November 15, 2026, 12:58 am
----------- Advertisement -----------
----------- Advertisement -----------
HomeNewsSports

Sports

ਟੀਮ RCB ਨੂੰ ਵੱਡਾ ਝਟਕਾ, ਗਲੇਨ ਮੈਕਸਵੈੱਲ ਨੇ ਲਿਆ ਬ੍ਰੇਕ, ਇਸ ਕਾਰਨ ਲਿਆ ਇਹ ਫੈਸਲਾ

ਬੈਂਗਲੁਰੂ, 16 ਅਪ੍ਰੈਲ 2024 - ਇਸ ਸਾਲ ਵੀ ਇੰਡੀਅਨ ਪ੍ਰੀਮੀਅਰ ਲੀਗ 2024 (IPL 2024) 'ਚ ਵੀ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਦੀ ਟੀਮ ਖਰਾਬ ਪ੍ਰਦਰਸ਼ਨ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਆਈਪੀਐਲ ਦੇ ਵਿਚਾਲੇ ਟੀਮ ਨੂੰ ਇੱਕ...

IPL ‘ਚ ਅੱਜ ਕੋਲਕਾਤਾ ਅਤੇ ਰਾਜਸਥਾਨ ਵਿਚਾਲੇ ਹੋਵੇਗਾ ਮੈਚ

ਕੋਲਕਾਤਾ, 16 ਅਪ੍ਰੈਲ 2024 - ਕੋਲਕਾਤਾ ਨਾਈਟ ਰਾਈਡਰਜ਼ (KKR) ਇੰਡੀਅਨ ਪ੍ਰੀਮੀਅਰ ਲੀਗ (IPL) 2024 ਵਿੱਚ ਅੱਜ ਟੇਬਲ ਵਿੱਚ ਚੋਟੀ ਦੀ ਟੀਮ ਰਾਜਸਥਾਨ ਰਾਇਲਜ਼ (RR) ਨਾਲ ਭਿੜੇਗੀ। ਕੋਲਕਾਤਾ ਵੀ ਨੰਬਰ-2 'ਤੇ ਹੈ। ਇਹ ਮੈਚ ਕੋਲਕਾਤਾ ਦੇ ਘਰੇਲੂ ਮੈਦਾਨ ਈਡਨ ਗਾਰਡਨ...

287 ਦੌੜਾਂ ਬਣਾਉਣ ਤੋਂ ਬਾਅਦ ਵੀ ਹੈਦਰਾਬਾਦ ਸਿਰਫ 25 ਦੌੜਾਂ ਨਾਲ ਜਿੱਤਿਆ: ਬੈਂਗਲੁਰੂ ਨੇ ਜਵਾਬ ‘ਚ 262 ਦੌੜਾਂ ਬਣਾਈਆਂ

ਬੈਂਗਲੁਰੂ, 16 ਅਪ੍ਰੈਲ 2024 - ਹੈਦਰਾਬਾਦ ਨੇ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਇਤਿਹਾਸ ਵਿੱਚ ਸਭ ਤੋਂ ਵੱਧ ਸਕੋਰ ਵਾਲਾ ਮੈਚ 25 ਸਿਰਫ ਦੌੜਾਂ ਨਾਲ ਹੀ ਜਿੱਤਿਆ। ਚਿੰਨਾਸਵਾਮੀ ਸਟੇਡੀਅਮ 'ਚ ਰਾਇਲ ਚੈਲੰਜਰਜ਼ ਬੰਗਲੌਰ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ...

ਸਨਰਾਈਜ਼ਰਸ ਹੈਦਰਾਬਾਦ ਨੇ ਰਾਇਲ ਚੈਲੰਜਰਜ਼ ਬੰਗਲੌਰ ਨੂੰ ਦਿੱਤਾ 288 ਦੌੜਾਂ ਦਾ ਟੀਚਾ

ਰਾਇਲ ਚੈਲੰਜਰਜ਼ ਬੰਗਲੌਰ (ਆਰਸੀਬੀ) ਨੇ ਨੂੰ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ ਪਲੇਇੰਗ-11 'ਚ 3 ਬਦਲਾਅ ਕੀਤੇ ਹਨ। ਆਕਾਸ਼ ਦੀਪ, ਗਲੇਨ ਮੈਕਸਵੈੱਲ ਅਤੇ ਮੁਹੰਮਦ ਸਿਰਾਜ ਨਹੀਂ ਖੇਡ ਰਹੇ ਹਨ । ਦੂਜੇ ਪਾਸੇ, SRH ਨੇ...

IPL ਵਿੱਚ ਅੱਜ ਬੈਂਗਲੁਰੂ ਦਾ ਮੁਕਾਬਲਾ ਹੈਦਰਾਬਾਦ ਨਾਲ

ਬੈਂਗਲੁਰੂ, 15 ਅਪ੍ਰੈਲ 2024 - ਇੰਡੀਅਨ ਪ੍ਰੀਮੀਅਰ ਲੀਗ (IPL) 2024 ਦੇ 30ਵੇਂ ਮੈਚ ਵਿੱਚ ਅੱਜ ਰਾਇਲਜ਼ ਚੈਲੰਜਰਜ਼ ਬੈਂਗਲੁਰੂ (RCB) ਦਾ ਸਾਹਮਣਾ ਸਨਰਾਈਜ਼ਰਜ਼ ਹੈਦਰਾਬਾਦ (SRH) ਨਾਲ ਹੋਵੇਗਾ। ਇਹ ਮੈਚ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ 'ਚ ਸ਼ਾਮ 7.30 ਵਜੇ ਤੋਂ ਖੇਡਿਆ...

ਰੋਹਿਤ ਸ਼ਰਮਾ ਦੇ ਸੈਂਕੜੇ ‘ਤੇ ਭਾਰੀ ਪਏ ਧੋਨੀ ਦੇ ਤਿੰਨ ਛੱਕੇ, ਚੇਨਈ ਨੇ ਮੁੰਬਈ ਨੂੰ 20 ਦੌੜਾਂ ਨਾਲ ਹਰਾਇਆ

ਮੁੰਬਈ, 15 ਅਪ੍ਰੈਲ 2024 - ਇੰਡੀਅਨ ਪ੍ਰੀਮੀਅਰ ਲੀਗ (IPL) ਐਲ-ਕਲਾਸਿਕੋ ਮੈਚ ਨੂੰ ਚੇਨਈ ਸੁਪਰ ਕਿੰਗਜ਼ ਨੇ 20 ਦੌੜਾਂ ਨਾਲ ਜਿੱਤ ਲਿਆ। ਚੇਨਈ ਦੀ ਟੀਮ ਨੇ ਮੁੰਬਈ ਇੰਡੀਅਨਜ਼ ਨੂੰ ਉਨ੍ਹਾਂ ਦੇ ਹੀ ਘਰੇਲੂ ਮੈਦਾਨ 'ਤੇ ਹਰਾਇਆ। MI ਦੇ ਸਾਬਕਾ ਕਪਤਾਨ...

ਅੱਜ IPL ‘ਚ ਹੋਣਗੇ 2 ਮੁਕਾਬਲੇ: ਪਹਿਲਾ ਮੈਚ KKR ਅਤੇ LSG, ਦੂਜਾ ਮੈਚ MI ਅਤੇ CSK ਵਿਚਕਾਰ ਖੇਡਿਆ ਜਾਵੇਗਾ

ਨਵੀਂ ਦਿੱਲੀ, 14 ਅਪ੍ਰੈਲ 2024 - ਇੰਡੀਅਨ ਪ੍ਰੀਮੀਅਰ ਲੀਗ (IPL) 2024 ਵਿੱਚ ਅੱਜ ਡਬਲ ਹੈਡਰ (ਇੱਕ ਦਿਨ ਵਿੱਚ 2 ਮੈਚ) ਖੇਡੇ ਜਾਣਗੇ। ਦਿਨ ਦਾ ਪਹਿਲਾ ਮੈਚ ਕੋਲਕਾਤਾ ਨਾਈਟ ਰਾਈਡਰਜ਼ (KKR) ਅਤੇ ਲਖਨਊ ਸੁਪਰ ਜਾਇੰਟਸ (LSG) ਵਿਚਾਲੇ ਖੇਡਿਆ ਜਾਵੇਗਾ। ਇਹ...

IPL ਵਿੱਚ ਰਾਜਸਥਾਨ ਨੇ ਪੰਜਾਬ ਨੂੰ 3 ਵਿਕਟਾਂ ਨਾਲ ਹਰਾਇਆ

ਮੋਹਾਲੀ, 14 ਅਪ੍ਰੈਲ 2024 - ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 17ਵੇਂ ਸੀਜ਼ਨ 'ਚ ਰਾਜਸਥਾਨ ਰਾਇਲਜ਼ ਨੇ ਸ਼ਨੀਵਾਰ ਨੂੰ ਰੋਮਾਂਚਕ ਮੈਚ ਜਿੱਤ ਲਿਆ। ਰਾਜਸਥਾਨ ਦੀ ਟੀਮ ਨੇ ਮੁੱਲਾਂਪੁਰ ਵਿੱਚ ਘਰੇਲੂ ਟੀਮ ਪੰਜਾਬ ਕਿੰਗਜ਼ ਨੂੰ 3 ਵਿਕਟਾਂ ਨਾਲ ਹਰਾਇਆ। ਰਾਜਸਥਾਨ ਵੱਲੋਂ...

ਰਾਜਸਥਾਨ ਨੇ ਟੌਸ ਜਿੱਤ ਕੇ ਚੁਣੀ ਗੇਂਦਬਾਜ਼ੀ, ਪੰਜਾਬ ਕਿੰਗਜ਼ ਨੇ ਰਾਜਸਥਾਨ ਰਾਇਲਜ਼ ਨੂੰ ਦਿੱਤਾ 148 ਦੌੜਾਂ ਦਾ ਟੀਚਾ

ਇੰਡੀਅਨ ਪ੍ਰੀਮੀਅਰ ਲੀਗ (IPL) ਦੇ 27ਵੇਂ ਮੈਚ 'ਚ ਪੰਜਾਬ ਕਿੰਗਜ਼ ਨੇ ਰਾਜਸਥਾਨ ਰਾਇਲਜ਼ ਨੂੰ 148 ਦੌੜਾਂ ਦਾ ਟੀਚਾ ਦਿੱਤਾ ਹੈ। ਆਰਆਰ ਵੱਲੋਂ ਅਵੇਸ਼ ਖਾਨ ਅਤੇ ਕੇਸ਼ਵ ਮਹਾਰਾਜ ਨੇ 2-2 ਵਿਕਟਾਂ ਲਈਆਂ। ਪੰਜਾਬ ਵੱਲੋਂ ਪ੍ਰਭਾਵਤ ਖਿਡਾਰੀ ਆਸ਼ੂਤੋਸ਼ ਸ਼ਰਮਾ ਨੇ 16...

ਮੈਰੀਕਾਮ ਨੇ ਸ਼ੈੱਫ-ਡੀ-ਮਿਸ਼ਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ; ਨਿੱਜੀ ਕਾਰਨਾਂ ਕਰਕੇ ਲਿਆ ਫੈਸਲਾ

ਮੁੱਕੇਬਾਜ਼ੀ ਦੀ ਮਹਾਨ ਖਿਡਾਰੀ ਮੈਰੀਕਾਮ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਗਾਮੀ ਪੈਰਿਸ ਓਲੰਪਿਕ 2024 ਲਈ ਭਾਰਤ ਦੀ ਸ਼ੈੱਫ-ਡੀ-ਮਿਸ਼ਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਭਾਰਤੀ ਓਲੰਪਿਕ ਸੰਘ (IOA) ਦੇ ਪ੍ਰਧਾਨ ਪੀਟੀ ਊਸ਼ਾ ਨੇ ਸ਼ੁੱਕਰਵਾਰ ਨੂੰ ਇਹ...