September 3, 2026, 12:24 am
----------- Advertisement -----------
----------- Advertisement -----------
HomePunjabbusiness

business

ਏਅਰ ਇੰਡੀਆ ਦੀ ਫਲਾਈਟ ‘ਚ ਬੰਬ! ਲੈਂਡਿੰਗ ਸਮੇਂ ਮਿਲੀ ਜਾਣਕਾਰੀ, ਤਿਰੂਵਨੰਤਪੁਰਮ ਏਅਰਪੋਰਟ ‘ਤੇ ਐਮਰਜੈਂਸੀ ਦਾ ਐਲਾਨ

ਮੁੰਬਈ ਤੋਂ ਤਿਰੂਵਨੰਤਪੁਰਮ ਜਾ ਰਹੀ ਏਅਰ ਇੰਡੀਆ ਦੀ ਫਲਾਈਟ 657 'ਚ ਬੰਬ ਦੀ ਧਮਕੀ ਮਿਲੀ ਹੈ। ਜਹਾਜ਼ ਤਿਰੂਵਨੰਤਪੁਰਮ ਪਹੁੰਚ ਚੁੱਕਿਆ ਸੀ ਜਿਸ ਸਮੇਂ ਪਾਇਲਟ ਨੇ ਬੰਬ ਦੀ ਜਾਣਕਾਰੀ ਦਿੱਤੀ। ਫਲਾਈਟ 'ਚ 135 ਯਾਤਰੀ ਸਵਾਰ ਸਨ। ਸਾਰਿਆਂ ਨੂੰ ਸੁਰੱਖਿਅਤ ਬਾਹਰ...

ਪੰਜਾਬ ‘ਚ ਨਿਵੇਸ਼ ਨੂੰ ਲੈ ਕੇ CM ਮਾਨ ਪਹੁੰਚੇ ਮੁੰਬਈ: ਵੱਡੇ ਕਾਰੋਬਾਰੀਆਂ ਤੇ ਫਿਲਮੀ ਹਸਤੀਆਂ ਨਾਲ ਕਰਨਗੇ ਮੁਲਾਕਾਤ

ਮੁੰਬਈ, 21 ਅਗਸਤ 2024 - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਮਿਸ਼ਨ ਇਨਵੈਸਟਮੈਂਟ ਤਹਿਤ ਮੁੰਬਈ ਵਿੱਚ ਹਨ। ਇਸ ਦੌਰਾਨ ਉਹ ਵੱਡੇ ਕਾਰੋਬਾਰੀਆਂ ਅਤੇ ਫਿਲਮੀ ਹਸਤੀਆਂ ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਵੀ...

ਕੁਵੈਤ ਪਹੁੰਚੇ ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ, ਕ੍ਰਾਊਨ ਪ੍ਰਿੰਸ ਨਾਲ ਕੀਤੀ ਮੁਲਾਕਾਤ

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਐਤਵਾਰ ਨੂੰ ਇੱਕ ਦਿਨ ਦੇ ਦੌਰੇ 'ਤੇ ਕੁਵੈਤ ਪਹੁੰਚੇ। ਉਹ ਕੁਵੈਤ ਲੀਡਰਸ਼ਿਪ ਨਾਲ ਭਾਰਤ-ਕੁਵੈਤ ਦੁਵੱਲੇ ਸਬੰਧਾਂ ਦੇ ਵੱਖ-ਵੱਖ ਪਹਿਲੂਆਂ 'ਤੇ ਗੱਲਬਾਤ ਕਰਨਗੇ। ਕੁਵੈਤ ਦੇ ਵਿਦੇਸ਼ ਮੰਤਰੀ ਅਬਦੁੱਲਾ ਅਲੀ ਅਲ-ਯਾਹਿਆ ਨੇ ਹਵਾਈ ਅੱਡੇ 'ਤੇ ਜੈਸ਼ੰਕਰ...

TATA ਗਰੁੱਪ ਦੀ ਟੀਮ ਨੇ MP ਸੰਜੀਵ ਅਰੋੜਾ ਨਾਲ ਕੀਤੀ ਮੀਟਿੰਗ, ਏਅਰ ਇੰਡੀਆ ਨੇ ਹਲਵਾਰਾ ਏਅਰਪੋਰਟ ਲਈ ਉਡਾਣ ਦਾ ਦਿੱਤਾ ਭਰੋਸਾ

ਲੁਧਿਆਣਾ: ਟਾਟਾ ਸਮੂਹ ਦੀ ਹੋਲਡਿੰਗ ਕੰਪਨੀ ਅਤੇ ਟਾਟਾ ਦੀਆਂ ਸਾਰੀਆਂ ਕੰਪਨੀਆਂ ਦੇ ਪ੍ਰਮੋਟਰ, ਟਾਟਾ ਸੰਨਜ਼ ਦੇ ਚੇਅਰਮੈਨ ਐਨ ਚੰਦਰਸ਼ੇਖਰਨ ਵੱਲੋਂ ਭੇਜੀ ਗਈ 4 ਮੈਂਬਰੀ ਉੱਚ-ਪੱਧਰੀ ਟੀਮ ਨੇ ਨੇੜ ਭਵਿੱਖ ਵਿੱਚ ਹਲਵਾਰਾ ਵਿੱਚ ਬਣਨ ਵਾਲੇ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ...

ਏਅਰ ਇੰਡੀਆ ਨੇ ਲਿਆ ਵੱਡਾ ਫੈਸਲਾ, ਤੇਲ ਅਵੀਵ ਲਈ ਸਾਰੀਆਂ ਉਡਾਣਾਂ ਕੀਤੀਆਂ ਰੱਦ

ਭਾਰਤੀ ਵਪਾਰਕ ਏਅਰਲਾਈਨ ਏਅਰ ਇੰਡੀਆ ਨੇ ਅੱਜ ਤੇਲ ਅਵੀਵ ਲਈ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਏਅਰਲਾਈਨ ਕੰਪਨੀ ਨੇ 'ਐਕਸ' 'ਤੇ ਵੀ ਇਸ ਘੋਸ਼ਣਾ ਦੀ ਜਾਣਕਾਰੀ ਦਿੱਤੀ ਹੈ।ਏਅਰ ਇੰਡੀਆ ਨੇ ਟਵਿੱਟਰ (X) 'ਤੇ ਤੇਲ ਅਵੀਵ ਲਈ ਸਾਰੀਆਂ ਉਡਾਣਾਂ ਨੂੰ...

ਬੰਗਲਾਦੇਸ਼ ਜਾਣ ਵਾਲੀਆਂ ਉਡਾਣਾਂ ਹੋਈਆਂ ਰੱਦ, ਏਅਰ ਇੰਡੀਆ- ਇੰਡੀਗੋ ਨੇ ਜਾਰੀ ਕੀਤਾ ਅਪਡੇਟ

ਬੰਗਲਾਦੇਸ਼ 'ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫਾ ਦੇਣ ਤੋਂ ਬਾਅਦ ਏਅਰ ਇੰਡੀਆ ਅਤੇ ਇੰਡੀਗੋ ਵਰਗੀਆਂ ਏਅਰਲਾਈਨ ਕੰਪਨੀਆਂ ਨੇ ਸੋਮਵਾਰ ਨੂੰ ਤੁਰੰਤ ਪ੍ਰਭਾਵ ਨਾਲ ਢਾਕਾ ਲਈ ਆਪਣੀਆਂ ਨਿਰਧਾਰਤ ਉਡਾਣਾਂ ਰੱਦ ਕਰ ਦਿੱਤੀਆਂ ਹਨ।ਏਅਰ ਇੰਡੀਆ ਦੇ...

ਫੂਡ ਡਿਲੀਵਰੀ ਕੰਪਨੀ ਜ਼ੋਮੈਟੋ ਦਾ ਮੁਨਾਫਾ ਵਧਿਆ, ਨਤੀਜੇ ਜਾਰੀ

ਅਪ੍ਰੈਲ-ਜੂਨ ਤਿਮਾਹੀ 'ਚ ਫੂਡ ਡਿਲੀਵਰੀ ਕੰਪਨੀ ਜ਼ੋਮੈਟੋ ਦਾ ਮੁਨਾਫਾ ਸਾਲਾਨਾ ਆਧਾਰ 'ਤੇ 126.5 ਗੁਣਾ ਵਧ ਕੇ 253 ਕਰੋੜ ਰੁਪਏ ਹੋ ਗਿਆ ਹੈ। ਇੱਕ ਸਾਲ ਪਹਿਲਾਂ ਇਸੇ ਤਿਮਾਹੀ ਵਿੱਚ ਕੰਪਨੀ ਦਾ ਏਕੀਕ੍ਰਿਤ ਸ਼ੁੱਧ ਲਾਭ 2 ​​ਕਰੋੜ ਰੁਪਏ ਸੀ। Zomato ਨੇ ਵੀਰਵਾਰ,...

ਇਸ ਮਹੀਨੇ 13 ਦਿਨ ਬੈਂਕ ਰਹਿਣਗੇ ਬੰਦ, ਪ੍ਰੇਸ਼ਾਨੀ ਤੋਂ ਬਚਣ ਲਈ ਪੜ੍ਹੋ ਬੈਂਕ ਛੁੱਟੀਆਂ ਦੀ ਪੂਰੀ ਸੂਚੀ

ਬੈਂਕ ਆਮ ਲੋਕਾਂ ਦੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਹਨ। ਅਜਿਹੇ 'ਚ ਜੇਕਰ ਬੈਂਕ ਜ਼ਿਆਦਾ ਦਿਨਾਂ ਤੱਕ ਬੰਦ ਰਹਿੰਦੇ ਹਨ ਤਾਂ ਆਮ ਲੋਕਾਂ ਦੇ ਕਈ ਜ਼ਰੂਰੀ ਕੰਮ ਠੱਪ ਹੋ ਜਾਂਦੇ ਹਨ। ਇਸ ਕਾਰਨ ਭਾਰਤੀ ਰਿਜ਼ਰਵ ਬੈਂਕ ਹਰ ਮਹੀਨੇ ਦੀ ਸ਼ੁਰੂਆਤ...

 ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਲਿਖਿਆ ਪੱਤਰ, ਬੀਮਾ ਪ੍ਰੀਮੀਅਮ ਤੋਂ ਜੀਐਸਟੀ ਹਟਾਉਣ ਦੀ ਕੀਤੀ ਮੰਗ

ਸੜਕ, ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਪੱਤਰ ਲਿਖ ਕੇ ਜੀਵਨ ਬੀਮਾ ਅਤੇ ਸਿਹਤ ਬੀਮਾ ਪ੍ਰੀਮੀਅਮਾਂ ਤੋਂ ਜੀਐਸਟੀ ਹਟਾਉਣ ਦੀ ਮੰਗ ਕੀਤੀ ਹੈ। ਵਰਤਮਾਨ ਵਿੱਚ, ਸਿਹਤ ਅਤੇ ਜੀਵਨ ਬੀਮਾ 'ਤੇ 18% ਜੀਐਸਟੀ ਲਗਾਇਆ ਜਾਂਦਾ...

ਅਗਸਤ ਮਹੀਨੇ13 ਦਿਨ ਬੈਂਕਾਂ ‘ਚ ਨਹੀਂ ਹੋਵੇਗਾ ਕੋਈ ਕੰਮ, ਪ੍ਰੇਸ਼ਾਨੀ ਤੋਂ ਬਚਣ ਲਈ ਦੇਖੋ ਸੂਚੀ

ਅਗਸਤ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ। ਇਸ ਸਾਲ ਅਗਸਤ ਮਹੀਨੇ 'ਚ ਬੈਂਕ ਕੁੱਲ 13 ਦਿਨ ਬੰਦ ਰਹਿਣਗੇ। ਇਹਨਾਂ ਵਿੱਚ ਐਤਵਾਰ, ਦੂਜੇ ਅਤੇ ਚੌਥੇ ਸ਼ਨੀਵਾਰ ਸ਼ਾਮਲ ਹਨ। ਇਸ ਤੋਂ ਇਲਾਵਾ ਵੱਖ-ਵੱਖ ਤਿਉਹਾਰਾਂ ਕਾਰਨ ਬੈਂਕ ਵੀ ਕਈ ਦਿਨ ਬੰਦ ਰਹਿਣਗੇ।...