June 8, 2026, 9:32 am
----------- Advertisement -----------
HomeNewsLatest Newsਜੰਗਲ 'ਚ 'ਭੂਤ' ਦੇਖ ਕੇ ਮਹਿਲਾ ਐਥਲੀਟ ਦੇ ਉੱਡ ਗਏ ਹੋਸ਼, ਤਸਵੀਰ...

ਜੰਗਲ ‘ਚ ‘ਭੂਤ’ ਦੇਖ ਕੇ ਮਹਿਲਾ ਐਥਲੀਟ ਦੇ ਉੱਡ ਗਏ ਹੋਸ਼, ਤਸਵੀਰ ਹੋਈ ਵਾਇਰਲ

Published on

----------- Advertisement -----------

ਕਈ ਵਾਰ ਸਾਨੂੰ ਕੁਝ ਅਜਿਹੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ‘ਤੇ ਵਿਸ਼ਵਾਸ ਕਰਨਾ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਜਦੋਂ ਵੀ ਇਸ ਤਰ੍ਹਾਂ ਦੀਆਂ ਕਹਾਣੀਆਂ ਲੋਕਾਂ ਦੇ ਸਾਹਮਣੇ ਆਉਂਦੀਆਂ ਹਨ ਤਾਂ ਲੋਕ ਉਨ੍ਹਾਂ ‘ਤੇ ਵਿਸ਼ਵਾਸ ਨਹੀਂ ਕਰਦੇ। ਅਜਿਹਾ ਹੀ ਕੁਝ ਸਾਹਮਣੇ ਆਇਆ ਹੈ। ਜਿੱਥੇ ਕੇ ਬੋਰੇਲਿਸ ਨਾਂ ਦੀ ਮਹਿਲਾ ਐਥਲੀਟ ਨੇ ਖੁਲਾਸਾ ਕੀਤਾ। ਜਿਸ ਬਾਰੇ ਜਾਣ ਕੇ ਅੱਜ ਪੂਰੀ ਦੁਨੀਆ ਹੈਰਾਨ ਹੈ। ਬਹੁਤ ਸਾਰੇ ਅਜਿਹੇ ਹਨ ਜੋ ਅਥਲੀਟ ਦੀ ਗੱਲ ‘ਤੇ ਵਿਸ਼ਵਾਸ ਨਹੀਂ ਕਰ ਰਹੇ।

ਔਰਤ ਦੱਸਦੀ ਹੈ ਕਿ ਜਦੋਂ ਸਾਲ 2019 ਵਿੱਚ HURT 100 ਨਾਮ ਦੀ ਇੱਕ ਦੌੜ ਹੋਈ ਅਤੇ ਉਸਨੇ ਇਸ ਵਿੱਚ ਹਿੱਸਾ ਲਿਆ ਤਾਂ ਉਸਨੂੰ ਕਈ ਹਵਾਈ ਟਾਪੂਆਂ ਵਿੱਚੋਂ ਲੰਘਣਾ ਪਿਆ। ਇਸ ਦੌਰਾਨ ਉਸ ਦਾ ਸਾਹਮਣਾ ਇੱਕ ਰਹੱਸਮਈ ਸ਼ਖਸੀਅਤ ਨਾਲ ਹੋਇਆ। ਇਸ ਗੱਲ ਦਾ ਖ਼ੁਲਾਸਾ ਕਰਦਿਆਂ ਉਸ ਨੇ ਦੱਸਿਆ ਕਿ ਜਦੋਂ ਮੈਂ ਜੰਗਲਾਂ ਵਿੱਚੋਂ ਲੰਘ ਰਹੀ ਸੀ ਤਾਂ ਰਸਤੇ ਵਿੱਚ ਮੇਰੀ ਸਹੇਲੀ ਕੈਸੀ ਨੇ ਉਸ ਦੀ ਤਸਵੀਰ ਖਿੱਚ ਲਈ। ਜੋ ਦਰੱਖਤਾਂ ਦੇ ਵਿਚਕਾਰ ਇੱਕ ਕਾਲਾ ਚਿੱਤਰ ਦਿਖਾਈ ਦੇ ਰਿਹਾ ਸੀ, ਜੋ ਕਿ ਦਿੱਖ ਵਿੱਚ ਬਹੁਤ ਡਰਾਉਣਾ ਸੀ।

ਹਾਲਾਂਕਿ, ਜਿਵੇਂ ਹੀ ਮੈਨੂੰ ਇਸ ਬਾਰੇ ਪਤਾ ਲੱਗਿਆ, ਮੈਂ ਆਪਣੀ ਦੌੜ ਪੂਰੀ ਨਹੀਂ ਕਰ ਸਕੀ ਕਿਉਂਕਿ ਅਚਾਨਕ ਮੇਰੀ ਸੱਜੀ ਲੱਤ ਵਿੱਚ ਅਸਹਿਣਸ਼ੀਲ ਦਰਦ ਸ਼ੁਰੂ ਹੋ ਗਿਆ। ਉਸ ਨੇ ਦੱਸਿਆ ਕਿ ਦਰਦ ਇੰਨਾ ਤੇਜ਼ ਸੀ ਕਿ ਉਹ ਰੁਕ ਗਈ ਅਤੇ ਉੱਚੀ-ਉੱਚੀ ਰੋਣ ਲੱਗੀ। ਆਪਣਾ ਦਰਦ ਸਾਂਝਾ ਕਰਦੇ ਹੋਏ ਕੇ ਬੋਰਲੇਸ ਨੇ ਕਿਹਾ ਕਿ ਮੈਂ ਬਚਪਨ ਤੋਂ ਹੀ ਐਥਲੀਟ ਬਣਨਾ ਚਾਹੁੰਦੀ ਸੀ ਪਰ ਇਸ ਦੌੜ ਤੋਂ ਬਾਅਦ ਮੈਂ ਇਹ ਸ਼ੌਕ ਛੱਡ ਦਿੱਤਾ। ਬੋਰੇਲਿਸ ਨੇ ਕਿਹਾ ਕਿ ਉਹ ਅਜੇ ਵੀ ਨਹੀਂ ਜਾਣਦੀ ਕਿ ਉਹ ਕਿਹੜਾ ਜੀਵ ਸੀ, ਜਦੋਂ ਲੋਕਾਂ ਨੇ ਇਹ ਤਸਵੀਰ ਵੇਖੀ ਤਾਂ ਉਨ੍ਹਾਂ ਕਿਹਾ ਕਿ ਇਹ ਨਾਈਟ ਮਾਰਚਰ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਇਲਾਜ ਦਾ ਆਰਥਿਕ ਬੋਝ ਘਟਾਇਆ ਅਤੇ ਸਮੇਂ ਸਿਰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ: ਹਰਮਨਪ੍ਰੀਤ ਕੌਰ

ਚੰਡੀਗੜ੍ਹ /ਪਟਿਆਲਾ,07 ਜੂਨ : ਭਗਵੰਤ ਮਾਨ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਨੇ ਪਟਿਆਲਾ ਦੀ...

ਭਾਜਪਾ ਦੀ ਧੂਰੀ ਰੈਲੀ ‘ਤੇ ਹਰਪਾਲ ਚੀਮਾ ਦਾ ਤੰਜ- ਸੀਐਮ ਨਾਇਬ ਸੈਣੀ ਜਨਤਾ ਨੂੰ ਨਹੀਂ, ਖਾਲੀ ਕੁਰਸੀਆਂ ਨੂੰ ਭਾਸ਼ਣ ਦੇ ਕੇ ਪਰਤੇ

ਚੰਡੀਗੜ੍ਹ 7 ਜੂਨ:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਰਿਆਣਾ ਦੇ ਮੁੱਖ ਮੰਤਰੀ...

 ਅੰਮ੍ਰਿਤਸਰ: ਕਿਸਾਨ ਦੇ ਘਰ ਬੇਹੋਸ਼ ਕਰਕੇ ਚੋਰੀ! 5 ਲੱਖ ਨਕਦੀ ਤੇ 45 ਤੋਲਾ ਸੋਨਾ ਲੈ ਕੇ ਫ਼ਰਾਰ

ਅਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਜਾਨਿਆ ਇਲਾਕੇ ‘ਚ ਚੋਰਾਂ ਨੇ ਇੱਕ ਕਿਸਾਨ...

ਮੈਨੇਜਰ ਨਾਲ ਭੱਜੀ ਪਤਨੀ ਤੇ 4 ਸਾਲਾਂ ਦੀ ਬੇਟੀ ਨੂੰ ਲੈ ਕੇ ਟਾਵਰ ‘ਤੇ ਚੜ੍ਹਿਆ ਪਤੀ

ਫਤਿਹਗੜ ਸਾਹਿਬ ਦੇ ਪਿੰਡ ਨਾਨੋਵਾਲ ਵਿਚ ਇਕ ਵਿਅਕਤੀ ਟਾਵਰ ਤੇ ਚੜ ਗਿਆ। ਵਿਅਕਤੀ 4...

ਹੁਸ਼ਿਆਰਪੁਰ : ਨਹਿਰ ‘ਚ ਨਹਾਉਣ ਗਏ 2 ਨੌਜਵਾਨਾਂ ਦੀ ਡੁੱਬਣ ਕਾਰਨ ਮੌਤ, ਵਾਲ-ਵਾਲ ਬਚੇ ਦੋ ਹੋਰ ਨੌਜਵਾਨ

ਹੁਸ਼ਿਆਰਪੁਰ ਦੇ ਥਾਣਾ ਹਰਿਆਣਾ ਅਧੀਂਨ ਆਉਦੇ ਪਿੰਡ ਗੱਜ ਨਾਲ ਲੱਗਦੀ ਕੰਢੀ ਕਨਾਲ ਨਹਿਰ ‘ਚ...

ਕਾਂਗਰਸ ‘ਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਅਮਿਤ ਸ਼ਾਹ ਤੇ ਨੱਡਾ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ

ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ...