April 19, 2024, 11:13 pm
----------- Advertisement -----------
HomeNewsPoliticsਸਿੱਖ ਸਿਆਸੀ ਕੈਦੀ ਹਰਨੇਕ ਸਿੰਘ ਭੱਪ ਬੁਟਾਹਰੀ ਹੋਏ ਰਿਹਾਅ

ਸਿੱਖ ਸਿਆਸੀ ਕੈਦੀ ਹਰਨੇਕ ਸਿੰਘ ਭੱਪ ਬੁਟਾਹਰੀ ਹੋਏ ਰਿਹਾਅ

Published on

----------- Advertisement -----------

ਭਾਈ ਹਰਨੇਕ ਸਿੰਘ ਭੱਪ ਨੂੰ 26 ਨਵੰਬਰ 2021 ਨੂੰ ਜੈਪੁਰ ਹਾਈ ਕੋਰਟ ਵੱਲੋਂ ਸਥਾਈ ਪੈਰੋਲ ਦਿੱਤੀ ਗਈ ਹੈ । ਜ਼ਿਕਰਯੋਗ ਹੈ ਕਿ ਭਾਈ ਹਰਨੇਕ ਸਿੰਘ ਭੱਪ ਨੂੰ 2004 ਵਿੱਚ ਕਾਂਗਰਸੀ ਆਗੂ ਮਿਰਧਾ ਨੂੰ ਅਗਵਾ ਕਰਨ ਦੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਸਟਿਸ ਪ੍ਰਕਾਸ਼ ਗੁਪਤਾ ਤੇ ਜਸਟਿਸ ਓਮਾਂ ਸ਼ੰਕਰ ਵਿਆਸ ਦੇ ਡਬਲ ਬੈਂਚ ਵੱਲੋਂ ਭਾਈ ਹਰਨੇਕ ਸਿੰਘ ਭੱਪ ਨੂੰ ਸਥਾਈ ਪੈਰੋਲ ਦੇਣ ਦਾ ਹੁਕਮ ਸੁਣਾਇਆ ਗਿਆ। ਹਰਨੇਕ ਸਿੰਘ ਭੱਪ ਵੱਲੋਂ ਐਡਵੋਕੇਟ ਵਿਸ਼ਰਾਮ ਪਰਜਾਪਤੀ ਨੇ ਜੈਪੁਰ ਹਾਈ ਕੋਰਟ ਵਿੱਚ ਕਾਨੂੰਨੀ ਪੈਰਵਾਈ ਕੀਤੀ।

ਭਾਈ ਹਰਨੇਕ ਸਿੰਘ ਭੱਪ ਇਸ ਸਮੇਂ ਕੋਰੋਨਾ ਕਾਰਨ ਮਿਲੀ ਪੈਰੋਲ ਉਤੇ ਸਨ ਅਤੇ ਕੱਲ ਮਿਤੀ 2 ਦਸੰਬਰ 2021 ਨੂੰ ਉਨ੍ਹਾਂ ਨੇ ਜੇਲ੍ਹ ਵਿੱਚ ਸਰੰਡਰ ਕੀਤਾ ਅਤੇ ਇੱਕ ਲੱਖ ਦਾ ਨਿੱਜੀ ਮੁਚੱਲਕਾ ਅਤੇ ਪੰਜਾਹ ਪੰਜਾਹ ਹਜ਼ਾਰ ਦੇ ਦੋ ਜ਼ਮਾਨਤੀ ਮੁਚੱਲਕੇ ਭਰਨ ਤੋਂ ਬਾਅਦ ਕੱਲ੍ਹ ਦੇਰ ਸ਼ਾਮ ਰਿਹਾਈ ਹੋ ਗਈ ਸੀ ਅਤੇ ਅੱਜ 3 ਦਸੰਬਰ 2021 ਨੂੰ ਉਹ ਆਪਣੇ ਪਿੰਡ ਬੁਟਾਹਰੀ ਥਾਣਾ ਡੇਹਲੋਂ ਜ਼ਿਲ੍ਹਾ ਲੁਧਿਆਣਾ ਵਿਖੇ ਪਹੁੰਚੇ

----------- Advertisement -----------

ਸਬੰਧਿਤ ਹੋਰ ਖ਼ਬਰਾਂ

ਚੇਨਈ ਨੇ ਲਖਨਊ ਨੂੰ ਦਿੱਤਾ 177 ਦੌੜਾਂ ਦਾ ਟੀਚਾ; ਜਡੇਜਾ ਨੇ ਲਗਾਇਆ ਅਰਧ ਸੈਂਕੜਾ

ਚੇਨਈ ਸੁਪਰ ਕਿੰਗਜ਼ (CSK) ਨੇ ਇੰਡੀਅਨ ਪ੍ਰੀਮੀਅਰ ਲੀਗ (IPL) 2024 ਦੇ 34ਵੇਂ ਮੈਚ ਵਿੱਚ...

ਹਰਿਆਣਾ ਦੇ ਸਾਬਕਾ ਮੰਤਰੀ ਸਤਪਾਲ ਸਾਂਗਵਾਨ ਭਾਜਪਾ ‘ਚ ਸ਼ਾਮਲ

ਹਰਿਆਣਾ ਦੇ ਸਾਬਕਾ ਮੰਤਰੀ ਸਤਪਾਲ ਸਾਂਗਵਾਨ ਹੁਣ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਸ਼ੁੱਕਰਵਾਰ...

ਲੋਕ ਸਭਾ ਚੋਣਾਂ : 21 ਰਾਜਾਂ ਦੀਆਂ 102 ਸੀਟਾਂ ‘ਤੇ ਕਿੰਨੇ ਫੀਸਦੀ ਹੋਈ ਵੋਟਿੰਗ? ਜਾਣੋ ਸਭ ਕੁਝ

ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ 'ਚ 21 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ...

ਇਜ਼ਰਾਈਲ-ਇਰਾਨ ਵਿਚਾਲੇ ਵਧਦੇ ਤਣਾਅ ਨੂੰ ਲੈ ਕੇ ਏਅਰ ਇੰਡੀਆ ਨੇ ਲਿਆ ਵੱਡਾ ਫੈਸਲਾ

ਇਜ਼ਰਾਈਲ ਅਤੇ ਈਰਾਨ ਵਿਚਾਲੇ ਵਧਦੇ ਤਣਾਅ ਦੇ ਮੱਦੇਨਜ਼ਰ ਭਾਰਤੀ ਏਅਰਲਾਈਨ ਕੰਪਨੀ ਏਅਰ ਇੰਡੀਆ ਨੇ...

ਮੇਲੇ ‘ਚ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਬਣਾਇਆ ਟਾਵਰ ਡਿੱਗਿਆ; ਨੌਜਵਾਨ ਦੀ ਹੋਈ ਮੌ*ਤ; ਇਕ ਜ਼ਖਮੀ

ਗੁਰਦਾਸਪੁਰ ਦੇ ਹਰਦੋਚੰਨੀ ਰੋਡ 'ਤੇ ਸਥਿਤ ਕਰਾਫਟ ਬਾਜ਼ਾਰ 'ਚ ਲੱਗੇ ਮੇਲੇ ਦੌਰਾਨ ਇਕ ਨੌਜਵਾਨ...

ਸਾਊਥ ਸਟਾਰ ਰਜਨੀਕਾਂਤ, ਧਨੁਸ਼, ਵਿਜੇ ਸੇਤੂਪਤੀ ਨੇ ਪਾਈ ਵੋਟ; ਇਹ ਸੁਪਰਸਟਾਰ ਪਹੁੰਚਿਆ ਸੀ ਸਭ ਤੋਂ ਪਹਿਲਾਂ

ਲੋਕ ਸਭਾ ਚੋਣਾਂ 2024 ਅੱਜ ਤੋਂ ਸ਼ੁਰੂ ਹੋ ਗਈਆਂ ਹਨ। ਚੋਣਾਂ ਦੇ ਪਹਿਲੇ ਗੇੜ...

ਕਿਉਂ ਡਰੇ ਹੋਏ ਨੇ ਪੰਜਾਬ ਦੇ ਪ੍ਰਧਾਨ ?

ਪ੍ਰਵੀਨ ਵਿਕਰਾਂਤ ਪੰਜਾਬ ਦੇ ਪ੍ਰਧਾਨ ਕਿਉਂ ਡਰ ਗਏ ਚੋਣ ਲੜਣ ਤੋਂ? ਇਹ ਸਵਾਲ ਆਮ ਲੋਕਾਂ...

ਬਰਨਾਲਾ ‘ਚ ਸਕੂਲੀ ਬੱਸ ਤੇ ਕੈਂਟਰ ਵਿਚਾਲੇ ਭਿਆਨਕ ਟੱਕਰ; 14 ਬੱਚੇ ਜ਼ਖ਼ਮੀ

ਬਰਨਾਲਾ 'ਚ ਤੇਜ਼ ਰਫਤਾਰ ਸਕੂਲੀ ਬੱਸ ਅਤੇ ਕੈਂਟਰ ਵਿਚਾਲੇ ਹੋਈ ਟੱਕਰ 'ਚ ਬੱਸ ਦੇ...

ਜਲੰਧਰ ‘ਚ 21 ਅਪ੍ਰੈਲ ਨੂੰ ਮੀਟ-ਅੰਡੇ ਦੀਆਂ ਦੁਕਾਨਾਂ ਰਹਿਣਗੀਆਂ ਬੰਦ; ਡੀਸੀ ਨੇ ਜਾਰੀ ਕੀਤੇ ਹੁਕਮ

ਜਲੰਧਰ ਦੇ ਡੀਸੀ ਹਿਮਾਂਸ਼ੂ ਅਗਰਵਾਲ ਨੇ ਜਲੰਧਰ 'ਚ ਭਗਵਾਨ ਸ਼੍ਰੀ ਮਹਾਵੀਰ ਜਯੰਤੀ ਨੂੰ ਲੈ...