November 12, 2026, 2:09 am
----------- Advertisement -----------
----------- Advertisement -----------
HomeNewsEntertainment

Entertainment

ਪੰਜਾਬੀ ਗਾਇਕ ਸੁਰਿੰਦਰ ਛਿੰਦਾ ਹਸਪਤਾਲ ‘ਚ ਭਰਤੀ!

ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਦੀ ਸਿਹਤ ਵਿਗੜ ਜਾਣ ਕਾਰਨ ਉਨ੍ਹਾਂ ਨੂੰ ਲੁਧਿਆਣਾ ਦੇ ਦੀਪ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਕਰੀਬੀ ਨੇ ਦੱਸਿਆ ਕਿ ਛਿੰਦਾ ਦਾ ਕੁਝ ਦਿਨ ਪਹਿਲਾਂ ਮਾਮੂਲੀ ਅਪਰੇਸ਼ਨ ਹੋਇਆ ਸੀ। ਜਿਸ...

ਕ+ਤ+ਲ ਤੋਂ ਬਾਅਦ ਮੂਸੇਵਾਲਾ ਦਾ ਚੌਥਾ ਗੀਤ ਰਿਲੀਜ਼: ਰੈਪਰ ਡਿਵਾਈਨ ਨੇ ਰਿਲੀਜ਼ ਕੀਤਾ ‘ਚੋਰਨੀ’ ਗੀਤ

ਹੁਣ ਤੱਕ 15 ਘੰਟਿਆਂ 'ਚ ਹੋਏ 4.6 ਮਿਲੀਅਨ ਵਿਊਜ਼ ਮਾਨਸਾ, 8 ਜੁਲਾਈ 2023 - ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਚੌਥੇ ਗੀਤ 'ਚੋਰਨੀ' ਦਾ ਆਡੀਓ ਰਿਲੀਜ਼ ਹੋ ਗਿਆ ਹੈ। ਵੀਡੀਓ ਕੱਲ੍ਹ ਸਵੇਰੇ ਜਾਰੀ ਕੀਤੀ ਜਾਵੇਗੀ। ਰੈਪਰ ਡਿਵਾਈਨ ਨੇ...

ਸ਼ਰਧਾ ਕਪੂਰ ਨੇ ਭਰਾ ਸਿਧਾਂਤ ਨੂੰ ਜਨਮਦਿਨ ‘ਤੇ ਦਿੱਤੀ ਵਧਾਈ, ਸ਼ੇਅਰ ਕੀਤੀਆਂ ਪੁਰਾਣੀਆਂ ਤਸਵੀਰਾਂ

ਅਦਾਕਾਰਾ ਸ਼ਰਧਾ ਕਪੂਰ ਦੇ ਭਰਾ ਅਤੇ ਸ਼ਕਤੀ ਕਪੂਰ ਦੇ ਬੇਟੇ ਸਿਧਾਂਤ ਕਪੂਰ ਦਾ ਵੀਰਵਾਰ ਨੂੰ 38ਵਾਂ ਜਨਮਦਿਨ ਸੀ। ਇਸ ਮੌਕੇ 'ਤੇ ਅਦਾਕਾਰਾ ਨੇ ਆਪਣੇ ਭਰਾ ਨਾਲ ਥ੍ਰੋਬੈਕ ਤਸਵੀਰ ਸਾਂਝੀ ਕੀਤੀ ਅਤੇ ਉਸ ਦੇ ਜਨਮਦਿਨ 'ਤੇ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ।...

ਅਦਾਕਾਰਾ ਕਾਮਿਆ ਪੰਜਾਬੀ ਦੇ ਨਵੇਂ ਟੀਵੀ ਸ਼ੋਅ ‘ਨੀਰਜਾ’ ਦੇ ਸੈੱਟ ‘ਤੇ ਵੜਿਆ ਤੇਂਦੂਆ

ਟੀਵੀ ਸ਼ੋਅ 'ਨੀਰਜਾ' ਦੇ ਸੈੱਟ 'ਤੇ ਤੇਂਦੂਆ ਦੇ ਦਾਖਲ ਹੋਣ 'ਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਅਤੇ ਸੈੱਟ 'ਤੇ ਮੌਜੂਦ ਲੋਕਾਂ ਦਾ ਡਰ ਕਾਰਨ ਬੁਰਾ ਹਾਲ ਹੋ ਗਿਆ। ਹਾਲ ਹੀ 'ਚ 'ਨੀਰਜਾ' ਦੇ ਕੁਝ ਸ਼ੁਰੂਆਤੀ ਐਪੀਸੋਡ ਦੀ ਸ਼ੂਟਿੰਗ...

ਪੰਜਾਬੀ ਗਾਇਕ ਦੀ ਕਾਰ ‘ਚ ਬੈਠੇ ਲੁਟੇਰੇ: ਜਦੋਂ ਕੰਵਰ ਗਰੇਵਾਲ ਨੂੰ ਦੇਖਿਆ ਤਾਂ ਕਿਹਾ ਸਾਨੂੰ ਗੱਡੀ ‘ਚੋਂ ਲਾਹ ਦੇਵੋ

ਉਤਾਰਨ ਵੇਲੇ ਕੰਵਰ ਗਰੇਵਾਲ ਨੇ 500 ਰੁਪਏ ਦਿੱਤੇ ਅਤੇ ਕਿਹਾ - ਦੁੱਧ ਪੀਓ ਚੰਡੀਗੜ੍ਹ, 6 ਜੁਲਾਈ 2023 - ਫਗਵਾੜਾ-ਗੁਰਾਇਆ ਵਿਚਕਾਰ ਹਾਈਵੇਅ 'ਤੇ ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਕੰਵਰ ਗਰੇਵਾਲ ਦੀ ਕਾਰ 'ਚ 5 ਲੁਟੇਰੇ ਬੈਠ ਗਏ ਸੀ। ਪਰ ਜਦੋਂ ਲੁਟੇਰਿਆਂ...

ਵਿਆਹ ਦੇ ਢਾਈ ਸਾਲ ਬਾਅਦ ਮਾਂ ਬਣੀ ਸਨਾ, ਦਿੱਤਾ ਬੇਟੇ ਨੂੰ ਜਨਮ

ਸਨਾ ਖਾਨ ਨੇ ਕੁਝ ਮਹੀਨੇ ਪਹਿਲਾਂ ਆਪਣੀ ਪ੍ਰੈਗਨੈਂਸੀ ਦਾ ਖੁਲਾਸਾ ਕੀਤਾ ਸੀ ਅਤੇ ਹੁਣ ਉਨ੍ਹਾਂ ਦੇ ਘਰ 'ਚ ਇਕ ਬਹੁਤ ਹੀ ਪਿਆਰਾ ਛੋਟਾ ਮਹਿਮਾਨ ਆ ਗਿਆ ਹੈ। ਜੀ ਹਾਂ, ਸਨਾ ਖਾਨ ਅਤੇ ਅਨਸ ਸਈਦ ਮਾਤਾ-ਪਿਤਾ ਬਣ ਗਏ ਹਨ। ਸਨਾ...

ਨਿਊਯਾਰਕ ਦੇ ਟਾਈਮਜ਼ ਸਕੁਏਅਰ ‘ਤੇ ਛਾਈ ਮਹੇਸ਼ ਬਾਬੂ ਦੀ 11 ਸਾਲ ਦੀ ਧੀ ਸਿਤਾਰਾ

ਸਾਊਥ ਸੁਪਰਸਟਾਰ ਮਹੇਸ਼ ਬਾਬੂ ਦੀ 11 ਸਾਲ ਦੀ ਬੇਟੀ ਸਿਤਾਰਾ ਨਿਊਯਾਰਕ ਦੇ ਟਾਈਮਜ਼ ਸਕੁਏਅਰ 'ਤੇ ਨਜ਼ਰ ਆਉਣ ਵਾਲੀ ਪਹਿਲੀ ਸਟਾਰ ਕਿਡ ਬਣ ਗਈ ਹੈ। ਸਿਤਾਰਾ ਇਕ ਮਸ਼ਹੂਰ ਗਹਿਣਿਆਂ ਦੇ ਬ੍ਰਾਂਡ ਦਾ ਚਿਹਰਾ ਬਣ ਗਈ ਹੈ। ਇਹ ਜਾਣਕਾਰੀ ਖੁਦ ਮਹੇਸ਼...

ਅਮਰੀਕਾ ‘ਚ ਸ਼ੂਟਿੰਗ ਦੌਰਾਨ ਜ਼ਖਮੀ ਹੋਏ ਸ਼ਾਹਰੁਖ ਖਾਨ: ਨੱਕ ਅਤੇ ਚਿਹਰੇ ‘ਤੇ ਲੱਗੀ ਸੱਟ

ਵਾਪਿਸ ਮੁੰਬਈ ਪਰਤੇ, ਹਾਲਤ ਠੀਕ ਮੁੰਬਈ, 5 ਜੁਲਾਈ 2023 - ਸ਼ਾਹਰੁਖ ਖਾਨ ਪਿਛਲੇ ਕੁਝ ਦਿਨਾਂ ਤੋਂ ਅਮਰੀਕਾ ਦੇ ਲਾਸ ਏਂਜਲਸ 'ਚ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ। ਸ਼ੂਟਿੰਗ ਦੌਰਾਨ ਹੋਏ ਹਾਦਸੇ ਕਾਰਨ ਸ਼ਾਹਰੁਖ ਖਾਨ ਜ਼ਖਮੀ ਹੋ ਗਏ...

ਅਮਰੀਕਾ ‘ਚ ਸ਼ੂਟਿੰਗ ਦੌਰਾਨ ਜ਼ਖਮੀ ਹੋਏ ਸ਼ਾਹਰੁਖ ਖਾਨ: ਨੱਕ ਅਤੇ ਚਿਹਰੇ ‘ਤੇ ਲੱਗੀਆਂ ਸੱਟਾਂ

ਸ਼ਾਹਰੁਖ ਖਾਨ ਪਿਛਲੇ ਕੁਝ ਦਿਨਾਂ ਤੋਂ ਅਮਰੀਕਾ ਦੇ ਲਾਸ ਏਂਜਲਸ 'ਚ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ। ਸ਼ੂਟਿੰਗ ਦੌਰਾਨ ਹੋਏ ਹਾਦਸੇ ਕਾਰਨ ਸ਼ਾਹਰੁਖ ਖਾਨ ਜ਼ਖਮੀ ਹੋ ਗਏ ਹਨ। ਉਸ ਦੇ ਨੱਕ ਅਤੇ ਚਿਹਰੇ 'ਤੇ ਡੂੰਘੀਆਂ ਸੱਟਾਂ...

ਸਿੱਧੂ ਮੂਸੇਵਾਲਾ ਦੇ ਮੈਨੇਜਰ ‘ਤੇ ਸ਼ਿਕੰਜਾ ਕੱਸਣ ਦੀ ਤਿਆਰੀ: ਪੁਲਿਸ ਸ਼ਗਨਪ੍ਰੀਤ ਖਿਲਾਫ ਜਾਰੀ ਕਰ ਸਕਦੀ ਹੈ ਰੈੱਡ ਕਾਰਨਰ ਨੋਟਿਸ

ਸ਼ਗਨਪ੍ਰੀਤ ਧਮਕੀਆਂ ਤੋਂ ਬਾਅਦ ਆਸਟ੍ਰੇਲੀਆ ਭੱਜਿਆ ਚੰਡੀਗੜ੍ਹ, 1 ਜੁਲਾਈ 2023 - ਮੋਹਾਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ SOI ਦੇ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਕੇਸ ਵਿੱਚ ਨਾਮਜ਼ਦ ਸ਼ਗਨਪ੍ਰੀਤ 'ਤੇ ਪੁਲਿਸ ਜਲਦੀ ਹੀ ਸ਼ਿਕੰਜਾ ਕੱਸ ਸਕਦੀ ਹੈ। ਸ਼ਗਨਪ੍ਰੀਤ, ਜੋ...