June 28, 2026, 2:04 am
----------- Advertisement -----------
----------- Advertisement -----------
HomeNewsLifestyle

Lifestyle

ਕੁੜੀ- ਜਵਾਈ ਦਾ ਅਜਿਹਾ ਸਵਾਗਤ ਦੇਖ ਲੋਕ ਰਹਿ ਗਏ ਹੈਰਾਨ! ਪਰਿਵਾਰ ਵੱਲੋਂ ਪਰੋਸੇ ਗਏ 379 ਤਰਾਂ ਦੇ ਪਕਵਾਨ

ਹਾਲ ਹੀ 'ਚ ਮਕਰ ਸੰਕ੍ਰਾਂਤੀ ਦੇ ਮੌਕੇ 'ਤੇ ਇਕ ਪਰਿਵਾਰ ਨੇ ਆਪਣੀ ਬੇਟੀ ਅਤੇ ਜਵਾਈ ਦਾ ਇਸ ਤਰ੍ਹਾਂ ਸਵਾਗਤ ਕੀਤਾ ਕਿ ਲੋਕ ਹੈਰਾਨ ਰਹਿ ਗਏ। ਜਵਾਈ ਲਈ 379 ਪਕਵਾਨ ਤਿਆਰ ਕਰ ਕੇ ਪਰੋਸੇ ਗਏ। ਦਰਅਸਲ, ਇਹ ਘਟਨਾ ਆਂਧਰਾ ਪ੍ਰਦੇਸ਼...

ਪਟਨਾ ‘ਚ ਦਹੀਂ ਖਾਓ, ਇਨਾਮ ਪਾਓ ਮੁਕਾਬਲਾ: 3 ਮਿੰਟਾਂ ਵਿੱਚ 500 ਲੋਕਾਂ ਨੇ ਖਾਧਾ 5 ਕੁਇੰਟਲ ਦਹੀ, ਜਾਣੋ ਕੌਣ ਜਿੱਤਿਆ

ਹਰ ਸਾਲ ਮਕਰ ਸੰਕ੍ਰਾਂਤੀ 'ਤੇ, ਪਟਨਾ ਡੇਅਰੀ ਪ੍ਰੋਜੈਕਟ 'ਚ ਦਹੀਂ ਖਾਓ, ਇਨਾਮ ਪਾਓ ਮੁਕਾਬਲਾ ਹੁੰਦਾ ਹੈ। 12ਵੀਂ ਦਹੀ ਖਾਓ, ਇਨਾਮ ਪਾਓ ਪ੍ਰਤੀਯੋਗਤਾ ਵਿੱਚ ਇਹ ਮੁਕਾਬਲਾ ਤਿੰਨ ਘੰਟੇ ਤੱਕ ਚੱਲਿਆ ਹਰ ਇੱਕ ਨੂੰ ਸਿਰਫ਼ ਤਿੰਨ ਮਿੰਟ ਵਿਚ ਦਹੀਂ ਖਾਣ ਲਈ...

ਸਿੱਖ ਬੱਚਿਆਂ ਲਈ ਮਾਂ ਨੇ ਬਣਾਇਆ ਸਪੈਸ਼ਲ ‘ਸਿੱਖ ਹੈਲਮੇਟ’

ਭਾਰਤ, ਕੈਨੇਡਾ ਸਮੇਤ ਕਈ ਦੇਸ਼ਾਂ ਵਿੱਚ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੇਟ ਪਾਉਣਾ ਜ਼ਰੂਰੀ ਹੈ। ਅਜਿਹੀ ਸਥਿਤੀ ਵਿੱਚ ਸਿੱਖਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਪਟਕਾ ਜਾਂ ਦਸਤਾਰ ਬੰਨੇ ਹੋਣ ਕਾਰਨ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਹੀ...

ਫਰਿੱਜ ਦੇ ਦਰਵਾਜ਼ੇ ਤੇ ਲੱਗਿਆ ਰਬੜ ਨਹੀਂ ਹੋ ਰਿਹਾ ਸਾਫ਼? ਅਪਣਾਓ ਇਹ Hacks

ਹਰ ਕੋਈ ਚਾਹੁੰਦਾ ਹੈ ਕਿ ਸਾਡਾ ਘਰ ਬੇਦਾਗ ਸਾਫ਼ ਹੋਵੇ। ਹਾਲਾਂਕਿ ਰੋਜ਼ਾਨਾ ਸਫ਼ਾਈ ਕਰਨ ਤੋਂ ਬਾਅਦ ਵੀ ਘਰਾਂ ਦੇ ਕਈ ਹਿੱਸਿਆਂ ਵਿੱਚ ਕਈ ਵਾਰ ਗੰਦਗੀ ਰਹਿ ਜਾਂਦੀ ਹੈ। ਹੁਣ ਤੁਸੀਂ ਫਰਿੱਜ ਦੇ ਦਰਵਾਜ਼ੇ 'ਤੇ ਰਬੜ ਨੂੰ ਹੀ ਦੇਖੋ, ਇਸ...

ਠੰਡ ਤੋਂ ਬਚਣ ਲਈ ਅੱਗ ਸੇਕਣਾ ਸਿਹਤ ‘ਤੇ ਪੈ ਸਕਦਾ ਭਾਰੀ, ਜਾਣੋ ਇਸ ਤੋਂ ਹੋਣ ਵਾਲੇ ਨੁਕਸਾਨ

ਕੜਾਕੇ ਦੀ ਠੰਡ ਵਿੱਚ ਸਰੀਰ ਨੂੰ ਗਰਮ ਰੱਖਣ ਲਈ ਕਈ ਵਾਰ ਮੋਟੇ ਕੱਪੜੇ ਕਾਫ਼ੀ ਨਹੀਂ ਹੁੰਦੇ। ਇਨ੍ਹਾਂ ਦਿਨਾਂ ਵਿਚ ਕਈ ਲੋਕ ਠੰਡ ਤੋਂ ਬਚਣ ਅਤੇ ਸਰੀਰ ਨੂੰ ਗਰਮ ਰੱਖਣ ਲਈ ਅੱਗ ਸੇਕਦੇ ਹਨ। ਸਰਦੀਆਂ ਵਿੱਚ ਅੱਗ ਦੇ ਕੋਲ ਬੈਠਣ...

ਛੋਟੀ ਜਿਹੀ ਦਿਖਣ ਵਾਲੀ ਰਾਈ ਹੈ ਅਣਗਿਣਤ ਫਾਇਦਿਆਂ ਨਾਲ ਭਰਪੂਰ, ਇਨ੍ਹਾਂ ਸਰੀਰਕ ਸਮੱਸਿਆਵਾਂ ਨੂੰ ਝੱਟ ਕਰੇ ਦੂਰ

ਸਾਡੀ ਰਸੋਈ ਵਿਚ ਮੌਜੂਦ ਮਸਾਲੇ ਨਾ ਸਿਰਫ਼ ਸਾਡੇ ਖਾਣੇ ਦਾ ਸਵਾਦ ਵਧਾਉਂਦੇ ਹਨ, ਸਗੋਂ ਸਾਡੀ ਸਿਹਤ ਨੂੰ ਵੀ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਂਦੇ ਹਨ। ਅਸੀਂ ਸਾਰਿਆਂ ਨੇ ਖਾਣੇ ਵਿੱਚ ਰਾਈ ਦੀ ਵਰਤੋਂ ਅਕਸਰ ਕੀਤੀ ਹੋਵੇਗੀ। ਜਿਵੇਂ ਹੀ ਰਾਈ ਦੇ...

BF.7 ਵੇਰੀਐਂਟ ਸਰੀਰ ਦੇ ਇਨ੍ਹਾਂ ਹਿੱਸਿਆਂ ਨੂੰ ਕਰ ਰਿਹਾ ਪ੍ਰਭਾਵਿਤ, ਬਚਣ ਲਈ ਅਪਣਾਓ ਇਹ ਤਰੀਕੇ

ਦੁਨੀਆ ਭਰ 'ਚ ਕੋਰੋਨਾ ਮਹਾਮਾਰੀ ਦੀ ਇਕ ਹੋਰ ਲਹਿਰ ਦਾ ਖ਼ਤਰਾ ਮੰਡਰਾ ਰਿਹਾ ਹੈ। ਇਸ ਵਾਰ ਕੋਰੋਨਾ ਦੇ Omicron ਵੇਰੀਐਂਟ ਦਾ ਸਬਵੇਰੀਐਂਟ BF.7 ਚਿੰਤਾ ਦਾ ਕਾਰਨ ਬਣ ਗਿਆ ਹੈ। ਆਓ ਜਾਣਦੇ ਹਾਂ BF.7 ਸਰੀਰ ਦੇ ਕਿਹੜੇ-ਕਿਹੜੇ ਹਿੱਸਿਆਂ ਨੂੰ ਪ੍ਰਭਾਵਿਤ...

ਹੈਰਾਨੀਜਨਕ! ਵਿਅਕਤੀ ਨੇ ਬਣਾਈ ਪੈਡਲ ਮਾਰ ਕੇ ਚਲਾਉਣ ਵਾਲੀ ‘ਬੁਲੇਟ’, ਦੇਖ ਲੋਕ ਹੋਏ ਹੈਰਾਨ

ਸੋਸ਼ਲ ਮੀਡੀਆ 'ਤੇ ਆਏ ਦਿਨ ਹੈਰਾਨ ਕਰਨ ਵਾਲੇ ਕਾਰਨਾਮੇ ਸਾਹਮਣੇ ਆਉਂਦੇ ਹਨ ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਸੋਸ਼ਲ ਮੀਡੀਆ 'ਤੇ ਕਦੋਂ ਅਤੇ ਕੀ ਵਾਇਰਲ ਹੋ ਜਾਵੇ। ਕਦੇ ਕੋਈ ਕਾਰ ਨੂੰ ਹੈਲੀਕਾਪਟਰ ਬਣਾ ਦਿੰਦਾ ਹੈ ਤੇ ਕਦੇ ਕੋਈ...

ਰਾਜਸਥਾਨ ‘ਚ 3 ਧੀਆਂ ਦੀ ਮਾਂ ਨੇ ਇਕੱਠੇ 3 ਪੁੱਤਰਾਂ ਨੂੰ ਦਿੱਤਾ ਜਨਮ

25 ਦਿਨਾਂ ਬਾਅਦ ਘਰ ਹਸਪਤਾਲ 'ਚੋਂ ਮਿਲੀ ਛੁੱਟੀ ਰਾਜਸਥਾਨ, 21 ਦਸੰਬਰ 2022 - ਰਾਜਸਥਾਨ ਦੇ ਡੂੰਗਰਪੁਰ ਜ਼ਿਲ੍ਹੇ ਵਿੱਚ ਤਿੰਨ ਬੇਟੀਆਂ ਦੀ ਮਾਂ ਨੇ ਇੱਕੋ ਸਮੇਂ ਤਿੰਨ ਪੁੱਤਰਾਂ ਨੂੰ ਜਨਮ ਦਿੱਤਾ। ਪ੍ਰੀ-ਮੈਚਿਓਰ ਡਿਲੀਵਰੀ ਕਾਰਨ ਤਿੰਨੋਂ ਨਵਜੰਮੇ ਬੱਚਿਆਂ ਦੀ ਸਿਹਤ ਠੀਕ ਨਹੀਂ...

80 ਰੁਪਏ ‘ਚ 800 ਕਿਲੋਮੀਟਰ ਚੱਲੇਗੀ ਇਹ ਇਲੈਕਟ੍ਰਿਕ ਬਾਈਕ, ਵਾਰ-ਵਾਰ ਚਾਰਜ ਕਰਨ ਦੀ ਕੋਈ ਪਰੇਸ਼ਾਨੀ ਨਹੀਂ, ਪੜ੍ਹੋ ਕੀਮਤ

ਹੈਦਰਾਬਾਦ, 20 ਦਸੰਬਰ 2022 - ਹੈਦਰਾਬਾਦ ਸਤਿਥ ਸਟਾਰਟਅੱਪ EV ਬ੍ਰਾਂਡ Gravton Motors ਭਾਰਤੀ ਬਾਜ਼ਾਰ ਵਿੱਚ ਇੱਕ ਦਮਦਾਰ ਰੇਂਜ ਦੇ ਨਾਲ Gravton Quanta ਇਲੈਕਟ੍ਰਿਕ ਬਾਈਕ ਲੈ ਕੇ ਆਇਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਇਲੈਕਟ੍ਰਿਕ ਬਾਈਕ ਨੂੰ ਸਿਰਫ 80...