November 16, 2026, 2:14 am
----------- Advertisement -----------
----------- Advertisement -----------
HomeNewsScience

Science

Elon Musk ਦਾ ਵੱਡਾ ਐਲਾਨ, ਹੁਣ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਹਰ ਕੋਈ ਕਰ ਸਕੇਗਾ ਵੀਡੀਓ ਅਤੇ ਆਡੀਓ ਕਾਲ

ਅਰਬਪਤੀ ਕਾਰੋਬਾਰੀ ਐਲੋਨ ਮਸਕ ਨੇ ਪਿਛਲੇ ਸਾਲ ਤੋਂ ਟਵਿੱਟਰ 'ਚ ਕਈ ਬਦਲਾਅ ਕੀਤੇ। ਪਹਿਲਾਂ ਖੁਦ ਸੋਸ਼ਲ ਮੀਡੀਆ ਪਲੇਟਫਾਰਮ ਦਾ ਨਾਂ ਬਦਲਿਆ। ਉਨ੍ਹਾਂ ਨੇ ਇਸ ਦਾ ਨਾਂ ਟਵਿੱਟਰ ਤੋਂ ਬਦਲ ਕੇ ਐਕਸ ਕਰ ਦਿੱਤਾ ਹੈ। ਅਤੇ ਹੁਣ ਇਸ ਵਿੱਚ ਇੱਕ...

ISRO ਮੁਖੀ ਪਹੁੰਚੇ ਭਦਰਕਾਲੀ ਮੰਦਿਰ : ਚੰਦਰਯਾਨ-3 ਦੀ ਸਫਲ ਲੈਂਡਿੰਗ ਤੋਂ ਬਾਅਦ ਮਾਤਾ ਦੇ ਕੀਤੇ ਦਰਸ਼ਨ

ਮਿਸ਼ਨ ਚੰਦਰਯਾਨ-3 ਦੀ ਸਫਲ ਸਾਫਟ ਲੈਂਡਿੰਗ ਤੋਂ ਬਾਅਦ ਭਾਰਤੀ ਪੁਲਾੜ ਖੋਜ ਸੰਗਠਨ ਦੇ ਮੁਖੀ ਐੱਸ. ਸੋਮਨਾਥ ਨੇ ਐਤਵਾਰ (27 ਅਗਸਤ) ਨੂੰ ਕੇਰਲ ਦੇ ਭਦਰਕਾਲੀ ਮੰਦਰ ਦੇ ਦਰਸ਼ਨ ਕੀਤੇ। ਉਹ ਕੇਰਲ ਦੇ ਤਿਰੂਵਨੰਤਪੁਰਮ ਵਿੱਚ ਪੂਰਨਾਮੀ ਕਾਵੂ-ਭਦਰਕਾਲੀ ਮੰਦਰ ਦੇ ਦਰਸ਼ਨ ਕਰਨ...

ISRO 2 ਸਤੰਬਰ ਨੂੰ ਕਰ ਸਕਦਾ ਹੈ ਸੋਲਰ ਮਿਸ਼ਨ ਲਾਂਚ

ਚੰਦਰਯਾਨ-3 ਦੇ ਚੰਦਰਮਾ 'ਤੇ ਸਫਲ ਲੈਂਡਿੰਗ ਤੋਂ ਬਾਅਦ, ਇਸਰੋ ਹੁਣ ਇੱਕ ਹਫ਼ਤੇ ਦੇ ਅੰਦਰ ਯਾਨੀ 2 ਸਤੰਬਰ ਨੂੰ ਸੂਰਜ ਦਾ ਅਧਿਐਨ ਕਰਨ ਲਈ ਇੱਕ ਸੌਰ ਮਿਸ਼ਨ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਇਹ ਜਾਣਕਾਰੀ ਸਪੇਸ ਐਪਲੀਕੇਸ਼ਨ ਸੈਂਟਰ ਅਹਿਮਦਾਬਾਦ...

ਵਟਸਐਪ ‘ਚ ਆਇਆ ਸਭ ਤੋਂ ਫਾਇਦੇਮੰਦ ਫੀਚਰ, ਹੁਣ HD ਵੀਡੀਓ ਵੀ ਹੋ ਸਕਣਗੀਆਂ ਸ਼ੇਅਰ, ਜਾਣੋ ਕਿਵੇਂ

ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਹਾਈ ਕੁਆਲਿਟੀ ਵਿੱਚ ਵੀਡੀਓ ਸ਼ੇਅਰ ਕਰਨ ਦਾ ਫੀਚਰ ਜਾਰੀ ਕੀਤਾ ਹੈ। ਇਸ ਫੀਚਰ ਨੂੰ ਫਿਲਹਾਲ ਐਂਡ੍ਰਾਇਡ ਯੂਜ਼ਰਸ ਲਈ ਪੇਸ਼ ਕੀਤਾ ਗਿਆ ਹੈ। ਕੰਪਨੀ ਨੇ ਹਾਲ ਹੀ ਵਿੱਚ ਉੱਚ ਗੁਣਵੱਤਾ ਵਾਲੀਆਂ ਫੋਟੋਆਂ ਸ਼ੇਅਰ ਕਰਨ ਦੀ...

ਚੰਦਰਯਾਨ-3 ਦੀ ਲਾਂਚਿੰਗ ‘ਚ ਖੰਨਾ ਦੇ ਮੋਹਿਤ ਨੇ ਨਿਭਾਈ ਅਹਿਮ ਭੂਮਿਕਾ, 2020 ‘ਚ ਜੁਆਇਨ ਕੀਤਾ ਸੀ ISRO

ਭਾਰਤ ਦੇ ਮੂਨ ਮਿਸ਼ਨ ਚੰਦਰਯਾਨ-3 ਨੇ ਚੰਦਰਮਾ ਦੇ ਦੱਖਣੀ ਧਰੁਵ 'ਤੇ ਸਫਲ ਲੈਂਡਿੰਗ ਕੀਤੀ। ਜਿਸ ਨਾਲ ਭਾਰਤ ਅਜਿਹਾ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਦੁਨੀਆ ਭਰ ਦੇ ਲੋਕ ਚੰਦਰਮਾ ਮਿਸ਼ਨ ਦੀ ਸਫਲਤਾ 'ਤੇ ਭਾਰਤ ਨੂੰ ਵਧਾਈ...

PM ਮੋਦੀ ਇਸਰੋ ਦੇ ਵਿਗਿਆਨੀਆਂ ਨੂੰ ਵਧਾਈ ਦੇਣ ਲਈ 26 ਅਗਸਤ ਨੂੰ ਜਾਣਗੇ ਬੈਂਗਲੁਰੂ

ਇਸਰੋ ਨੇ ਵੀਰਵਾਰ ਸ਼ਾਮ ਚੰਦਰਯਾਨ ਦੇ ਲੈਂਡਿੰਗ ਤੋਂ ਠੀਕ ਪਹਿਲਾਂ ਵੀਡੀਓ ਜਾਰੀ ਕੀਤਾ। ਇਹ ਵੀਡੀਓ ਚੰਦਰਯਾਨ-3 ਦੁਆਰਾ ਭੇਜਿਆ ਗਿਆ ਹੈ। ਇਸ ਵਿੱਚ ਚੰਦਰਮਾ ਦਾ ਸੁੰਦਰ ਨਜ਼ਾਰਾ ਹੈ। 2 ਮਿੰਟ 17 ਸੈਕਿੰਡ ਦੇ ਇਸ ਵੀਡੀਓ 'ਚ ਸ਼ੁਰੂ 'ਚ ਚੰਦਰਮਾ ਦੀ...

ਇੰਦੌਰ ਦੇ ਅਧਿਆਪਕ ਨੇ ਡੇਢ ਘੰਟੇ ‘ਚ ਚਾਕ ‘ਤੇ ਬਣਾਇਆ ਚੰਦਰਯਾਨ

ਇੰਦੌਰ ਦੇ ਅਧਿਆਪਕ ਅਜੈ ਕਰਮਰਕਰ ਨੇ ਚੰਦਰਯਾਨ 3 ਦੇ ਸਫਲ ਲੈਂਡਿੰਗ ਤੋਂ ਬਾਅਦ ਚੰਦਰਯਾਨ ਨੂੰ ਚਾਕ 'ਤੇ ਉੱਕਰਿਆ ਹੈ। ਇਸ ਤੋਂ ਪਹਿਲਾਂ ਵੀ ਉਹ ਚਾਕ 'ਤੇ 100 ਤੋਂ ਵੱਧ ਚਿੱਤਰ ਉੱਕਰ ਚੁੱਕੇ ਹਨ। ਇਸ ਵਿੱਚ ਹੋਲਕਰ ਮਹਾਰਾਜਾ, ਲਤਾ ਮੰਗੇਸ਼ਕਰ,...

ਭਾਰਤ ਦੇ Moon ਮਿਸ਼ਨ ਦੇ ਬਜਟ ‘ਤੇ ਐਲੋਨ ਮਸਕ ਨੇ ਦਿੱਤਾ ਅਜਿਹਾ ਬਿਆਨ, ਸੋਸ਼ਲ ਮੀਡੀਆ ‘ਤੇ ਛਿੜ ਗਈ ਚਰਚਾ

ਚੰਦਰਯਾਨ-3 ਦਾ ਲੈਂਡਰ ਮਾਡਿਊਲ ਬੁੱਧਵਾਰ ਸ਼ਾਮ ਨੂੰ ਚੰਦਰਮਾ ਦੇ ਦੱਖਣੀ ਧਰੁਵ 'ਤੇ ਸਫਲਤਾਪੂਰਵਕ ਉਤਰਿਆ। ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ) ਦੁਆਰਾ ਸੰਚਾਲਿਤ ਇਸ ਮਿਸ਼ਨ 'ਤੇ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ। ਦੁਨੀਆ 'ਚ ਸਭ ਤੋਂ ਵੱਡੀ ਚਰਚਾ ਚੰਦਰਯਾਨ-3 ਦੇ ਬਜਟ...

ਚੰਡੀਗੜ੍ਹ ਦੇ ਨਿਖਿਲ ਨੇ ਚੰਦਰਯਾਨ-3 ਦੀ ਲਾਂਚਿੰਗ ‘ਚ ਨਿਭਾਈ ਅਹਿਮ ਭੂਮਿਕਾ

ਭਾਰਤ ਨੇ ਇੱਕ ਵਾਰ ਫਿਰ ਇਤਿਹਾਸ ਰਚਿਆ ਹੈ। ਚੰਦਰਯਾਨ-3 ਨੇ ਬੁੱਧਵਾਰ ਨੂੰ ਚੰਦਰਮਾ 'ਤੇ ਸਫਲ ਲੈਂਡਿੰਗ ਕੀਤੀ। ਇਸ ਨਾਲ ਭਾਰਤ ਚੰਦਰਮਾ ਦੇ ਦੱਖਣੀ ਧਰੁਵ 'ਤੇ ਪਹੁੰਚਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਦੱਸ ਦਈਏ ਕਿ ਚੰਦਰਯਾਨ-3 ਨੂੰ...

ਯੂਟਿਊਬ ‘ਤੇ ਚੰਦਰਯਾਨ-3 ਦੀ ਲਾਈਵ ਸਟ੍ਰੀਮਿੰਗ ਨੇ ਤੋੜੇ ਸਾਰੇ ਰਿਕਾਰਡ, ਦੁਨੀਆ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਈਵੈਂਟ ਬਣਿਆ

ਭਾਰਤ ਦੇ ਚੰਦਰਯਾਨ-3 ਨੇ ਬੁੱਧਵਾਰ ਨੂੰ ਚੰਦਰਮਾ 'ਤੇ ਸਫਲ ਲੈਂਡਿੰਗ ਕੀਤੀ। ਇਸ ਨਾਲ ਭਾਰਤ ਚੰਦਰਮਾ ਦੇ ਦੱਖਣੀ ਧਰੁਵ 'ਤੇ ਪਹੁੰਚਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਇਸ ਦੇ ਨਾਲ ਹੀ ਇਸਰੋ ਦੇ ਲਾਈਵ ਸਟ੍ਰੀਮਿੰਗ ਲਿੰਕ ਨੇ ਵੀ...