November 15, 2026, 9:55 am
----------- Advertisement -----------
----------- Advertisement -----------
HomeNewsPolitics

Politics

ਭੋਗਪੁਰ ਪੋਲਿੰਗ ਬੂਥ ਨੰਬਰ 24 ‘ਤੇ ਈ. ਵੀ.ਐਮ. ਖਰਾਬ, ਪੋਲਿੰਗ ਰੁਕੀ

ਭੋਗਪੁਰ: ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭੋਗਪੁਰ ਜ਼ਿਲ੍ਹੇ ’ਚ ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਤੋਂ ਲਗਾਤਾਰ ਜਾਰੀ ਹੈ। ਇਸ ਦੌਰਾਨ ਜਿੱਥੇ ਆਮ ਲੋਕ ਵੋਟਾਂ ਪਾਉਣ ਲਈ ਪਹੁੰਚ ਰਹੇ ਹਨ, ਉੱਥੇ ਉੱਥੇ ਹੀ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ...

ਸੁਨੀਲ ਜਾਖੜ ਨੇ ਵਿਧਾਨ ਸਭਾ ਹਲਕਾ ਅਬੋਹਰ ਵਿਖੇ ਪਾਈ ਵੋਟ

ਫਾਜ਼ਿਲਕਾ, 20 ਫਰਵਰੀ 2022 - ਕਾਂਗਰਸੀ ਆਗੂ ਸੁਨੀਲ ਜਾਖੜ ਨੇ ਵਿਧਾਨ ਸਭਾ ਹਲਕਾ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਦੇ ਪੰਜਕੋਸੀ ਦੇ ਪੋਲਿੰਗ ਬੂਥ ਨੰਬਰ 126-128 'ਤੇ ਆਪਣੀ ਵੋਟ ਪਾਈ। https://twitter.com/ANI/status/1495243640792563714 ਕਾਂਗਰਸ ਆਗੂ ਸੁਨੀਲ ਜਾਖੜ ਨੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਪੰਜਾਬ ਦੇ...

ਪਰਗਟ ਸਿੰਘ ਨੇ ਜਲੰਧਰ ਦੇ ਮਿੱਠਾਪੁਰ ਵਿਖੇ ਪਾਈ ਵੋਟ

ਜਲੰਧਰ, 20 ਫਰਵਰੀ 2022 - ਪੰਜਾਬ ਦੇ ਸਿੱਖਿਆ, ਖੇਡਾਂ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਪਰਗਟ ਸਿੰਘ ਨੇ ਜਲੰਧਰ ਦੇ ਮਿੱਠਾਪੁਰ ਵਿਖੇ ਇੱਕ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਵੱਲੋਂ ਪੰਜਾਬ ਦੇ ਲੋਕਾਂ ਵਿੱਚ...

ਮਨੀਸ਼ ਤਿਵਾੜੀ ਨੇ ਵੋਟ ਪਾਉਣ ਵੇਲੇ ਦਿੱਤਾ ਲੋਕਾਂ ਨੂੰ ਸੁਨੇਹਾ, ਪੜ੍ਹੋ ਕੀ ਕਿਹਾ ?

ਮੁਕਤਸਰ, 20 ਫਰਵਰੀ 2022 - ਕਾਂਗਰਸੀ ਆਗੂ ਮਨੀਸ਼ ਤਿਵਾੜੀ ਨੇ ਲੁਧਿਆਣਾ ਵਿਖੇ ਆਪਣੀ ਵੋਟ ਪਾਈ। ਉਹਨਾਂ ਲੋਕਾਂ ਨੂੰ ਬੇਨਤੀ ਕੀਤੀ ਕਿ ਇਸ ਚੋਣ ਵਿੱਚ ਵੋਟ ਪਾਉਣ ਵੇਲੇ ਪੰਜਾਬ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖੋ, ਜਾਤ ਅਤੇ ਧਰਮ ਤੋਂ ਉੱਪਰ...

ਜਲੰਧਰ ਦੇ ਬਸਤੀ ਨੌ ਦੇ ਬੂਥ ਨੰਬਰ-106 ’ਚ ਵੋਟਿੰਗ ਮਸ਼ੀਨ ਖ਼ਰਾਬ, ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ

ਜਲੰਧਰ: ਪੰਜਾਬ ’ਚ ਹੋ ਰਹੀਆਂ ਅੱਜ 117 ਸੀਟਾਂ ’ਤੇ ਵਿਧਾਨ ਸਭਾ ਚੋਣਾਂ ਦੀ ਪ੍ਰਕਿਰਿਆ ਜਾਰੀ ਹੈ। ਇਸ ਦੇ ਨਾਲ ਹੀ ਕਈ ਥਾਵਾਂ ਤੋਂ ਈ.ਵੀ.ਐੱਮ. ਦੀਆਂ ਮਸ਼ੀਨਾਂ ਖ਼ਰਾਬ ਹੋਣ ਦੀਆਂ ਖ਼ਬਰਾਂ ਵੀ ਆਉਣ ਲੱਗੀਆਂ ਹਨ। ਜਲੰਧਰ ਦੇ ਬਸਤੀ ਨੌ ’ਚ...

ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਪਤਨੀ ਨਾਲ ਪਾਈ ਵੋਟ

ਮੁਕਤਸਰ, 20 ਫਰਵਰੀ 2022 - ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਪਤਨੀ ਨਾਲ ਪਾਈ ਵੋਟ।

ਪੰਜਾਬ ਚੋਣਾਂ: ਡੇਰਾਬੱਸੀ ਦੇ ਪਿੰਡ ‘ਚ ਮਾਹੌਲ ਹੋਇਆ ਤਣਾਅਪੂਰਨ, ਕਾਂਗਰਸੀ ਤੇ ਅਕਾਲੀ ਵਰਕਰਾਂ ‘ਚ ਬਹਿਸ

ਡੇਰਾਬੱਸੀ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੋਟਿੰਗ ਜਾਰੀ ਹੈ। ਇਸ ਵਿਚਾਲੇ ਇਕ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਡੇਰਾਬੱਸੀ ਹਲਕੇ ਦੇ ਪਿੰਡ ਛੱਤ 'ਚ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ, ਇੱਥੇ ਕਾਂਗਰਸੀ ਅਤੇ ਅਕਾਲੀ...

ਮੋਗਾ ਤੋਂ ਕਾਂਗਰਸ ਉਮੀਦਵਾਰ ਮਾਲਵਿਕਾ ਸੂਦ ਨੇ ਪਾਈ ਵੋਟ

ਮੋਗਾ, 20 ਫਰਵਰੀ 2022 - ਮੋਗਾ ਤੋਂ ਕਾਂਗਰਸ ਉਮੀਦਵਾਰ ਮਾਲਵਿਕਾ ਸੂਦ ਨੇ ਵੋਟ ਪਾ ਦਿੱਤੀ ਹੈ। ਮਾਲਵਿਕਾ ਸੂਦ ਨੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਪਣੀ ਵੋਟ ਪਾਈ। ਉਹ ਕਹਿੰਦੀ ਹੈ, "ਮੋਗਾ ਦੀ ਇੱਕ ਨਾਗਰਿਕ ਅਤੇ ਧੀ ਹੋਣ ਦੇ ਨਾਤੇ,...

‘ਆਪ’ ਦੇ CM ਚਿਹਰੇ ਭਗਵੰਤ ਮਾਨ ਨੇ ਪਾਈ ਵੋਟ

ਮੋਹਾਲੀ, 20 ਫਰਵਰੀ 2022 - 'ਆਪ' ਦੇ CM ਚਿਹਰੇ ਭਗਵੰਤ ਮਾਨ ਨੇ ਮੋਹਾਲੀ 'ਚ ਆਪਣੀ ਵੋਟ ਪਾਈ ਹੈ। ਉਹ ਸੰਗਰੂਰ ਦੇ ਧੂਰੀ ਤੋਂ ਚੋਣ ਲੜ ਰਹੇ ਹਨ। https://twitter.com/ANI/status/1495234123983908870

ਜੁੜਵਾਂ ਸੋਹਨਾ ਅਤੇ ਮੋਹਨਾ ਨੇ ਪਾਈ ਆਪਣੀ ਵੋਟ

ਅੰਮ੍ਰਿਤਸਰ, 20 ਫਰਵਰੀ 2022 - ਅੰਮ੍ਰਿਤਸਰ ਦੇ ਮਾਨਾਵਾਲਾ ਦੇ ਪੋਲਿੰਗ ਬੂਥ ਨੰਬਰ 101 'ਤੇ ਜੁੜਵਾਂ ਸੋਹਨਾ ਅਤੇ ਮੋਹਨਾ ਨੇ ਆਪਣੀ ਵੋਟ ਪਾਈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੂਥ ਤੱਕ ਲਿਆਉਣ ਲਈ ਵਿਸ਼ੇਸ਼ ਟੀਮ ਨਿਯੁਕਤ ਕੀਤੀ ਗਈ ਸੀ। https://twitter.com/ANI/status/1495228133305651203