November 12, 2026, 2:16 am
----------- Advertisement -----------
----------- Advertisement -----------
HomeNewsLatest News

Latest News

ਬਾਰਡਰ ਰੇਂਜ ਦੇ 18 ਪੁਲਿਸ ਇੰਸਪੈਕਟਰਾਂ ਦੀਆਂ ਬਦਲੀਆਂ

ਚੰਡੀਗੜ੍ਹ, 10 ਦਸੰਬਰ 2021 - ਬਾਰਡਰ ਰੇਂਜ ਦੇ 18 ਪੁਲਿਸ ਇੰਸਪੈਕਟਰਾਂ ਦੀਆਂ ਬਦਲੀਆਂ ਕਿਤਿਨਾ ਗਈਆਂ ਹਨ, ਜਿਹਨਾਂ ਦੀ ਸੂਚੀ ਹੇਠਾਂ ਦਿੱਤੇ ਅਨੁਸਾਰ ਹੈ…..

ਜਨਵਰੀ ਦੇ ਸ਼ੁਰੂ ਵਿੱਚ ਪੇਸ਼ ਕੀਤਾ ਜਾ ਸਕਦਾ 5G ਟੈਸਟ ਪਲੇਟਫਾਰਮ: ਟੈਲੀਕਾਮ ਸਕੱਤਰ

ਸਰਕਾਰ ਜਨਵਰੀ ਦੇ ਸ਼ੁਰੂ ਵਿੱਚ ਇੱਕ 5ਜੀ ਟੈਸਟ ਪਲੇਟਫਾਰਮ (ਟੈਸਟਬੇਡ) ਲਾਂਚ ਕਰਨ ਜਾ ਰਹੀ ਹੈ। ਜੀ ਹਾਂ ਇਸ ਦੇ ਨਾਲ, ਛੋਟੇ ਅਤੇ ਦਰਮਿਆਨੇ ਉਦਯੋਗ ਅਤੇ ਉਦਯੋਗ ਨਾਲ ਜੁੜੀਆਂ ਹੋਰ ਕੰਪਨੀਆਂ ਪਲੇਟਫਾਰਮ 'ਤੇ ਆਪਣੀਆਂ ਸਮੱਸਿਆਵਾਂ ਦੇ ਹੱਲ ਦੀ ਜਾਂਚ ਕਰਨ...

GOOD NEWS! ਮਾਂ ਬਣਨ ਵਾਲੀ ਹੈ ਕਾਮੇਡੀਅਨ ਭਾਰਤੀ ਸਿੰਘ,ਘਰ ਜਲਦ ਗੂੰਜਣਗੀਆਂ ਕਿਲਕਾਰੀਆਂ

ਫੇਮਸ ਕਾਮੇਡੀਅਨ ਭਾਰਤੀ ਸਿੰਘ ਤੇ ਹਰਸ਼ ਲਿੰਬਾਚਿਆ ਜਲਦ ਫੈਨਜ਼ ਨੂੰ ਗੁੱਡ ਨਿਊਜ਼ ਦੇਣ ਵਾਲੇ ਹਨ। ਅਕਸਰ ਉਹਨਾਂ ਦੇ ਪ੍ਰਸ਼ੰਸਕ ਭਾਰਤੀ ਨੂੰ ਪੁੱਛਦੇ ਰਹਿੰਦੇ ਹਨ ਕਿ ਉਹ ਖੁਸ਼ਖਬਰੀ ਕਦੋਂ ਸੁਣਾ ਰਹੀ ਹੈ? ਭਾਰਤੀ ਅਕਸਰ ਮਾਂ ਬਣਨ ਲਈ ਆਪਣੇ ਆਪ ਨੂੰ...

ਸੁਖਬੀਰ ਬਾਦਲ ਦੇ ਰਾਜਸੀ ਸਲਾਹਕਾਰ ਨੇ ਦਿੱਤਾ ਅਸਤੀਫ਼ਾ, ਪੜ੍ਹੋ ਆਪਣੇ ਅਸਤੀਫੇ ‘ਚ ਕੀ ਕਾਰਨ ਦੱਸਿਆ ?

ਚੰਡੀਗੜ੍ਹ, 10 ਦਸੰਬਰ 2021 - ਸੁਖਬੀਰ ਬਾਦਲ ਦੇ ਨਵੇਂ ਬਣੇ ਰਾਜਸੀ ਸਲਾਹਕਾਰ ਅਨੀਸ਼ ਸਿਡਾਨਾ ਨੇ ਅਸਤੀਫ਼ਾ ਦੇ ਦਿੱਤਾ ਹੈ। ਹੇਠਾਂ ਦਿੱਤੇ ਪੱਤਰ 'ਚ ਪੜ੍ਹੋ ਆਪਣੇ ਅਸਤੀਫੇ 'ਚ ਉਹਨਾਂ ਨੇ ਕੀ ਕਾਰਨ ਦੱਸਿਆ ਹੈ ?

ਹੈਲੀਕਾਪਟਰ ਹਾਦਸਾ -ਤਾਮਿਲਨਾਡੂ ਸੀ.ਐਮ ਸਟਾਲਿਨ ਨੇ ਮਾਰੇ ਗਏ ਕਰਮੀਆਂ ਦੇ ਪਰਿਵਾਰਾਂ ਨੂੰ ਲਿਖੀ ਨਿੱਜੀ ਚਿੱਠੀ

ਹੈਲੀਕਾਪਟਰ ਹਾਦਸੇ ’ਚ ਮਾਰੇ ਗਏ ਰੱਖਿਆ ਕਰਮੀਆਂ ਦੇ ਪਰਿਵਾਰਾਂ ਨੂੰ ਸ਼ੁੱਕਰਵਾਰ ਨੂੰ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਨਿੱਜੀ ਚਿੱਠੀ ਲਿਖ ਕੇ ਆਪਣੀ ਹਮਦਰਦੀ ਪ੍ਰਗਟ ਕੀਤੀ। ਸੂਬਾ ਸਰਕਾਰ ਨੇ ਸ਼ਹੀਦ ਹੋਏ ਕਰਮੀਆਂ ਦੇ ਪਰਿਵਾਰਾਂ ਨੂੰ ਵੱਖ-ਵੱਖ ਚਿੱਠੀਆਂ ਲਿਖੀਆਂ।...

ਚੰਨੀ ਨੇ ‘ਕੂ ਐਪ; ਭਾਰਤੀ ਭਾਸ਼ਾਵਾਂ ਵਾਲੇ ਮਾਈਕ੍ਰੋ-ਬਲੌਗ’ ਦੇ ਪੰਜਾਬੀ ਭਾਸ਼ਾ ਦੇ ਪ੍ਰਤੀਰੂਪ ਨੂੰ ਜਾਰੀ ਕੀਤਾ

ਚੰਡੀਗੜ੍ਹ, 10 ਦਸੰਬਰ 2021 - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 'ਕੂ ਐਪ; ਭਾਰਤੀ ਭਾਸ਼ਾਵਾਂ ਵਾਲੇ ਮਾਈਕ੍ਰੋ-ਬਲੌਗ' ਦੇ ਪੰਜਾਬੀ ਭਾਸ਼ਾ ਦੇ ਪ੍ਰਤੀਰੂਪ ਨੂੰ ਜਾਰੀ ਕੀਤਾ।

ਪੰਜਾਬ ਸਰਕਾਰ ਵੱਲੋਂ ਦਾਖਾ ‘ਚ ਬਣ ਰਹੇ ਨਵੇਂ ਬੱਸ ਅੱਡੇ ਦਾ ਨਾਂ ‘ਸ਼ਹੀਦ ਕਰਤਾਰ ਸਰਾਭਾ’ ਦੇ ਨਾਂ ‘ਤੇ ਰੱਖਣ ਨੂੰ ਪ੍ਰਵਾਨਗੀ

ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਇਲਾਕਾ ਨਿਵਾਸੀਆਂ ਨੇ ਕੀਤਾ ਕੋਟਿਨ-ਕੋਟ ਧੰਨਵਾਦ ਦਾਖ਼ਾ (ਲੁਧਿਆਣਾ), 10 ਦਸੰਬਰ 2021 - ਪੰਜਾਬ ਮੰਤਰੀ ਪ੍ਰੀਸ਼ਦ ਵੱਲੋਂ ਦਾਖਾ ਵਿਖੇ ਉਸਾਰੀ ਅਧੀਨ ਬੱਸ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਰਾਭਾ ਦੇ ਨਾਂ 'ਤੇ ਰੱਖਣ...

ਅਫਗਾਨਿਸਤਾਨ ਵਿੱਚ ਫਸੇ 110 ਹਿੰਦੂ ਤੇ ਸਿੱਖ ਪਰਤਣਗੇ ਭਾਰਤ

ਨਵੀਂ ਦਿੱਲੀ, 10 ਦਸੰਬਰ 2021 - ਭਾਰਤ ਸਰਕਾਰ ਵੱਲੋਂ ਇੱਕ ਵਿਸ਼ੇਸ਼ ਉਡਾਣ ਰਾਹੀਂ ਕਾਬੁਲ ਤੋਂ ਉੱਥੇ ਪਿਛਲੇ ਤਿੰਨ ਮਹੀਨੇ ਤੋਂ ਉਥੇ ਫਸੇ 110 ਹਿੰਦੂਆਂ ਅਤੇ ਸਿੱਖਆਂ ਨੂੰ ਲਿਆਂਦਾ ਜਾਵੇਗਾ। ਇਹ ਸਾਰੇ ਜਾਣੇ ਵਿਸ਼ੇਸ਼ ਚਾਰਟਡ ਉਡਾਣ ਰਾਹੀਂ ਦਿੱਲੀ ਦੇ ਟਰਮੀਨਲ...

ਭਾਰਤ ਦੇ ਇਨ੍ਹਾਂ ਹਿੱਸਿਆਂ ਵਧੇਗੀ ਠੰਡ, ਤਾਮਿਲਨਾਡੂ ਸਮੇਤ ਕਈ ਸੂਬਿਆਂ ‘ਚ ਮੀਂਹ ਦੀ ਸੰਭਾਵਨਾ

ਉੱਤਰ ਪੱਛਮ ਅਤੇ ਮੱਧ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਸੀ । ਇਸ ਦੇ ਨਾਲ ਹੀ ਇਨ੍ਹਾਂ ਇਲਾਕਿਆਂ 'ਚ ਅਗਲੇ ਪੰਜ ਦਿਨਾਂ ਦੌਰਾਨ ਘੱਟੋ-ਘੱਟ...

ਆਮ ਆਦਮੀ ਪਾਰਟੀ ਦੇ 2022 ਲਈ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕੀਤੀ

ਚੰਡੀਗੜ੍ਹ, 10 ਦਸੰਬਰ 2021 - ਆਮ ਆਦਮੀ ਪਾਰਟੀ ਵੱਲੋਂ ਪੰਜਾਬ 'ਚ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਦੂਜੀ ਲਿਸਟ ਜਾਰੀ ਕੀਤੀ ਗਈ ਹੈ। ਆਮ ਆਦਮੀ ਪਾਰਟੀ ਵੱਲੋਂ ਦੂਜੀ ਲਿਸਟ 'ਚ 30 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ...