September 24, 2026, 2:49 pm
----------- Advertisement -----------
----------- Advertisement -----------
HomeNewsSports

Sports

ਅਰਜਨਟੀਨਾ ਨੇ ਵਿਸ਼ਵ ਕੱਪ ‘ਚ ਪੱਕੀ ਕੀਤੀ ਆਪਣੀ ਥਾਂ, ਦੂਜੀ ਵਾਰ ਬਣਿਆ ਜੂਨੀਅਰ

ਅਰਜਨਟੀਨਾ ਨੇ ਲੌਟਾਰੋ ਡੋਮੈਨੇ ਦੀ ਹੈਟ੍ਰਿਕ ਦੀ ਮਦਦ ਨਾਲ ਛੇ ਵਾਰ ਦੀ ਚੈਂਪੀਅਨ ਜਰਮਨੀ ਨੂੰ 4-2 ਨਾਲ ਹਰਾ ਕੇ ਅੱਜ ਇੱਥੇ ਕਾਲਿੰਗਾ ਸਟੇਡੀਅਮ ’ਚ ਆਪਣਾ ਦੂਜਾ ਐੱਫਆਈਐੱਚ ਜੂਨੀਅਰ ਪੁਰਸ਼ ਹਾਕੀ ਵਿਸ਼ਵ ਕੱਪ ਖ਼ਿਤਾਬ ਜਿੱਤ ਲਿਆ ਹੈ। ਡੋਮੈਨੇ ਨੇ 10ਵੇਂ,...

IND vs NZ: ਟੀਮ ਇੰਡੀਆ ਨੇ ਰਚਿਆ ਇਤਿਹਾਸ, ਨਿਊਜ਼ੀਲੈਂਡ ਨੂੰ 372 ਦੌੜਾਂ ਨਾਲ ਹਰਾ ਕੇ ਜਿੱਤੀ ਸੀਰੀਜ਼

ਮੁੰਬਈ: ਕ੍ਰਿਕਟ ਪ੍ਰੇਮੀਆਂ ਲਈ ਵੱਡੀ ਖੁਸ਼ਖਬਰੀ ਹੈ। ਟੀਮ ਇੰਡੀਆ ਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਟੈਸਟ ਮੈਚ 'ਚ ਭਾਰਤ ਨੇ ਜਿੱਤ ਹਾਸਿਲ ਕੀਤੀ ਹੈ। ਵਾਨਖੇੜੇ ਸਟੇਡੀਅਮ 'ਚ ਖੇਡੇ ਜਾ ਰਹੇ ਇਸ ਮੈਚ 'ਚ ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ 372...

ਸਪਿਨਰਾਂ ਦੀ ਮਦਦਗਾਰ ਵਾਨਖੇੜੇ ਦੀ ਪਿੱਚ ‘ਤੇ ਗੇਂਦ ਦੀ ਦਿਸ਼ਾ ‘ਚ ਖੇਡਣਾ ਜ਼ਰੂਰੀ : ਗਿੱਲ

ਭਾਰਤ ਦੇ ਨੌਜਵਾਨ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਨਿਊਜ਼ੀਲੈਂਡ ਦੇ ਵਿਰੁੱਧ ਦੂਜੇ ਟੈਸਟ ਦੇ ਪਹਿਲੇ ਦਿਨ ਸਪਿਨਰਾਂ ਦੀ ਮਦਦਗਾਰ ਰਹੀ ਵਾਨਖੇੜੇ ਦੀ ਪਿੱਚ 'ਤੇ ਗੇਂਦ ਦੀ ਦਿਸ਼ਾ ਖੇਡਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। 22 ਸਾਲਾ ਦੇ ਗਿੱਲ ਨੇ 71...

ਇਜਾਜ਼ ਪਟੇਲ ਨੇ ਰਚਿਆ ਇਤਿਹਾਸ

ਏਜਾਜ਼ ਪਟੇਲ ਨੇ ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡੇ ਜਾ ਰਹੇ 2 ਮੈਚਾਂ ਦੀ ਸੀਰੀਜ਼ ਦੇ ਦੂਜੇ ਮੈਚ ਦੇ ਦੂਜੇ ਦਿਨ ਪਹਿਲੀ ਪਾਰੀ ਖੇਡ ਰਹੀ ਟੀਮ ਇੰਡੀਆ ਦੇ ਸਾਰੇ ਵਿਕਟ ਝਟਕਾ ਕੇ ਇਤਿਹਾਸ ਰਚ ਦਿੱਤਾ।...

ਕ੍ਰਿਸਟੀਆਨੋ ਰੋਨਾਲਡੋ ਨੇ ਪਾਰ ਕੀਤਾ 800 ਗੋਲ ਦਾ ਅੰਕੜਾ

ਦਿੱਗਜ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਦੇ ਦੋ ਗੋਲਾਂ ਦੀ ਮਦਦ ਨਾਲ ਮਾਨਚੈਸਟਰ ਯੂਨਾਈਟਿਡ ਨੇ ਇੰਗਲਿਸ਼ ਪ੍ਰਰੀਮੀਅਰ ਲੀਗ ਫੁੱਟਬਾਲ ਵਿਚ ਆਰਸੇਨਲ 'ਤੇ 3-2 ਦੀ ਰੋਮਾਂਚਕ ਜਿੱਤ ਦਰਜ ਕੀਤੀ। ਸਟੀਆਨੋ ਰੋਨਾਲਡੋ 800 ਗੋਲ ਕਰਨ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਬਣ ਗਏ ਹਨ।...

ਪਾਕਿਸਤਾਨ ਸੁਪਰ ਲੀਗ ਦਾ ਸ਼ਡਿਊਲ ਜਾਰੀ, ਜਾਣੋ ਕਦ ਸ਼ੁਰੂ ਹੋਵੇਗਾ ਟੂਰਨਾਮੈਂਟ

ਪਾਕਿਸਤਾਨ ਸੁਪਰ ਲੀਗ ਦੀਆਂ ਤਾਰੀਖ਼ਾਂ ਦਾ ਐਲਾਨ ਹੋ ਗਿਆ ਹੈ। ਸਾਬਕਾ ਚੈਂਪੀਅਨ ਮੁਲਤਾਨ ਸੁਲਤਾਨ ਨੇ 27 ਜਨਵਰੀ ਨੂੰ ਪੀ. ਐੱਸ. ਐੱਲ. ਦੇ ਸਤਵੇਂ ਸੀਜ਼ਨ ਦੇ ਪ੍ਰੋਗਰਾਮ ਦਾ ਐਲਾਨ ਕੀਤਾ। 2019 ਚੈਂਪੀਅਨ ਕਵੇਟਾ ਗਲੈਡੀਏਟਰਸ ਸ਼ੁੱਕਰਵਾਰ ਨੂੰ ਪਹਿਲੇ ਦਿਨ 2017 ਦੇ...

ਸਖ਼ਤ ਪ੍ਰੋਟੋਕਾਲ ਦੇ ਬਾਵਜੂਦ ਜੂਨੀਅਰ ਹਾਕੀ ਵਿਸ਼ਵ ਕੱਪ ਤੇ ਕੋਰੋਨਾ ਦੀ ਮਾਰ

ਸਖ਼ਤ ਪ੍ਰੋਟੋਕਾਲ ਦੇ ਬਾਵਜੂਦ ਇੱਥੇ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਆਯੋਜਨ 'ਤੇ ਕੋਰੋਨਾ ਦੀ ਮਾਰ ਪਈ ਹੈ ਤੇ ਸ਼ੁੱਕਰਵਾਰ ਨੂੰ ਇਕ ਵਿਅਕਤੀ ਪਾਜ਼ੇਟਿਵ ਪਾਇਆ ਗਿਆ ਹੈ ਜੋ ਕਲੰਿਗਾ ਸਟੇਡੀਅਮ 'ਤੇ ਮੀਡੀਆ ਸੈਂਟਰ ਦੇ ਸੰਪਰਕ 'ਚ ਸੀ। ਬਾਇਓ ਬਬਲ ਦੇ...

5 ਸਾਲਾ ‘ਚ ਭਾਰਤੀ ਪੁਰਸ਼ ਹਾਕੀ ਟੀਮ ‘ਤੇ ਖਰਚੇ 65 ਕਰੋੜ ਰੁਪਏ

ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਪਿਛਲੇ ਪੰਜ ਸਾਲਾ ਵਿਚ ਭਾਰਤੀ ਪੁਰਸ਼ ਹਾਕੀ ਟੀਮ 'ਤੇ 65 ਕਰੋੜ ਰੁਪਏ ਖਰਚ ਕਰਨ ਤੋਂ ਇਲਾਵਾ ਖੇਡ ਨਾਲ ਜੁੜੀਆਂ 20 ਬੁਨਿਆਦੀ ਢਾਂਚੇ 'ਤੇ ਕਰੀਬ 104 ਕਰੋੜ ਰੁਪਏ ਖਰਚ ਕੀਤੇ ਹਨ। ਸਰਕਾਰ...

ਵੇਂਕਟੇਸ਼ ਅਈਅਰ ਨੂੰ ਮਿਲੀ 40 ਗੁਣ ਵੱਧ ਕੀਮਤ, ਉਮਰਾਨ ਮਲਿਕ ਨੂੰ ਵੱਡਾ ਫਾਇਦਾ

2022 ਦੀ ਵੱਡੀ ਨਿਲਾਮੀ ਤੋਂ ਪਹਿਲਾਂ ਆਈ. ਪੀ. ਐੱਲ. ਦੀਆਂ 8 ਪੁਰਾਣੀਆਂ ਟੀਮਾਂ ਨੇ ਕੁਲ 27 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ ਤੇ ਇਸ ਰਿਟੇਸ਼ਨ ਵਿਚ ਵੇਂਕਟੇਸ਼ ਅਈਅਰ ਨੂੰ ਮਿਲੀ 40 ਗੁਣਾ ਵੱਧ ਕੀਮਤ ਹੈਰਾਨ ਕਰਨ ਵਾਲੀ ਹੈ ਜਦਕਿ ਜੂੰਮ-ਕਸ਼ਮੀਰ...

ਭਾਰਤ ‘ਚ ਹੋਵੇਗਾ IPL 2022, ਜਾਣੋ ਹਰ ਮੈਚ ਦਾ ਸਮਾਂ ਤੇ ਸ਼ਡਿਊਲ

ਇੰਡੀਅਨ ਪ੍ਰੀਮੀਅਰ ਲੀਗ (IPL) ਦਾ ਅਗਲਾ ਸੀਜ਼ਨ ਭਾਰਤ 'ਚ ਹੀ ਖੇਡਿਆ ਜਾਵੇਗਾ। ਪਿਛਲੇ ਦਿਨੀਂ ਚੇਨਈ 'ਚ ਇੱਕ ਸਮਾਗਮ ਦੌਰਾਨ ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਤੁਸੀਂ ਸਾਰੇ ਚੇਪਾਕ 'ਚ CSK ਨੂੰ ਖੇਡਣ ਦੇਖਣ...