ਭੋਗਪੁਰ: ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭੋਗਪੁਰ ਜ਼ਿਲ੍ਹੇ ’ਚ ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਤੋਂ ਲਗਾਤਾਰ ਜਾਰੀ ਹੈ। ਇਸ ਦੌਰਾਨ ਜਿੱਥੇ ਆਮ ਲੋਕ ਵੋਟਾਂ ਪਾਉਣ ਲਈ ਪਹੁੰਚ ਰਹੇ ਹਨ, ਉੱਥੇ ਉੱਥੇ ਹੀ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਵੀ ਆਪਣੀ ਵੋਟ ਪਾਉਣ ਪੋਲਿੰਗ ਬੂਥ ‘ਤੇ ਪੁੱਜੇ ਹਨ। ਭੋਗਪੁਰ ਜ਼ਿਲ੍ਹੇ ਦੇ ਬੂਥ ਨੰਬਰ 24 ’ਤੇ ਈ. ਵੀ. ਐੱਮ. ’ਚ ਖ਼ਰਾਬੀ ਕਾਰਨ ਪੋਲਿੰਗ ਰੁਕ ਗਈ ਸੀ ਜਿਸ ਕਾਰਨ ਲੋਕਾਂ ’ਚ ਨਿਰਾਸ਼ਾ ਦਾ ਮਾਹੌਲ ਬਣ ਗਿਆ ਸੀ । ਲਗਭਗ ਪੌਣੇ ਨੌਂ ਵਜੇ ਦੁਬਾਰਾ ਪੋਲਿੰਗ ਸ਼ੁਰੂ ਹੋ ਗਈ ਹੈ।
----------- Advertisement -----------
ਭੋਗਪੁਰ ਪੋਲਿੰਗ ਬੂਥ ਨੰਬਰ 24 ‘ਤੇ ਈ. ਵੀ.ਐਮ. ਖਰਾਬ, ਪੋਲਿੰਗ ਰੁਕੀ
Published on
----------- Advertisement -----------












