ਫ਼ਿਰੋਜ਼ਪੁਰ, 7 ਜਨਵਰੀ, 2022 : ਬੀਤੀ 5 ਜਨਵਰੀ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਪੰਜਾਬ ਫ਼ੇਰੀ ਦੌਰਾਨ ਕੁੱਝ ਲੋਕਾਂ ਵੱਲੋਂ ਪ੍ਰਧਾਨ ਮੰਤਰੀ ਦਾ ਕਾਫ਼ਿਲਾ 15 ਤੋਂ 20 ਮਿੰਟ ਰੋਕੇ ਜਾਣ ਮਾਮਲਾ ਪੰਜਾਬ ਪੁਲਿਸ ਵੱਲੋਂ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਪੰਜਾਬ ਪੁਲਿਸ ਨੇ ਪੀ.ਐਮ ਦਾ ਕਾਫ਼ਿਲਾ ਰੋਕਣ ਵਾਲੇ 100 ਤੋਂ 150 ਦੇ ਕਰੀਬ ਅਣਪਛਾਤੇ ਲੋਕਾਂ ਦੇ ਖਿਲਾਫ਼ ਕੇਸ ਦਰਜ ਕੀਤਾ ਹੈ। ਦਸਿਆ ਜਾ ਰਿਹਾ ਹੈ ਕਿ ਮਾਮਲੇ ਦੇ ਕੌਮੀ ਪੱਧਰ ’ਤੇ ਮੁੱਦਾ ਬਣ ਜਾਣ ਦੇ ਮੱਦੇਨਜ਼ਰ ਪੁਲਿਸ ਇਨ੍ਹਾਂ ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਹਰ ਸੰਭਵ ਯਤਨ ਕਰੇਗੀ।
ਦਸ ਦਈਏ ਕਿ ਜਿਨ੍ਹਾਂ ਨੇ ਮੋਗਾ-ਫ਼ਿਰੋਜ਼ਪੁਰ ਸੜਕ ’ਤੇ ਪਿਆਰੇਆਣਾ ਫ਼ਲਾਈਉਵਰ ’ਤੇ ਪ੍ਰਧਾਨ ਮੰਤਰੀ ਦੇ ਕਾਫ਼ਿਲੇ ਨੂੰ ਰੁਕਣ ਲਈ ਮਜਬੂਰ ਕਰਨ ਦੇ ਸੰਬੰਧ ਵਿੱਚ ਥਾਣਾ ਕੁਲਗੜ੍ਹੀ ਵਿਖ਼ੇ ਇਹ ਮਾਮਲਾ ਦਰਜ ਕੀਤਾ ਗਿਆ ਹੈ।
----------- Advertisement -----------
PM ਮੋਦੀ ਦਾ ਕਾਫ਼ਿਲਾ ਰੋਕਣ ਵਾਲੇ 150 ਅਣਪਛਾਤੇ ਲੋਕਾਂ ਖਿਲਾਫ਼ ਐਫ.ਆਈ.ਆਰ. ਦਰਜ
Published on
----------- Advertisement -----------
----------- Advertisement -----------












