November 11, 2026, 11:21 pm
----------- Advertisement -----------
----------- Advertisement -----------
HomeNewsEntertainment

Entertainment

ਜਾਣੋ ਕਿਸ ਨੇ ਦਿੱਤੀ ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਨੂੰ ਜਾਨੋਂ ਮਾਰ.ਨ ਦੀ ਧਮ.ਕੀ

ਮਸ਼ਹੂਰ ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਜੈਸਮੀਨ ਸ਼ਨੀਵਾਰ ਨੂੰ ਹੀ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਲਾਈਵ ਪ੍ਰੋਗਰਾਮ ਕਰਨ ਆਈ ਹੈ। ਇੱਥੇ ਹੀ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।...

ਈਡੀ ਨੇ ਆਨਲਾਈਨ ਸੱਟੇਬਾਜ਼ੀ ਐਪ ਮਾਮਲੇ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਅਤੇ ਅਦਾਕਾਰਾ ਹੁਮਾ ਕੁਰੈਸ਼ੀ ਨੂੰ ਵੀ ਭੇਜਿਆ ਸੰਮਨ

ਈਡੀ ਨੇ ਆਨਲਾਈਨ ਸੱਟੇਬਾਜ਼ੀ ਐਪ ਮਾਮਲੇ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਅਤੇ ਅਦਾਕਾਰਾ ਹੁਮਾ ਕੁਰੈਸ਼ੀ ਨੂੰ ਸੰਮਨ ਭੇਜਿਆ ਗਿਆ ਹੈ। ਏਐਨਆਈ ਨੇ ਇਹ ਜਾਣਕਾਰੀ ਦਿੱਤੀ ਹੈ। ਦੋਵਾਂ ਨੂੰ ਕਦੋਂ ਬੁਲਾਇਆ ਗਿਆ ਹੈ, ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ ਹੈ। ਇਸ...

World Cup ਤੋਂ ਪਹਿਲਾਂ ਵਿਰਾਟ-ਅਨੁਸ਼ਕਾ ਨੇ ਕੀਤੀ ਅਪੀਲ, ਕਿਹਾ- ਕ੍ਰਿਪਾ ਕਰਕੇ ਵਿਸ਼ਵ ਕੱਪ ਦੌਰਾਨ…

ਕ੍ਰਿਕਟ ਵਿਸ਼ਵ ਕੱਪ 2023 ਅੱਜ ਯਾਨੀ ਕਿ 5 ਅਕਤੂਬਰ ਤੋਂ ਸ਼ੁਰੂ ਹੋਵੇਗਾ। ਇਸ ਦੌਰਾਨ 10 ਥਾਵਾਂ 'ਤੇ ਕੁੱਲ 48 ਮੈਚ ਕਰਵਾਏ ਜਾਣਗੇ। ਅਜਿਹੇ 'ਚ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ...

ED ਨੇ ਮਨੀ ਲਾਂਡਰਿੰਗ ਮਾਮਲੇ ‘ਚ ਇਸ ਬੌਲੀਵੁੱਡ ਅਦਾਕਾਰ ਨੂੰ ਭੇਜੇ ਸੰਮਨ

ED ਨੇ ਬੌਲੀਵੁੱਡ ਅਦਾਕਾਰ ਰਣਬੀਰ ਕਪੂਰ ਨੂੰ ਸੰਮਨ ਭੇਜਿਆ ਹੈ। ਏਜੰਸੀ ਨੇ ਉਸ ਨੂੰ 6 ਅਕਤੂਬਰ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਮਹਾਦੇਵ ਔਨਲਾਈਨ ਸੱਟੇਬਾਜ਼ੀ ਐਪ ਦੇ 5 ਹਜ਼ਾਰ ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ 'ਚ ਰਣਬੀਰ ਦਾ ਨਾਂ ਸਾਹਮਣੇ...

ਦਿਲੀਪ ਜੋਸ਼ੀ ਨੇ ‘ਤਾਰਕ ਮਹਿਤਾ…’ ਸ਼ੋਅ ਤੋਂ ਲਿਆ ਬ੍ਰੇਕ: ਪਿਛਲੇ 15 ਸਾਲਾਂ ਤੋਂ ਨਿਭਾ ਰਹੇ ਨੇ ਜੇਠਾਲਾਲ ਦਾ ਕਿਰਦਾਰ

ਮੁੰਬਈ, 1 ਅਕਤੂਬਰ 2023 - ਟੈਲੀਵਿਜ਼ਨ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਪਿਛਲੇ ਕੁਝ ਸਮੇਂ ਤੋਂ ਵਿਵਾਦਾਂ 'ਚ ਹੈ। ਇਸ ਦੌਰਾਨ ਖਬਰਾਂ ਹਨ ਕਿ ਜੇਠਾਲਾਲ ਦਾ ਕਿਰਦਾਰ ਨਿਭਾਉਣ ਵਾਲੇ ਦਿਲੀਪ ਜੋਸ਼ੀ ਨੇ ਕੁਝ ਸਮੇਂ ਲਈ ਸ਼ੋਅ ਤੋਂ ਬ੍ਰੇਕ ਲਿਆ...

ਸ਼ਿਵ ਸੈਨਾ-ਮਾਸਟਰ ਸਲੀਮ ਵਿਵਾਦ ‘ਚ ਨੈਨਸੀ ਗਰੇਵਾਲ ਦੀ ਐਂਟਰੀ: YouTuber ਨੇ ਕਿਹਾ-ਧਰਮ ਦੇ ਨਾਂ ‘ਤੇ ਦੰਗੇ ਨਾ ਕਰਵਾਓ

ਨੇਤਾਵਾਂ ਨੇ ਦਰਜ ਕਾਰਵਾਈ ਪ੍ਰੀ ਐਫ.ਆਈ.ਆਰ. ਜਲੰਧਰ, 30 ਸਤੰਬਰ 2023 - ਹੁਣ ਸ਼ਿਵ ਸੈਨਾ ਊਧਵ ਬਾਲਾਸਾਹਿਬ ਠਾਕਰੇ ਅਤੇ ਪੰਜਾਬੀ ਗਾਇਕ ਮਾਸਟਰ ਸਲੀਮ ਵਿਚਾਲੇ ਚੱਲ ਰਹੇ ਵਿਵਾਦ ਵਿੱਚ ਯੂਟਿਊਬਰ ਨੈਂਸੀ ਗਰੇਵਾਲ ਵੀ ਕੁੱਦ ਪਈ ਹੈ। ਇਕ ਵੀਡੀਓ ਸ਼ੇਅਰ ਕਰਕੇ ਉਨ੍ਹਾਂ ਨੇ...

ਰੌਸ਼ਨ ਪ੍ਰਿੰਸ ਦੇ ਨਾਮ ‘ਤੇ ਬਣੀ ਜਾਅਲੀ ਆਈ.ਡੀ., ਗਾਇਕ ਨੇ ਲੋਕਾਂ ਨੂੰ ਕੀਤਾ ਸੁਚੇਤ

ਪੰਜਾਬ ਵਿੱਚ ਧੋਖਾਧੜੀ ਵੱਧ ਰਹੀ ਹੈ। ਇਸਦੇ ਚੱਲਦੇ ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਵੀ ਸੌਰਵ ਨਾਂ ਦੇ ਠੱਗ ਤੋਂ ਪ੍ਰੇਸ਼ਾਨ ਹੈ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਲਾਈਵ ਹੋ ਕੇ ਕਿਹਾ ਕਿ ਉਨ੍ਹਾਂ ਦੇ ਭਜਨ ਰਾਧੇ ਰਾਧੇ ਦਾ ਟੀਜ਼ਰ ਆ ਗਿਆ ਹੈ...

ਅਦਾਕਾਰਾ ਵਹੀਦਾ ਰਹਿਮਾਨ ਨੂੰ ਮਿਲੇਗਾ ਦਾਦਾ ਸਾਹਿਬ ਫਾਲਕੇ ਪੁਰਸਕਾਰ, ਆਈਬੀ ਮੰਤਰੀ ਅਨੁਰਾਗ ਠਾਕੁਰ ਨੇ ਕੀਤਾ ਐਲਾਨ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਵਹੀਦਾ ਰਹਿਮਾਨ ਨੂੰ ਇਸ ਸਾਲ ਦਾਦਾ ਸਾਹਿਬ ਫਾਲਕੇ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਜਾਣਕਾਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਮੰਗਲਵਾਰ ਨੂੰ ਦਿੱਤੀ। ਦੱਸ ਦਈਏ ਕਿ ਵਹੀਦਾ ਨੇ ਆਪਣੇ ਕਰੀਅਰ ਵਿੱਚ...

ਸਫੇਦ ਸ਼ੇਰਵਾਨੀ ‘ਚ ਰਾਘਵ ਚੱਢਾ ਦੀ ਪਹਿਲੀ ਫੋਟੋ ਆਈ ਸਾਹਮਣੇ

ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਦੁਪਹਿਰ 1 ਵਜੇ ਦੇ ਕਰੀਬ ਰਾਘਵ ਦੀ ਸਿਹਰਾਬੰਦੀ ਦੀ ਰਸਮ ਅਦਾ ਕੀਤੀ ਗਈ। ਰਾਘਵ ਦੇ ਨਾਲ 18 ਕਿਸ਼ਤੀਆਂ ਵਿੱਚ ਬਰਾਤ ਲੀਲਾ ਪੈਲੇਸ ਲਈ ਰਵਾਨਾ ਹੋਈ। ਪਰਿਣੀਤੀ...

ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਵਿੱਚ ਸ਼ਾਮਿਲ ਹੋਈ ਪ੍ਰਿਯੰਕਾ ਚੋਪੜਾ ਦੀ ਮਾਂ ਨੇ ਸਾਂਝੀ ਕੀਤੀ ਤਸਵੀਰ

ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਵਿੱਚ ਸ਼ਾਮਿਲ ਹੋਈ ਪ੍ਰਿਯੰਕਾ ਚੋਪੜਾ ਦੀ ਮਾਂ ਮਧੂ ਚੋਪੜਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਫੋਟੋ 'ਚ ਦੇਖਿਆ...