ਲੁਧਿਆਣਾ, 26 ਜਨਵਰੀ 2022 – ਲੋਕ ਇਨਸਾਫ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਲਈ ਆਪਣੇ 24 ਉਮੀਦਵਾਰਾਂ ਦੀ ਊਸੀ ਜਾਰੀ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਚਰਚਾ ਚੱਲ ਰਹੀ ਸੀ ਕਿ ਬੈਂਸ ਭਾਰਾਵਾਂ ਦਾ ਬੀਜੇਪੀ ਨਾਲ ਗੱਠਜੋੜ ਹੋ ਰਿਹਾ ਹੈ, ਪਰ ਦੋਵਾਂ ਧਿਰਾਂ ‘ਚ ਗੱਲਬਾਤ ਸਿਰੇ ਨਾ ਚੜ੍ਹਨ ਤੋਂ ਬਾਅਦ ਹੁਣ ਲੋਕ ਇਸਨਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੱਲੋਂ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ।
ਦੇਖੋ ਲਿਸਟ……















