November 15, 2026, 3:00 am
----------- Advertisement -----------
----------- Advertisement -----------
HomeNewsSports

Sports

ਸੌਰਾਸ਼ਟਰ ਦੀ ਅੰਡਰ-23 ਕ੍ਰਿਕਟ ਟੀਮ ਘਿਰੀ ਵਿ.ਵਾਦਾਂ ‘ਚ, ਜਾਣੋ ਕੀ ਹੈ ਮਾਮਲਾ?

ਸੌਰਾਸ਼ਟਰ ਦੀ ਅੰਡਰ-23 ਕ੍ਰਿਕਟ ਟੀਮ ਵਿਵਾਦਾਂ 'ਚ ਘਿਰੀ ਹੋਈ ਹੈ। ਸੌਰਾਸ਼ਟਰ ਅੰਡਰ-23 ਕ੍ਰਿਕਟ ਟੀਮ ਦੇ ਪੰਜ ਖਿਡਾਰੀਆਂ ਦੀਆਂ ਕਿੱਟਾਂ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ ਹਨ। ਇਹ ਬੋਤਲਾਂ ਚੰਡੀਗੜ੍ਹ ਹਵਾਈ ਅੱਡੇ 'ਤੇ ਤਲਾਸ਼ੀ ਦੌਰਾਨ ਬਰਾਮਦ ਹੋਈਆਂ। ਪੁਲਿਸ ਵੱਲੋਂ ਕੋਈ...

ਮੈਰੀਕਾਮ ਨੇ ਕਿਹਾ- ਮੈਂ ਸੰਨਿਆਸ ਨਹੀਂ ਲਿਆ: ਇਸ ਤੋਂ ਪਹਿਲਾਂ ਬੌਕਸਿੰਗ ਨੂੰ ਅਲਵਿਦਾ ਕਹਿਣ ਦੀਆਂ ਆਈਆਂ ਸੀ ਖ਼ਬਰਾਂ

ਕਿਹਾ- ਮੈਨੂੰ ਗਲਤ ਸਮਝਿਆ ਗਿਆ ਸੀ ਨਵੀਂ ਦਿੱਲੀ, 25 ਜਨਵਰੀ 2024 - ਬੌਕਸਿੰਗ ਵਿੱਚ ਛੇ ਵਾਰ ਦੀ ਵਿਸ਼ਵ ਚੈਂਪੀਅਨ, ਐਮਸੀ ਮੈਰੀਕਾਮ (ਮੰਗਤੇ ਚੁੰਗਨੇਜਾਂਗ ਮੈਰੀ ਕਾਮ) ਨੇ ਸੰਨਿਆਸ ਨਹੀਂ ਲਿਆ ਹੈ। ਉਸ ਨੇ ਵੀਰਵਾਰ ਨੂੰ ਦੱਸਿਆ ਕਿ ਮੇਰੇ ਸ਼ਬਦਾਂ ਦਾ ਗਲਤ...

IND ਅਤੇ ENG ਵਿਚਾਲੇ ਪਹਿਲਾ ਟੈਸਟ ਮੈਚ ਅੱਜ ਤੋਂ, ਟਰਨਿੰਗ ਪਿੱਚ ‘ਤੇ ‘ਬੈਜਬਾਲ’ ਦਾ ਹੋਵੇਗਾ ਅਸਲ ‘ਟੈਸਟ’

ਹੈਦਰਾਬਾਦ, 25 ਜਨਵਰੀ 2024 - ਭਾਰਤ ਅਤੇ ਇੰਗਲੈਂਡ ਵਿਚਾਲੇ 5 ਟੈਸਟ ਮੈਚਾਂ ਦੀ ਸੀਰੀਜ਼ ਅੱਜ ਵੀਰਵਾਰ 25 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ। ਪਹਿਲਾ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਸਵੇਰੇ 9:30 ਵਜੇ ਸ਼ੁਰੂ ਹੋਵੇਗਾ। ਟਾਸ ਸਵੇਰੇ...

MC ਮੈਰੀਕਾਮ ਨੇ ਬੌਕਸਿੰਗ ਤੋਂ ਲਿਆ ਸੰਨਿਆਸ: 6 ਵਾਰ ਦੀ ਵਿਸ਼ਵ ਚੈਂਪੀਅਨ ਨੇ ਕਿਹਾ- ਮੈਨੂੰ ਬੌਕਸਿੰਗ ਮਜਬੂਰੀ ‘ਚ ਛੱਡਣੀ ਪਈ

ਨਵੀਂ ਦਿੱਲੀ, 25 ਜਨਵਰੀ 2024 - ਬੌਕਸਿੰਗ ਵਿੱਚ ਛੇ ਵਾਰ ਦੀ ਵਿਸ਼ਵ ਚੈਂਪੀਅਨ, ਐਮਸੀ ਮੈਰੀਕਾਮ (ਮੰਗਤੇ ਚੁੰਗਨੇਜਾਂਗ ਮੈਰੀ ਕਾਮ) ਨੇ ਸੰਨਿਆਸ ਲੈ ਲਿਆ ਹੈ। ਉਨ੍ਹਾਂ ਨੇ ਬੁੱਧਵਾਰ ਰਾਤ ਨੂੰ ਇੱਕ ਈਵੈਂਟ ਵਿੱਚ ਇਹ ਐਲਾਨ ਕੀਤਾ। ਮੈਰੀਕਾਮ ਨੇ ਆਪਣਾ ਆਖਰੀ...

23 ਫਰਵਰੀ ਤੋਂ ਹੋਵੇਗੀ WPL 2024 ਦੀ ਸ਼ੁਰੂਆਤ, schedule ਜਾਰੀ, ਪੜ੍ਹੋ ਸਾਰੀ Detail

ਲੰਬੇ ਇੰਤਜ਼ਾਰ ਤੋਂ ਬਾਅਦ ਮਹਿਲਾ ਪ੍ਰੀਮੀਅਰ ਲੀਗ 2024 ਦੇ ਸ਼ੈਡਿਊਲ ਦਾ ਐਲਾਨ ਕਰ ਦਿੱਤਾ ਗਿਆ ਹੈ। ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਮੁੰਬਈ ਇੰਡੀਅਨਜ਼ ਦਾ ਮੁਕਾਬਲਾ ਦਿੱਲੀ ਕੈਪੀਟਲਜ਼ ਨਾਲ ਹੋਵੇਗਾ। ਦੂਜੇ ਮੈਚ ਵਿੱਚ ਰਾਇਲ ਚੈਲੰਜਰਜ਼...

ਪੈਰਿਸ ਓਲੰਪਿਕ ਲਈ ਕੁਆਲੀਫਾਈ ਨਹੀਂ ਕਰ ਸਕੀ ਭਾਰਤੀ ਟੀਮ, ਮਹਿਲਾ ਹਾਕੀ ਟੀਮ ਕੁਆਲੀਫਾਇਰ ਮੈਚ ‘ਚ ਕਾਂਸੀ ਤਮਗਾ ਹਾਰੀ

ਜਾਪਾਨ ਨੇ 1-0 ਨਾਲ ਹਰਾਇਆ ਨਵੀਂ ਦਿੱਲੀ, 20 ਜੰਨਵਰੀ 2024 - ਭਾਰਤੀ ਮਹਿਲਾ ਹਾਕੀ ਟੀਮ ਦਾ ਪੈਰਿਸ ਓਲੰਪਿਕ ਖੇਡਣ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ। ਟੋਕੀਓ ਓਲੰਪਿਕ 'ਚ ਟਾਪ-4 'ਚ ਰਹੀ ਭਾਰਤੀ ਟੀਮ ਓਲੰਪਿਕ ਟਿਕਟ ਹਾਸਲ ਕਰਨ 'ਚ ਅਸਫਲ ਰਹੀ...

ਟਾਟਾ ਨੇ ਫਿਰ ਖਰੀਦੇ IPL ਟਾਈਟਲ ਦੇ ਅਧਿਕਾਰ: 2028 ਤੱਕ ਟੂਰਨਾਮੈਂਟ ਨੂੰ ਸਪਾਂਸਰ ਕਰੇਗਾ, ਇੱਕ ਸੀਜ਼ਨ ਲਈ ₹ 500 ਕਰੋੜ ਦੇਵੇਗਾ

ਨਵੀਂ ਦਿੱਲੀ, 20 ਜਨਵਰੀ 2024 - ਟਾਟਾ ਕੰਪਨੀ ਨੇ ਇਕ ਵਾਰ ਫਿਰ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਟਾਈਟਲ ਰਾਈਟਸ ਖਰੀਦ ਲਏ ਹਨ। ਕੰਪਨੀ ਨੇ 5 ਸਾਲਾਂ ਦੇ ਅਧਿਕਾਰ 2500 ਕਰੋੜ ਰੁਪਏ ਵਿੱਚ ਖਰੀਦੇ ਹਨ, ਜਿਸਦਾ ਮਤਲਬ ਹੈ ਕਿ ਇੱਕ...

ਸੂਰਿਆਕੁਮਾਰ ਯਾਦਵ ਦੀ ਜਰਮਨੀ ‘ਚ ਸਰਜਰੀ ਹੋਈ ਸਫਲ, IPL ਤੱਕ ਮੈਦਾਨ ‘ਤੇ ਵਾਪਸੀ ਦੀ ਸੰਭਾਵਨਾ

ਸੂਰਿਆਕੁਮਾਰ ਯਾਦਵ ਦਾ ਜਰਮਨੀ ਵਿੱਚ ਸਫਲ ਗਰੋਇਨ ਦੀ ਸਰਜਰੀ ਹੋਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਦੀ ਜਾਣਕਾਰੀ ਦਿੱਤੀ। ਸੂਰਿਆ ਨੇ ਦੂਜੀ ਵਾਰ ਗਰੋਇਨ ਦੀ ਸੱਟ ਦੀ ਸਰਜਰੀ ਕਰਵਾਈ ਹੈ, ਉਹ ਇੱਕ ਹਫ਼ਤੇ ਵਿੱਚ ਭਾਰਤ ਪਰਤ ਸਕਦੇ...

ਭਾਰਤ ਨੇ ਦੂਜੇ ਸੁਪਰ ਓਵਰ ਵਿੱਚ ਜਿੱਤਿਆ ਆਖਰੀ ਟੀ-20 ਮੈਚ: ਸੀਰੀਜ਼ ਵਿੱਚ ਅਫਗਾਨਿਸਤਾਨ ਨੂੰ 3-0 ਨਾਲ ਹਰਾਇਆ

ਬੈਂਗਲੁਰੂ, 18 ਜਨਵਰੀ 2024 - ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਨੇ ਅਫਗਾਨਿਸਤਾਨ ਖਿਲਾਫ 3 ਮੈਚਾਂ ਦੀ ਸੀਰੀਜ਼ 'ਚ ਕਲੀਨ ਸਵੀਪ ਕਰ ਲਿਆ ਹੈ। ਟੀਮ ਇੰਡੀਆ ਨੇ ਆਖਰੀ ਮੈਚ 'ਚ ਅਫਗਾਨਿਸਤਾਨ ਨੂੰ ਦੂਜੇ ਸੁਪਰ ਓਵਰ 'ਚ ਹਰਾ ਦਿੱਤਾ ਹੈ।...

ਡਰਾਅ ਹੋਇਆ ਭਾਰਤ-ਅਫਗਾਨਿਸਤਾਨ ਤੀਸਰਾ ਟੀ-20, ਦੋਵੇਂ ਟੀਮਾਂ ਨੇ ਬਣਾਈਆਂ ਬਰਾਬਰ 212 ਦੌੜਾਂ

ਭਾਰਤ-ਅਫਗਾਨਿਸਤਾਨ ਟੀ-20 ਸੀਰੀਜ਼ ਦਾ ਆਖਰੀ ਮੈਚ ਡਰਾਅ ਰਿਹਾ। ਬੈਂਗਲੁਰੂ 'ਚ ਬੁੱਧਵਾਰ ਨੂੰ ਦੋਵੇਂ ਟੀਮਾਂ ਨੇ ਬਰਾਬਰ 212 ਦੌੜਾਂ ਬਣਾਈਆਂ। ਹੁਣ ਸੁਪਰ ਓਵਰ ਰਾਹੀਂ ਜੇਤੂ ਦਾ ਫੈਸਲਾ ਹੋਵੇਗਾ। ਅਫਗਾਨਿਸਤਾਨ ਨੂੰ ਆਖਰੀ ਗੇਂਦ 'ਤੇ 3 ਦੌੜਾਂ ਦੀ ਲੋੜ ਸੀ ਪਰ ਗੁਲਬਦੀਨ ਅਤੇ...