November 12, 2026, 7:32 am
----------- Advertisement -----------
----------- Advertisement -----------
HomeNewsPolitics

Politics

ਪੰਜਾਬ ‘ਚ ਪਹਿਲੇ ਦਿਨ 12 ਨਾਮਜ਼ਦਗੀਆਂ: 8 ਅਕਾਲੀ ਦਲ ਤੇ 1 ‘ਆਪ’ ਉਮੀਦਵਾਰ ਨੇ ਵੀ ਭਰੇ ਨਾਮਜ਼ਦਗੀ ਪੱਤਰ

ਚੰਡੀਗੜ੍ਹ : - ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।ਇਨ੍ਹਾਂ ਵਿੱਚ ਲੁਧਿਆਣਾ ਦੀ ਦਾਖਾ ਸੀਟ ਤੋਂ ਮਨਪ੍ਰੀਤ ਇਆਲੀ ਅਤੇ ਹਰਕਿੰਦਰ ਸਿੰਘ, ਮੁਕਤਸਰ ਤੋਂ ਅਕਾਲੀ ਦਲ ਦੇ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਅਤੇ ਖੁਸ਼ਪ੍ਰੀਤ ਕੌਰ,...

ਪੰਜਾਬ ਬਸਪਾ ਪ੍ਰਧਾਨ ਗੜ੍ਹੀ ਨੇ CM ਚੰਨੀ ਖ਼ਿਲਾਫ਼ ਬੋਲਿਆ ਹੱਲਾ, ਚੰਨੀ ਨੂੰ ਦੱਸਿਆ ਕਾਂਗਰਸ ਹਾਈਕਮਾਨ ਦਾ ‘ਗੁਲਾਮ’

ਚੰਡੀਗਡ਼੍ਹ 25 ਜਨਵਰੀ 2022 - ਪੰਜਾਬ ਬਸਪਾ ਪ੍ਰਧਾਨ ਸ. ਜਸਬੀਰ ਸਿੰਘ ਗੜ੍ਹੀ ਨੇ ਅੱਜ ਸੂਬੇ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਉੱਤੇ ਵੱਡਾ ਹਮਲਾ ਬੋਲਦਿਆਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਦਲਿਤਾਂ ਨੂੰ ਬਦਨਾਮ ਅਤੇ ਗੁੰਮਰਾਹ ਕਰਨ ਦਾ ਦੂਜਾ...

ਗੋਰਖਪੁਰ ਤੋਂ ਚੋਣ ਲੜਾ ਕੇ ਯੋਗੀ ਦਾ ਕੱਦ ਘਟਾ ਰਹੀ ਹੈ ਭਾਜਪਾ ਲੀਡਰਸ਼ਿਪ: ਪ੍ਰਿਯੰਕਾ ਗਾਂਧੀ

ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਭਾਜਪਾ ਦਾ ਇਹ ਕਦਮ ਦਰਸਾਉਂਦਾ ਹੈ ਕਿ ਉਸ ਦੀ ਲੀਡਰਸ਼ਿਪ ਯੋਗੀ ਆਦਿਤਿਆਨਾਥ ਦੇ ਕੱਦ ਨੂੰ ਘਟਾਉਣਾ ਚਾਹੁੰਦੀ ਹੈ ਕਿਉਂਕਿ ਉਸ ਦੀ ਤਾਨਾਸ਼ਾਹੀ ਪ੍ਰਣਾਲੀ ਵਿੱਚ ਸਿਰਫ਼ ਇੱਕ ਹੀ ਸੁਪਰੀਮ ਲੀਡਰ ਹੋ ਸਕਦਾ ਹੈ। ਭਾਜਪਾ...

ਪਟਿਆਲਾ: ਕਾਲੀ ਮਾਤਾ ਦੇ ਮੰਦਰ ਪਹੁੰਚੇ ਭਗਵੰਤ ਮਾਨ, ਲੋਕਾਂ ਨੂੰ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਕੀਤੀ ਅਪੀਲ

ਪਟਿਆਲਾ : - ਇਤਿਹਾਸਕ ਕਾਲੀ ਮਾਤਾ ਮੰਦਰ 'ਚ ਸੋਮਵਾਰ ਨੂੰ ਮਾਤਾ ਦੀ ਗੱਦੀ 'ਤੇ ਚੜ੍ਹ ਕੇ ਮਾਤਾ ਦੀ ਮੂਰਤੀ ਨੂੰ ਛੂਹਣ ਦਾ ਮਾਮਲਾ ਸਾਹਮਣੇ ਆਇਆ ਹੈ। ਆਮ ਆਦਮੀ ਪਾਰਟੀ ਦੇ ਸੀਐਮ ਉਮੀਦਵਾਰ ਭਗਵੰਤ ਮਾਨ ਮੰਗਲਵਾਰ ਨੂੰ ਕਾਲੀ ਮਾਤਾ ਦੇ...

ਮਤਭੇਦ ਕਾਂਗਰਸ ਦੀ ਪੰਜਾਬ ਉਮੀਦਵਾਰਾਂ ਦੀ ਦੂਜੀ ਸੂਚੀ ‘ਚ ਰੁਕਾਵਟ ਬਣੇ

ਪੰਜਾਬ : - ਕਾਂਗਰਸ ਦੀ ਕੇਂਦਰੀ ਚੋਣ ਕਮੇਟੀ (ਸੀ.ਈ.ਸੀ.) ਦੀ ਸੋਮਵਾਰ ਨੂੰ ਹੋਈ ਮੀਟਿੰਗ ਦੌਰਾਨ ਪੰਜਾਬ ਦੇ ਉਮੀਦਵਾਰਾਂ ਦੀ ਦੂਜੀ ਸੂਚੀ ਦੇ ਐਲਾਨ 'ਤੇ ਕਈ ਸੀਟਾਂ 'ਤੇ ਅਸਹਿਮਤੀ ਹੈ । ਪਾਰਟੀ ਨੇ 20 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ...

ਕਾਂਗਰਸ ਪਾਰਟੀ ਨੂੰ ਵੱਡਾ ਝਟਕਾ,ਆਰ.ਪੀ.ਐਨ ਸਿੰਘ ਭਾਜਪਾ ‘ਚ ਹੋਏ ਸ਼ਾਮਿਲ

ਯੂ.ਪੀ ਚੋਣਾਂ ਤੋਂ ਪਹਿਲਾਂ ਆਰਪੀਐਨ ਸਿੰਘ ਨੇ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਹੈ। ਆਰਪੀਐਨ ਸਿੰਘ ਨੇ ਮੰਗਲਵਾਰ ਨੂੰ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਅਤੇ ਅੱਜ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਇਸ ਮੌਕੇ ‘ਤੇ ਯੂਪੀ ਭਾਜਪਾ ਦੇ...

ਕਾਂਗਰਸ ਵੱਲੋਂ PPCC ਲਈ ਸਪੋਕਸਪਰਸਨ ਕੀਤੇ ਐਲਾਨ

ਕਾਂਗਰਸ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰਿਆਂ ਦਾ ਐਲਾਨ ਕੀਤਾ ਗਿਆ ਹੈ । PPCC ਨੇ ਸੂਚੀ ਜਾਰੀ ਕਰ 39 ਬੁਲਾਰਿਆਂ ਦਾ ਐਲਾਨ ਕੀਤਾ ਹੈ।

ਹਾਕੀ ਓਲੰਪੀਅਨ ਅਜੀਤ ਪਾਲ ਸਿੰਘ ਨਕੋਦਰ ਤੋਂ ਹਾਕੀ ਸਟਿਕ ਅਤੇ ਗੇਂਦ ‘ਤੇ ਲੜ੍ਹਨਗੇ ਚੋਣ

ਹਾਕੀ ਓਲੰਪੀਅਨ ਅਜੀਤ ਪਾਲ ਸਿੰਘ ਨੂੰ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਪਾਰਟੀ ਪੰਜਾਬ ਲੋਕ ਕਾਂਗਰਸ ਵੱਲੋਂ ਨਕੋਦਰ ਤੋਂ ਉਮੀਦਵਾਰ ਐਲਾਨਿਆ ਗਿਆ ਹੈ, ਦਸ ਦਈਏ ਕਿ 74 ਸਾਲਾਂ ਅਜੀਤ ਪਾਲ ਸਿੰਘ ਨੇ 1975 ਵਿੱਚ ਆਪਣਾ ਪਹਿਲਾ ਵਿਸ਼ਵ ਕੱਪ ਜਿੱਤਣ ਵੇਲੇ...

ਯਾਦਵ ਪਰਿਵਾਰ ਦੀ ਨੂੰਹ ਅਪਰਨਾ ਯਾਦਵ ਨੇ ਦੱਸੀ ਭਾਜਪਾ ‘ਚ ਸ਼ਾਮਲ ਹੋਣ ਦੀ ਅਸਲੀ ਵਜ੍ਹਾ

ਅਪਰਣਾ ਯਾਦਵ - ਉੱਤਰ ਪ੍ਰਦੇਸ਼ ਦੇ ਰਾਜਨੀਤਿਕ ਪਹਿਲੇ ਪਰਿਵਾਰ ਦੀ ਨੂੰਹ, ਜਿਸਨੇ ਭਾਜਪਾ ਵਿੱਚ ਸ਼ਾਮਲ ਹੋ ਕੇ ਇੱਕ ਵੱਡਾ ਹੈਰਾਨੀਜਨਕ ਕੰਮ ਕੀਤਾ - ਨੇ ਅੱਜ ਐਨਡੀਟੀਵੀ ਨੂੰ ਦੱਸਿਆ ਕਿ ਉਸ ਦੀ ਬਦਲੀ ਦਾ ਕਾਰਨ ਸਮਾਜਵਾਦੀ ਪਾਰਟੀ ਦੀ ਟਿਕਟ ਤੋਂ...

ਸ੍ਰੀ ਮੁਕਤਸਰ ਸਾਹਿਬ: ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਨਾਮਜ਼ਦਗੀ ਪੱਤਰ ਕਰਵਾਇਆ ਦਾਖ਼ਲ

ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ 20 ਫਰਵਰੀ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। ਇਸ ਤੋਂ ਪਹਿਲਾ ਚੋਣਾਂ ਲਈ ਨਾਮਜ਼ਦਗੀ ਦਾਖਲ ਕਰਨ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਗਈ ਹੈ ਜੋ ਕਿ 1 ਫਰਵਰੀ...