November 13, 2026, 7:34 pm
----------- Advertisement -----------
----------- Advertisement -----------
HomeNewsPolitics

Politics

ਨਵਜੋਤ ਸਿੱਧੂ ਜ਼ਿਆਦਾ ਦਿਨ ਚੁੱਪ ਨਹੀਂ ਬੈਠੇਗਾ : ਕੈਪਟਨ ਅਮਰਿੰਦਰ ਸਿੰਘ

ਪਟਿਆਲਾ : - ਕੈਪਟਨ ਨੇ ਕਿਹਾ ਕਿ ਪੰਜਾਬ ਨੂੰ ਪਹਿਲਾਂ ਕਦੇ ਵੀ ਜਾਤ-ਪਾਤ ਜਾਂ ਧਾਰਮਿਕ ਆਧਾਰ 'ਤੇ ਵੰਡਿਆ ਨਹੀਂ ਗਿਆ। ਉਨ੍ਹਾਂ ਇੱਕ ਵਾਰ ਫਿਰ ਕਿਹਾ ਕਿ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਦੇ ਅਹੁਦੇ ਲਈ ਯੋਗ ਨਹੀਂ ਹੈ। ਨਾਲ ਹੀ...

ਯੂ.ਪੀ ਵਿਧਾਨ ਸਭਾ ਚੋਣਾਂ: ਕਾਂਗਰਸ ਨੇ ਜਾਰੀ ਕੀਤਾ ‘ਉੱਨਤੀ ਵਿਧਾਨ’ ਮੈਨੀਫੈਸਟੋ

ਬੁੱਧਵਾਰ ਨੂੰ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਲਖਨਊ ਸਥਿਤ ਸੂਬਾ ਹੈੱਡਕੁਆਰਟਰ ਪੁਹੰਚੀ। ਇਥੇ ਪ੍ਰਿਅੰਕਾ ਗਾਂਧੀ ਨੇ ਉੱਤਰ ਪ੍ਰਦੇਸ਼ ਚੋਣਾਂ ਲਈ ਕਾਂਗਰਸ ਪਾਰਟੀ ਦਾ ਚੋਣ ਮਨੋਰਥ ਪੱਤਰ (ਮੈਨੀਫੈਸਟੋ) ਜਾਰੀ ਕੀਤਾ। ਇਸ ਤੋਂ ਪਹਿਲਾ ਭਾਜਪਾ ਅਤੇ ਸਪਾ ਵੀ ਉੱਤਰ ਪ੍ਰਦੇਸ਼ ਚੋਣਾਂ...

ਸੁਖਬੀਰ ਬਾਦਲ ਦਾ ਨਵਜੋਤ ਸਿੰਘ ਸਿੱਧੂ ‘ਤੇ ਹਮਲਾ, ਦਿੱਤਾ ਇਹ ਬਿਆਨ

ਅੰਮ੍ਰਿਤਸਰ: ਸੁਖਬੀਰ ਬਾਦਲ ਨੇ ਨਵਜੋਤ ਸਿੰਘ ਸਿੱਧੂ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਹੁਣ ਪਹਿਲਾਂ ਵਾਲੀ ਨਹੀਂ ਰਹੀ। ਹਾਈਕਮਾਨ ਨੂੰ ਵਿਚਾਰ ਕਰਨਾ ਚਾਹੀਦਾ ਹੈ ਕਿ ਅਜਿਹਾ ਕਿਉਂ ਹੋ ਰਿਹਾ ਹੈ। ਪੁਰਾਣੇ ਲੋਕ ਕਾਂਗਰਸ ਪਾਰਟੀ ਛੱਡ ਰਹੇ...

ਬੰਦੀ ਸਿੱਖਾਂ ਦੀ ਰਿਹਾਈ ਲਈ ਸਿੱਖ ਜੱਥੇਬੰਦੀਆਂ ਦਾ ਵਫਦ ਭਾਜਪਾ ਆਗੂ ਗਜੇਂਦਰ ਸ਼ੇਖਾਵਤ ਨੂੰ ਮਿਲਿਆ

ਫਗਵਾੜਾ, 9 ਫਰਵਰੀ 2022 - ਇੱਥੇ ਭਾਜਪਾ ਦੇ ਉਮੀਦਵਾਰ ਵਿਜੈ ਸਾਂਪਲਾ ਨੇ ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸ਼ੇਖਾਵਤ ਨਾਲ ਵੱਖ ਵੱਖ ਸਿੱਖ ਜਥੇਬੰਦੀਆਂ ਦੀ ਇਕ ਵਿਸ਼ੇਸ਼ ਮੀਟਿੰਗ ਕਰਵਾਈ ਜਿਸ ਵਿਚ ਸਿੱਖ ਆਗੂਆਂ ਨੇ ਬੰਦੀ ਸਿੱਖਾਂ ਦੀ...

ਚੰਨੀ ਨੂੰ CM Face ਦੇ ਐਲਾਨਣ ਤੋਂ ਬਾਅਦ ਸਿੱਧੂ ਨੇ ਵੀਡੀਓ ਕੀਤੀ ਟਵੀਟ, ਪੜ੍ਹੋ ਕੀ ਕਿਹਾ ?

ਚੰਡੀਗੜ੍ਹ, 9 ਫਰਵਰੀ 2022 - ਕਾਂਗਰਸ ਹਾਈ ਕਾਂਮਡ ਵੱਲੋਂ ਪੰਜਾਬ ਲਈ ਆਪਣੇ ਸੀ ਐਮ ਚੇਹਰੇ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਆਪਣਾ ਸੀ ਐਮ ਚੇਹਰਾ ਐਲਾਨਿਆ ਹੈ। ਜਿਸ ਦਿਨ ਸੀ ਐਮ ਚੇਹਰੇ...

ਅੰਨਾ ਹਜ਼ਾਰੇ ਬੈਠਣਗੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ‘ਤੇ, ਪੜ੍ਹੋ ਕਿਉਂ ?

ਨਵੀਂ ਦਿੱਲੀ, 9 ਫਰਵਰੀ 2022 - ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਨੇ ਵਾਈਨ ਸੁਪਰਮਾਰਕੀਟਾਂ ਅਤੇ ਵਾਕ-ਇਨ ਸਟੋਰਾਂ ਨੂੰ ਵੇਚਣ ਦੇ ਫੈਸਲੇ ਦੇ ਖਿਲਾਫ ਮਹਾਰਾਸ਼ਟਰ ਸਰਕਾਰ ਦੇ ਖਿਲਾਫ 14 ਫਰਵਰੀ ਤੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਦਾ ਐਲਾਨ ਕੀਤਾ ਹੈ। https://twitter.com/ANI/status/1491308471866003456? ਇਸ ਤੋਂ...

ਗੁਰਨਾਮ ਚੜੂਨੀ ਨੇ ਅੰਬਾਨੀ – ਅਡਾਨੀ ਨੂੰ ਕਿਹਾ ਮਾਡਰਨ ਡਾਕੂ

ਨਾਭਾ : - ਭਾਰਤੀ ਕਿਸਾਨ ਯੂਨੀਅਨ ਅਤੇ ਸੰਯੁਕਤ ਸੰਘਰਸ਼ ਪਾਰਟੀ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਅੰਬਾਨੀ-ਅਡਾਨੀ ਮਾਡਰਨ ਡਾਕੂ ਹਨ। ਚੰਬਲ ਦੇ ਲੁਟੇਰੇ ਤਲਵਾਰਾਂ ਤੇ ਹਥਿਆਰਾਂ ਦੇ ਜ਼ੋਰ 'ਤੇ ਲੁੱਟਦੇ ਸਨ ਪਰ ਮਾਡਰਨ ਲੁਟੇਰੇ ਕਰੋਨਾ ਦੇ ਜ਼ੋਰ...

ਚੰਨੀ ਨੂੰ ਹੋਇਆ overconfidence, ਚੋਣਾਂ ਜਿੱਤਣ ਤੋਂ ਪਹਿਲਾਂ ਹੀ ਬਣਾ ਲਈ ਕੈਬਨਿਟ!

ਪੰਜਾਬ ਵਿੱਚ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਬਣਾਏ ਜਾਣ ਤੋਂ ਬਾਅਦ ਚਰਨਜੀਤ ਚੰਨੀ ਨਵੀਂ ਸਰਕਾਰ ਬਣਾਉਣ ਲਈ ਉਤਸ਼ਾਹਿਤ ਨਜ਼ਰ ਆ ਰਹੇ ਹਨ। ਚੋਣ ਪ੍ਰਚਾਰ ਦੌਰਾਨ ਹੀ ਉਨ੍ਹਾਂ ਨੇ ਅਹੁਦੇ ਤੱਕ ਦੇ ਉਮੀਦਵਾਰਾਂ ਨੂੰ ਵੰਡਣਾ ਸ਼ੁਰੂ ਕਰ ਦਿੱਤਾ ਹੈ। ਸੀਐਮ...

ਬੈਂਸ ਤੇ ਕੜਵਲ ਦੀ ਝੜਪ ਤੋਂ ਬਾਅਦ ਚੋਣ ਕਮਿਸ਼ਨ ਨੇ ਦੋਵਾਂ ਨਾਲ ਵਿਸ਼ੇਸ਼ ਨਿਗਰਾਨ ਟੀਮਾਂ ਕੀਤੀਆਂ ਤਾਇਨਾਤ

ਲੁਧਿਆਣਾ, 9 ਫਰਵਰੀ 2022 - ਬੀਤੇ ਦਿਨੀਂ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਕੜਵਲ ਤੇ ਲੋਕ ਇਨਸਾਫ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਵਿਚਕਾਰ ਹੋਈ ਝੜਪ ਤੋਂ ਬਾਅਦ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਵੱਡਾ...

ਪੰਜਾਬ ਆਉਣਗੇ PM ਮੋਦੀ, 14 ਫਰਵਰੀ ਨੂੰ ਜਲੰਧਰ ‘ਚ ਕਰਨਗੇ ਰੈਲੀ

ਚੰਡੀਗੜ੍ਹ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ 'ਚ ਚੋਣ ਮਾਹੌਲ ਭਖਾਉਣ ਵਾਲੇ ਹਨ। ਉਹ ਰੈਲੀ ਲਈ ਸੂਬੇ 'ਚ ਆਉਣਗੇ। ਜਾਣਕਾਰੀ ਮੁਤਾਬਕ 14 ਫਰਵਰੀ ਨੂੰ ਉਹ ਪੰਜਾਬ ਆਉਣਗੇ। ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਦੱਸਿਆ ਕਿ ਪ੍ਰਧਾਨ...