October 10, 2024, 9:09 pm
----------- Advertisement -----------
----------- Advertisement -----------
HomeNewsSports

Sports

ਪਾਕਿਸਤਾਨ-ਇੰਗਲੈਂਡ WTC ਫਾਈਨਲ ਦੀ ਦੌੜ ਤੋਂ ਲਗਭਗ ਬਾਹਰ: ਭਾਰਤ ਨੂੰ 10 ਵਿੱਚੋਂ 5 ਟੈਸਟ ਜਿੱਤਣੇ ਹੋਣਗੇ

ਆਸਟ੍ਰੇਲੀਆ-ਨਿਊਜ਼ੀਲੈਂਡ ਵੀ ਮਜ਼ਬੂਤ ​​ਦਾਅਵੇਦਾਰ ਨਵੀਂ ਦਿੱਲੀ, 11 ਸਤੰਬਰ 2024 - ਸ਼੍ਰੀਲੰਕਾ ਦੀ ਇੰਗਲੈਂਡ 'ਤੇ ਟੈਸਟ ਜਿੱਤ ਅਤੇ ਪਾਕਿਸਤਾਨ 'ਤੇ ਬੰਗਲਾਦੇਸ਼ ਦੀ ਸੀਰੀਜ਼ ਜਿੱਤਣ ਤੋਂ ਬਾਅਦ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦਾ ਗਣਿਤ ਬਦਲ ਗਿਆ ਹੈ। ਪਾਕਿਸਤਾਨ ਅਤੇ ਇੰਗਲੈਂਡ ਹੁਣ ਫਾਈਨਲ ਵਿਚ...

ਖੇਡਾਂ ਵਤਨ ਪੰਜਾਬ ਦੀਆਂ-3: ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਖੇਡ ਨਤੀਜੇ ਰਹੇ ਸ਼ਾਨਦਾਰ; ਇਨ੍ਹਾਂ ਖਿਡਾਰੀਆਂ ਨੇ ਮਾਰੀਆ ਮੱਲਾਂ

ਸ੍ਰੀ ਮੁਕਤਸਰ ਸਾਹਿਬ, 10 ਸਤੰਬਰ:ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ‘ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ-3’ ਤਹਿਤ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ, ਵਿਖੇ ਬਲਾਕ ਪੱਧਰੀ ਖੇਡ...

ਸਾਬਕਾ ਅਮਰੀਕੀ ਕਪਤਾਨ ਅਲੈਕਸ ਮੋਰਗਨ ਨੇ ਫੁੱਟਬਾਲ ਤੋਂ ਲਿਆ ਸੰਨਿਆਸ

ਸਾਬਕਾ ਅਮਰੀਕੀ ਕਪਤਾਨ ਅਲੈਕਸ ਮੋਰਗਨ ਨੇ ਸੰਨਿਆਸ ਲੈ ਲਿਆ ਹੈ। ਇੱਕ ਦਿਨ ਪਹਿਲਾਂ, ਉਸਨੇ ਮਹਿਲਾ ਫੁਟਬਾਲ ਲੀਗ ਵਿੱਚ ਸੈਨ ਡਿਏਗੋ ਵੇਵਜ਼ ਲਈ ਆਪਣੇ ਕਰੀਅਰ ਦਾ ਆਖਰੀ ਮੈਚ ਖੇਡਿਆ, ਹਾਲਾਂਕਿ ਉਸਦੀ ਟੀਮ ਉੱਤਰੀ ਕੈਰੋਲੀਨਾ ਦੇ ਖਿਲਾਫ 1-4 ਨਾਲ ਹਾਰ ਗਈ...

ਸ਼੍ਰੀਲੰਕਾ ਨੇ 10 ਸਾਲਾਂ ਬਾਅਦ ਇੰਗਲੈਂਡ ‘ਚ ਜਿੱਤਿਆ ਟੈਸਟ: ਇੰਗਲੈਂਡ ਨੇ ਸੀਰੀਜ਼ 2-1 ਨਾਲ ਜਿੱਤੀ

ਨਵੀਂ ਦਿੱਲੀ, 10 ਸਤੰਬਰ 2024 - ਸ਼੍ਰੀਲੰਕਾ ਨੇ 10 ਸਾਲ ਬਾਅਦ ਇੰਗਲੈਂਡ 'ਚ ਟੈਸਟ ਮੈਚ ਜਿੱਤਿਆ ਹੈ। ਟੀਮ ਨੇ ਸੋਮਵਾਰ ਨੂੰ ਓਵਲ ਟੈਸਟ 'ਚ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾਇਆ। ਸ਼੍ਰੀਲੰਕਾ ਲਈ ਪਹਿਲੀ ਪਾਰੀ ਵਿੱਚ ਅਰਧ ਸੈਂਕੜਾ ਜੜਨ ਵਾਲੇ...

ਭਾਰਤ ਨੇ ਏਸ਼ੀਆਈ ਚੈਂਪੀਅਨ ਟਰਾਫੀ ਵਿੱਚ ਜਾਪਾਨ ਨੂੰ 5-1 ਨਾਲ ਹਰਾ ਕੇ ਜਿੱਤ ਕੀਤੀ ਦਰਜ

ਭਾਰਤੀ ਪੁਰਸ਼ ਹਾਕੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 'ਚ ਜਾਰੀ ਹੈ। ਸੋਮਵਾਰ ਨੂੰ ਇੱਥੇ ਖੇਡੇ ਗਏ ਇੱਕਤਰਫਾ ਮੈਚ ਵਿੱਚ ਭਾਰਤ ਨੇ ਜਾਪਾਨ ਨੂੰ 5-1 ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਭਾਰਤ ਲਈ ਸੁਖਜੀਤ ਸਿੰਘ...

‘ਖੇਡਾਂ ਵਤਨ ਪੰਜਾਬ ਦੀਆਂ-3’: ਹਲਕਾ ਵਿਧਾਇਕ ਨੇ ਬਲਾਕ ਸ੍ਰੀ ਮੁਕਤਸਰ ਸਾਹਿਬ ਵਿਖੇ ਬਲਾਕ ਪੱਧਰੀ ਖੇਡਾਂ ਦੀ ਕਰਵਾਈ ਸ਼ੁਰੁਆਤ

ਸ੍ਰੀ ਮੁਕਤਸਰ ਸਾਹਿਬ, 09 ਸਤੰਬਰ: ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ‘ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ-3’ ਤਹਿਤ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ, ਵਿਖੇ ਬਲਾਕ ਪੱਧਰੀ...

ਬੰਗਲਾਦੇਸ਼ ਖਿਲਾਫ ਪਹਿਲੇ ਟੈਸਟ ਲਈ ਟੀਮ ਇੰਡੀਆ ਦਾ ਐਲਾਨ: ਸ਼੍ਰੇਅਸ ਅਈਅਰ ਬਾਹਰ, ਰਾਹੁਲ, ਪੰਤ ਅਤੇ ਕੋਹਲੀ ਦੀ ਵਾਪਸੀ

ਨਵੀਂ ਦਿੱਲੀ, 9 ਸਤੰਬਰ 2024 - ਬੰਗਲਾਦੇਸ਼ ਖਿਲਾਫ 2 ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਚੇਨਈ ਵਿੱਚ 19 ਸਤੰਬਰ ਤੋਂ ਹੋਣ ਵਾਲੇ ਮੈਚ ਲਈ 16 ਮੈਂਬਰਾਂ ਦੀ ਟੀਮ ਚੁਣੀ...

ਇੰਗਲੈਂਡ ਦੇ ਦਿੱਗਜ਼ ਖਿਡਾਰੀ Moeen Ali ਨੇ ਕ੍ਰਿਕਟ ਨੂੰ ਕਿਹਾ ਅਲਵਿਦਾ !

ਇੰਗਲੈਂਡ ਦੇ ਮਹਾਨ ਹਰਫਨਮੌਲਾ ਮੋਇਨ ਅਲੀ ਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈ ਲਿਆ ਹੈ। ਉਨ੍ਹਾਂ ਨੇ 10 ਸਾਲ ਦੇ ਲੰਬੇ ਕਰੀਅਰ ਤੋਂ ਬਾਅਦ ਇੰਗਲੈਂਡ ਟੀਮ ਨੂੰ ਅਲਵਿਦਾ ਕਹਿ ਦਿੱਤਾ ਹੈ। ਮੋਇਨ ਨੇ ਆਪਣੀ ਰਿਟਾਇਰਮੈਂਟ ਦੇ ਐਲਾਨ...

ਬਲਾਕ ਮਲੋਟ ਵਿਖੇ “ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ-3” ਤਹਿਤ ਬਲਾਕ ਪੱਧਰੀ ਖੇਡਾਂ ਅੰ-14, ਅੰ-17 ਅਤੇ ਅੰ-21 ਦੇ ਨਤੀਜੇ ਰਹੇ ਸ਼ਾਨਦਾਰ

ਮਲੋਟ / ਸ੍ਰੀ ਮੁਕਤਸਰ ਸਾਹਿਬ 7 ਸਤੰਬਰ; ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਅਤੇ ਜਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ-3 ਤਹਿਤ ਬਲਾਕ ਮਲੋਟ ਦੇ ਨਿਉਟਨ ਵਰਲਡ ਸਕੂਲ, ਮਲੋਟ ਵਿਖੇ ਬਲਾਕ ਪੱਧਰੀ ਖੇਡ...

ਪੈਰਿਸ ਪੈਰਾਲੰਪਿਕ ਦੇ ਸਮਾਪਤੀ ਸਮਾਰੋਹ ‘ਚ ਪ੍ਰੀਤੀ ਪਾਲ ਅਤੇ ਹਰਵਿੰਦਰ ਸਿੰਘ ਹੋਣਗੇ ਭਾਰਤ ਦੇ ਝੰਡਾਬਰਦਾਰ

ਤੀਰਅੰਦਾਜ਼ ਹਰਵਿੰਦਰ ਸਿੰਘ ਅਤੇ ਦੌੜਾਕ ਪ੍ਰੀਤੀ ਪਾਲ ਪੈਰਿਸ ਪੈਰਾਲੰਪਿਕ 2024 ਸਮਾਪਤੀ ਸਮਾਰੋਹ ਵਿੱਚ ਭਾਰਤ ਦੇ ਝੰਡਾਬਰਦਾਰ ਹੋਣਗੇ, ਜੋ ਸੋਮਵਾਰ ਨੂੰ ਭਾਰਤੀ ਸਮੇਂ ਅਨੁਸਾਰ ਅੱਧੀ ਰਾਤ ਨੂੰ ਹੋਣ ਵਾਲਾ ਹੈ।ਦੱਸ ਦਈਏ ਕਿ ਹਰਵਿੰਦਰ ਅਤੇ ਪ੍ਰੀਤੀ ਦੋਵਾਂ ਨੇ ਫਰਾਂਸ ਦੀ ਰਾਜਧਾਨੀ...