November 16, 2026, 10:40 am
----------- Advertisement -----------
----------- Advertisement -----------
HomeNewsPolitics

Politics

ਪੰਜਾਬ ਵਿੱਚ ਬਣਾਏ ਗਏ ਆਕਰਸ਼ਕ ਮਾਡਲ ਪੋਲਿੰਗ ਬੂਥ: ਵੋਟਰਾਂ ਲਈ ਖਾਣ-ਪੀਣ ਤਕ ਦਾ ਪ੍ਰਬੰਧ

ਪੰਜਾਬ : - ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਇਸ ਦੇ ਨਾਲ ਹੀ ਪੂਰੇ ਸੂਬੇ 'ਚ ਤਿਉਹਾਰ ਵਰਗਾ ਮਾਹੌਲ ਹੈ। ਲੋਕ ਆਪਣੀ ਵੋਟ ਪਾਉਣ ਲਈ ਪੋਲਿੰਗ ਬੂਥਾਂ 'ਤੇ ਲੰਬੀਆਂ ਲਾਈਨਾਂ 'ਚ ਖੜ੍ਹੇ ਹਨ। ਲੋਕਾਂ ਦੇ ਨਾਲ...

ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ਬਾਦਲ ‘ਚ ਪਰਿਵਾਰ ਸਮੇਤ ਆਪਣੀ ਵੋਟ ਪਾਈ

ਲੰਬੀ, 20 ਫਰਵਰੀ,2022 - ਪ੍ਰਕਾਸ਼ ਸਿੰਘ ਬਾਦਲ ਨੇ ਮੁਕਤਸਰ ਦੇ ਵਿਧਾਨ ਸਭਾ ਹਲਕੇ ਲੰਬੀ ਦੇ ਪਿੰਡ ਬਾਦਲ ਵਿੱਚ ਪਰਿਵਾਰ ਸਮੇਤ ਆਪਣੀ ਵੋਟ ਪਾਈ https://twitter.com/ANI/status/1495278374910332928 https://twitter.com/ANI/status/1495273777525325826 https://twitter.com/ANI/status/1495276472734728193 https://twitter.com/ANI/status/1495277513001811969

ਲੁਧਿਆਣਾ ਸੈਂਟਰਲ ਤੋਂ ਪਾਰਟੀ ਉਮੀਦਵਾਰਾਂ ਨੇ ਪਾਈ ਵੋਟ

ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਅੱਜ ਵੋਟਾਂ ਪੈ ਰਹੀਆਂ ਹਨ। 117 ਸੀਟਾਂ ਲਈ 1304 ਉਮੀਦਵਾਰ ਮੈਦਾਨ ਵਿੱਚ ਹਨ। ਲੁਧਿਆਣਾ ਸੈਂਟਰਲ ਤੋਂ ਪਾਰਟੀ ਉਮੀਦਵਾਰਾਂ ਵੱਲੋ ਆਪਣੇ ਹੱਕ ਦਾ ਇਸਤੇਮਾਲ ਕਰਦਿਆਂ ਵੋਟ ਪਾਈ ਗਈ। ਪਾਰਟੀ ਉਮੀਦਵਾਰ ਸਵੇਰੇ ਕਰੀਬ ਸਵਾ ਅੱਠ...

ਐਸ ਡੀ ਐਮ ਬੰਗਾ ਨੇ ਅਕਾਲੀ-ਬਸਪਾ ਉਮੀਦਵਾਰ ਨੂੰ ਜਾਰੀ ਕੀਤਾ ਨੋਟਿਸ

ਬੰਗਾ (ਨਵਾਂਸ਼ਹਿਰ), 20 ਫਰਵਰੀ,2022 - ਬੰਗਾ ਦੇ ਸਬ-ਡਵੀਜ਼ਨਲ ਮੈਜਿਸਟਰੇਟ (ਐੱਸ.ਡੀ.ਐੱਮ.)-ਕਮ-ਰਿਟਰਨਿੰਗ ਅਫਸਰ ਨਵਨੀਤ ਕੌਰ ਬੱਲ ਨੇ ਐਤਵਾਰ ਨੂੰ ਅਕਾਲੀ-ਬਸਪਾ ਉਮੀਦਵਾਰ ਡਾ: ਸੁਖਵਿੰਦਰ ਕੁਮਾਰ ਸੁੱਖੀ ਨੂੰ ਅਖੀਰਲੇ 48 ਘੰਟਿਆਂ ਵਿੱਚ ਚੋਣ ਪ੍ਰਚਾਰ ਬੰਦ ਰੱਖਣ ਦੇ ਚੋਣ ਕਮਿਸ਼ਨ ਦੇ ਹੁਕਮਾਂ ਦੀ ਉਲੰਘਣਾ...

ਅੰਮ੍ਰਿਤਸਰ ਪੱਛਮੀ ਵਿੱਚ ਡਿਪਟੀ ਸੀਐਮ OP Soni ਨੇ ਪਾਈ ਵੋਟ

ਅੰਮ੍ਰਿਤਸਰ : - ਪੰਜਾਬ ਦੇ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ ਆਪਣੇ ਪਰਿਵਾਰ ਸਮੇਤ ਵੋਟ ਪਾਉਣ ਪਹੁੰਚੇ। ਉਨ੍ਹਾਂ ਨੇ ਅੰਮ੍ਰਿਤਸਰ ਪੱਛਮੀ ਸੀਟ ਦੇ ਸੇਂਟ ਫਰਾਂਸਿਸ ਸਕੂਲ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਵੱਧ...

ਪੰਜਾਬ ਚੋਣਾਂ: ਬੂਥਾਂ ‘ਤੇ ਲੰਬੀਆਂ ਲਾਈਨਾਂ, PM ਅਤੇ ਕੇਜਰੀਵਾਲ ਦੀ ਅਪੀਲ – ਜੋ ਸਹੀ ਲੱਗੇ ਉਸ ਨੂੰ ਵੋਟ ਦਿਓ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਅੱਜ ਵੋਟਾਂ ਪੈ ਰਹੀਆਂ ਹਨ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਇੱਥੇ 2.14 ਕਰੋੜ ਵੋਟਰ ਹਨ। 117 ਸੀਟਾਂ ਲਈ 1304 ਉਮੀਦਵਾਰ ਮੈਦਾਨ ਵਿੱਚ ਹਨ। ਵੋਟਿੰਗ ਲਈ ਰਾਜ ਭਰ ਵਿੱਚ 14,751 ਥਾਵਾਂ...

ਵੋਟ ਪਾਉਣ ਦਾ ਨਿਸ਼ਾਨ ਦਿਖਾਓ, ਮੁਫਤ ਪੇਸਟਰੀਆਂ ਖਾਓ

ਲੁਧਿਆਣਾ : - ਲੁਧਿਆਣਾ ਦੀ 'ਬੇਲ ਫਰਾਂਸ' ਬੇਕਰੀ ਦੇ ਮਾਲਕ ਹਰਜਿੰਦਰ ਸਿੰਘ ਕੁਕਰੇਜਾ ਨੇ ਲੋਕਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਅਨੋਖਾ ਫੈਸਲਾ ਲਿਆ ਹੈ। ਉਨ੍ਹਾਂ ਨੇ ਵੋਟ ਪਾਉਣ ਵਾਲੇ ਲੋਕਾਂ ਨੂੰ ਆਪਣੀ ਬੇਕਰੀ ਤੋਂ ਮੁਫਤ ਪੇਸਟਰੀਆਂ ਖੁਆਉਣ...

ਲਾਵਾਂ ਤੋਂ ਪਹਿਲਾਂ ਪੋਲਿੰਗ ਬੂਥ ‘ਤੇ ਪੁੱਜ ਲਾੜੀ ਨੇ ਪਾਈ ਵੋਟ

ਡੇਰਾਬੱਸੀ, 20 ਫਰਵਰੀ 2022 - ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਵੱਲੋਂ ਵੋਟਾਂ ਪਾਉਣ ਦਾ ਕੰਮ ਲਗਾਤਾਰ ਜਾਰੀ ਹੈ। ਇਸ ਦੌਰਾਨ ਡੇਰਾਬੱਸੀ ਹਲਕੇ ਦੇ ਪਿੰਡ ਨਾਭਾ ਸਾਹਿਬ (ਜ਼ੀਰਕਪੁਰ) ਵਿਖੇ ਲਾਵਾਂ ਲੈਣ ਤੋਂ ਪਹਿਲਾਂ ਲਾੜੀ ਨੇ ਵੋਟ ਪਾਈ। ਲਾੜੀ ਦਾ...

‘ਆਪ’ ਦੇ ਰਾਘਵ ਚੱਢਾ ਨੇ ਟਵੀਟ ਕਰਕੇ ਬੂਥ ਕੈਪਚਰਿੰਗ ਦਾ ਦੋਸ਼ ਲਗਾਇਆ

ਆਮ ਆਦਮੀ ਪਾਰਟੀ ਦੇ ਪੰਜਾਬ ਸਹਿ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਖਡੂਰ ਸਾਹਿਬ, ਤਰਨਤਾਰਨ, ਖੇਮਕਰਨ, ਮਜੀਠਾ, ਸਨੌਰ, ਸ਼ੁਤਰਾਣਾ ਵਿੱਚ ਈਵੀਐਮ ਮਸ਼ੀਨਾਂ ਕੰਮ ਨਹੀਂ ਕਰ ਰਹੀਆਂ। ਗੁਰੂਹਰਸਹਾਏ ਵਿੱਚ ਅਕਾਲੀ ਆਗੂਆਂ ਨੇ ਬੂਥ ਨੰਬਰ 23 ’ਤੇ ਕਬਜ਼ਾ ਕਰਨ ਦੀ ਕੋਸ਼ਿਸ਼...

ਨਵਜੋਤ ਸਿੰਘ ਸਿੱਧੂ ਨੇ ਪਤਨੀ ਨਾਲ ਪਾਈ ਵੋਟ, ਲੋਕਾਂ ਨੂੰ ਕੀਤੀ ਇਹ ਅਪੀਲ

ਅੰਮ੍ਰਿਤਸਰ: ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਅੰਮ੍ਰਿਤਸਰ ਪੂਰਬੀ ਤੋਂ ਉਮੀਦਵਾਰ ਨਵਜੋਤ ਸਿੰਘ ਸਿੱਧੂ ਨੇ ਵੋਟ ਪਾ ਦਿਤੀ ਹੈ। ਇਸ ਦੌਰਾਨ ਉਨ੍ਹਾਂ ਨਾਲ ਪਤਨੀ ਨਵਜੋਤ ਕੌਰ ਸਿੱਧੂ ਨੇ ਵੀ ਵੋਟ ਪਾਈ। ਉਨ੍ਹਾਂ ਨੇ ਲੋਕਾਂ ਤੋਂ ਵੋਟ ਕਰਨ ਦੀ ਅਪੀਲ...