November 15, 2026, 4:00 pm
----------- Advertisement -----------
----------- Advertisement -----------
HomeNewsSports

Sports

Asia Cup : ਅੱਜ India VS Hong Kong ਦਾ ਮੈਚ : ਦੇਖੋ ਪਲੇਇੰਗ 11

ਭਾਰਤੀ ਟੀਮ 10 ਮਹੀਨੇ ਪਹਿਲਾਂ ਪਾਕਿਸਤਾਨ ਤੋਂ ਮਿਲੀ ਹਾਰ ਦਾ ਲੇਖਾ-ਜੋਖਾ ਕਰਨ ਤੋਂ ਬਾਅਦ ਅੱਜ ਏਸ਼ੀਆ ਕੱਪ 'ਚ ਹਾਂਗਕਾਂਗ ਨਾਲ ਭਿੜੇਗੀ। ਹਾਂਗਕਾਂਗ ਨੇ ਕੁਆਲੀਫਾਇਰ 'ਚ ਆਪਣੇ ਸਾਰੇ ਤਿੰਨ ਮੈਚ ਜਿੱਤ ਕੇ ਏਸ਼ੀਆ ਕੱਪ ਦੇ ਮੁੱਖ ਦੌਰ 'ਚ ਜਗ੍ਹਾ ਬਣਾ...

ਖੇਡਾਂ ਵਤਨ ਪੰਜਾਬ ਦੀਆਂ: ਮੁੱਖ ਮੰਤਰੀ ਮਾਨ ਵੱਲੋਂ ਖੇਡ ਮੈਦਾਨ ‘ਚ ਕੁੱਦਣ ਮੌਕੇ ਉਤਸ਼ਾਹ ਤੇ ਜੋਸ਼ ਨਾਲ ਭਰੇ ਦਰਸ਼ਕ(ਤਸਵੀਰਾਂ)

ਜਲੰਧਰ, 29 ਅਗਸਤ- ਬੀਤੇ ਦਿਨ 'ਖੇਡਣ ਵਤਨ ਪੰਜਾਬ ਦੀਆ' ਦੀ ਸ਼ੁਰੂਆਤ ਹੋਈ। ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਉਸ ਵੇਲੇ ਖੇਡਾਂ ਦੇ ਰੰਗ ਵਿੱਚ ਪੂਰੀ ਤਰ੍ਹਾਂ ਰੰਗਿਆ ਗਿਆ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਵਾਲੀਬਾਲ ਮੈਚ 'ਚ...

ਜੂਨੀਅਰ ਏਸ਼ੀਅਨ ਵਾਲੀਬਾਲ ਚੈਂਪੀਅਨਸ਼ਿਪ ‘ਚ ਚਾਂਦੀ ਦਾ ਤਗਮਾ ਜਿੱਤਣ ‘ਤੇ ਖੇਡ ਮੰਤਰੀ ਮੀਤ ਹੇਅਰ ਨੇ ਪੂਰੀ ਟੀਮ ਨੂੰ ਦਿੱਤੀ ਵਧਾਈ

ਇੱਕ ਪਾਸੇ ਜਿੱਥੇ ਬੀਤੇ ਦਿਨ 'ਖੇਡਣ ਵਤਨ ਪੰਜਾਬ ਦੀਆ' ਦੀ ਸ਼ੁਰੂਆਤ ਹੋਈ, ਉੱਥੇ ਹੀ ਸੂਬੇ ਦੇ ਖਿਡਾਰੀ ਵੱਖ-ਵੱਖ ਖੇਡਾਂ 'ਚ ਤਗਮੇ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕਰ ਰਹੇ ਹਨ। ਦੱਸ ਦਈਏ ਕਿ ਬੀਤੀ ਸ਼ਾਮ ਬਹਿਰੀਨ ਵਿੱਚ ਹੋਈ ਜੂਨੀਅਰ...

ਰਾਸ਼ਟਰਮੰਡਲ ਖੇਡਾਂ ’ਚ ਚਾਂਦੀ ਦਾ ਤਮਗਾ ਜਿੱਤਣ ਵਾਲੇ ਮੁੱਕੇਬਾਜ਼ ਸਾਗਰ ਅਲਾਹਵਤ ਦਾ ਪੰਜਾਬ ਐਨ ਐਸ ਯੂ ਆਈ ਵੱਲੋਂ ਵਿਸ਼ੇਸ਼ ਸਨਮਾਨ

ਚੰਡੀਗੜ੍ਹ: ਬਰਮਿੰਘਮ ਵਿਖੇ ਹਾਲ ਹੀ ’ਚ ਸੰਪੰਨ ਹੋਈਆਂ ਰਾਸ਼ਟਰਮੰਡਲ ਖੇਡਾਂ ’ਚ ਦੇਸ਼ ਦਾ ਨਾਂ ਰੌਸ਼ਨ ਵਾਲੇ ਖਿਡਾਰੀਆਂ 'ਚੋਂ ਇੱਕ ਸਾਗਰ ਅਲਾਹਵਤ ਦਾ ਅੱਜ ਪੰਜਾਬ ਐਨ ਐਸ ਯੂ ਆਈ ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਿੱਧੂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ...

India vs Pak Asia Cup: ਰੋਮਾਂਚਕ ਮੈਚ ‘ਚ ਭਾਰਤ ਦੀ ਸ਼ਾਨਦਾਰ ਜਿੱਤ, ਹਾਰਦਿਕ ਪੰਡਯਾ ਬਣੇ ਗੇਮਚੇਂਜਰ

ਭਾਰਤ ਅਤੇ ਪਾਕਿਸਤਾਨ ਵਿਚਾਲੇ 10 ਮਹੀਨਿਆਂ ਬਾਅਦ ਹੋਏ ਮੈਚ ਦਾ ਰੋਮਾਂਚ ਅੰਤ ਤੱਕ ਬਣਿਆ ਰਿਹਾ। ਦੋਵੇਂ ਟੀਮਾਂ ਇੱਕ ਦੂਜੇ ਨੂੰ ਮੁਕਾਬਲਾ ਦਿੰਦੀਆਂ ਨਜ਼ਰ ਆਈਆਂ ਪਰ ਜਿੱਤ ਭਾਰਤ ਦੇ ਖਾਤੇ ਵਿੱਚ ਗਈ। ਹਾਰਦਿਕ ਪੰਡਯਾ ਨੇ ਆਖਰੀ 6 ਗੇਂਦਾਂ 'ਤੇ ਪਲਟਵਾਰ...

Asia Cup: India Vs Pakistan; ਟੀਮ ਇੰਡੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ

ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮਹਾਨ ਮੈਚ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਦੋਵੇਂ ਟੀਮਾਂ 10 ਮਹੀਨਿਆਂ ਦੇ ਲੰਬੇ ਵਕਫ਼ੇ ਤੋਂ...

ਅੱਜ ਭਾਰਤ-ਪਾਕਿਸਤਾਨ ਦਾ ਮਹਾਮੁਕਾਬਲਾ: 8 ਸਾਲਾਂ ਤੋਂ ਏਸ਼ੀਆ ਕੱਪ ‘ਚ PAK ਤੋਂ ਨਹੀਂ ਹਾਰੀ ਟੀਮ ਇੰਡੀਆ

10 ਮਹੀਨਿਆਂ ਦੇ ਲੰਬੇ ਵਕਫ਼ੇ ਤੋਂ ਬਾਅਦ ਅੱਜ ਭਾਰਤ ਅਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਏਸ਼ੀਆ ਕੱਪ ਗਰੁੱਪ ਏ ਦੇ ਤਹਿਤ ਹੋਣ ਵਾਲਾ ਇਹ ਮੈਚ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ...

ਕ੍ਰਿਕਟਰ ਮਿਤਾਲੀ ਰਾਜ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨਾਲ ਕੀਤੀ ਮੁਲਾਕਾਤ

ਦਿੱਗਜ ਭਾਰਤੀ ਕ੍ਰਿਕਟਰ ਮਿਤਾਲੀ ਰਾਜ ਨੇ ਅੱਜ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ। ਮਿਤਾਲੀ ਨੇ ਸ਼ਮਸ਼ਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (ਆਰਜੀਆਈਏ) ਦੇ ਨੋਵੋਟੇਲ ਹੋਟਲ ਵਿੱਚ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ। ਜੇਪੀ ਨੱਡਾ ਨੇ...

ਏਸ਼ੀਆ ਕੱਪ ‘ਚ ਭਲਕੇ ਭਾਰਤ ਬਨਾਮ ਪਾਕਿਸਤਾਨ ਦਾ ਮੈਚ

ਏਸ਼ੀਆ ਕੱਪ ਸ਼ਨੀਵਾਰ ਨੂੰ ਸ਼੍ਰੀਲੰਕਾ ਬਨਾਮ ਅਫਗਾਨਿਸਤਾਨ ਮੈਚ ਨਾਲ ਸ਼ੁਰੂ ਹੋਵੇਗਾ, ਪਰ ਜ਼ਿਆਦਾਤਰ ਕ੍ਰਿਕਟ ਪ੍ਰਸ਼ੰਸਕਾਂ ਲਈ, ਟੂਰਨਾਮੈਂਟ ਦੀ ਅਸਲ ਸ਼ੁਰੂਆਤ ਐਤਵਾਰ ਸ਼ਾਮ 7:30 ਵਜੇ ਹੋਵੇਗੀ। ਉਸ ਦਿਨ ਫਾਈਨਲ ਤੋਂ ਪਹਿਲਾਂ ਫਾਈਨਲ ਵਰਗਾ ਮੈਚ ਹੋਵੇਗਾ। ਯਾਨੀ ਭਾਰਤ ਅਤੇ ਪਾਕਿਸਤਾਨ ਵਿਚਾਲੇ...

89.08 ਮੀਟਰ ਥਰੋਅ ਨਾਲ ਨੀਰਜ ਚੋਪੜਾ ਨੇ ਜਿੱਤੀ ਡਾਇਮੰਡ ਲੀਗ

ਓਲੰਪਿਕ ਚੈਂਪੀਅਨ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਸ਼ੁੱਕਰਵਾਰ ਨੂੰ ਇਕ ਹੋਰ ਇਤਿਹਾਸਕ ਉਪਲਬਧੀ ਹਾਸਲ ਕੀਤੀ। ਨੀਰਜ ਚੋਪੜਾ ਲੁਸਾਨੇ ਡਾਇਮੰਡ ਲੀਗ 2022 ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਨੀਰਜ ਚੋਪੜਾ ਨੇ 89.08 ਮੀਟਰ ਦੇ ਆਪਣੇ ਪਹਿਲੇ ਥਰੋਅ ਨਾਲ ਲੁਸਾਨੇ...