ਪੰਜਾਬ ‘ਚ ਕੁੱਝ ਜ਼ਿਲ੍ਹਿਆਂ ‘ਚ 23 ਮਾਰਚ ਤੱਕ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ। ਤਰਨਤਾਰਨ ਫਿਰੋਜ਼ਪੁਰ ਮੋਗਾ ਸੰਗਰੂਰ ਸਬ-ਡਵੀਜ਼ਨ ਅਜਨਾਲਾ, ਵਾਈ.ਪੀ.ਐੱਸ ਚੌਕ ਮੋਹਾਲੀ ਏਅਰਪੋਰਟ ਰੋਡ ‘ਤੇ ਇੰਟਰਨੈੱਟ ਸੇਵਾਵਾਂ 23 ਤਰੀਕ ਤੱਕ ਬੰਦ ਰਹਿਣਗੀਆਂ। ਬਾਕੀ ਜ਼ਿਲ੍ਹਿਆਂ ‘ਚ ਦੁਪਹਿਰ 12 ਵਜੇ ਤੋਂ ਬਾਅਦ ਇੰਟਰਨੈੱਟ ਸੇਵਾ ਸ਼ੁਰੂ ਹੋ ਜਾਵੇਗੀ।













