June 14, 2025, 10:16 pm
----------- Advertisement -----------
HomePunjabbusinessਕੀ ਹੈ Wi-Fi 6E ਤਕਨਾਲੋਜੀ, ਕੀ ਹੋਣਗੇ ਇਸ ਦੇ ਫਾਇਦੇ, ਪੜ੍ਹੋ ਪੂਰੀ...

ਕੀ ਹੈ Wi-Fi 6E ਤਕਨਾਲੋਜੀ, ਕੀ ਹੋਣਗੇ ਇਸ ਦੇ ਫਾਇਦੇ, ਪੜ੍ਹੋ ਪੂਰੀ ਡਿਟੇਲ

Published on

----------- Advertisement -----------

(Wi-Fi 6) ਤਕਨੀਕ ਇਨ੍ਹੀਂ ਦਿਨੀਂ ਕਾਫੀ ਆਮ ਹੋ ਗਈ ਹੈ ਅਤੇ ਕਈ ਮਿਡ ਰੇਂਜ ਡਿਵਾਈਸ ਇਸ ਕਨੈਕਟੀਵਿਟੀ ਤਕਨੀਕ ‘ਤੇ ਕੰਮ ਕਰ ਰਹੇ ਹਨ। ਹਾਲਾਂਕਿ, ਕੁਝ ਤਕਨੀਕੀ ਕੰਪਨੀਆਂ ਨੇ ਆਪਣੇ ਹਾਈ-ਐਂਡ ਸਮਾਰਟਫ਼ੋਨਸ ਅਤੇ ਲੈਪਟਾਪਾਂ ‘ਤੇ Wi-Fi 6E, Wi-Fi 6 ਦਾ ਅੱਪਗ੍ਰੇਡ ਕੀਤਾ ਅਡੀਸ਼ਨ ਵਰਤਣਾ ਸ਼ੁਰੂ ਕਰ ਦਿੱਤਾ ਹੈ। ਇਸੇ ਤਰ੍ਹਾਂ ਕਈ ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਐਪਲ ਦੀ ਆਉਣ ਵਾਲੀ ਆਈਫੋਨ 14 ਸੀਰੀਜ਼ ‘ਚ ਵਾਈ-ਫਾਈ 6e ਨੂੰ ਸਪੋਰਟ ਕੀਤਾ ਜਾਵੇਗਾ। ਅਜਿਹੇ ‘ਚ ਜੇਕਰ ਤੁਹਾਡੇ ਦਿਮਾਗ ‘ਚ ਇਹ ਸਵਾਲ ਉੱਠ ਰਿਹਾ ਹੈ ਕਿ Wi-Fi 6E ਕੀ ਹੈ ਅਤੇ ਇਸ ਦੇ ਕੀ ਫਾਇਦੇ ਹਨ, ਤਾਂ ਇਸ ਦਾ ਜਵਾਬ ਤੁਹਾਨੂੰ ਸਾਡੀ ਇਸ ਖਬਰ ‘ਚ ਮਿਲੇਗਾ।
Wi-Fi 6E ਕੀ ਹੈ


Wi-Fi 6E ਇਕ ਐਕਸਟੈਂਸ਼ਨ ਹੈ ਜੋ ਵਾਈ-ਫਾਈ 6 ਲਈ ਤਿਆਰ ਕੀਤਾ ਗਿਆ ਹੈ ਤਾਂ ਜੋ ਯੂਜ਼ਰਜ਼ ਨੂੰ ਇਸ ਪਲੇਟਫਾਰਮ ਰਾਹੀਂ ਹਾਈ ਸਪੀਡ ਇੰਟਰਨੈਟ ਮਿਲੇਗਾ। Wi-Fi 6E ਸਮਰਥਿਤ ਡਿਵਾਈਸ 14 ਵਾਧੂ 80 MHz ਚੈਨਲਾਂ ਤੇ 7 ਵਾਧੂ 160 MHz ਚੈਨਲਾਂ ਦਾ ਸਮਰਥਨ ਕਰਦੀ ਹੈ। ਇਹ ਵਿਆਪਕ ਸਪੈਕਟ੍ਰਮ ਨੈੱਟਵਰਕ ਡਿਜ਼ਾਈਨ ਨੂੰ ਵੀ ਸਰਲ ਬਣਾਉਂਦਾ ਹੈ।
Wi-Fi 6E ਦੇ ਫਾਇਦੇ


ਵਾਈ-ਫਾਈ 6ਈ (Wi-Fi 6E) ਦੇ ਫਾਇਦਿਆਂ ਦੀ ਗੱਲ ਕਰੀਏ ਤਾਂ ਇਸ ਤਕਨੀਕ ਦੇ ਆਉਣ ਨਾਲ ਯੂਜ਼ਰਜ਼ ਨੂੰ ਬਿਹਤਰ ਵਾਈ-ਫਾਈ ਕਨੈਕਟੀਵਿਟੀ ਮਿਲੇਗੀ। ਉਪਭੋਗਤਾ ਆਪਣੀ ਪਸੰਦ ਦੇ ਅਨੁਸਾਰ 2.4GHz, 5GHz ਅਤੇ 6GHz ਬੈਂਡਾਂ ਵਿਚੋਂ ਇਕ ਦੀ ਚੋਣ ਕਰ ਸਕਣਗੇ। ਇਸ ਨਾਲ ਯੂਜ਼ਰਜ਼ ਨੂੰ ਹਾਈ ਕਨੈਕਸ਼ਨ ਵਾਲੇ ਖੇਤਰਾਂ ‘ਚ ਵੀ ਹਾਈ ਸਪੀਡ ਇੰਟਰਨੈੱਟ ਮਿਲੇਗਾ ਅਤੇ ਵਾਈ-ਫਾਈ ਬਿਹਤਰ ਕੰਮ ਕਰੇਗਾ। ਵਿਸ਼ੇਸ਼ਤਾਵਾਂ ਦੇ ਰੂਪ ਵਿਚ 5GHz ਅਤੇ 6GHz ਦੋਵੇਂ ਹੀ 9.6GHz ਦੀ ਉੱਚੀ ਸਪੀਡ ਦੀ ਪੇਸ਼ਕਸ਼ ਕਰਦੇ ਹਨ, ਪਰ ਉਸ ਸਪੀਡ ਨੂੰ ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਬਹੁਤ ਘੱਟ ਹਨ। ਹਾਲਾਂਕਿ ਜੇਕਰ ਤੁਸੀਂ ਇਕ ਆਮ ਰਾਊਟਰ ਨਾਲ ਘੱਟ ਸਪੀਡ ਪ੍ਰਾਪਤ ਕਰ ਰਹੇ ਹੋ, ਤਾਂ ਸੰਭਾਵਨਾ ਹੈ ਕਿ Wi-Fi 6E ਲਈ ਸਮਰਥਨ ਵਾਲੀਆਂ ਸਾਰੀਆਂ ਡਿਵਾਈਸਾਂ ਨੂੰ ਇੱਕੋ ਜਿਹੀ ਇੰਟਰਨੈਟ ਸਪੀਡ ਮਿਲੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਮ੍ਰਿਤਪਾਲ ਸਿੰਘ ਮਹਿਰੋਂ ਖ਼ਿਲਾਫ਼ ਵੱਡੀ ਕਾਰਵਾਈ, ਭਾਰਤ ’ਚ ਇੰਸਟਾਗ੍ਰਾਮ ਖਾਤਾ ਕੀਤਾ ਗਿਆ ਬਲਾਕ

ਲੁਧਿਆਣਾ ਦੀ ਇੰਸਟਾਗ੍ਰਾਮ ਪ੍ਰਭਾਵਕ ਕਮਲ ਕੌਰ ਭਾਬੀ ਉਰਫ਼ ਕੰਚਨ ਕੁਮਾਰੀ ਦੇ ਕਤਲ ਦੇ ਪਿੱਛੇ...

 ”ਮੈਂ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਨਾਲ…” ਸ਼ਹੀਦ ਭਾਈ ਸਤਵੰਤ ਸਿੰਘ ਦਾ ਭਤੀਜੇ ਨੇ ਕਿਹਾ – ਅਸੀਂ Violation ਦੇ ਹੱਕ ‘ਚ ਨਹੀਂ 

ਭਾਬੀ ਕਮਲ ਕੌਰ ਉਰਫ਼ ਕੰਚਨ ਕੁਮਾਰੀ ਦੇ ਕਤਲ ਮਾਮਲੇ 'ਚ ਪੰਜਾਬ ਪੁਲਿਸ ਵੱਲੋਂ ਅੰਮ੍ਰਿਤਪਾਲ...

ਅਹਿਮਦਾਬਾਦ ਜਹਾਜ਼ ਹਾਦਸੇ ਦਾ ਕਾਰਨ ਖਰਾਬ ਈਂਧਨ ਵੀ ਹੋ ਸਕਦਾ ਹੈ ! ਹਵਾਬਾਜ਼ੀ ਮਾਹਿਰ ਨੇ ਖਦਸ਼ਾ ਪ੍ਰਗਟ ਕੀਤਾ

ਨੈਸ਼ਨਲ ਏਅਰੋਸਪੇਸ ਲੈਬਾਰਟਰੀ ਦੇ ਸਾਬਕਾ ਡਿਪਟੀ ਡਾਇਰੈਕਟਰ ਸ਼ਾਲੀਗ੍ਰਾਮ ਜੇ. ਮੁਰਲੀਧਰ ਨੇ ਕਿਹਾ ਕਿ ਅਹਿਮਦਾਬਾਦ...

ਪਿਛਲੇ ਦੋ ਦਿਨਾਂ ’ਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ’ਚ ਆਈ ਕਮੀ

ਪਿਛਲੇ 2 ਦਿਨਾਂ ਤੋਂ, ਦੇਸ਼ ਵਿਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿਚ ਕਮੀ ਆਈ...

 ਤੇਜ਼ ਹਨੇਰੀ ਤੇ ਮੀਂਹ ਨੇ ਬਦਲਿਆ ਪੰਜਾਬ ਦਾ ਮੌਸਮ, ਕਈ ਥਾਵਾਂ ਤੇ ਪਿਆ ਮੀਂਹ   

ਦੇਰ ਸ਼ਾਮ 8 ਵਜੇ ਦੇ ਕਰੀਬ ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ...

ਜਿਹੜੇ ਜਹਾਜ਼ ਦਾ ਲੋਹਾ ਤਕ ਸੜ ਗਿਆ, ਉੱਥੋਂ ਸੁਰੱਖਿਅਤ ਮਿਲੀ ਭਗਵਦ ਗੀਤਾ

ਅਹਿਮਦਾਬਾਦ ਜਹਾਜ਼ ਹਾਦਸੇ (Ahmedabad) ਨੇ ਸਾਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ...

ਕਰਿਸ਼ਮਾ ਕਪੂਰ ਦੇ ਸਾਬਕਾ ਪਤੀ ਸੰਜੇ ਕਪੂਰ ਦਾ ਹੋਇਆ ਦਿਹਾਂਤ, ਪੋਲੇ ਖੇਡਦੇ ਹੋਏ ਪਿਆ ਦਿਲ ਦਾ ਦੌਰਾ

ਕਾਰੋਬਾਰੀ ਅਤੇ ਸੋਨਾ ਕਾਮਸਟਾਰ ਕੰਪਨੀ ਦੇ ਚੇਅਰਮੈਨ ਸੰਜੇ ਕਪੂਰ ਦਾ ਵੀਰਵਾਰ ਨੂੰ ਇੰਗਲੈਂਡ ਵਿੱਚ...

ਕਮਲ ਕੌਰ ਮੌ.ਤ ਮਾਮਲੇ ‘ਚ ਨਿਹੰਗ ਅੰਮ੍ਰਿਤਪਾਲ ਸਿੰਘ ਮਹਿਰੋਂ ਗ੍ਰਿਫ਼ਤਾਰ

 ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਮੌਤ ਮਾਮਲੇ 'ਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ।...

ਅਹਿਮਦਾਬਾਦ ਪਲੇਨ ਕ੍ਰੈਸ਼ : ਸਾਬਕਾ CM ਤੇ ਪੰਜਾਬ BJP ਇੰਚਾਰਜ ਵਿਜੇ ਰੁਪਾਣੀ ਵੀ ਸਨ ਜਹਾਜ਼ ‘ਚ ਸਵਾਰ

ਏਅਰ ਇੰਡੀਆ ਦਾ ਬੋਇੰਗ 787 ਡ੍ਰੀਮਲਾਈਨਰ ਜਹਾਜ਼ ਅੱਜ ਗੁਜਰਾਤ ਦੇ ਅਹਿਮਦਾਬਾਦ ਵਿੱਚ ਕ੍ਰੈਸ਼ ਹੋ...