October 7, 2024, 11:23 am
----------- Advertisement -----------
----------- Advertisement -----------
HomeNewsHimachal

Himachal

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੁਰੱਖਿਆ ਬਲਾਂ ਨਾਲ ਦੀਵਾਲੀ ਮਨਾਉਣ ਪਹੁੰਚੇ ਹਿਮਾਚਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਵਾਲੀ ਦਾ ਤਿਉਹਾਰ ਮਨਾਉਣ ਲਈ ਐਤਵਾਰ ਸਵੇਰੇ ਅਚਾਨਕ ਹਿਮਾਚਲ ਪਹੁੰਚ ਗਏ। ਉਸ ਨੇ ਇਹ ਜਾਣਕਾਰੀ ਐਕਸ ਅਕਾਊਂਟ 'ਤੇ ਸਾਂਝੀ ਕੀਤੀ ਹੈ। ਇਸ ਵਿੱਚ ਉਸਨੇ ਲਿਖਿਆ- "ਹਿਮਾਚਲ ਦੇ ਲੇਪਚਾ ਪਹੁੰਚੇ ਅਤੇ ਬਹਾਦਰ ਸੈਨਿਕਾਂ ਨਾਲ ਦੀਵਾਲੀ ਦਾ...

ਸ਼ਿਮਲਾ ਦੇ 3 ਪਿੰਡਾਂ ਦੇ ਲੋਕ ਨਹੀਂ ਮਨਾਉਣਗੇ ਦਿਵਾਲੀ ਦਾ ਤਿਉਹਾਰ,  20 ਮ੍ਰਿਤਕਾਂ ਨੂੰ ਦੇਣਗੇ ਸ਼ਰਧਾਂਜਲੀ

ਹਿਮਾਚਲ ਦੇ ਸ਼ਿਮਲਾ ਦੇ 3 ਪਿੰਡਾਂ ਦੇ ਲੋਕ ਇਸ ਵਾਰ ਦਿਵਾਲੀ ਦਾ ਤਿਉਹਾਰ ਨਹੀਂ ਮਨਾਉਣਗੇ। ਸ਼ਿਮਲਾ ਦੇ ਸ਼ਿਵ ਬਾਵੜੀ ਮੰਦਰ 'ਚ 20 ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਲਈ ਏਂਦੜੀ, ਗਹਾਨ ਅਤੇ ਭਗੋਗ ਪਿੰਡਾਂ 'ਚ ਦਿਵਾਲੀ ਨਹੀਂ ਮਨਾਈ ਜਾਵੇਗੀ। ਇਨ੍ਹਾਂ ਤਿੰਨਾਂ...

ਹਿਮਾਚਲ ‘ਚ ਪਹਾੜਾਂ ‘ਤੇ ਬਰਫਬਾਰੀ: ਮਨਾਲੀ-ਲੇਹ ਅਤੇ ਗ੍ਰੰਫੂ-ਸਮਦੋ ਹਾਈਵੇਅ ਬੰਦ, ਤਾਪਮਾਨ 10 ਡਿਗਰੀ ਤੱਕ ਡਿੱਗਿਆ

ਹਿਮਾਚਲ, 11 ਨਵੰਬਰ 2023 - ਹਿਮਾਚਲ ਦੇ ਉੱਚੇ ਪਹਾੜ ਇੱਕ ਵਾਰ ਫਿਰ ਬਰਫ਼ ਦੀ ਚਿੱਟੀ ਚਾਦਰ ਨਾਲ ਢਕ ਗਏ ਹਨ। ਲਾਹੌਲ ਸਪਿਤੀ, ਚੰਬਾ, ਕਿਨੌਰ, ਕੁੱਲੂ, ਮੰਡੀ ਅਤੇ ਸ਼ਿਮਲਾ ਜ਼ਿਲ੍ਹਿਆਂ ਦੀਆਂ ਚੋਟੀਆਂ 'ਤੇ ਬੀਤੀ ਰਾਤ ਹਲਕੀ ਬਰਫਬਾਰੀ ਹੋਈ। ਸੂਬੇ ਦੇ...

ਹਿਮਾਚਲ ਦੇ ਮੁੱਖ ਮੰਤਰੀ ਨੂੰ ਕੱਲ੍ਹ ਦਿੱਲੀ ਦੇ ਏਮਜ਼ ਹਸਪਤਾਲ ਤੋਂ ਮਿਲੇਗੀ ਛੁੱਟੀ, 13 ਦਿਨਾਂ ਤੋਂ ਨੇ ਹਸਪਤਾਲ ਭਰਤੀ

ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਆਉਣ ਵਾਲੇ ਕੱਲ੍ਹ ਦਿੱਲੀ ਦੇ ਏਮਜ਼ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਉਹ ਹੁਣ ਪੂਰੀ ਤਰ੍ਹਾਂ ਤੰਦਰੁਸਤ ਹੈ। ਸੀਐਮ ਸੁੱਖੂ ਦਾ 13 ਦਿਨਾਂ ਤੋਂ ਏਮਜ਼ ਵਿੱਚ ਇਲਾਜ ਚੱਲ ਰਿਹਾ ਹੈ। ਉਹ...