ਨਵੀਂ ਦਿੱਲੀ: ਭਾਰਤੀ ਰੇਲਵੇ ਵਿਭਾਗ ਵੱਲੋ 15 ਦਸੰਬਰ 2021 ਨੂੰ 236 ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਜੀ ਹਾਂ ਇਹਨਾਂ ਵਿੱਚ ਸਪੈਸ਼ਲ ਟਰੇਨ, ਲੋਕਲ ਅਤੇ ਕਿਸਾਨ ਸਪੈਸ਼ਲ ਸ਼ਾਮਲ ਹਨ। ਜਿਨ੍ਹਾਂ ਟਰੇਨਾਂ ਨੂੰ ਅੱਜ ਰੱਦ ਕੀਤਾ ਗਿਆ ਹੈ, ਉਨ੍ਹਾਂ ਵਿੱਚ 03056 AMP KWAE PASS SPL, 03193 KOAA-LGL MEMU PGR SPL, 03407 RPH-SBG ਪਾਸ SPL ਸਮੇਤ 236 ਟਰੇਨਾਂ ਸ਼ਾਮਲ ਹਨ।
----------- Advertisement -----------
ਰੇਲਵੇ ਵਿਭਾਗ ਵੱਲੋ ਅੱਜ ਤੋਂ ਰੱਦ ਕੀਤੀਆਂ ਗਈਆਂ 236 ਰੇਲਾਂ
Published on
----------- Advertisement -----------