September 25, 2026, 5:48 am
----------- Advertisement -----------
HomeNewsLatest NewsPlayStation ਨੇ ਭਾਰਤ 'ਚ ਲਾਂਚ ਕੀਤਾ ਪੋਰਟੇਬਲ ਰਿਮੋਟ ਪਲੇਅਰ, ਜਾਣੋ ਕੀਮਤ ਅਤੇ...

PlayStation ਨੇ ਭਾਰਤ ‘ਚ ਲਾਂਚ ਕੀਤਾ ਪੋਰਟੇਬਲ ਰਿਮੋਟ ਪਲੇਅਰ, ਜਾਣੋ ਕੀਮਤ ਅਤੇ ਫੀਚਰਸ

Published on

----------- Advertisement -----------

ਪਲੇਅਸਟੇਸ਼ਨ ਇੰਡੀਆ ਨੇ ਇੱਕ ਨਵਾਂ ਗੇਮਿੰਗ ਡਿਵਾਈਸ ਪੇਸ਼ ਕੀਤਾ ਹੈ, ਜਿਸਦਾ ਨਾਮ ਪਲੇਅਸਟੇਸ਼ਨ ਪੋਰਟਲ ਹੈ। ਇਸ ਡਿਵਾਈਸ ਨਾਲ ਤੁਸੀਂ ਟੀਵੀ ਜਾਂ ਮਾਨੀਟਰ ਤੋਂ ਬਿਨਾਂ ਆਪਣੇ ਪਲੇਅਸਟੇਸ਼ਨ ਕੰਸੋਲ ‘ਤੇ ਸਥਾਪਿਤ ਗੇਮਾਂ ਖੇਡ ਸਕਦੇ ਹੋ। ਪਰ ਧਿਆਨ ਵਿੱਚ ਰੱਖੋ, ਇਹ ਸਿਰਫ ਕੁਝ ਖਾਸ ਗੇਮਾਂ ਨਾਲ ਕੰਮ ਕਰੇਗਾ ਅਤੇ ਇਸਦੇ ਲਈ ਤੁਹਾਡੇ ਕੋਲ ਪਲੇਅਸਟੇਸ਼ਨ 5 ਜਾਂ ਪਲੇਅਸਟੇਸ਼ਨ 4 ਕੰਸੋਲ ਹੋਣਾ ਚਾਹੀਦਾ ਹੈ।
ਜਾਣਕਰੀ ਅਨੁਸਾਰ ਇਸ ਪਲੇਅਸਟੇਸ਼ਨ ਪੋਰਟਲ ਦੀ ਕੀਮਤ 18,990 ਰੁਪਏ ਹੈ ਅਤੇ ਇਹ 3 ਅਗਸਤ ਤੋਂ ਸੋਨੀ ਸੈਂਟਰ, ਐਮਾਜ਼ਾਨ, ਫਲਿੱਪਕਾਰਟ, ਕਰੋਮਾ, ਰਿਲਾਇੰਸ, ਵਿਜੇ ਸੇਲਜ਼, ਬਲਿੰਕਆਈਟ ਅਤੇ ਹੋਰ ਸਟੋਰਾਂ ‘ਤੇ ਉਪਲਬਧ ਹੋਵੇਗਾ।
ਪਲੇਅਸਟੇਸ਼ਨ ਪੋਰਟਲ ਅਸਲ ਵਿੱਚ ਡਿਵਾਈਸ ਦੀ ਛੋਟੀ ਸਕ੍ਰੀਨ ‘ਤੇ ਤੁਹਾਡੀਆਂ ਗੇਮਾਂ (ਜੋ ਇਸਦੇ ਅਨੁਕੂਲ ਹਨ) ਚਲਾਏਗਾ। ਡਿਵਾਈਸ ਨਿਨਟੈਂਡੋ ਸਵਿੱਚ ਜਾਂ ਹੋਰ ਪੋਰਟੇਬਲ ਗੇਮਿੰਗ ਡਿਵਾਈਸਾਂ ਜਿਵੇਂ ਕਿ ROG ਐਲੀ ਜਾਂ MSI ਕਲੋ ਨੂੰ ਟੱਕਰ ਦੇਵੇਗਾ। ਪਲੇਅਸਟੇਸ਼ਨ ਪੋਰਟਲ ਪਿਛਲੇ ਸਾਲ ਤੋਂ ਅਮਰੀਕਾ ਵਿੱਚ ਉਪਲਬਧ ਸੀ, ਪਰ ਹੁਣ ਇਸਨੂੰ ਭਾਰਤ ਵਿੱਚ ਵੀ ਲਾਂਚ ਕੀਤਾ ਗਿਆ ਹੈ।
ਪਲੇਅਸਟੇਸ਼ਨ ਪੋਰਟਲ ਰਿਮੋਟ ਪਲੇਅਰ ਤੁਹਾਨੂੰ ਤੁਹਾਡੀਆਂ PS5 ਗੇਮਾਂ ਨੂੰ ਤੁਹਾਡੇ ਘਰ ਦੇ Wi-Fi ਉੱਤੇ ਹੈਂਡਹੈਲਡ ਖੇਡਣ ਦਿੰਦਾ ਹੈ, ਜਿਸ ਕਾਰਨ ਟੀਵੀ ਦੀ ਕੋਈ ਲੋੜ ਨਹੀਂ ਪੈਂਦੀ। ਰਿਮੋਟ ਪਲੇਅਰ ਵਿੱਚ 8 ਇੰਚ ਦੀ ਫੁੱਲ HD LCD ਸਕਰੀਨ ਹੈ। ਇਹ 1080p ਰੈਜ਼ੋਲਿਊਸ਼ਨ ‘ਤੇ 60 ਫਰੇਮ ਪ੍ਰਤੀ ਸਕਿੰਟ ਤੱਕ ਗੇਮਪਲੇ ਨੂੰ ਸਪੋਰਟ ਕਰਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸੰਜੀਵ ਅਰੋੜਾ ਜੇਲ੍ਹ ‘ਚੋਂ ਲੜ ਸਕਦੇ ਚੋਣ! ਲੁਧਿਆਣਾ ਵੈਸਟ ਤੋਂ AAP ਨੇ ਨਹੀਂ ਲਾਇਆ ਨਵਾਂ ਹਲਕਾ ਇੰਚਾਰਜ

2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਕਈ...

ਸਿੰਗਰ ਅੰਗਦ ਤਲਵਾਰ ਨੇ ਮੰਗੀ ਮੁਆਫ਼ੀ, ਕਿਹਾ- ਭਵਿੱਖ ‘ਚ ਪੂਰੀ ਮਰਿਆਦਾ ਦਾ ਰੱਖਾਂਗਾ ਧਿਆਨ

ਜਿਮਖਾਨਾ ਕਲੱਬ ‘ਚ ਹੋਈ ਰਾਧੇ ਸ਼ਿਆਮ ਭਜਨ ਸੰਧਿਆ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ...

ਬਰਖਾਸਤ AIG ਪਟਿਆਲਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ, 6 ਸਾਲਾਂ ਤੋਂ ਭਗੌੜੇ ਰਾਜਜੀਤ ਸਿੰਘ ਨੇ ਕੀਤਾ ਸਰੰਡਰ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਬਰਖਾਸਤ AIG ਰਾਜਜੀਤ ਸਿੰਘ...

ਕਰਜ਼ੇ ਤੋਂ ਪ੍ਰੇਸ਼ਾਨ ਸ਼ਖਸ ਨੇ ਨਹਿਰ ’ਚ ਮਾਰੀ ਛਾਲ, ਗੋਤਾਖੋਰਾਂ ਵੱਲੋਂ ਕੀਤੀ ਜਾ ਰਹੀ ਭਾਲ

ਬਰਨਾਲਾ ਦੇ ਧਨੋਲਾ ਤੋਂ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਗਰੀਬ ਪਰਿਵਾਰ...

*ਈਡੀ ਦੀ ਕਾਰਵਾਈ ਏਜੰਸੀ ਦੀ ਰੇਡ ਨਹੀਂ, ਸਗੋਂ ਦਿੱਲੀ ਦਾ ਪੰਜਾਬ ‘ਤੇ ਹਮਲਾ

ਚੰਡੀਗੜ੍ਹ 24 ਸਤੰਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਦੀਪ ਸਿੰਘ...

ਪੰਜਾਬ ਨੇ ਮੋਦੀ ਨੂੰ ਨਕਾਰਿਆ, ਹੁਣ ਉਹ ਪੰਜਾਬੀਆਂ ਨੂੰ ਪ੍ਰੇਸ਼ਾਨ ਕਰਕੇ ਬਦਲਾ ਲੈ ਰਹੇ ਹਨ: ਆਪ

ਚੰਡੀਗੜ੍ਹ 24 ਸਤੰਬਰ:ਆਮ ਆਦਮੀ ਪਾਰਟੀ (ਆਪ) ਨੇ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ...

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਤੋਂ ਬਾਅਦ ਪਟਵਾਰ ਯੂਨੀਅਨ ਨੇ ਆਪਣੀ ਹੜਤਾਲ ਵਾਪਸ ਲਈ

ਚੰਡੀਗੜ੍ਹ; 23 ਸਤੰਬਰ 2026:ਆਮ ਲੋਕਾਂ ਨੂੰ ਵੱਡੀ ਰਾਹਤ ਦੇਣ ਦੇ ਉਦੇਸ਼ ਨਾਲ ਮੁੱਖ ਮੰਤਰੀ...

ਐਸ.ਆਈ.ਟੀ. ਜਾਂਚ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਵਫ਼ਦ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ, 23 ਸਤੰਬਰ:ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਵਫ਼ਦ ਨੇ ਅੱਜ ਪੰਜਾਬ ਦੇ ਮੁੱਖ...

ਦਿੱਲੀ-ਬਿਹਾਰ ਸਮੇਤ ਪਿਛਲੇ ਕੁਝ ਸਾਲਾਂ ਵਿੱਚ ਹੋਈਆਂ ਸਾਰੀਆਂ ਚੋਣਾਂ ਰੱਦ ਕਰਕੇ ਦੁਬਾਰਾ ਕਰਵਾਈਆਂ ਜਾਣ – ਕੇਜਰੀਵਾਲ

ਨਵੀਂ ਦਿੱਲੀ 23 ਸਤੰਬਰ:ਆਮ ਆਦਮੀ ਪਾਰਟੀ ਵੱਲੋਂ ਮੋਦੀ ਸਰਕਾਰ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼...