May 5, 2024, 10:15 pm
----------- Advertisement -----------
HomeNewsLatest NewsVivo V30e ਸਮਾਰਟਫੋਨ 2 ਮਈ ਨੂੰ ਹੋਵੇਗਾ ਲਾਂਚ; ਜਾਣੋ ਸ਼ਾਨਦਾਰ ਫੀਚਰਸ ਅਤੇ...

Vivo V30e ਸਮਾਰਟਫੋਨ 2 ਮਈ ਨੂੰ ਹੋਵੇਗਾ ਲਾਂਚ; ਜਾਣੋ ਸ਼ਾਨਦਾਰ ਫੀਚਰਸ ਅਤੇ ਕੀਮਤ

Published on

----------- Advertisement -----------

ਚੀਨੀ ਤਕਨੀਕੀ ਕੰਪਨੀ ਵੀਵੋ ਅਗਲੇ ਮਹੀਨੇ ਇੱਕ ਹੋਰ ਨਵਾਂ ਸਮਾਰਟਫੋਨ ਲਾਂਚ ਕਰਨ ਜਾ ਰਹੀ ਹੈ। ਕੰਪਨੀ Vivo V29 ਦਾ ਅਗਲਾ ਵਰਜਨ ‘Vivo V30e’ 2 ਮਈ ਨੂੰ ਲਾਂਚ ਕਰੇਗੀ। ਸਮਾਰਟਫੋਨ ‘ਚ 5500mAh ਦੀ ਬੈਟਰੀ ਅਤੇ 50 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ। ਇਸ ਤੋਂ ਇਲਾਵਾ ਕੰਪਨੀ ਇਸ ਫੋਨ ‘ਚ 6.78 ਇੰਚ ਦੀ ਫੁੱਲ HD+ AMOLED ਡਿਸਪਲੇ, 50MP ਮੁੱਖ ਕੈਮਰਾ ਅਤੇ Qualcomm Snapdragon 6 Gen1 ਚਿਪਸੈੱਟ ਦੇ ਸਕਦੀ ਹੈ। ਕੰਪਨੀ ਇਸ ਸਮਾਰਟਫੋਨ ਨੂੰ ਦੋ ਰੰਗਾਂ ਅਤੇ ਦੋ ਸਟੋਰੇਜ ਆਪਸ਼ਨ ‘ਚ ਲਾਂਚ ਕਰ ਸਕਦੀ ਹੈ।

Vivo V30e ਦੀ ਸ਼ੁਰੂਆਤੀ ਕੀਮਤ 25,000 ਰੁਪਏ ਹੋ ਸਕਦੀ ਹੈ। ਕੰਪਨੀ ਨੇ ਆਪਣੀ ਅਧਿਕਾਰਤ ਵੈੱਬਸਾਈਟ ਅਤੇ X ਹੈਂਡਲ ‘ਤੇ ਲਾਂਚਿੰਗ ਡੇਟ ਦੀ ਜਾਣਕਾਰੀ ਦਿੱਤੀ ਹੈ। ਲਾਂਚਿੰਗ ਡੇਟ ਤੋਂ ਇਲਾਵਾ ਕੰਪਨੀ ਨੇ ਸਿਰਫ ਕੁਝ ਸੀਮਤ ਜਾਣਕਾਰੀ ਦਿੱਤੀ ਹੈ।

ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ Vivo V30e ਸਮਾਰਟਫੋਨ ‘ਚ 5500mAh ਦੀ ਬੈਟਰੀ ਹੋਵੇਗੀ। ਇਸ ਨੂੰ ਚਾਰਜ ਕਰਨ ਲਈ ਕੰਪਨੀ 45W ਫਾਸਟ ਚਾਰਜਿੰਗ ਸਪੋਰਟ ਦੇ ਸਕਦੀ ਹੈ।ਵੀਵੋ ਇਸ ਸਮਾਰਟਫੋਨ ‘ਚ ਦੋ ਰੈਮ ਅਤੇ ਸਟੋਰੇਜ ਦਾ ਆਪਸ਼ਨ ਦੇ ਸਕਦਾ ਹੈ। ਇਸ ਵਿੱਚ 8GB ਰੈਮ ਦੇ ਨਾਲ 128GB ਇੰਟਰਨਲ ਸਟੋਰੇਜ ਅਤੇ 12GB ਦੇ ਨਾਲ 256GB ਸਟੋਰੇਜ ਦਾ ਵਿਕਲਪ ਹੋ ਸਕਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਇਨ੍ਹਾਂ ਸਬਜ਼ੀਆਂ ਦੇ ਛਿਲਕੇ ਸਿਹਤ ਨੂੰ ਦਿੰਦੇ ਹਨ ਅਣਗਿਣਤ ਫਾਇਦੇ

ਜੇਕਰ ਤੁਹਾਨੂੰ ਵੀ ਸਬਜ਼ੀਆਂ ਦੇ ਛਿਲਕਿਆਂ ਨੂੰ ਸੁੱਟਣ ਦੀ ਆਦਤ ਹੈ ਤਾਂ ਤੁਹਾਨੂੰ ਦੱਸ...

ਕੋਲਕਾਤਾ ਨਾਈਟ ਰਾਈਡਰਜ਼ ਨੇ ਲਖਨਊ ਸੁਪਰ ਜਾਇੰਟਸ ਨੂੰ ਦਿੱਤਾ 236 ਦੌੜਾਂ ਦਾ ਟੀਚਾ

IPL-2024 ਦੇ 54ਵੇਂ ਮੈਚ 'ਚ ਕੋਲਕਾਤਾ ਨਾਈਟ ਰਾਈਡਰਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 236...

ਕਪੂਰਥਲਾ ‘ਚ ਬਾਈਕ ਨੇ ਜੋੜੇ ਨੂੰ ਮਾਰੀ ਟੱਕਰ, ਪਤੀ ਦੀ ਮੌਤ, ਔਰਤ ਤੇ ਬਾਈਕ ਸਵਾਰ ਜ਼ਖਮੀ

ਕਪੂਰਥਲਾ ਦੇ ਫਗਵਾੜਾ ਸਬ ਡਵੀਜ਼ਨ ਦੇ ਮੁਹੱਲਾ ਸੁਖਚੈਨ ਨਗਰ 'ਚ ਬਾਈਕ ਸਵਾਰ ਨੇ ਸੈਰ...

ਹੁਸ਼ਿਆਰਪੁਰ-ਚੰਡੀਗੜ੍ਹ ਰੋਡ ਦੇ ਨਾਲ ਲੱਗਦੀਆਂ ਝੁੱਗੀਆਂ ‘ਚ ਲੱਗੀ ਅੱਗ, ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ

ਹੁਸ਼ਿਆਰਪੁਰ-ਚੰਡੀਗੜ੍ਹ ਰੋਡ 'ਤੇ ਅੱਡਾ ਚੱਬੇਵਾਲ ਸਥਿਤ ਝੁੱਗੀਆਂ 'ਚ ਸ਼ਾਮ ਕਰੀਬ 5.15 ਵਜੇ ਅੱਗ ਲੱਗ...

ਫਰੀਦਾਬਾਦ ‘ਚ ਨੈਪਕਿਨ ਫੈਕਟਰੀ ‘ਚ ਲੱਗੀ ਭਿਆਨਕ ਅੱਗ

ਹਰਿਆਣਾ ਦੇ ਫਰੀਦਾਬਾਦ ਦੇ ਪੱਲਾ ਇਲਾਕੇ 'ਚ ਸਥਿਤ ਨੈਪਕਿਨ ਬਣਾਉਣ ਵਾਲੀ ਫੈਕਟਰੀ 'ਚ ਅਚਾਨਕ...

ਸਿਪਲਾ-ਗਲੇਨਮਾਰਕ ਨੇ ਅਮਰੀਕੀ ਬਾਜ਼ਾਰ ਤੋਂ ਵਾਪਸ ਮੰਗਵਾਈਆਂ ਦਵਾਈਆਂ, ਜਾਣੋ ਵਜ੍ਹਾ

ਦਵਾਈ ਬਣਾਉਣ ਵਾਲੀਆਂ ਕੰਪਨੀਆਂ ਸਿਪਲਾ ਅਤੇ ਗਲੇਨਮਾਰਕ ਨਿਰਮਾਣ ਮੁੱਦਿਆਂ ਕਾਰਨ ਅਮਰੀਕੀ ਬਾਜ਼ਾਰ ਤੋਂ ਆਪਣੀਆਂ...

ਸਕੂਲ ‘ਚ AC ਦਾ ਖਰਚਾ ਮਾਤਾ-ਪਿਤਾ ਨੂੰ ਚੁੱਕਣਾ ਹੋਵੇਗਾ – ਦਿੱਲੀ ਹਾਈਕੋਰਟ

ਸਕੂਲ 'ਚ AC ਦਾ ਖਰਚਾ ਮਾਤਾ-ਪਿਤਾ ਨੂੰ ਚੁੱਕਣਾ ਹੋਵੇਗਾ - ਦਦਿੱਲੀ ਹਾਈ ਕੋਰਟ ਨੇ...

ਪਲਵਲ ‘ਚ ਲੜਕੀ ਨਾਲ ਬਲਾਤਕਾਰ, ਵਿਰੋਧ ਕਰਨ ‘ਤੇ ਦਿੱਤੀ ਜਾਨੋਂ ਮਾਰਨ ਦੀ ਧਮਕੀ

ਹਰਿਆਣਾ ਦੇ ਪਲਵਲ 'ਚ ਇਕ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ...