ਨੈੱਟਫਲਿਕਸ ‘ਤੇ ਆ ਰਹੀ ਵੈੱਬ ਸੀਰੀਜ਼ ‘ਕੈਟ’ ਨੂੰ ਦੇਖਣ ਵਾਲਿਆਂ ਲਈ ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰਪੀ ਸਿੰਘ ਨੇ ਟਵੀਟ ਕੀਤਾ ਹੈ ਉਨ੍ਹਾਂ ਕਿਹਾ ਕਿ- ‘ਕੈਟ’ ਦੇਖਣ ਵਾਲਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ‘ਚ ਮਾਂਵਾਂ ਅਜੇ ਵੀ 25 ਹਜ਼ਾਰ ਨੌਜਵਾਨਾਂ ਦੀ ਉਡੀਕ ਕਰ ਰਹੀਆਂ ਹਨ, ਜੋ 80 ਦੇ ਦਹਾਕੇ ਦੌਰਾਨ ਲਾਪਤਾ (ਗੈਰ-ਕਾਨੂੰਨੀ ਢੰਗ ਨਾਲ ਮਾਰੇ ਗਏ) ਸਨ।ਉਮਰਾਨੰਗਲ ਵੱਲੋਂ 1994 ਵਿੱਚ ਮਾਰਿਆ ਗਿਆ ਅੱਤਵਾਦੀ ਅਜੇ ਜ਼ਿੰਦਾ ਹੈ, ਪੁਲਿਸ ਜਵਾਬ ਨਹੀਂ ਦੇ ਸਕਦੀ ਕਿ ਉਹ ਕਿਸ ਦੀ ਲਾਸ਼ ਲੈ ਕੇ ਆਏ ਸਨ।”













