ਹਰਿਆਣਾ ਦੇ ਜੀਂਦ ਚ ਯੂਰੀਆ ਖਾਦ ਦੀ ਕਿੱਲਤ ਦੇ ਚੱਲਦੇ ਕਿਸਾਨਾਂ ਵੱਲੋਂ ਪ੍ਰਾਈਵੇਟ ਡੀਲਰ ਦੀ ਦੁਕਾਨਾਂ ਤੇ ਛਾਪੇਮਾਰੀ ਕੀਤੀ ਗਈ ਤੇ ਨਰਵਣਾ ਚ ਰੋਸ ਮਾਰਚ ਕੱਢਿਆ ਗਿਆ। ਕਿਸਾਨਾਂ ਵੱਲੋਂ ਖੇਤੀ ਵਿਭਾਗ ਦੇ ਅਧਿਕਾਰੀ ਨੂੰ ਨਾਲ ਲੈਕੇ ਦੁਕਾਨਾਂ ਦੇ ਸਟਾਕ ਚੈੱਕ ਕੀਤੇ ਗਏ। ਕਿਸਾਨਾਂ ਮੁਤਾਬਕ ਉਨ੍ਹਾਂ ਨੂੰ ਲੰਮੇਂ ਇੰਤਜ਼ਾਰ ਤੋਂ ਬਾਦ ਖਾਦ ਮਿਲਦੀ ਹੈ ਤੇ ਕਿਸਾਨਾਂ ਤੇ ਸਲਫ਼ਰ ਤੇ ਦਵਾਈ ਲੈਣ ਲਈ ਦਬਾਅ ਪਾਇਆ ਜਾਂਦਾ ਹੈ। ਦੂਜੇ ਪਾਸੇ ਖੇਤੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਪਿੰਡ ਦੀ ਸੋਸਾਇਟੀ ਚ ਖਾਦ ਪਹੁੰਚਾਈ ਜਾ ਰਹੀ ਹੈ ਕੋਈ ਕਿੱਲਤ ਨਹੀਂ।
----------- Advertisement -----------
ਕਿਸਾਨਾਂ ਵੱਲੋਂ ਕੀਤੀ ਗਈ ਛਾਪੇਮਾਰੀ, ਜਾਣੋ ਕਿਉਂ?
Published on
----------- Advertisement -----------