June 11, 2026, 9:31 pm
----------- Advertisement -----------
----------- Advertisement -----------
HomeNewsEntertainment

Entertainment

ਬੁਆਏਫ੍ਰੈਂਡ ਸਿਧਾਰਥ ਨਾਲ ਵਿਆਹ ਦੇ ਬੰਧਨ ‘ਚ ਬੱਝੀ ਅਦਾਕਾਰਾ ਅਦਿਤੀ ਰਾਓ ਹੈਦਰੀ, ਸਾਹਮਣੇ ਆਈਆਂ ਖੂਬਸੂਰਤ ਤਸਵੀਰਾਂ

ਅਦਾਕਾਰਾ ਅਦਿਤੀ ਰਾਓ ਹੈਦਰੀ ਅਤੇ ਸਿਧਾਰਥ ਨੇ ਵਿਆਹ ਕਰਵਾ ਲਿਆ ਹੈ। ਉਨ੍ਹਾਂ ਨੇ ਤੇਲੰਗਾਨਾ ਦੇ ਵਾਨਾਪਰਥੀ ਦੇ 400 ਸਾਲ ਪੁਰਾਣੇ ਸ਼੍ਰੀਰੰਗਪੁਰ ਮੰਦਰ 'ਚ ਵਿਆਹ ਕਰਵਾਇਆ, ਜਿਸ 'ਚ ਸਿਰਫ ਪਰਿਵਾਰ ਦੇ ਮੈਂਬਰ ਹੀ ਸ਼ਾਮਲ ਹੋਏ। ਅਦਿਤੀ ਰਾਓ ਹੈਦਰੀ ਨੇ ਆਪਣੇ ਸੋਸ਼ਲ...

ਕਪਿਲ ਸ਼ਰਮਾ ਦੀ ਟੀਮ ਪਹੁੰਚੀ ਹਰਿਮੰਦਰ ਸਾਹਿਬ, ਟੇਕਿਆ ਮੱਥਾ

  ਕਾਮੇਡੀਅਨ ਕਪਿਲ ਸ਼ਰਮਾ ਕੱਲ੍ਹ ਆਪਣੀ ਟੀਮ ਨਾਲ ਅੰਮ੍ਰਿਤਸਰ ਪਹੁੰਚੇ। ਉਹ ਟੀਮ ਦੇ 41 ਮੈਂਬਰਾਂ ਨਾਲ ਵਾਹਗਾ ਗਏ ਅਤੇ ਇਸ ਤੋਂ ਬਾਅਦ ਟੀਮ ਨੇ ਹਰਿਮੰਦਰ ਸਾਹਿਬ ਮੱਥਾ ਟੇਕਿਆ। ਦੱਸ ਦਈਏ ਕਪਿਲ ਸ਼ਰਮਾ ਦਾ ਨਵਾਂ ਸੀਜ਼ਨ 2 ਨੈੱਟਫਲਿਕਸ 'ਤੇ ਆ ਰਿਹਾ ਹੈ,...

CM ਸ਼ਿੰਦੇ ਦੇ ਘਰ ਗਣੇਸ਼ ਉਤਸਵ ‘ਚ ਭੈਣ ਅਰਪਿਤਾ ਖਾਨ ਨਾਲ ਸ਼ਾਮਲ ਹੋਏ ਸਲਮਾਨ ਖਾਨ

ਅਭਿਨੇਤਾ ਸਲਮਾਨ ਖਾਨ ਗਣੇਸ਼ ਪੂਜਾ ਲਈ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਘਰ ਗਏ। ਇਸ ਮੌਕੇ ਸੀਐਮ ਸ਼ਿੰਦੇ ਨੇ ਉਨ੍ਹਾਂ ਨੂੰ ਸ਼ਾਲ ਅਤੇ ਗੁਲਦਸਤਾ ਭੇਂਟ ਕੀਤਾ। ਸਲਮਾਨ ਨਾਲ ਉਨ੍ਹਾਂ ਦੀ ਭੈਣ ਅਰਪਿਤਾ ਖਾਨ ਵੀ ਪਹੁੰਚੀ। ਏਕਨਾਥ ਸ਼ਿੰਦੇ ਨੇ 15...

ਦੀਪਿਕਾ ਪਾਦੂਕੋਣ ਨੂੰ ਹਸਪਤਾਲ ਤੋਂ ਮਿਲੀ ਛੁੱਟੀ; ਬੇਟੀ ਨਾਲ ਘਰ ਲਈ ਹੋਈ ਰਵਾਨਾ, ਸਾਹਮਣੇ ਆਈ ਪਹਿਲੀ ਝਲਕ

ਅਦਾਕਾਰਾ ਦੀਪਿਕਾ ਪਾਦੁਕੋਣ ਨੇ 8 ਸਤੰਬਰ ਨੂੰ ਬੇਟੀ ਨੂੰ ਜਨਮ ਦਿੱਤਾ ਸੀ। ਕਰੀਬ 9 ਦਿਨ ਹਸਪਤਾਲ 'ਚ ਰਹਿਣ ਤੋਂ ਬਾਅਦ ਅੱਜ ਅਦਾਕਾਰਾ ਨੂੰ ਛੁੱਟੀ ਮਿਲ ਗਈ ਹੈ। ਅਦਾਕਾਰਾ ਐਤਵਾਰ ਦੁਪਹਿਰ ਨੂੰ ਆਪਣੀ ਧੀ ਨਾਲ ਘਰ ਲਈ ਰਵਾਨਾ ਹੋਈ। ਦੀਪਿਕਾ ਪਾਦੂਕੋਣ...

ਜਦੋਂ 20 ਦਿਨ ਤੱਕ ਗੋਵਿੰਦਾ ਦੇ ਘਰ ਨੌਕਰਾਣੀ ਬਣ ਕੇ ਰਹੀ ਫੈਨ: ਅਦਾਕਾਰ ਦੀ ਪਤਨੀ ਨੇ ਕਿਹਾ, ਬਾਅਦ ਵਿੱਚ ਪਤਾ ਲੱਗਾ ਕਿ ਉਹ ਇੱਕ...

ਮੁੰਬਈ, 15 ਸਤੰਬਰ 2024 - ਬਾਲੀਵੁਡ ਅਦਾਕਾਰ ਗੋਵਿੰਦਾ 90 ਦੇ ਦਹਾਕੇ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਸਨ। ਉਸ ਦੀ ਫੈਨ ਫਾਲੋਇੰਗ ਇੰਨੀ ਜ਼ਿਆਦਾ ਸੀ ਕਿ ਖਾਸ ਤੌਰ 'ਤੇ ਕੁੜੀਆਂ ਉਸ ਦੀ ਇਕ ਝਲਕ ਪਾਉਣ ਲਈ ਉਸ ਦੇ ਘਰ ਦੇ...

ਮਸ਼ਹੂਰ ਮੈਕਸੀਕਨ ਐਕਟਰ ਜੇਮਸ ਹੋਲਕ੍ਰਾਫਟ ਦੀ ਮਿਲੀ ਲਾਸ਼, ਕਈ ਦਿਨਾਂ ਤੋਂ ਸੀ ਲਾਪਤਾ

ਮਸ਼ਹੂਰ ਮੈਕਸੀਕਨ ਟੀਵੀ ਸ਼ੋਅ 'ਕੋਮੋ ਡਾਈਸ ਅਲ ਡਿਚੋ' ਫੇਮ ਐਕਟਰ ਜੇਮਸ ਹੋਲਕ੍ਰਾਫਟ (26) ਪਿਛਲੇ ਕਈ ਦਿਨਾਂ ਤੋਂ ਲਾਪਤਾ ਸਨ। ਹੁਣ ਉਸ ਦੀ ਲਾਸ਼ ਮਿਲੀ ਹੈ।ਅਭਿਨੇਤਾ ਦੀ ਭੈਣ ਨੇ ਜੇਮਸ ਦੇ ਦੇਹਾਂਤ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇਕ ਪੋਸਟ...

ਪੰਜਾਬੀ ਗਾਇਕ ਫਤਿਹਜੀਤ ਸਿੰਘ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਹੋਏ ਗ੍ਰਿਫ਼ਤਾਰ, ਇੱਥੇ ਪੜ੍ਹੋ ਪੂਰਾ ਮਾਮਲਾ

ਜਲੰਧਰ ਨਾਲ ਸਬੰਧਤ ਇੱਕ ਪੰਜਾਬੀ ਗਾਇਕ ਨੂੰ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬੀ ਗਾਇਕ ਦੀ ਪਛਾਣ ਫਤਿਹਜੀਤ ਸਿੰਘ ਵਜੋਂ ਹੋਈ ਹੈ। ਦਿੱਲੀ ਪੁਲਿਸ ਨੇ ਫਤਿਹਜੀਤ ਨੂੰ ਡੰਕੀ ਦੇ ਰਸਤੇ ਅਮਰੀਕਾ ਭੇਜਣ ਦੇ ਮਾਮਲੇ...

ਤੀਜੀ ਵਾਰ ਮਾਂ ਬਣੀ ਮਸ਼ਹੂਰ ਗਾਇਕਾ ਕਾਰਡੀ ਬੀ; ਘਰ ਆਈ ਨੰਨ੍ਹੀ ਪਰੀ

ਹਾਲੀਵੁੱਡ ਦੀ ਇੱਕ ਹੋਰ ਮਸ਼ਹੂਰ ਗਾਇਕ ਦੇ ਘਰ ਕਿਲਕਾਰੀਆਂ ਗੂੰਜੀਆਂ ਹਨ। ਮਸ਼ਹੂਰ ਅਮਰੀਕੀ ਰੈਪਰ-ਗਾਇਕ ਕਾਰਡੀ ਬੀ ਤੀਜੀ ਵਾਰ ਮਾਂ ਬਣ ਗਈ ਹੈ। ਉਸਨੇ ਆਪਣੇ ਤੀਜੇ ਬੱਚੇ ਨੂੰ ਜਨਮ ਦਿੱਤਾ ਹੈ ਜੋ ਕਿ ਇੱਕ ਧੀ ਹੈ। ਕਾਰਡੀ ਬੀ ਨੇ ਸੋਸ਼ਲ ਮੀਡੀਆ...

ਅਦਾਕਾਰਾ ਮਲਾਇਕਾ ਦੇ ਪਿਤਾ ਦਾ ਹੋਇਆ ਅੰਤਿਮ ਸਸਕਾਰ, ਨਹੀਂ ਰੁਕ ਰਹੇ ਮਾਂ ਦੇ ਹੰਝੂ !

ਮਲਾਇਕਾ ਅਰੋੜਾ ਦੇ ਮਤਰੇਏ ਪਿਤਾ ਅਨਿਲ ਮਹਿਤਾ ਦਾ ਅੰਤਿਮ ਸੰਸਕਾਰ ਮੁੰਬਈ ਦੇ ਸਾਂਤਾ ਕਰੂਜ਼ ਹਿੰਦੂ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ ਹੈ। ਮਲਾਇਕਾ ਆਪਣੀ ਮਾਂ ਜੋਇਸ ਅਤੇ ਭੈਣ ਅੰਮ੍ਰਿਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਪਿਤਾ ਦੇ ਘਰ ਤੋਂ ਸ਼ਮਸ਼ਾਨਘਾਟ ਪਹੁੰਚੀ।ਇਸ ਮੌਕੇ...

ਗਣੇਸ਼ ਉਤਸਵ ‘ਚ ਆਪਣੀ ਧੀ ਅਰਾਧਿਆ ਨਾਲ ਪਹੁੰਚੀ ਐਸ਼ਵਰਿਆ ਰਾਏ, ਤਸਵੀਰਾਂ ਹੋਈਆਂ ਵਾਇਰਲ

ਪੂਰੇ ਦੇਸ਼ ਦੇ ਨਾਲ-ਨਾਲ ਬਾਲੀਵੁੱਡ ਸਿਤਾਰੇ ਵੀ ਗਣੇਸ਼ ਉਤਸਵ ਨੂੰ ਧੂਮ-ਧਾਮ ਨਾਲ ਮਨਾਉਂਦੇ ਹਨ। 7 ਸਤੰਬਰ ਨੂੰ ਮੁਕੇਸ਼ ਅੰਬਾਨੀ ਦੇ ਘਰ ਗਣੇਸ਼ ਉਤਸਵ ਦਾ ਪ੍ਰੋਗਰਾਮ ਹੋਇਆ, ਜਿੱਥੇ ਫਿਲਮ ਜਗਤ ਦੇ ਸਾਰੇ ਸਿਤਾਰੇ ਪਹੁੰਚੇ ਹੋਏ ਸਨ। ਪਰ ਬੱਚਨ ਪਰਿਵਾਰ ਦਾ...