤੋਹਫ਼ਾ

ਬਿਊਟੀ ਕੁਈਨ ਤੇ ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਹਾਲ ਹੀ 'ਚ 'ਮਿਸ ਯੂਨੀਵਰਸ 2021' ਨੂੰ ਜੱਜ ਕਰਨ ਲਈ ਇਜ਼ਰਾਈਲ ਪੁੱਜੀ ਸੀ। ਇਥੇ ਉਨ੍ਹਾਂ ਨੇ ਇਜ਼ਰਾਈਲ ਦੇ ਸਾਬਕਾ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਉਰਵਸ਼ੀ ਨੇ ਇਜ਼ਰਾਈਲ...

ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦਾ ਨਵਾਂ ਗੀਤ ‘What Ve’ ਹੋਇਆ ਰਿਲੀਜ਼, ਦੇਖੋ ਵੀਡੀਓ

ਪ੍ਰਸਿੱਧ ਪੰਜਾਬੀ ਕਲਾਕਾਰ ਦਿਲਜੀਤ ਦੋਸਾਂਝ, ਜੋ ਆਪਣੀਆਂ ਫ਼ਿਲਮਾਂ ਤੇ ਗੀਤਾਂ ਦੋਵਾਂ ਲਈ ਲੋਕਾਂ ਦੇ ਦਿਲਾਂ ‘ਚ ਰਾਜ ਕਰਦੇ ਹਨ, ਇੱਕ ਵਾਰ ਫਿਰ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਜੀ ਹਾਂ ਨਿਮਰਤ ਖਹਿਰਾ ਦੇ ਨਾਲ ਆਉਣ ਵਾਲਾ ਉਨ੍ਹਾਂ ਦਾ...