November 12, 2026, 12:06 am
----------- Advertisement -----------
HomeNewsHealthਦਿਲ ਦੇ ਆਕਾਰ ਵਾਲੇ ਇਹ ਪੱਤੇ ਹੁੰਦੇ ਹਨ ਚਿਕਿਤਸਕ ਗੁਣਾਂ ਨਾਲ ਭਰਪੂਰ...

ਦਿਲ ਦੇ ਆਕਾਰ ਵਾਲੇ ਇਹ ਪੱਤੇ ਹੁੰਦੇ ਹਨ ਚਿਕਿਤਸਕ ਗੁਣਾਂ ਨਾਲ ਭਰਪੂਰ , ਜਾਣੋ ਫਾਇਦੇ

Published on

----------- Advertisement -----------

ਅਕਸਰ ਲੋਕਾਂ ਨੂੰ ਪਾਨ ਖਾਣ ਦਾ ਬਹੁਤ ਸ਼ੌਕ ਹੁੰਦਾ ਹੈ। ਕਈ ਲੋਕ ਰਾਤ ਦੀ ਰੋਟੀ ਖਾਣ ਤੋਂ ਬਾਅਦ ਪਾਨ ਖਾਣਾ ਪਸੰਦ ਕਰਦੇ ਹਨ। ਦਿਲ ਦੇ ਆਕਾਰ ਵਾਲੇ ਪਾਨ ਦੇ ਪੱਤੇ ਚਿਕਿਤਸਕ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਸ ਦੇ ਨਾਲ ਹੀ ਪਾਨ ਦੇ ਪੱਤਿਆਂ ਦੀ ਵਰਤੋਂ ਪੂਜਾ-ਪਾਠ ਤੋਂ ਲੈ ਕੇ ਮਿਠਾਈ ਬਣਾਉਣ ਤੱਕ ਕੀਤੀ ਜਾਂਦੀ ਹੈ। ਪਰ ਦੱਸ ਦੇਈਏ ਕਿ ਇਸ ਦੇ ਪੱਤੇ ਨੂੰ ਖਾਣ ਦੇ ਕਈ ਫਾਇਦੇ ਹੁੰਦੇ ਹਨ। ਇਸ ‘ਚ ਸੁਪਾਰੀ, ਚੂਨਾ ਆਦਿ ਮਿਲਾ ਕੇ ਖਾਣ ਨਾਲ ਕਈ ਸਿਹਤ ਸੰਬੰਧੀ ਬੀਮਾਰੀਆਂ ਹੋ ਸਕਦੀਆਂ ਹਨ। ਪਰ ਪਾਨ ਦੇ ਪੱਤਿਆਂ ‘ਚ ਸਿਹਤ ਨਾਲ ਜੁੜੇ ਕਈ ਰਾਜ ਹੁੰਦੇ ਹਨ। ਜੋ ਕਿ ਬਿਮਾਰੀਆਂ ਦੇ ਇਲਾਜ਼ ਦੀ ਵਜ੍ਹਾ ਬਣਦੇ ਹਨ। ਇਸ ਲਈ ਆਓ ਅੱਜ ਜਾਣਦੇ ਹਾਂ ਪਾਨ ਦੇ ਪੱਤੇ ਖਾਣ ਦੇ ਫਾਇਦਿਆਂ ਬਾਰੇ….

  1. ਸਰਦੀ-ਜ਼ੁਕਾਮ
    ਪਾਨ ਦੀ ਡੰਡਲ ਖਿਸਕੇ ਇਸ ‘ਚ ਸ਼ਹਿਦ ਮਿਲਾਕੇ ਚੱਟੋ। ਇਸ ਨਾਲ ਸਰਦੀ ਅਤੇ ਕਫ਼ ਤੋਂ ਆਰਾਮ ਮਿਲਦਾ ਹੈ।
  2. ਕਬਜ਼ ਦੂਰ ਕਰੇ
    ਪਾਨ ‘ਚ 85-90 ਪ੍ਰਤੀਸ਼ਤ ਪਾਣੀ ਪਾਇਆ ਜਾਂਦਾ ਹੈ ਇਸ ਲਈ ਇਹ ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ‘ਚ ਮਦਦਗਾਰ ਹੈ।
  3. ਮੂੰਹ ਦੇ ਛਾਲੇ ਦੂਰ ਕਰੇ
    ਮੂੰਹ ਦੇ ਛਾਲੇ ਹੋਣ ‘ਤੇ ਪਾਨ ਦੇ ਪੱਤੇ ‘ਚ ਪੁਦੀਨਾ ਅਤੇ ਕੱਥਾ ਲਗਾਕੇ ਖਾਓ। ਇਸ ਨਾਲ ਤੁਹਾਡੀ ਸਮੱਸਿਆ ਦੂਰ ਹੋਵੇਗੀ।
  1. ਪਾਚਨ ਤੰਤਰ ਮਜ਼ਬੂਤ ਕਰੇ
    ਪਾਨ ਨਾ ਸਿਰਫ਼ ਪਾਚਨ ਤੰਤਰ ਨੂੰ ਸਹੀ ਰੱਖਦਾ ਹੈ ਬਲਕਿ ਇਸ ਨਾਲ ਗੈਸ, ਪੇਟ ਫੁੱਲਣਾ ਅਤੇ ਪੇਟ ਦਰਦ ਜਿਹੀਆਂ ਸਮੱਸਿਆਵਾਂ ਨਹੀਂ ਹੁੰਦੀਆਂ।
  2. ਦੰਦਾਂ ਲਈ ਫ਼ਾਇਦੇਮੰਦ
    ਐਂਟੀ-ਬੈਕਟੀਰੀਅਲ ਪਾਨ ਦੇ ਪੱਤੇ ਖਾਣ ਨਾਲ ਦੰਦ ਸੜਨਗੇ ਨਹੀਂ ਅਤੇ ਇੰਫੈਕਸ਼ਨ ਵੀ ਖ਼ਤਮ ਹੋ ਜਾਵੇਗੀ।
  3. ਪਸੀਨੇ ਦੀ ਬਦਬੂ ਦੂਰ
    ਪਾਨ ਦੇ ਪੱਤੇ ਅਤੇ ਆਂਵਲਾ ਨੂੰ ਪੀਸ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਅੰਡਰਰਾਮਜ਼ ‘ਤੇ 10 ਮਿੰਟ ਲਈ ਲਗਾਕੇ ਫਿਰ ਤਾਜ਼ੇ ਪਾਣੀ ਨਾਲ ਧੋ ਲਓ। ਇਸ ਨਾਲ ਪਸੀਨੇ ਦੀ ਬਦਬੂ ਦੂਰ ਹੋਵੇਗੀ।
  1. ਨਕਸੀਰ
    ਗਰਮੀਆਂ ਦੇ ਦਿਨਾਂ ‘ਚ ਨੱਕ ਤੋਂ ਖੂਨ ਆਉਣ ‘ਤੇ ਪਾਨ ਦੇ ਪੱਤਿਆਂ ਨੂੰ ਮਸਲ ਕੇ ਸੁੰਘਣ ਨਾਲ ਨਕਸੀਰ ਦੀ ਸਮੱਸਿਆ ਤੋਂ ਰਾਹਤ ਮਿਲੇਗੀ।
  2. ਵੈਜਾਇਨਾ ਲਈ ਫ਼ਾਇਦੇਮੰਦ
    ਪਾਨ ਦੇ ਪੱਤਿਆਂ ਨੂੰ 2 ਤੋਂ 4 ਗਲਾਸ ਪਾਣੀ ਵਿਚ ਉਬਾਲ ਕੇ ਵੈਜਾਇਨਾ ਏਰੀਆ ਦੀ ਸਫ਼ਾਈ ਕਰੋ। ਇਸ ਨਾਲ ਵੀ ਵੈਜਾਇਨਾ ‘ਚ ਕਸਾਵਟ ਆਵੇਗੀ।
  3. ਸਿਰਦਰਦ ਤੋਂ ਰਾਹਤ
    ਜੇਕਰ ਤੁਹਾਡਾ ਵੀ ਵਾਰ ਵਾਰ ਸਿਰ ਦਰਦ ਹੁੰਦਾ ਹੈ ਤਾਂ ਪਾਨ ਦੇ ਪੱਤਿਆਂ ਨੂੰ ਸਿਰ ‘ਤੇ ਲਗਾਉਣ ਨਾਲ ਸਿਰ ਦਰਦ ਹਮੇਸ਼ਾ ਲਈ ਠੀਕ ਹੋ ਜਾਂਦਾ ਹੈ।
  4. ਕੈਂਸਰ ਤੋਂ ਛੁਟਕਾਰਾ
    ਪਾਨ ਦਾ ਪੱਤਾ ਕੈਂਸਰ ਨੂੰ ਰੋਕਣ ‘ਚ ਵੀ ਮਦਦ ਕਰਦਾ ਹੈ। ਇਸ ਲਈ ਕੈਂਸਰ ਨਾਲ ਪੀੜਤ ਵਿਅਕਤੀ ਲਈ ਪਾਨ ਬਹੁਤ ਫਾਇਦੇਮੰਦ ਹੁੰਦਾ ਹੈ।
----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ’ਚ ਛੱਠ ਪੂਜਾ ਲਈ 104 ਸਥਾਨਾਂ ’ਤੇ ਹੋਣਗੇ ਪੁਖ਼ਤਾ ਪ੍ਰਬੰਧ, CM ਮਾਨ ਨੇ ਸੁਰੱਖਿਆ ਦੇ ਦਿੱਤੇ ਸਖ਼ਤ ਨਿਰਦੇਸ਼

*ਚੰਡੀਗੜ੍ਹ, 11 ਨਵੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ...

ਮੁੱਖ ਮੰਤਰੀ ਮਾਨ ਵੱਲੋਂ 1,000 ਹੋਰ ਪੇਂਡੂ ਖੇਡ ਮੈਦਾਨਾਂ ਦਾ ਉਦਘਾਟਨ, ਪੰਜਾਬ ਨੂੰ ਖੇਡਾਂ ਦਾ ਹੱਬ ਬਣਾਉਣ ਦਾ ਟੀਚਾ

ਚੰਡੀਗੜ੍ਹ, 11 ਨਵੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਭਰ ਦੇ 1,000 ਹੋਰ...

ਪੁੱਤ ਨੂੰ ਜੂਆ ਖੇਡਣ ਤੋਂ ਰੋਕਣਾ ਪਿਓ ਨੂੰ ਪਿਆ ਮਹਿੰਗਾ ! ਘਰ ਲਿਜਾਣ ਗਏ ਪਿਤਾ ਦਾ ਬੇਰਹਿਮੀ ਨਾਲ ਕਤਲ

ਜਗਰਾਓਂ ਦੇ ਕਸਬਾ ਗੁਰੂਸਰ ਸੁਧਾਰ ਤੋਂ ਇੱਕ ਅਜਿਹੀ ਰੂਹ ਕੰਬਾਊ ਖ਼ਬਰ ਸਾਹਮਣੇ ਆਈ ਹੈ,...

ਸ੍ਰੀ ਅਕਾਲ ਤਖ਼ਤ ਸਾਹਿਬ ਦਾ 2 ਕੀਰਤਨੀ ਜੱਥਿਆਂ ‘ਤੇ ਵੱਡਾ ਐਕਸ਼ਨ, ਇੱਕ ਮਹੀਨੇ ਤੱਕ ਨਹੀਂ ਕਰ ਸਕਣਗੇ ਕੀਰਤਨ

ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕੀਰਤਨੀਏ ਭਾਈ ਜਗਜੀਤ ਸਿੰਘ ਬਬੀਹਾ ਅਤੇ ਭਾਈ ਕੁਲਵਿੰਦਰ ਸਿੰਘ...

ਅਮਰੀਕਾ ’ਚ ਚੋਰੀ ਦੇ ਦੋਸ਼ ਹੇਠ ਪੰਜਾਬੀ ਗ੍ਰਿਫ਼ਤਾਰ

ਨਿਊ ਹੈਵਨ ਦੀ ਇਕ ਤਾਂਬਾ ਬਣਾਉਣ ਵਾਲੀ ਫੈਕਟਰੀ ਵਿਚੋਂ 1 ਲੱਖ 15 ਹਜ਼ਾਰ ਡਾਲਰ...

ਮਾਨਸਾ ਦੇ ਦਲਜੀਤ ਸਿੰਘ ਦੀ ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼! AIIMS ਦੀ ਮੁੱਢਲੀ ਰਿਪੋਰਟ ’ਚ ਖੁਲਾਸਾ

ਮਾਨਸਾ ਦੇ ਪਿੰਡ ਭੰਮੇ ਕਲਾਂ ਦੇ ਰਹਿਣ ਵਾਲੇ ਦਲਜੀਤ ਸਿੰਘ (35) ਦੀ ਮੌਤ ਦੇ...

ਅੰਮ੍ਰਿਤਪਾਲ ਨੂੰ ਦਾਦੀ ਦੇ ਸਸਕਾਰ ’ਚ ਸ਼ਾਮਲ ਹੋਣ ਦੀ ਇਜਾਜ਼ਤ ਦੇਣ ਦੀ ਮੰਗ, ਕੇਂਦਰੀ ਗ੍ਰਹਿ ਮੰਤਰੀ ਤੇ CM ਮਾਨ ਨੂੰ ਚਿੱਠੀ

ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਦਾਦੀ ਚਰਨ ਕੌਰ ਦਾ ਐਤਵਾਰ ਨੂੰ...

ਪੰਜਾਬ ‘ਚ ਵਧਣ ਲੱਗੀ ਠੰਢ, ਰਾਤ ਦੇ ਤਾਪਮਾਨ ਵਿੱਚ ਆਈ ਗਿਰਾਵਟ

ਪੰਜਾਬ ਅਤੇ ਚੰਡੀਗੜ੍ਹ ਵਿੱਚ ਹੁਣ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ...

ਮਦਰ ਡੇਅਰੀ ਦਾ ਦੁੱਧ ਹੋਇਆ ਮਹਿੰਗਾ , 4 ਰੁਪਏ ਪ੍ਰਤੀ ਲਿਟਰ ਤੱਕ ਹੋਇਆ ਵਾਧਾ

ਮਹਿੰਗਾਈ ਦੀ ਮਾਰ ਝੱਲ ਰਹੇ ਆਮ ਲੋਕਾਂ ਨੂੰ ਹੁਣ ਦੁੱਧ ਦੀਆਂ ਵਧੀਆਂ ਕੀਮਤਾਂ ਦਾ...