November 14, 2026, 9:56 pm
----------- Advertisement -----------
----------- Advertisement -----------
HomeNewsSports

Sports

ਪੈਰਿਸ ਓਲੰਪਿਕ ਵਿੱਚ ਭਾਰਤ ਨੂੰ ਤੀਜਾ ਮੈਡਲ, ਸਵਪਨਿਲ ਕੁਸਾਲੇ ਨੇ ਜਿੱਤਿਆ ਕਾਂਸੀ ਦਾ ਤਗਮਾ

50 ਮੀਟਰ ਰਾਈਫਲ ਸ਼ੂਟਿੰਗ 'ਚ ਜਿੱਤਿਆ ਬ੍ਰਾਊਨ ਮੈਡਲ ਨਵੀਂ ਦਿੱਲੀ, 1 ਅਗਸਤ 2024 - ਪੈਰਿਸ ਓਲੰਪਿਕ 'ਚ ਬੁੱਧਵਾਰ ਨੂੰ ਭਾਰਤ ਨੂੰ ਤੀਜਾ ਤਮਗਾ ਮਿਲਿਆ। ਭਾਰਤ ਦੇ ਸਵਪਨਿਲ ਕੁਸਾਲੇ ਨੇ ਇਤਿਹਾਸ ਰਚ ਦਿੱਤਾ ਹੈ। ਨਿਸ਼ਾਨੇਬਾਜ਼ ਸਵਪਨਿਲ ਕੁਸਾਲੇ ਨੇ ਪੁਰਸ਼ ਵਰਗ ਦੇ...

ਸਾਬਕਾ ਕ੍ਰਿਕਟਰ ਅਤੇ ਕੋਚ ਅੰਸ਼ੁਮਨ ਗਾਇਕਵਾੜ ਨਹੀਂ ਰਹੇ, 71 ਸਾਲ ਦੀ ਉਮਰ ਵਿੱਚ ਲਏ ਆਖਰੀ ਸਾਹ

ਗਾਇਕਵਾੜ ਨੂੰ ਬਲੱਡ ਕੈਂਸਰ ਤੋਂ ਸਨ ਪੀੜਤ 2 ਸਾਲ ਟੀਮ ਇੰਡੀਆ ਦੇ ਕੋਚ ਵੀ ਰਹੇ ਗਾਇਕਵਾੜ ਨੇ ਭਾਰਤ ਲਈ 40 ਟੈਸਟ, 15 ਵਨਡੇ ਮੈਚ ਖੇਡੇ ਨਵੀਂ ਦਿੱਲੀ, 1 ਅਗਸਤ 2024 - ਸਾਬਕਾ ਭਾਰਤੀ ਕ੍ਰਿਕਟਰ ਅਤੇ ਟੀਮ ਇੰਡੀਆ ਦੇ ਮੁੱਖ ਕੋਚ ਅੰਸ਼ੁਮਨ ਗਾਇਕਵਾੜ...

ਓਲੰਪਿਕ ਤਮਗਾ ਜੇਤੂ ਸਰਬਜੋਤ ਦੇ ਘਰ ਪਹੁੰਚੇ ਖੇਡ ਰਾਜ ਮੰਤਰੀ, ਪਰਿਵਾਰ ਨੂੰ ਦਿੱਤੀ ਵਧਾਈ

ਪੈਰਿਸ ਓਲੰਪਿਕ ਵਿੱਚ ਨਿਸ਼ਾਨੇਬਾਜ਼ੀ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੇ ਅੰਬਾਲਾ ਦੇ ਸਰਬਜੋਤ ਸਿੰਘ ਦੇ ਘਰ ਹਰਿਆਣਾ ਦੇ ਖੇਡ ਰਾਜ ਮੰਤਰੀ ਪੁੱਜੇ। ਮੰਤਰੀ ਸੰਜੇ ਸਿੰਘ ਨੇ ਇਸ ਦੌਰਾਨ ਪਰਿਵਾਰ ਨੂੰ ਵਧਾਈ ਦਿੱਤੀ। ਉਸ ਨੇ ਸਰਬਜੋਤ ਦੇ ਪਿਤਾ ਜਤਿੰਦਰ ਸਿੰਘ...

Paris Olympics 2024: ਤੀਰਅੰਦਾਜ਼ ਦੇ ਪ੍ਰੀ ਕੁਆਰਟਰ ਫਾਈਨਲ ਵਿੱਚ ਪਹੁੰਚੀ ਦੀਪਿਕਾ ਕੁਮਾਰੀ

ਭਾਰਤੀ ਮਹਿਲਾ ਤੀਰਅੰਦਾਜ਼ ਦੀਪਿਕਾ ਕੁਮਾਰੀ ਮਹਿਲਾ ਵਿਅਕਤੀਗਤ ਮੁਕਾਬਲੇ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ। ਭਾਰਤ ਦੀ ਚੋਟੀ ਦੀ ਤੀਰਅੰਦਾਜ਼ ਦੀਪਿਕਾ ਨੇ ਨੀਦਰਲੈਂਡ ਦੀ ਕਵਿੰਟੀ ਰੌਫੇਨ ਨੂੰ 6-2 ਨਾਲ ਹਰਾ ਕੇ ਤਮਗੇ ਦੀਆਂ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ। ਦੀਪਿਕਾ ਕੁਮਾਰੀ...

ਪੀਵੀ ਸਿੰਧੂ ਦੀ ਹੋਈ ਜਿੱਤ, ਸਵਪਨਿਲ ਕੁਸਲੇ ਨੇ ਪਹੁੰਚੇ ਤਗਮੇ ਦੇ ਨੇੜੇ

ਪੈਰਿਸ ਓਲੰਪਿਕ ਵਿੱਚ ਅੱਜ ਭਾਰਤੀ ਖਿਡਾਰੀ 6 ਖੇਡਾਂ ਵਿੱਚ ਹਿੱਸਾ ਲੈ ਰਹੇ ਹਨ। ਪੈਰਿਸ 'ਚ ਚੱਲ ਰਹੀਆਂ ਖੇਡਾਂ ਦੇ 5ਵੇਂ ਦਿਨ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਗਰੁੱਪ ਪੜਾਅ ਦਾ ਆਪਣਾ ਲਗਾਤਾਰ ਦੂਜਾ ਮੈਚ ਜਿੱਤ ਕੇ ਰਾਊਂਡ ਆਫ 16 'ਚ...

ਭਾਰਤ ਨੇ ਸੁਪਰ ਓਵਰ ਵਿੱਚ ਤੀਜਾ ਟੀ-20 ਜਿੱਤਿਆ: ਸੀਰੀਜ਼ ਵਿੱਚ ਕੀਤਾ ਕਲੀਨ ਸਵੀਪ

ਨਾਵੀ ਦਿੱਲੀ, 31 ਜੁਲਾਈ 2024 - ਭਾਰਤ ਨੇ ਸ਼੍ਰੀਲੰਕਾ ਖਿਲਾਫ 3 ਮੈਚਾਂ ਦੀ ਟੀ-20 ਸੀਰੀਜ਼ 'ਚ ਕਲੀਨ ਸਵੀਪ ਕਰ ਲਿਆ ਹੈ। ਟੀਮ ਇੰਡੀਆ ਨੇ ਆਖਰੀ ਟੀ-20 ਮੈਚ 'ਚ ਸ਼੍ਰੀਲੰਕਾ ਨੂੰ ਸੁਪਰ ਓਵਰ 'ਚ ਹਰਾਇਆ ਸੀ। ਪੱਲੇਕੇਲੇ 'ਚ ਸ਼੍ਰੀਲੰਕਾਈ ਟੀਮ...

ਚੰਡੀਗੜ੍ਹ ‘ਚ ਮਨੂ ਭਾਕਰ ਦੇ ਤਗਮੇ ਦਾ ਜਸ਼ਨ, ਵਜਾਏ ਢੋਲ

ਪੈਰਿਸ ਓਲੰਪਿਕ 'ਚ ਮਨੂ ਭਾਕਰ ਦੇ ਦੂਜੇ ਕਾਂਸੀ ਤਮਗਾ ਜਿੱਤਣ 'ਤੇ ਚੰਡੀਗੜ੍ਹ 'ਚ ਜਸ਼ਨ ਮਨਾਇਆ ਜਾ ਰਿਹਾ ਹੈ। ਉਹ ਚੰਡੀਗੜ੍ਹ ਦੇ ਸੈਕਟਰ 10 ਸਥਿਤ ਡੀਏਵੀ ਕਾਲਜ ਦੀ ਵਿਦਿਆਰਥਣ ਹੈ। ਇੱਥੋਂ ਉਹ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਮਾਸ ਕਮਿਊਨੀਕੇਸ਼ਨ ਦੀ ਪੜ੍ਹਾਈ...

ਪੈਰਿਸ ਉਲੰਪਿਕ ‘ਚ ਭਾਰਤ ਨੇ ਜਿੱਤਿਆ ਦੂਜਾ ਤਗਮਾ; 10 ਮੀਟਰ ਏਅਰ ਪਿਸਟਲ ਮਿਕਸਡ ਈਵੈਂਟ ‘ਚ ਮਿਲੀ ਸਫਲਤਾ

ਪੈਰਿਸ ਓਲੰਪਿਕ ਦਾ ਅੱਜ ਚੌਥਾ ਦਿਨ ਹੈ। ਪੈਰਿਸ ਓਲੰਪਿਕ 'ਚ ਭਾਰਤ ਨੇ ਅੱਜ ਦੂਜਾ ਤਮਗਾ ਜਿੱਤਿਆ ਹੈ। ਮੰਗਲਵਾਰ ਨੂੰ ਨਿਸ਼ਾਨੇਬਾਜ਼ ਮਨੂ ਭਾਕਰ ਨੇ 10 ਮੀਟਰ ਏਅਰ ਪਿਸਟਲ ਮਿਕਸਡ ਈਵੈਂਟ ਵਿੱਚ ਸਰਬਜੋਤ ਸਿੰਘ ਦੇ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ।ਮਨੂ ਅਤੇ...

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਪੈਰਾ ਟੀ.ਟੀ ਅੰਤਰਰਾਸ਼ਟਰੀ ਖਿਡਾਰੀ ਸ਼ੁਭਮ ਅਤੇ ਪੈਰਾ ਬੈਡਮਿੰਟਨ ਖਿਡਾਰਨ ਸ਼ਬਾਨਾ ਦੀਆਂ ਖੇਡ ਪ੍ਰਾਪਤੀਆਂ ਦੀ ਸ਼ਲਾਘਾ

ਲੁਧਿਆਣਾ- ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਪੈਰਾ ਟੇਬਲ ਟੈਨਿਸ ਅੰਤਰਰਾਸ਼ਟਰੀ ਖਿਡਾਰੀ ਸ਼ੁਭਮ ਵਧਵਾ ਅਤੇ ਪੈਰਾ ਬੈਡਮਿੰਟਨ ਖਿਡਾਰਨ ਸ਼ਬਨਮ ਦੀ ਖੇਡ ਵਿੱਚ ਸ਼ਾਨਦਾਰ ਪ੍ਰਾਪਤੀਆਂ ਅਤੇ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਲਈ ਸ਼ਲਾਘਾ ਕੀਤੀ। ਵਧਵਾ ਨੇ ਅੰਤਰਰਾਸ਼ਟਰੀ ਟੇਬਲ ਟੈਨਿਸ ਫੈਡਰੇਸ਼ਨ...

ਭਾਰਤੀ ਟੈਨਿਸ ਸਟਾਰ ਰੋਹਨ ਬੋਪੰਨਾ ਨੇ ਕੀਤਾ ਸੰਨਿਆਸ ਦਾ ਐਲਾਨ, ਪੈਰਿਸ ਓਲੰਪਿਕ ‘ਚ ਭਾਰਤ ਲਈ ਖੇਡਿਆ ਆਪਣਾ ਆਖਰੀ ਮੈਚ

ਭਾਰਤੀ ਟੈਨਿਸ ਸਟਾਰ ਰੋਹਨ ਬੋਪੰਨਾ ਨੇ ਐਤਵਾਰ ਨੂੰ ਪੈਰਿਸ ਓਲੰਪਿਕ ਦੇ ਪੁਰਸ਼ ਡਬਲਜ਼ ਦੇ ਪਹਿਲੇ ਦੌਰ 'ਚ ਮਿਲੀ ਹਾਰ ਤੋਂ ਬਾਅਦ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। 44 ਸਾਲਾ ਬੋਪੰਨਾ 22 ਸਾਲਾਂ ਤੋਂ ਭਾਰਤ ਲਈ ਖੇਡ ਰਹੇ ਸਨ। ਉਨ੍ਹਾਂ...