ਪੰਜਾਬ ਵਿੱਚ ਬਹੁਜਨ ਸਮਾਜ ਪਾਰਟੀ (ਬਸਪਾ) ਦਾ ਇੱਕ ਵਫ਼ਦ ਅੱਜ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਮਿਲੇਗਾ। ਇਹ ਵਫ਼ਦ ਕਰੀਬ 12.30 ਵਜੇ ਰਾਜ ਭਵਨ ਪਹੁੰਚੇਗਾ।
ਇਸ ਦੌਰਾਨ ਪੰਜਾਬ ਵਿੱਚ ਅਨੁਸੂਚਿਤ ਜਾਤੀ ਦੇ ਲੋਕਾਂ ’ਤੇ ਹੋ ਰਹੇ ਅੱਤਿਆਚਾਰਾਂ ਸਮੇਤ ਕਈ ਮੁੱਦੇ ਉਠਾਏ ਜਾਣਗੇ। ਇਸ ਵਫ਼ਦ ਦੀ ਅਗਵਾਈ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਕਰਨਗੇ, ਜਦਕਿ ਹਲਕਾ ਇੰਚਾਰਜ ਨਛੱਤਰ ਪਾਲ, ਅਜੀਤ ਸਿੰਘ ਭੈਣੀ ਤੇ ਬਲਦੇਵ ਸਿੰਘ ਮਹਿਰਾ ਵੀ ਹਾਜ਼ਰ ਹੋਣਗੇ।
----------- Advertisement -----------
ਅੱਜ ਪੰਜਾਬ ਰਾਜਪਾਲ ਪੁਰੋਹਿਤ ਨਾਲ ਮੁਲਾਕਾਤ ਕਰਨਗੇ ਬਸਪਾ ਆਗੂ
Published on
----------- Advertisement -----------
----------- Advertisement -----------












