December 13, 2025, 11:00 am
----------- Advertisement -----------
----------- Advertisement -----------
HomeNewsLifestyle

Lifestyle

Festive Sale: 4 ਦਿਨ ‘ਚ ਲੋਕਾਂ ਨੇ ਕੀਤੀ 24,500 ਕਰੋੜ ਰੁਪਏ ਦੀ Online Shopping

ਦੇਸ਼ ਵਿੱਚ ਤਿਉਹਾਰੀ ਸੀਜ਼ਨ ਦੌਰਾਨ ਭਾਰਤੀ ਖਪਤਕਾਰ ਭਾਰੀ ਖਰੀਦਦਾਰੀ ਕਰਦੇ ਹਨ ਅਤੇ ਇਸ ਸਾਲ ਵੀ ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ। ਇਸ ਸਾਲ ਈ-ਕਾਮਰਸ ਕੰਪਨੀਆਂ ਨੇ ਸਤੰਬਰ ਤਿਉਹਾਰੀ ਸੀਜ਼ਨ ਦੀ ਸੇਲ ਦੇ ਪਹਿਲੇ ਚਾਰ ਦਿਨਾਂ 'ਚ 24,500 ਕਰੋੜ...

4 ਸਾਲ ਦੀ ਮਾਸੂਮ ਮਾਨਸੀ ਦਾ 32 ਕਿਲੋ ਭਾਰ! ਕਾਰਨ ਜਾਣ ਕੇ ਹੋ ਜਾਵੋਗੇ ਹੈਰਾਨ

ਅੰਮ੍ਰਿਤਸਰ ਦੀ ਰਹਿਣ ਵਾਲੀ ਭਾਰੀ ਸਰੀਰ ਦੀ ਚਾਹਤ ਤਾ ਹਰ ਕਿਸੇ ਨੂੰ ਯਾਦ ਹੀ ਹੋਵੇਗੀ ਚਾਹਤ ਦੀ 2019 ਵਿੱਚ ਢਾਈ ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ। ਉਸਦਾ ਭਾਰ ਉਸਦੀ ਮੌਤ ਦਾ ਕਾਰਨ ਬਣ ਗਿਆ ਸੀ। ਅੰਮ੍ਰਿਤਸਰ ਦੇ...

ਨਵਰਾਤਰੀ ਦੇ ਵਰਤ ਦੌਰਾਨ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਨਹੀਂ ਤਾਂ ਵਿਗੜ ਸਕਦੀ ਹੈ ਸਿਹਤ

ਨਵਰਾਤਰੀ ਸ਼ਰਧਾ ਅਤੇ ਭਗਤੀ ਦਾ ਪਵਿੱਤਰ ਤਿਉਹਾਰ ਹੈ। ਇਸ ਦੌਰਾਨ 9 ਦਿਨਾਂ ਤੱਕ ਵਰਤ ਰੱਖਿਆ ਜਾਂਦਾ ਹੈ ਅਤੇ ਮਾਂ ਦੀ ਪੂਜਾ ਕੀਤੀ ਜਾਂਦੀ ਹੈ। ਇਹ ਇੱਕ ਬਹੁਤ ਹੀ ਪਵਿੱਤਰ ਤਿਉਹਾਰ ਹੈ, ਇਸ ਦੌਰਾਨ ਪੂਰੇ ਵਿਧੀ ਵਿਧਾਨ ਨਾਲ ਵਰਤ ਰੱਖੇ...

ਯਾਤਰੀਆਂ ਨੂੰ IRCTC ਦਾ ਤੋਹਫਾ: ਵਰਤ ਰੱਖਣ ਵਾਲਿਆਂ ਨੂੰ ਯਾਤਰਾ ਦੌਰਾਨ ਮਿਲੇਗੀ ਸਪੈਸ਼ਲ ‘ਵਰਤ ਥਾਲੀ’

26 ਸਤੰਬਰ ਤੋਂ ਸ਼ੁਰੂ ਹੋ ਰਹੀ ਨਵਰਾਤਰੀ 'ਚ ਵਰਤ ਦੌਰਾਨ ਰੇਲਗੱਡੀ 'ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਬਿਨਾਂ ਪਿਆਜ਼-ਲਸਣ ਅਤੇ ਨਮਕ ਦੇ ਭੋਜਨ ਮਿਲੇਗਾ। ਰੇਲਵੇ ਨੇ ਇਹ ਕਦਮ ਇਸ ਲਈ ਚੁੱਕਿਆ ਹੈ ਕਿਉਂਕਿ ਕਈ ਵਾਰ ਵਰਤ ਦੌਰਾਨ ਯਾਤਰੀਆਂ ਨੂੰ...

ਇਸ ਵਿਟਾਮਿਨ ਦੀ ਕਮੀ ਨਾਲ ਹੁੰਦੀ ਹੱਥਾਂ-ਪੈਰਾਂ ‘ਚ ਝੰਝਨਾਹਟ, ਇੰਝ ਦੂਰ ਹੋਵੇਗੀ ਸਮੱਸਿਆ

ਕਈ ਵਾਰ ਤੁਸੀਂ ਮਹਿਸੂਸ ਕੀਤਾ ਹੋਵੇਗਾ ਕਿ ਜਦੋਂ ਤੁਸੀਂ ਲੰਬੇ ਸਮੇਂ ਤੱਕ ਇੱਕੋ ਸਥਿਤੀ ਵਿੱਚ ਬੈਠਦੇ ਹੋ ਤਾਂ ਲੱਤਾਂ ਜਾਂ ਹੱਥਾਂ-ਪੈਰਾਂ ਵਿੱਚ ਇੱਕ ਅਜੀਬ ਕਿਸਮ ਦੀ ਝੰਝਨਾਹਟ ਮਹਿਸੂਸ ਹੋਣ ਲੱਗਦੀ ਹੈ। ਇੰਝ ਲੱਗਦਾ ਹੈ ਕਿ ਸਾਡੀਆਂ ਰਗਾਂ ਵਿਚ ਕੁਝ...

ਬੱਚਿਆਂ ਦਾ ਦਿਮਾਗ਼ ਤੇਜ਼ ਕਰਨ ਲਈ ਉਨ੍ਹਾਂ ਦੀ ਡਾਈਟ ‘ਚ ਜਰੂਰ ਸ਼ਾਮਿਲ ਕਰੋ ਸੁੱਕੇ ਮੇਵਿਆਂ ਸਣੇ ਇਹ ਪੰਜ ਚੀਜ਼ਾਂ

ਬੱਚਿਆਂ ਨੂੰ ਬੁੱਧੀਮਾਨ ਬਣਾਉਣ ਲਈ ਚੰਗੇ ਪਾਲਣ-ਪੋਸ਼ਣ ਦੇ ਨਾਲ-ਨਾਲ ਸਿਹਤਮੰਦ ਖੁਰਾਕ ਵੀ ਜ਼ਰੂਰੀ ਹੈ। ਬੱਚਿਆਂ ਦੇ ਸਰੀਰਕ ਵਿਕਾਸ ਦੇ ਨਾਲ-ਨਾਲ ਮਾਨਸਿਕ ਵਿਕਾਸ ਲਈ ਕਈ ਕਾਰਕ ਕੰਮ ਕਰਦੇ ਹਨ। ਬੱਚਿਆਂ ਨੂੰ ਪੜ੍ਹਨ ਦੇ ਨਾਲ-ਨਾਲ ਕਈ ਖੇਡ ਗਤੀਵਿਧੀਆਂ ਵਿੱਚ ਵੀ ਸ਼ਾਮਲ...

ਅਚਾਨਕ ਬਲੱਡ ਪ੍ਰੈਸ਼ਰ ਘੱਟਣ ‘ਤੇ ਤੁਰੰਤ ਖਾਓ ਇਹ 4 ਚੀਜ਼ਾਂ

ਘੱਟ ਬਲੱਡ ਪ੍ਰੈਸ਼ਰ ਇੱਕ ਅਜਿਹੀ ਸਥਿਤੀ ਨੂੰ ਦਰਸਾਉਂਦਾ ਹੈ ਜਦੋਂ ਨਾੜੀਆਂ ਵਿੱਚ ਬਲੱਡ ਪ੍ਰੈਸ਼ਰ ਆਮ ਨਾਲੋਂ ਘੱਟ ਹੋ ਜਾਂਦਾ ਹੈ। ਨਾੜੀਆਂ ਵਿਚ ਬਲੱਡ ਪ੍ਰੈਸ਼ਰ ਘੱਟ ਹੋਣ ਕਾਰਨ ਦਿਲ, ਦਿਮਾਗ ਅਤੇ ਸਰੀਰ ਦੇ ਹੋਰ ਕਈ ਹਿੱਸਿਆਂ ਵਿਚ ਲੋੜੀਂਦੀ ਮਾਤਰਾ ਵਿਚ...

ਇਨ੍ਹਾਂ 10 ਸ਼ਹਿਰਾਂ ‘ਚ ਰਹਿੰਦੇ ਹਨ ਦੁਨੀਆ ਦੇ ਸਭ ਤੋਂ ਜ਼ਿਆਦਾ ਕਰੋੜਪਤੀ, ਜਾਣੋ ਕਿਹੜਾ ਸ਼ਹਿਰ ਹੈ ਨੰਬਰ-1 ‘ਤੇ

ਦੁਨੀਆ ਦੇ ਕੁਝ ਸ਼ਹਿਰ ਅਜਿਹੇ ਹਨ ਜਿਥੇ ਸਭ ਵੱਧ ਆਮਿਰ ਲੋਕ ਰਹਿੰਦੇ ਹਨ। ਸ਼ਾਇਦ ਇਥੋਂ ਦੀਆਂ ਸ਼ਾਨਦਾਰ ਲੋਕੇਸ਼ਨ, ਦੁਨੀਆ ਭਰ ਤੋਂ ਕਨੈਕਟੀਵਿਟੀ, ਸਾਰੀਆਂ ਸਹੂਲਤਾਂ ਦੇ ਸਾਧਨਾਂ ਦੇ ਨਾਲ-ਨਾਲ ਕਾਰੋਬਾਰੀ ਮੌਕੇ ਅਜਿਹੇ ਸ਼ਹਿਰਾਂ ਨੂੰ ਇੰਨੇ ਖਾਸ ਬਣਾਉਂਦੇ ਹਨ ਕਿ ਦੁਨੀਆ...

ਪੱਥਰੀ ਅਤੇ ਡਾਇਰੀਆ ਰੋਗੀ ਭੁੱਲ ਕੇ ਵੀ ਨਾ ਖਾਣ ਇਹ ਸਬਜ਼ੀ,ਸੁਆਦੀ ਹੋਣ ਦੇ ਨਾਲ-ਨਾਲ ਹੈ ਨੁਕਸਾਨਦਾਇਕ

ਫਲ, ਸਬਜ਼ੀਆਂ, ਮੇਵੇ, ਮਸਾਲੇ ਅਤੇ ਦੁੱਧ-ਦਹੀ ਆਦਿ ਸਰੀਰ ਲਈ ਜ਼ਰੂਰੀ ਤੱਤਾਂ ਜਿਵੇਂ ਵਿਟਾਮਿਨ, ਖਣਿਜ ਅਤੇ ਕਾਰਬੋਹਾਈਡਰੇਟ ਦਾ ਭੰਡਾਰ ਹਨ। ਕੁਦਰਤੀ ਭੋਜਨ ਸਰੀਰ ਨੂੰ ਸਿਹਤਮੰਦ ਬਣਾਉਂਦੇ ਹਨ। ਟਮਾਟਰ ਇਨ੍ਹਾਂ ਔਸ਼ਧੀ ਗੁਣਾਂ ਵਾਲੀਆਂ ਸਬਜ਼ੀਆਂ ਵਿੱਚੋ ਇਕ ਹੈ। ਟਮਾਟਰ ਇੱਕ ਅਜਿਹੀ ਸਬਜ਼ੀ...

ਵਿਰਾਟ ਕੋਹਲੀ ਨੇ ਬਣਾਇਆ ਇਕ ਹੋਰ ਰਿਕਾਰਡ, ਟਵਿਟਰ ‘ਤੇ ਹੋਏ 5 ਕਰੋੜ ਫਾਲੋਅਰਜ਼

ਭਾਰਤੀ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਨੇ ਇਕ ਨਵਾਂ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਟਵਿਟਰ 'ਤੇ ਵਿਰਾਟ ਕੋਹਲੀ ਦੇ 5 ਕਰੋੜ ਫਾਲੋਅਰਜ਼ ਹੋ ਗਏ ਹਨ। ਇਸ ਨਾਲ ਉਹ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਕ੍ਰਿਕਟਰ ਬਣ ਗਏ ਹਨ।...