June 27, 2026, 7:21 am
----------- Advertisement -----------
HomeNewsBreaking Newsਪੰਜਾਬ ’ਚ ਵੋਟਿੰਗ ਖ਼ਤਮ ਹੋਣ ਤੱਕ 61.32 ਫੀਸਦੀ ਵੋਟਿੰਗ ਹੋਈ

ਪੰਜਾਬ ’ਚ ਵੋਟਿੰਗ ਖ਼ਤਮ ਹੋਣ ਤੱਕ 61.32 ਫੀਸਦੀ ਵੋਟਿੰਗ ਹੋਈ

Published on

----------- Advertisement -----------

ਚੰਡੀਗੜ੍ਹ, 2 ਜੂਨ 2024 – ਲੋਕ ਸਭਾ ਚੋਣਾਂ ਲਈ ਸੱਤਵੇਂ ਅਤੇ ਆਖਰੀ ਪੜਾਅ ਲਈ ਪੰਜਾਬ ਭਰ ਵਿੱਚ ਬੀਤੇ ਦਿਨ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਹੋਈ। ਇਸ ਦੌਰਾਨ ਪੰਜਾਬ ’ਚ ਵੋਟਿੰਗ ਖ਼ਤਮ ਹੋਣ ਤੱਕ 61.32 ਫੀਸਦੀ ਵੋਟਿੰਗ ਦਰਜ ਕੀਤੀ ਗਈ। ਇਸ ਦੌਰਾਨ ਸਭ ਤੋਂ ਘੱਟ ਵੋਟਿੰਗ ਅੰਮ੍ਰਿਤਸਰ (54.02 ਫ਼ੀਸਦੀ) ‘ਚ ਜਦਕਿ ਸਭ ਤੋਂ ਵੱਧ ਵੋਟਿੰਗ ਬਠਿੰਡਾ (67.97 ਫ਼ੀਸਦੀ) ਦੇਖਣ ਨੂੰ ਮਿਲੀ। ਹੇਠਾਂ ਪੜ੍ਹੋ ਕਿਹੜੇ-ਕਿਹੜੇ ਹਲਕੇ ‘ਚ ਕਿੰਨੀ ਵੋਟਿੰਗ ਹੋਈ।

  • ਅੰਮ੍ਰਿਤਸਰ ’ਚ 54.02 ਫ਼ੀਸਦੀ
  • ਅਨੰਦਪੁਰ ਸਾਹਿਬ ’ਚ 60.02 ਫੀਸਦੀ
  • ਬਠਿੰਡਾ ’ਚ 67.97 ਫੀਸਦੀ
  • ਫਰੀਦਕੋਟ ’ਚ 60.78 ਫੀਸਦੀ
  • ਫਤਹਿਗੜ੍ਹ ਸਾਹਿਬ ’ਚ 61.18 ਫੀਸਦੀ
  • ਫਿਰੋਜ਼ਪੁਰ ’ਚ 65.95 ਫੀਸਦੀ
  • ਗੁਰਦਾਸਪੁਰ ’ਚ 64.66 ਫੀਸਦੀ
  • ਹੁਸ਼ਿਆਰਪੁਰ ’ਚ 58.10 ਫੀਸਦੀ
  • ਜਲੰਧਰ ’ਚ 59.07 ਫੀਸਦੀ
  • ਖਡੂਰ ਸਾਹਿਬ ’ਚ 61.60 ਫੀਸਦੀ
  • ਲੁਧਿਆਣਾ ’ਚ 57.18 ਫੀਸਦੀ
  • ਪਟਿਆਲਾ ’ਚ 62.41 ਫੀਸਦੀ
  • ਸੰਗਰੂਰ ’ਚ 64.43 ਫੀਸਦੀ
----------- Advertisement -----------

ਸਬੰਧਿਤ ਹੋਰ ਖ਼ਬਰਾਂ

ਧੜੇਬੰਦੀ ਖ਼ਤਮ ਕਰੋ, ਪਿੰਡਾਂ ਨੂੰ ਨਸ਼ਾ ਮੁਕਤ, ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਖੁਸ਼ਹਾਲ ਬਣਾਓ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਪਟਿਆਲਾ; 26 ਜੂਨ 2026:*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਪੰਚਾਂ ਨੂੰ...

ਜੇਲ੍ਹ ਵਾਪਸੀ ਤੋਂ ਇੱਕ ਦਿਨ ਪਹਿਲਾਂ ਰਾਮ ਰਹੀਮ ਨੇ ਡੇਰੇ ਦੇ ਨਵੇਂ ਲੁੱਕ ਦਾ ਕੀਤਾ ਉਦਘਾਟਨ, ਹਨੀਪ੍ਰੀਤ ਵੀ ਰਹੀ ਮੌਜੂਦ

ਸਿਰਸਾ ਦੇ ਡੇਰਾ ਸੱਚਾ ਸੌਦਾ ਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੀ 30 ਦਿਨਾਂ...

ਅਕਾਲੀ-ਭਾਜਪਾ ਗਠਜੋੜ ‘ਤੇ ਨਿਤਿਨ ਨਬੀਨ ਦਾ ਵੱਡਾ ਬਿਆਨ, 6 ਮਹੀਨੇ ਬਾਅਦ ਲਵਾਂਗੇ ਫੈਸਲਾ

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਸ਼੍ਰੋਮਣੀ ਅਕਾਲੀ ਦਲ ਨਾਲ...

ਤਰਨਤਾਰਨ : ਪੁਲਿਸ ਚੌਂਕੀ ਇੰਚਾਰਜ ਨੇ ਚੁੱਕਿਆ ਖੌਫਨਾਕ ਕਦਮ, ਸਰਵਿਸ ਪਿਸਤੌਲ ਨਾਲ ਖੁਦ ਨੂੰ ਮਾਰੀ ਗੋਲੀ

ਤਰਨਤਾਰਨ ਵਿਚ ਪੁਲਿਸ ਚੌਕੀ ਦੇ ਇੰਚਾਰਜ ਏਐੱਸਆਈ ਨੇ ਆਪਣੀ ਸਰਵਿਸ ਪਿਸਤੌਲ ਨਾਲ ਖੁਦ ਨੂੰ...

ਹੋਟਲਾਂ, ਦੁਕਾਨਾਂ ਤੇ ਕਮਰਸ਼ੀਅਲ ਸੈਕਟਰ ਨੂੰ ਰਾਹਤ, ਸਰਕਾਰ ਨੇ LPG ਸਪਲਾਈ ‘ਤੇ ਹਟਾਈਆਂ ਸਾਰੀਆਂ ਪਾਬੰਦੀਆਂ

ਉਦਯੋਗਿਕ ਤੇ ਵਪਾਰਕ LPG ਉਪਭੋਗਤਾਵਾਂ ਲਈ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ...

1 ਜੁਲਾਈ ਤੋਂ ਪਾਸਪੋਰਟ ਬਣਾਉਣਾ ਹੋਇਆ ਮਹਿੰਗਾ, 2,000 ਤੱਕ ਵਧ ਗਈ ਫੀਸ, 14 ਸਾਲ ਬਾਅਦ ਹੋਇਆ ਬਦਲਾਅ

ਕੇਂਦਰ ਸਰਕਾਰ ਨੇ ਪਾਸਪੋਰਟ ਤੇ ਉਸ ਨਾਲ ਜੁੜੀ ਸਰਵਿਸ ਦੀ ਫੀਸ ਵਿਚ ਵੱਡਾ ਬਦਲਾਅ...