November 12, 2026, 10:20 am
----------- Advertisement -----------
----------- Advertisement -----------
HomeNewsPolitics

Politics

ਕਾਂਗਰਸ ‘ਚ ਪਏ ਖਿਲਾਰੇ, ਜਸਵੀਰ ਡਿੰਪਾ ਦੇ ਭਰਾ ਵੱਲੋਂ ਖਡੂਰ ਸਾਹਿਬ ਤੋਂ ਚੋਣ ਲੜਨ ਦਾ ਐਲਾਨ

ਅੰਮ੍ਰਿਤਸਰ: ਮਾਝੇ 'ਚ ਬਾਜਵਾ ਪਰਿਵਾਰ ਦੇ ਦੋਫਾੜ ਹੋਣ ਤੋਂ ਬਾਅਦ ਇੱਕ ਹੋਰ ਟਕਸਾਲੀ ਕਾਂਗਰਸੀ ਪਰਿਵਾਰ ਨੇ ਕਾਂਗਰਸ ਤੋਂ ਬਗਾਵਤ ਕਰ ਦਿੱਤੀ ਹੈ। ਹੁਣ ਸੰਸਦ ਮੈਂਬਰ ਜਸਵੀਰ ਸਿੰਘ ਡਿੰਪਾ ਦੇ ਪਰਿਵਾਰ 'ਚ ਫੁੱਟ ਪੈਣੀ ਸ਼ੁਰੂ ਹੋ ਗਈ ਹੈ। ਖਡੂਰ ਸਾਹਿਬ...

ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਦੇ ਵਿਗੜੇ ਬੋਲ, ਰੋਜ਼ਗਾਰ ‘ਤੇ ਮਹਿਲਾ ਨੇ ਘੇਰਿਆ ਤਾਂ ਪੜ੍ਹੋ ਕਿ ਕਿਹਾ?

ਪੰਜਾਬ 'ਚ ਕਾਂਗਰਸ ਸਰਕਾਰ ਦੇ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਦਾ ਵਿਰੋਧ ਦੇਖ ਕੇ ਬੋਲੀ ਵਿਗੜ ਗਈ। ਦਰਅਸਲ ਉਹ ਚੋਣ ਪ੍ਰਚਾਰ ਲਈ ਅਮਲੋਹ ਦੇ ਪਿੰਡ ਕੋਟਲਾ ਦਧੇੜੀ ਗਏ ਹੋਏ ਸਨ। ਜਿੱਥੇ ਇੱਕ ਔਰਤ ਨੇ 5 ਸਾਲਾਂ ਵਿੱਚ ਕੀਤੇ ਕੰਮ...

ਰਾਹੁਲ ਗਾਂਧੀ ਦੀ ਜੇਬ ਕੱਟਣ ਦਾ ਮਾਮਲਾ: ਹਰਸਿਮਰਤ ਤੇ ਸੁਰਜੇਵਾਲਾ ਹੋਏ ਆਹਮੋ-ਸਾਹਮਣੇ

ਚੰਡੀਗੜ੍ਹ, 30 ਜਨਵਰੀ 2022 - ਤਿੰਨ ਦਿਨ ਪਹਿਲਾਂ 27 ਜਨਵਰੀ ਪੰਜਾਬ ਦੌਰੇ 'ਤੇ ਪਹੁੰਚੇ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਜੇਬ ਕੱਟੀ ਗਈ ਸੀ। ਇਸ ਮਾਮਲੇ 'ਚੇ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਅਤੇ ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ ਆਹਮੋ-ਸਾਹਮਣੇ ਹੋਏ ਹਨ।...

ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦਾ ਵੱਡਾ ਖੁਲਾਸਾ: ਇੱਕ MLA ਨੇ ਲੜਕੇ ਨੂੰ ਫਸਾਉਣ ਦੀ ਦਿੱਤੀ ਧਮਕੀ

ਚੰਡੀਗੜ੍ਹ, 30 ਜਨਵਰੀ 2022 - ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇੱਕ ਵਿਧਾਇਕ ਨੇ ਇਕ ਮਾਸੂਮ ਲੜਕੇ ਨੂੰ ਜ਼ਬਰਦਸਤੀ ਫਸਾਉਣ ਲਈ ਕਿਹਾ ਸੀ। ਜਦੋਂ ਉਨ੍ਹਾਂ ਨੇ ਇਨਕਾਰ ਕੀਤਾ ਤਾਂ...

ਮਿਠਾਈ ਵੀ ਵੰਡੀ, ਵਧਾਈ ਵੀ ਲਈ ਪਰ ਐਨ ਮੌਕੇ ‘ਤੇ ਕਿਉਂ ਸੀਐਮ ਬਣਦੇ-ਬਣਦੇ ਰਹਿ ਗਏ ਰੰਧਾਵਾ?

ਚੰਡੀਗੜ੍ਹ: ਪੰਜਾਬ ਦੇ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਏ ਜਾਣ ਤੋਂ ਬਾਅਦ ਮੁੱਖ ਮੰਤਰੀ ਲਈ ਉਨ੍ਹਾਂ ਦਾ ਹੀ ਨਾਮ ਸੀ। ਹਾਂ, ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉਣ ਲਈ...

SSM ਦੇ ਚੋਣ ਨਿਸ਼ਾਨ ਨੂੰ ਲੈ ਫਸਿਆ ਪੇਚ, ਕੀ ਚੜ੍ਹੂਨੀ ਦੇ ਚੋਣ ਨਿਸ਼ਾਨ ‘ਤੇ ਚੋਣ ਲੜਨਗੇ ਲੀਡਰ ?

ਚੰਡੀਗੜ੍ਹ, 30 ਜਨਵਰੀ 2022 - ਖੇਤੀਬਾੜੀ ਕਾਨੂੰਨਾਂ ਨੂੰ ਵਾਪਿਸ ਕਰਵਾਉਣ ਤੋਂ ਬਾਅਦ ਹੁਣ ਸੰਯੁਕਤ ਸਮਾਜ ਮੋਰਚੇ ਦੇ ਚੋਣ ਨਿਸ਼ਾਨ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ। ਜ਼ਿਆਦਾਤਰ ਉਮੀਦਵਾਰ ਗੁਰਨਾਮ ਚੜ੍ਹੂਨੀ ਪਾਰਟੀ ਦੇ ਚੋਣ ਨਿਸ਼ਾਨ ਕੱਪ ਪਲੇਟ 'ਤੇ ਚੋਣ ਲੜਨ...

ਪੰਜਾਬ ਨੂੰ ਆਰਥਿਕ ਤੇ ਸਮਾਜਿਕ ਖੇਤਰ ਵਿੱਚ ਤਬਾਹ ਕਰਨ ਪਿੱਛੇ ਅਕਾਲੀ ਦਲ ਤੇ ਕਾਂਗਰਸ ਦਾ ਹੱਥ : ਜਗਮੋਹਨ ਰਾਜੂ

ਅੰਮ੍ਰਿਤਸਰ: 30 ਜਨਵਰੀ 2022 - ਭਾਰਤੀ ਜਨਤਾ ਪਾਰਟੀ ਵੱਲੋਂ ਅੰਮ੍ਰਿਤਸਰ (ਪੂਰਬੀ) ਤੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਸਾਬਕਾ ਆਈ.ਏ.ਐਸ. ਜਗਮੋਹਨ ਸਿੰਘ ਰਾਜੂ ਨੇ ਚੰਡੀਗੜ੍ਹ ਸਥਿਤ ਭਾਜਪਾ ਦੇ ਪੰਜਾਬ ਹੈੱਡਕੁਆਰਟਰ ਵਿਖੇ ਕੀਤੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ...

ਕੇਜਰੀਵਾਲ ਨੇ 8 ਲੱਖ ਨੌਕਰੀਆਂ ਦਾ ਵਾਅਦਾ ਕਰ ਕੇ ਸਿਰਫ 217 ਨੌਕਰੀਆਂ ਦਿੱਤੀਆਂ : ਅਕਾਲੀ ਦਲ

ਕੇਜਰੀਵਾਲ ਨੇ ਆਪਣੀ ਪ੍ਰਚਾਰ ਮੁਹਿੰਮ ’ਤੇ 822 ਕਰੋੜ ਰੁਪਏ ਖਰਚ ਕੀਤੇ : ਬੈਂਸ ਚੰਡੀਗੜ੍ਹ, 30 ਜਨਵਰੀ 2022 - ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਮੇਸ਼ਾ ਲੋਕਾਂ ਨੁੰ ਝੂਠ ਬੋਲ ਕੇ ਗੁੰਮਰਾਹ ਕੀਤਾ ਤੇ...

ਪੰਜਾਬ ਦੇ ਸਾਬਕਾ ਰਾਜ ਮੰਤਰੀ ਡਾ. ਰਮੇਸ਼ ਦੱਤ ਸ਼ਰਮਾ ਨਹੀਂ ਰਹੇ, ਅੰਤਿਮ ਸਸਕਾਰ ਅੱਜ

ਨੂਰਪੁਰਬੇਦੀ, 30 ਜਨਵਰੀ 2022 - ਨੂਰਪੁਰਬੇਦੀ ਇਲਾਕੇ ਦੀ ਸਿਆਸਤ ਦਾ ਧੁਰਾ ਰਹੇ ਡਾ ਸ਼ਰਮਾ ਬੀਤੇ ਕੱਲ੍ਹ 29 ਜਨਵਰੀ ਦੀ ਸ਼ਾਮ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਪੰਜਾਬ ਦੇ ਸਾਬਕਾ ਮੰਤਰੀ ਡਾਕਟਰ ਰਮੇਸ਼ ਦੱਤ ਸ਼ਰਮਾ ਦਾ ਸ਼ਨੀਵਾਰ...

ਲੁਧਿਆਣਾ: 36 ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ

ਜ਼ਿਲ੍ਹਾ ਲੁਧਿਆਣਾ 'ਚ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਜਾਰੀਆਫਲਾਈਨ ਵੀ ਭਰੇ ਜਾ ਸਕਣਗੇ ਨਾਮਜ਼ਦਗੀ ਪੱਤਰ - ਜ਼ਿਲ੍ਹਾ ਚੋਣ ਅਫ਼ਸਰ ਲੁਧਿਆਣਾ, 29 ਜਨਵਰੀ 2022 - ਮਿਤੀ 20 ਫਰਵਰੀ, 2022 ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਜਾਰੀ...