ਮੁਕਤਸਰ, 20 ਫਰਵਰੀ 2022 – ਕਾਂਗਰਸੀ ਆਗੂ ਮਨੀਸ਼ ਤਿਵਾੜੀ ਨੇ ਲੁਧਿਆਣਾ ਵਿਖੇ ਆਪਣੀ ਵੋਟ ਪਾਈ। ਉਹਨਾਂ ਲੋਕਾਂ ਨੂੰ ਬੇਨਤੀ ਕੀਤੀ ਕਿ ਇਸ ਚੋਣ ਵਿੱਚ ਵੋਟ ਪਾਉਣ ਵੇਲੇ ਪੰਜਾਬ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖੋ, ਜਾਤ ਅਤੇ ਧਰਮ ਤੋਂ ਉੱਪਰ ਉੱਠ ਕੇ ਵੋਟ ਪਾਓ।
----------- Advertisement -----------
ਮਨੀਸ਼ ਤਿਵਾੜੀ ਨੇ ਵੋਟ ਪਾਉਣ ਵੇਲੇ ਦਿੱਤਾ ਲੋਕਾਂ ਨੂੰ ਸੁਨੇਹਾ, ਪੜ੍ਹੋ ਕੀ ਕਿਹਾ ?
Published on
----------- Advertisement -----------












