November 12, 2026, 3:50 am
----------- Advertisement -----------
----------- Advertisement -----------
HomeNewsEntertainment

Entertainment

ਵਿਵਾਦਾਂ ਵਿਚਕਾਰ ਜੇਐਨਯੂ ‘ਚ ਹੋਈ The Kerala Story ਦੀ ਸਕ੍ਰੀਨਿੰਗ, ਨਿਰਦੇਸ਼ਕ ਸੇਨ ਨੇ ਦਿੱਤਾ ਵੱਡਾ ਬਿਆਨ

ਫਿਲਮ 'ਦ ਕੇਰਲ ਸਟੋਰੀ' ਵਿਵਾਦਾਂ ਵਿੱਚ ਘਿਰੀ ਹੋਈ ਹੈ। ਫਿਲਮ ਦੋ ਦਿਨ ਬਾਅਦ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੌਰਾਨ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ 'ਦਿ ਕੇਰਲ ਸਟੋਰੀ' ਦੀ ਸਕ੍ਰੀਨਿੰਗ ਰੱਖੀ ਗਈ। ਜਿੱਥੇ ਨਿਰਦੇਸ਼ਕ ਸੁਦੀਪਤੋ ਸੇਨ ਨੇ ਵੀ ਫਿਲਮ...

ਸੁਖਬੀਰ ਸਿੰਘ ਬਾਦਲ ਨਾਲ ਦੁੱਖ ਸਾਂਝਾ ਕਰਨ ਪਿੰਡ ਬਾਦਲ ਪਹੁੰਚੇ ਬੱਬੂ ਮਾਨ

ਪੰਜਾਬੀ ਗਾਇਕ ਬੱਬੂ ਮਾਨ ਅੱਜ ਪਿੰਡ ਬਾਦਲ ਵਿਖੇ ਪਹੁੰਚੇ। ਉਨ੍ਹਾਂ ਨੇ ਸੁਖਬੀਰ ਬਾਦਲ ਨਾਲ ਸਰਕਾਰ ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਨੂੰ ਲੈ ਕੇ ਦੁੱਖ ਸਾਂਝਾ ਕੀਤਾ ਗਿਆ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ...

ਲੁਧਿਆਣਾ : ਸਿੱਪੀ ਗਿੱਲ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਦੇ ਹੋਏ ਦਿੱਤਾ ਇਹ ਬਿਆਨ

ਪੰਜਾਬੀ ਗਾਇਕ ਸਿੱਪੀ ਗਿੱਲ ਅੱਜ ਲੁਧਿਆਣਾ ਦੇ ਕਮਿਸ਼ਨਰ ਦਫ਼ਤਰ ਆਏ। ਜਿਸ ਕਾਰ 'ਤੇ ਉਹ ਸਵਾਰ ਹੋ ਕੇ ਆਏ ਸਨ ਉਸ ਗੱਡੀ ਨੂੰ ਕਾਲੇ ਸ਼ੀਸ਼ੇ ਲੱਗੇ ਹੋਏ ਸਨ। ਗੱਡੀ 'ਤੇ ਕਾਲੀ ਫ਼ਿਲਮ ਲਾਉਣ 'ਤੇ ਉਨ੍ਹਾਂ ਨੇ ਕਿਹਾ ਜਦੋ ਕਿਸੇ ਨੂੰ...

ਨਾਇਜੀਰੀਅਨ ਮੂਲ ਦੇ ਕਲਾਕਾਰ Tion Wyane ਪਹੁੰਚੇ ਪਿੰਡ ਮੂਸਾ, ਆਪਣੇ ਨਵੇਂ ਗਾਣੇ ਦੀ ਸਿੱਧੂ ਦੇ ਪਿੰਡ ‘ਚ ਕੀਤੀ ਸ਼ੂਟਿੰਗ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਨਾਲ ਮੌਜੂਦ ਮਾਨਸਾ, 2 ਮਈ 2023 - ਸਿੱਧੂ ਮੂਸੇਵਾਲਾ ਨਾਲ ਪਹਿਲਾਂ ਵੀ Celebrity Killer ਗਾਣੇ ਵਿੱਚ ਕੰਮ ਕਰ ਚੁੱਕੇ ਨਾਈਜੀਰੀਅਨ ਮੂਲ ਦੇ ਕਲਾਕਾਰ Tion Wyane ਵੱਲੋਂ ਆਪਣੇ ਨਵੇਂ ਗੀਤ ਦੀ ਸ਼ੂਟਿੰਗ ਪਿੰਡ ਮੂਸਾ...

ਅਮਰ ਸਿੰਘ ਚਮਕੀਲਾ ਬਾਇਓਪਿਕ ਦੀ ਰਿਲੀਜ਼ ‘ਤੇ ਰੋਕ, ਦਿਲਜੀਤ ਦੋਸਾਂਝ, ਪਰਿਣੀਤੀ ਚੋਪੜਾ ਨੂੰ ਨੋਟਿਸ

ਲੁਧਿਆਣਾ ਦੀ ਅਦਾਲਤ ਨੇ ਨਿਰਮਾਤਾ ਇਮਤਿਆਜ਼ ਅਲੀ, ਅਦਾਕਾਰ ਦਿਲਜੀਤ ਦੋਸਾਂਝ, ਪਰਿਣੀਤੀ ਚੋਪੜਾ ਅਤੇ ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਪਤਨੀ ਗੁਰਮੇਲ ਕੌਰ ਨੂੰ 3 ਮਈ ਨੂੰ ਪੇਸ਼ ਹੋਣ ਲਈ ਕਿਹਾ ਹੈ। ਦਰਅਸਲ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਫਿਲਮ...

ਸਤਿੰਦਰ ਸਰਤਾਜ ਲਾਈਵ ਸ਼ੋਆਂ ਦਾ ਬਾਦਸ਼ਾਹ ਹੋ ਨਿਬੜਿਆ, ਟਰਾਂਟੋ ਸ਼ੋਅ ‘ਚ 13,000 ਤੋਂ ਵੱਧ ਲੋਕ ਪੰਹੁਚੇ

ਸਤਿੰਦਰ ਸਰਤਾਜ ਕਈ ਸਾਲਾਂ ਤੋਂ ਲਗਾਤਾਰ ਸੰਸਾਰ ਭਰ ਵਿੱਚ ਲਾਈਵ ਸ਼ੋਅ ਕਰਦਾ ਆ ਰਿਹਾ ਹੈ ਜਿਸ ਵਿੱਚ ਨਵੇਂ ਗੀਤ, ਸੁੰਦਰ ਰਚਨਾਵਾਂ, ਉਸਦੇ ਆਪਣੇ ਮਨਮੋਹਕ ਬੋਲ, ਅਤੇ ਪ੍ਰਸਿੱਧ ਹਿੱਟ ਗੀਤ ਸ਼ਾਮਲ ਹਨ ਜਿਨ੍ਹਾਂ ਵਿੱਚ ਸਰੋਤੇ ਉਸਦੇ ਨਾਲ ਗਾਉਂਦੇ ਅਤੇ ਨੱਚਦੇ...

ਕੰਗਨਾ ਰਣੌਤ ਨੇ ਸਲਮਾਨ ਨੂੰ Tension ਮੁਕਤ ਰਹਿਣ ਦੀ ਦਿੱਤੀ ਸਲਾਹ, ਕਿਹਾ -ਡਰਨ ਦੀ ਕੋਈ ਗੱਲ ਨਹੀਂ ਦੇਸ਼ ਸੁਰੱਖਿਅਤ ਹੱਥਾਂ ‘ਚ ਹੈ”

ਕੰਗਨਾ ਰਣੌਤ ਨੇ ਹਾਲ ਹੀ 'ਚ ਸਲਮਾਨ ਖਾਨ ਨੂੰ ਮਿਲ ਰਹੀਆਂ ਧਮਕੀਆਂ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕੰਗਨਾ ਨੇ ਕਿਹਾ ਕਿ ਸਲਮਾਨ ਖਾਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਸੁਰੱਖਿਆ ਮਿਲ ਰਹੀ ਹੈ। ਦੇਸ਼...

ਸ਼ਾਰਪੀ ਘੁੰਮਣ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਰਨ ਔਜ਼ਲਾ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ

ਸ਼ਾਰਪੀ ਘੁੰਮਣ ਦੀ ਗ੍ਰਿਫਤਾਰੀ ਤੋਂ ਬਾਅਦ ਕਰਨ ਔਜ਼ਲਾ ਨੇ ਇੰਸਟਾਗ੍ਰਾਮ ਪੋਸਟ ਪਾ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਆਪਣੇ ਸਪਸ਼ਟੀਕਰਨ 'ਚ ਕਿਹਾ ਹੈ ਕਿ ਉਨ੍ਹਾਂ ਦੀ ਸ਼ਾਰਪੀ ਨਾਲ 2 ਸਾਲ ਤੋਂ ਕੋਈ ਗੱਲਬਾਤ ਨਹੀਂ ਹੋਈ ਹੈ ਤੇ ਜੇਕਰ ਉਨ੍ਹਾਂ...

ਜੀਆ ਖਾਨ ਮਾਮਲੇ ‘ਤੇ ਅਦਾਲਤ ਦੇ ਫੈਸਲੇ ਤੋਂ ਬਾਅਦ ਸੂਰਜ ਪੰਚੋਲੀ ਨੇ ਦਿੱਤਾ ਵੱਡਾ ਬਿਆਨ

ਅਦਾਕਾਰ ਜੀਆ ਖਾਨ 3 ਜੂਨ 2013 ਨੂੰ ਆਪਣੇ ਫਲੈਟ ਵਿੱਚ ਮ੍ਰਿਤਕ ਪਾਈ ਗਈ ਸੀ। ਦੱਸਿਆ ਜਾ ਰਿਹਾ ਸੀ ਕਿ ਉਸ ਨੇ ਖੁਦਕੁਸ਼ੀ ਕਰ ਲਈ। ਪਰ ਮੌਤ ਤੋਂ ਪਹਿਲਾਂ ਅਭਿਨੇਤਰੀ ਆਪਣੇ ਕਮਰੇ ਵਿੱਚ ਛੇ ਪੰਨਿਆਂ ਦਾ ਸੁਸਾਈਡ ਨੋਟ ਛੱਡ ਗਈ...

ਜੀਆ ਖੁ.ਦ.ਕੁ.ਸ਼ੀ ਮਾਮਲੇ ‘ਚ ਸੂਰਜ ਪੰਚੋਲੀ ਬਰੀ, ਵਿਸ਼ੇਸ਼ CBI ਅਦਾਲਤ ਨੇ ਸੁਣਾਇਆ ਫੈਸਲਾ

ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸ਼ੁੱਕਰਵਾਰ ਨੂੰ ਅਭਿਨੇਤਰੀ ਜੀਆ ਖਾਨ ਖੁਦਕੁਸ਼ੀ ਮਾਮਲੇ ਵਿੱਚ ਸੂਰਜ ਪੰਚੋਲੀ ਨੂੰ ਬਰੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ 3 ਜੂਨ 2013 ਨੂੰ ਜੀਆ ਖਾਨ ਦੀ ਮੌਤ ਦੀ ਖਬਰ ਸੁਣ ਕੇ ਹਰ ਕੋਈ ਹੈਰਾਨ ਰਹਿ...