November 13, 2026, 2:49 pm
----------- Advertisement -----------
----------- Advertisement -----------
HomeNewsPolitics

Politics

ਸਿਰਫ਼ ਹਿੰਦੂ ਹੋਣ ਕਾਰਨ ਕਾਂਗਰਸ ਨੇ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਦੀ ਰੇਸ ‘ਚੋਂ ਬਾਹਰ ਕੀਤਾ – ਰਾਘਵ ਚੱਢਾ

… ਪੰਜਾਬ 'ਚ ਵੀ ਕਾਂਗਰਸ ਲੋਕਾਂ ਨੂੰ ਜਾਤ-ਧਰਮ ਦੇ ਨਾਂ 'ਤੇ ਲੋਕਾਂ ਨੂੰ ਵੰਡਣ ਦੀ ਕਰ ਰਹੀ ਕੋਸ਼ਿਸ਼, ਧਾਰਮਿਕ ਅਧਾਰ 'ਤੇ ਆਪਣੇ ਨੇਤਾਵਾਂ ਨਾਲ ਕਰਦੀ ਹੈ ਵਿਤਕਰਾ- ਰਾਘਵ ਚੱਢਾ… ਪੰਜਾਬ ਗੁਰੂਆਂ ਦੀ ਧਰਤੀ, ਪੰਜਾਬੀ ਆਪਸੀ ਭਾਈਚਾਰਾ ਤੇ ਸ਼ਾਂਤੀ ਪਸੰਦ...

ਭਾਜਪਾ ਸੱਤਾ ‘ਚ ਆਈ ਤਾਂ ਨਵੀਂ ਸਿੱਖਿਆ ਨੀਤੀ 2020 ਲਾਗੂ ਕਰਾਂਗੇ : ਡਾ ਜਸਵਿੰਦਰ ਢਿੱਲੋਂ

ਪੰਜਾਬ ਦੀ ਸਿੱਖਿਆ ਪ੍ਰਣਾਲੀ ਵੈਂਟੀਲੇਟਰ 'ਤੇ : ਡਾ ਢਿੱਲੋਂ ਜਲੰਧਰ: 4 ਫਰਵਰੀ 2022 - ਪੰਜਾਬ ਦੀ ਸਿੱਖਿਆ ਪ੍ਰਣਾਲੀ ਪੂਰੀ ਤਰ੍ਹਾਂ ਨਾਲ ਢਹਿ-ਢੇਰੀ ਹੋ ਚੁੱਕੀ ਹੈ , ਇਕ ਤਰ੍ਹਾਂ ਇੱਥੋਂ ਦੀ ਸਿੱਖਿਆ ਪ੍ਰਣਾਲੀ ਪੂਰੀ ਤਰ੍ਹਾਂ ਵੈਂਟੀਲੇਟਰ 'ਤੇ ਚਲੀ ਗਈ ਹੈ। ਪ੍ਰਾਈਵੇਟ...

ਕਾਂਗਰਸ ਇਸ ਦਿਨ ਕਰੇਗੀ ਆਪਣੇ ਸੀ ਐਮ ਚੇਹਰੇ ਦਾ ਐਲਾਨ ?

ਚੰਡੀਗੜ੍ਹ, 4 ਫਰਵਰੀ 2022 - ਕਾਂਗਰਸੀ ਲੀਡਰ ਰਾਹੁਲ ਗਾਂਧੀ 6 ਫਰਵਰੀ ਨੂੰ ਲੁਧਿਆਣਾ 'ਚ ਆ ਰਹੇ ਹਨ। ਇੱਥੇ ਉਹ ਵਰਚੂਅਲ ਰੈਲੀ ਰਾਹੀਂ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਨਗੇ। ਚਰਚਾ ਇਹ ਵੀ ਹੈ ਕਿ ਉਹ ਆਪਣੀ ਇਸ ਲੁਧਿਆਣਾ ਫੇਰੀ ਦੌਰਾਨ...

ਨਾਮਜ਼ਦਗੀ ਵਾਪਸੀ ਦੇ ਪਹਿਲੇ ਦਿਨ 33 ਨਾਮਜ਼ਦਗੀ ਪੱਤਰ ਵਾਪਸ ਲਏ, ਅੱਜ ਨਾਮਜ਼ਦਗੀ ਵਾਪਸ ਲੈਣ ਦਾ ਆਖਰੀ ਦਿਨ

ਚੰਡੀਗੜ੍ਹ, 4 ਫਰਵਰੀ 2022 - ਪੰਜਾਬ ਰਾਜ ਵਿਧਾਨ ਸਭਾ ਚੋਣਾ 2022 ਲਈ ਐਲਾਨੇ ਗਏ ਪ੍ਰੋਗਰਾਮ ਅਨੁਸਾਰ 3 ਫਰਵਰੀ ਨੂੰ ਨਾਮਜ਼ਦਗੀ ਵਾਪਸੀ ਦੇ ਪਹਿਲੇ 33 ਵਿਅਕਤੀਆਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ ਪੰਜਾਬ...

ਮਾਮਲਾ BSP ਦੀ ਸੀਟ ਤੋਂ ਦੋ ਉਮੀਦਵਾਰਾਂ ਦੀ ਦਾਅਵੇਦਾਰੀ ਦਾ, ਬਰਜਿੰਦਰ ਹੂਸੈਨਪੁਰ ਗ੍ਰਿਫਤਾਰ

ਨਵਾਂਸ਼ਹਿਰ, 4 ਫਰਵਰੀ 2022 - ਨਵਾਂਸ਼ਹਿਰ ਵਿਧਾਨ ਸਭਾ ਦੀ ਬਸਪਾ ਟਿਕਟ ਵਿਵਾਦਾਂ 'ਚ ਘਿਰ ਗਈ ਹੈ। ਬਰਜਿੰਦਰ ਸਿੰਘ ਹੂਸੈਨ ਪੁਰ ਨੂੰ ਪੁਲਿਸ ਨੇ ਅੱਧੀ ਰਾਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ 'ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ।...

CM ਚੰਨੀ ਦੇ ਭਾਣਜੇ ਭੁਪਿੰਦਰ ਹਨੀ ਨੂੰ ਈ ਡੀ ਨੇ ਲਿਆ ਹਿਰਾਸਤ ਵਿਚ

ਚੰਡੀਗੜ੍ਹ, 4 ਫਰਵਰੀ, 2022: ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਨੂੰ ਮਨੀ ਲਾਂਡਰਿੰਗ ਦੇ ਕੇਸ ਵਿਚ ਹਿਰਾਸਤ 'ਚ ਲਿਆ ਹੈ। ਈ ਡੀ ਨੇ ਹਨੀ ਨੂੰ ਆਪਣੇ ਜਲੰਧਰ ਦਫਤਰ...

ਨਵਜੋਤ ਸਿੱਧੂ ਹੀਰੋ ਹਨ ਤੇ ਹੀਰੋ ਰਹਿਣਗੇ: ਨਵਜੋਤ ਕੌਰ ਸਿੱਧੂ

ਅੰਮ੍ਰਿਤਸਰ : - ਪੰਜਾਬ 'ਚ ਕਾਂਗਰਸ ਦੇ ਮੁੱਖ ਮੰਤਰੀ ਦੇ ਐਲਾਨ ਤੋਂ ਪਹਿਲਾਂ ਹੀ ਸਿਆਸਤ ਤੇਜ਼ ਹੋ ਗਈ ਹੈ। ਸੁਨੀਲ ਜਾਖੜ ਨੇ CM ਚੰਨੀ ਲਈ ਹੋਰ ਸਮਾਂ ਮੰਗਿਆ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸੀਐਮ ਕੌਣ ਬਣੇਗਾ, ਇਸ ਨਾਲ...

ਚਰਨਜੀਤ ਚੰਨੀ ਦੋ ਸੀਟਾਂ ਛੱਡ 117 ਸੀਟਾਂ ਤੋਂ ਲੜ ਲੈਣ, ਪੰਜਾਬੀ ਹਰਾ ਕੇ ਤੋਰਨਗੇ : ਸਿਰਸਾ

ਚੰਡੀਗੜ੍ਹ : - ਭਾਜਪਾ ਦੇ ਸਿੱਖ ਨੇਤਾ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਪੰਜਾਬ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੁੰ ਹੁਣ ਮੁੜ ਤੋਂ ਐਮ ਐਲ ਏ ਬਣਨ ਦੇ ਲਾਲੇ ਪੈ ਗਏ ਹਨ ਜਿਸ ਕਾਰਨ ਉਹ ਦੋ...

ਪੰਜਾਬ ਦੇ ਲੋਕ ‘ਆਪ’ ਦੀ ਸਰਕਾਰ ਚਾਹੁੰਦੇ ਹਨ: ਭਗਵੰਤ ਮਾਨ

ਧੂਰੀ : - ਆਮ ਆਦਮੀ ਪਾਰਟੀ (ਆਪ) ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਲੋਕ ਪਿਛਲੇ 44 ਸਾਲਾਂ ਤੋਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਸ਼੍ਰੋਮਣੀ ਅਕਾਲੀ ਦਲ) ਨੂੰ ਮੌਕੇ ਦੇ ਕੇ ਥੱਕ ਚੁੱਕੇ...

ਕਾਂਗਰਸ ਦੀ ‘ ਪਾੜੋ ਤੇ ਰਾਜ ਕਰੋ ’ ਦੀ ਨੀਤੀ ਅੱਜ ਵੀ ਬਰਕਰਾਰ – ਰਵੀਇੰਦਰ ਸਿੰਘ

ਚੰਡੀਗੜ੍ਹ : - ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ  ਤੇ ਇਸ ਦੀ  ਲੀਡਰਸ਼ਿਪ ਨੇ ‘ ਪਾੜੋ ਤੇ ਰਾਜ ਕਰੋ’ ਦੀ ਨੀਤੀ ਤੇ ਵੱਖ-ਵੱਖ ਫਿਰਕਿਆਂ ਨੂੰ ਇੱਕਠੇ ਨਹੀ...