November 11, 2026, 4:43 pm
----------- Advertisement -----------
----------- Advertisement -----------
HomeNewsLifestyle

Lifestyle

ਡਾਈਟਿੰਗ ਵਾਲਿਆਂ ਲਈ ਸਭ ਤੋਂ Best ਹਨ ਇਹ ਘੱਟ ਕੈਲੋਰੀ ਵਾਲੇ ਸਨੈਕਸ, ਅੱਜ ਤੋਂ ਹੀ ਆਪਣੇ ਭੋਜਨ ‘ਚ ਕਰੋ ਸ਼ਾਮਲ

ਆਪਣਾ ਭਾਰ ਘਟਾਉਣ ਲਈ ਕਈ ਲੋਕ ਆਪਣੀ ਖੁਰਾਕ ਅਤੇ ਸਨੈਕਸ ਵੀ ਘਟਾ ਦਿੰਦੇ ਹਨ। ਪਰ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਭਾਰ ਅਤੇ ਕੈਲੋਰੀ ਨੂੰ ਘਟਾਉਣ ਲਈ ਆਪਣਾ ਮਨ ਮਾਰੋ। ਇਹ ਤੁਹਾਡੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ।...

KGF ਦੇ ਅਦਾਕਾਰ ਯਸ਼ ਦੇ ਜਨਮਦਿਨ ‘ਤੇ ਵਾਪਰਿਆ ਵੱਡਾ ਹਾਦ.ਸਾ, ਕਰੰਟ ਲੱਗਣ ਕਾਰਨ 3 ਪ੍ਰਸ਼ੰਸਕਾਂ ਦੀ ਹੋਈ ਮੌ.ਤ

KGF ਦੇ ਅਦਾਕਾਰ ਯਸ਼ ਅੱਜ ਆਪਣਾ 38ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਯਸ਼ ਦੇ ਪ੍ਰਸ਼ੰਸਕ ਉਨ੍ਹਾਂ ਦਾ ਜਨਮਦਿਨ ਮਨਾਉਣ ਲਈ ਕਾਫੀ ਉਤਸ਼ਾਹਿਤ ਹਨ। ਇਸ ਦੌਰਾਨ ਉਨ੍ਹਾਂ ਦੇ ਜਨਮਦਿਨ 'ਤੇ ਇਕ ਦੁਖਦਾਈ ਖਬਰ...

ਚੰਡੀਗੜ੍ਹ ‘ਚ ਅੱਠਵੀਂ ਜਮਾਤ ਤੱਕ ਵਧਾਈਆਂ ਛੁੱਟੀਆਂ, 14 ਜਨਵਰੀ ਤੱਕ ਸਕੂਲ ਰਹਿਣਗੇ ਬੰਦ

ਚੰਡੀਗੜ੍ਹ 'ਚ ਪੈ ਰਹੀ ਕੜਾਕੇ ਦੀ ਸਰਦੀ ਅਤੇ ਧੁੰਦ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਨੇ ਅਹਿਮ ਫੈਸਲਾ ਲਿਆ ਹੈ। ਵਿਭਾਗ ਨੇ ਚੰਡੀਗੜ੍ਹ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਪਹਿਲੀ ਜਮਾਤ ਤੋਂ ਅੱਠਵੀਂ ਜਮਾਤ ਤੱਕ ਦੀਆਂ ਛੁੱਟੀਆਂ ਵਧਾ ਦਿੱਤੀਆਂ ਹਨ।...

ਸਰਦੀਆਂ ‘ਚ ਮਸ਼ਰੂਮ ਖਾਣ ਨਾਲ ਬਲੱਡ ਪ੍ਰੈਸ਼ਰ ਰਹੇਗਾ ਕੰਟਰੋਲ, ਇਨ੍ਹਾਂ 5 ਬੀਮਾਰੀਆਂ ਤੋਂ ਵੀ ਰਹੋਗੇ ਦੂਰ

ਪੰਜਾਬ, ਹਰਿਆਣਾ ਸਮੇਤ ਉੱਤਰੀ ਅਤੇ ਮੱਧ ਭਾਰਤ ਦੇ 16 ਰਾਜਾਂ ਵਿੱਚ ਇਸ ਸਮੇ ਕੜਾਕੇ ਦੀ ਠੰਡ ਪੈ ਰਹੀ ਹੈ। ਮੌਸਮ ਵਿਭਾਗ ਵੱਲੋਂ ਐਡਵਾਇਜ਼ਰੀ ਜਾਰੀ ਕਰ ਸਭ ਨੂੰ ਸਾਵਧਾਨ ਰਹਿਣ ਅਤੇ ਆਪਣੀ ਸਿਹਤ ਦਾ ਖਾਸ ਖਿਆਲ ਰੱਖਣ ਲਈ ਕਿਹਾ ਗਿਆ...

ਸਰਦੀਆਂ ‘ਚ ਹੀਟਰ ਦੀ ਜ਼ਿਆਦਾ ਵਰਤੋਂ ਇਨ੍ਹਾਂ ਸਮੱਸਿਆਵਾਂ ਦਾ ਬਣ ਸਕਦੀ ਹੈ ਕਾਰਨ

ਦਿੱਲੀ ਐਨਸੀਆਰ ਸਮੇਤ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ। ਇਸ ਤੋਂ ਬਚਣ ਲਈ ਲੋਕ ਮੋਟੇ ਗਰਮ ਕੱਪੜੇ ਪਹਿਨ ਰਹੇ ਹਨ। ਇਸ ਦੇ ਨਾਲ ਹੀ ਕੁਝ ਲੋਕ ਨਿੱਘ ਲਈ ਰੂਮ ਹੀਟਰ ਦੀ ਵਰਤੋਂ ਵੀ ਕਰਦੇ...

ਦੁਨੀਆ ਦੇ 100 ਸਭ ਤੋਂ ਮਾੜੇ ਭੋਜਨਾਂ ਦੀ ਸੂਚੀ ‘ਚ ਸ਼ਾਮਲ ਇਹ ਭਾਰਤੀ ਸਬਜ਼ੀ

ਭਾਰਤ ਵਿੱਚ ਕਈ ਤਰ੍ਹਾਂ ਦੀਆਂ ਸਬਜ਼ੀਆਂ ਖਾਧੀਆਂ ਜਾਂਦੀਆਂ ਹਨ। ਹਰ ਰਾਜ ਅਤੇ ਸ਼ਹਿਰ ਦੇ ਆਪਣੇ ਵਿਸ਼ੇਸ਼ ਪਕਵਾਨ ਹੁੰਦੇ ਹਨ। ਉੱਤਰ ਤੋਂ ਦੱਖਣ ਤੱਕ, ਪੂਰਬ ਤੋਂ ਪੱਛਮ ਤੱਕ, ਹਰ ਜਗ੍ਹਾ ਲੋਕ ਵੱਖ-ਵੱਖ ਤਰ੍ਹਾਂ ਦੇ ਭੋਜਨ ਪਕਾਉਂਦੇ ਅਤੇ ਖਾਂਦੇ ਹਨ। ਹਾਲ...

ਸਰਦੀਆਂ ਦੇ ਮੌਸਮ ‘ਚ ਇੰਞ ਰੱਖੋ ਵਾਲਾਂ ਦਾ ਖਿਆਲ਼

ਸਰਦੀਆਂ ਦਾ ਮੌਸਮ ਆ ਗਿਆ ਹੈ ਅਤੇ ਜਿਵੇਂ-ਜਿਵੇਂ ਠੰਡ ਵਧਦੀ ਹੈ ਉਵੇਂ ਹੀ ਵਾਲਾਂ ਦੀ ਸਮੱਸਿਆ ਵੀ ਵਧ ਜਾਂਦੀ ਹੈ। ਕੜਾਕੇ ਦੀ ਠੰਡ ਅਤੇ ਹਵਾ ਦੇ ਨਾਲ-ਨਾਲ ਪਾਰਟੀ ਸੀਜ਼ਨ ਦੌਰਾਨ ਵਾਰ - ਵਾਰ ਹੇਅਰ ਸਟਾਈਲ ਕਰਨ ਨਾਲ ਵਾਲ ਸੁੱਕੇ,...

ਪੇਟ ਦੀਆਂ ਸਮੱਸਿਆਵਾਂ ਲਈ ਫਾਇਦੇਮੰਦ ਹੈ ਹਰੀ ਇਲਾਇਚੀ

ਕਈ ਲੋਕਾਂ ਨੂੰ ਖਾਣਾ ਖਾਣ ਤੋਂ ਬਾਅਦ ਪੇਟ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਲੋਕਾਂ ਲਈ ਪੇਟ 'ਚ ਜਲਣ ਦੀ ਸਮੱਸਿਆ ਵੀ ਕਾਫੀ ਹੱਦ ਤੱਕ ਵਧ ਜਾਂਦੀ ਹੈ। ਦੱਸ ਦਈਏ ਕਿ ਇਲਾਇਚੀ ਪੇਟ ਲਈ ਬਹੁਤ ਮਦਦਗਾਰ ਸਾਬਤ...

ਸਾਵਧਾਨ! ਬੁਰਸ਼ ਕਰਨ ਤੋਂ ਤੁਰੰਤ ਬਾਅਦ ਭੋਜਨ ਖਾਣਾ ਹੋ ਸਕਦਾ ਹੈ ਖਤਰਨਾਕ

ਦੰਦਾਂ ਦੀ ਸਫਾਈ ਲਈ ਬੁਰਸ਼ ਕਰਨਾ ਬਹੁਤ ਜ਼ਰੂਰੀ ਹੈ। ਅਕਸਰ ਅਜਿਹਾ ਹੁੰਦਾ ਹੈ ਕਿ ਲੋਕ ਬੁਰਸ਼ ਕਰਨ ਤੋਂ ਤੁਰੰਤ ਬਾਅਦ ਕੁਝ ਖਾ ਲੈਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਬੁਰਸ਼ ਕਰਨ ਤੋਂ ਤੁਰੰਤ ਬਾਅਦ ਤੁਹਾਨੂੰ ਕੁਝ ਨਹੀਂ ਖਾਣਾ...

Walking ਜਾਂ Running? ਜਾਣੋ ਕਿਹੜੀ ਚੀਜ਼ ਹੈ ਤੁਹਾਡੇ ਸਰੀਰ ਲਈ ਬੇਹੱਦ ਫਾਇਦੇਮੰਦ

ਸਰੀਰ ਨੂੰ ਫਿੱਟ ਰੱਖਣ ਲਈ ਸਭ ਤੋਂ ਜ਼ਰੂਰੀ ਹੈ ਕਸਰਤ, ਜੀਵਨ ਸ਼ੈਲੀ ਅਤੇ ਚੰਗੀ ਖੁਰਾਕ। ਚੰਗੀ ਜੀਵਨਸ਼ੈਲੀ ਅਤੇ ਖੁਰਾਕ ਬਣਾਈ ਰੱਖਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਸਰੀਰਕ ਤੌਰ 'ਤੇ ਤੰਦਰੁਸਤ ਰਹਿਣ ਲਈ ਕਸਰਤ ਕਰਨਾ ਜ਼ਰੂਰੀ ਹੈ। ਸਭ ਤੋਂ ਆਸਾਨ...