June 18, 2026, 11:38 pm
----------- Advertisement -----------
----------- Advertisement -----------
HomeNewsHaryana

Haryana

ਮੌਸਮ ਵਿਭਾਗ ਵਲੋਂ ਹਰਿਆਣਾ ਦੇ 12 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਧੁੰਦ ਨੂੰ ਲੈ ਕੇ ਅਲਰਟ ਜਾਰੀ

ਮੌਸਮ ਵਿਭਾਗ ਨੇ ਅੱਜ ਅਤੇ ਕੱਲ੍ਹ ਹਰਿਆਣਾ ਦੇ 12 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਕਿਹਾ ਹੈ ਕਿ ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕੈਥਲ, ਕਰਨਾਲ, ਗੁਰੂਗ੍ਰਾਮ, ਮੇਵਾਤ, ਪਲਵਲ, ਫਰੀਦਾਬਾਦ, ਰੋਹਤਕ, ਸੋਨੀਪਤ, ਪਾਣੀਪਤ 'ਚ ਸਵੇਰ...

ਸੋਨੀਪਤ ‘ਚ ਵਾਪਰਿਆ ਦਰਦਨਾਕ ਹਾ.ਦਸਾ, ਅੱ.ਗ ‘ਚ ਸ.ੜਿਆ ਜ਼ਿੰਦਾ ਵਿਅਕਤੀ

ਸੋਨੀਪਤ ਵਿੱਚ ਬੀਤੀ ਰਾਤ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ ਹੈ। ਵੈਗਨਆਰ ਕਾਰ 'ਚ ਸਵਾਰ ਵਿਅਕਤੀ ਅੱਗ 'ਚ ਜ਼ਿੰਦਾ ਸੜ ਗਿਆ। ਕਾਰ ਵਿਚ ਅੱਗ ਇੰਨੀ ਤੇਜ਼ ਸੀ ਕਿ ਲੋਕ ਇਹ ਵੀ ਨਹੀਂ ਦੇਖ ਸਕੇ ਕਿ ਕਾਰ ਵਿਚ ਕੋਈ ਸੀ...

ਹਰਿਆਣਵੀ ਕਲਾਕਾਰ ਨਵੀਨ ਨਾਰੂ ਗ੍ਰਿਫਤਾਰ

ਬਲਾਤਕਾਰ ਦੇ ਮਾਮਲੇ ਵਿੱਚ ਸ਼ਾਮਲ ਹਰਿਆਣਵੀ ਕਲਾਕਾਰ ਨਵੀਨ ਨਾਰੂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। 18 ਦਿਨ ਪਹਿਲਾਂ ਹਿਸਾਰ ਦੇ ਹਾਂਸੀ 'ਚ ਇਕ ਔਰਤ ਨਾਲ ਬਲਾਤਕਾਰ ਕਰਨ ਅਤੇ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਦੇ ਦੋਸ਼...

ਅੰਬਾਲਾ ਦੇ ਪਿੰਡ ਪੰਜੋਖਰਾ ਦਾ ਨਾਂ ਸਰਕਾਰੀ ਰਿਕਾਰਡ ਵਿੱਚ ਬਦਲ ਕੇ “ਪੰਜੋਖੜਾ ਸਾਹਿਬ” ਕੀਤਾ ਗਿਆ

 ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਦੇ ਯਤਨਾਂ ਸਦਕਾ ਅੰਬਾਲਾ ਛਾਉਣੀ ਵਿਧਾਨ ਸਭਾ ਹਲਕੇ ਦੇ ਇਤਿਹਾਸਕ ਪਿੰਡ ਪੰਜੋਖਰਾ ਦਾ ਨਾਂ ਧਾਰਮਿਕ ਮਹੱਤਤਾ ਅਨੁਸਾਰ ਬਦਲ ਕੇ 'ਪੰਜੋਖਰਾ ਸਾਹਿਬ' ਰੱਖ ਦਿੱਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ ਪਿੰਡ ਦਾ...

ਹਰਿਆਣਾ ਦੀ ਮੱਝ ਨੇ ਪੰਜਾਬ ਦੇ ਤਿੰਨ ਰੋਜ਼ਾ ਪਸ਼ੂ ਮੇਲੇ ‘ਚ ਜਿੱਤਿਆ ਪਹਿਲਾ ਸਥਾਨ, ਇਨਾਮ ‘ਚ ਜਿੱਤਿਆ ਫਾਰਮਟਰੈਕ ਟਰੈਕਟਰ

ਹਿਸਾਰ ਜ਼ਿਲ੍ਹੇ ਦੇ ਅਗਰੋਹਾ ਬਲਾਕ ਦੇ ਪਿੰਡ ਚਿਕਨਵਾਸ ਦੇ ਪਸ਼ੂ ਪਾਲਕ ਦੀ ਮੱਝ ਨੇ ਪੰਜਾਬ ਦੇ ਧਨੌਲਾ ਵਿੱਚ ਆਯੋਜਿਤ ਤਿੰਨ ਰੋਜ਼ਾ ਪਸ਼ੂ ਮੇਲੇ ਵਿੱਚ ਸਭ ਤੋਂ ਵੱਧ ਦੁੱਧ ਦੇਣ ਦਾ ਰਿਕਾਰਡ ਬਣਾਇਆ ਹੈ। ਪਹਿਲਾ ਸਥਾਨ ਪ੍ਰਾਪਤ ਕਰਕੇ ਇਨਾਮ ਵਜੋਂ...

ਹਰਿਆਣਾ ‘ਚ 12 ਅਧਿਕਾਰੀਆਂ ਦੇ ਤਬਾਦਲੇ: 5 HCS ਦਾ ਟ੍ਰਾਂਸਫਰ, 7 IAS ਅਫਸਰਾਂ ਨੂੰ ਬਣਾਇਆ SDO

ਚੰਡੀਗੜ੍ਹ, 5 ਦਸੰਬਰ 2023 - ਹਰਿਆਣਾ ਸਰਕਾਰ ਨੇ ਵੱਡੇ ਪੱਧਰ 'ਤੇ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ। ਸਰਕਾਰ ਵੱਲੋਂ ਜਾਰੀ ਹੁਕਮਾਂ ਵਿੱਚ 5 ਐਚਸੀਐਸ ਦੀਆਂ ਜ਼ਿੰਮੇਵਾਰੀਆਂ ਬਦਲ ਦਿੱਤੀਆਂ ਗਈਆਂ ਹਨ। ਨਾਲ ਹੀ, 2021 ਬੈਚ ਦੇ 7 ਆਈਏਐਸ ਅਧਿਕਾਰੀਆਂ ਨੂੰ ਐਸਡੀਓ ਦੇ...

ਕੁਰੂਕਸ਼ੇਤਰ ‘ਚ ਟਰੱਕ ਥੱਲੇ ਬਾਈਕ ਆਉਣ ਨਾਲ 2 ਦੀ ਹੋਈ ਮੌ.ਤ, 2 ਹੋਏ ਜ਼ਖ਼ਮੀ

ਕੁਰੂਕਸ਼ੇਤਰ 'ਚ ਟਰੱਕ ਥੱਲੇ ਬਾਈਕ ਆਉਣ ਨਾਲ ਦੋ ਦੋਸਤਾਂ ਦੀ ਮੌਤ ਹੋ ਗਈ ਹੈ। ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਚਾਰੋਂ ਦੋਸਤ ਅੰਬਾਲਾ ਤੋਂ ਕੁਰੂਕਸ਼ੇਤਰ ਦੇ ਬ੍ਰਹਮਸਰੋਵਰ ਦੇ ਦਰਸ਼ਨਾਂ ਲਈ ਆਏ ਸਨ। ਵਾਪਸ ਪਰਤਦੇ ਸਮੇਂ ਪਿਪਲੀ ਤੀਸਰਾ ਗੇਟ ਰੋਡ...

ਪੰਚਕੂਲਾ ‘ਚ ਇੱਕ ਸ਼ਰਾਬੀ ਨੇ ਹੋਮ ਗਾਰਡ ਜਵਾਨ ਨਾਲ ਕੀਤੀ ਹੱਥੋਪਾਈ, ਐਸਆਈ ਦੀ ਪਾੜੀ ਵਰਦੀ

ਪੰਚਕੂਲਾ 'ਚ ਇੱਕ ਸ਼ਰਾਬੀ ਮੋਟਰਸਾਈਕਲ ਸਵਾਰ ਦੀ ਹੋਮ ਗਾਰਡ ਜਵਾਨ ਨਾਲ ਹੱਥੋਪਾਈ ਹੋ ਗਈ ਹੈ। ਇਸ ਦੌਰਾਨ ਬਚਾਅ ਲਈ ਆਏ ਪੁਲਿਸ ਐਸਆਈ ਦੀ ਵਰਦੀ ਵੀ ਪਾੜ ਦਿੱਤੀ ਗਈ। ਥਾਣੇ 'ਚ ਵੀ ਮੁਲਜ਼ਮ ਨੇ ਹੰਗਾਮਾ ਕੀਤਾ ਤੇ ਗਾਲੀ-ਗਲੋਚ ਕੀਤਾ। ਇਲਜ਼ਾਮ...

ਹਰਿਆਣਾ ਨੂੰ ਦੋ ਦਿਨ ਹੋਰ ਪਰੇਸ਼ਾਨ ਕਰੇਗੀ ਧੁੰਦ: 16 ਜ਼ਿਲ੍ਹਿਆਂ ‘ਚ ਯੈਲੋ ਅਲਰਟ ਜਾਰੀ

NH-ਸਟੇਟ ਹਾਈਵੇ 'ਤੇ ਵਿਜ਼ੀਬਿਲਟੀ 10 ਮੀਟਰ ਤੱਕ ਪਹੁੰਚੀ ਚੰਡੀਗੜ੍ਹ, 4 ਦਸੰਬਰ 2023 - ਦੋ ਦਿਨਾਂ ਦੀ ਬਾਰਿਸ਼ ਤੋਂ ਬਾਅਦ ਹਰਿਆਣਾ ਵਿੱਚ ਧੁੰਦ ਦਾ ਕਹਿਰ ਜਾਰੀ ਹੈ। ਇਸ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਅੱਜ ਅਤੇ ਕੱਲ੍ਹ ਧੁੰਦ ਨੂੰ ਲੈ ਕੇ ਯੈਲੋ...

ਹਰਿਆਣਾ ਦੀ ਹਿਮਾਨੀ ਦੇਸ਼ਵਾਲ ਬਣੀ ਜੱਜ, HPJSC ‘ਚ ਛੇਵਾਂ ਰੈਂਕ ਕੀਤਾ ਹਾਸਲ

ਹਰਿਆਣਾ ਦੇ ਝੱਜਰ ਦੇ ਬਹਾਦਰਗੜ੍ਹ ਦੇ ਇੱਕ ਕਿਸਾਨ ਪਰਿਵਾਰ ਦੀ ਧੀ ਹਿਮਾਚਲ ਪ੍ਰਦੇਸ਼ ਵਿੱਚ ਜੱਜ ਬਣ ਗਈ ਹੈ। ਪਿੰਡ ਜਸੌਰਖੇੜੀ ਦੀ ਰਹਿਣ ਵਾਲੀ ਹਿਮਾਨੀ ਦੇਸ਼ਵਾਲ ਨੇ ਹਿਮਾਚਲ ਪ੍ਰਦੇਸ਼ ਜੁਡੀਸ਼ੀਅਲ ਸਰਵਿਸ ਮੁਕਾਬਲੇ ਦੀ ਪ੍ਰੀਖਿਆ ਵਿੱਚ ਛੇਵਾਂ ਰੈਂਕ ਹਾਸਲ ਕੀਤਾ ਹੈ।...