November 15, 2026, 3:50 am
----------- Advertisement -----------
----------- Advertisement -----------
HomeNewsSports

Sports

ਸੋਨੂੰ ਸੂਦ ਦੀ ਟੀਮ ‘ਪੰਜਾਬ ਦੇ ਸ਼ੇਰ’ ਦਾ ਮੈਚ ਅੱਜ ਚੰਡੀਗੜ੍ਹ ਦੇ ਸੈਕਟਰ 16 ਕ੍ਰਿਕਟ ਸਟੇਡੀਅਮ ਵਿਖੇ ‘ਐਜੂਕੇਟਰਜ਼ ਇਲੈਵਨ’ ਨਾਲ

ਚੰਡੀਗੜ੍ਹ, 16 ਦਸੰਬਰ 2023 - ਸੈਲਿਬ੍ਰਿਟੀ ਕ੍ਰਿਕਟ ਲੀਗ (ਸੀਸੀਐਲ) ਪੰਜਾਬ ਦੀ ਟੀਮ 'ਪੰਜਾਬ ਦੇ ਸ਼ੇਰ' ਦਾ ਪ੍ਰਦਰਸ਼ਨੀ ਮੈਚ ਅੱਜ ਸੈਕਟਰ 16 ਕ੍ਰਿਕਟ ਸਟੇਡੀਅਮ, ਚੰਡੀਗੜ੍ਹ ਵਿਖੇ ਸ਼ਾਮ 6:00 ਵਜੇ ਖੇਡਿਆ ਜਾਵੇਗਾ। ਇਸ ਵਿੱਚ ਉਨ੍ਹਾਂ ਦੀ ਟੀਮ ਵਿੱਚ ਗੁਰਪ੍ਰੀਤ ਘੁੱਗੀ, ਬੀਨੂੰ...

ਧੋਨੀ ਦੀ ਪਟੀਸ਼ਨ ‘ਤੇ ਸਾਬਕਾ ਆਈਪੀਐਸ ਅਫਸਰ ਨੂੰ ਸਜ਼ਾ, ਮਦਰਾਸ ਹਾਈ ਕੋਰਟ ਨੇ 15 ਦਿਨਾਂ ਦੀ ਜੇਲ੍ਹ ਦੀ ਸਜ਼ਾ ਸੁਣਾਈ

ਅਫਸਰ 'ਤੇ ਆਈਪੀਐਲ ਮੈਚ ਫਿਕਸਿੰਗ ਦਾ ਦੋਸ਼ ਸੀ ਮਦਰਾਸ, 16 ਦਸੰਬਰ 2023 - ਮਦਰਾਸ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਪਟੀਸ਼ਨ 'ਤੇ ਸੇਵਾਮੁਕਤ ਆਈਪੀਐਸ ਅਧਿਕਾਰੀ ਜੀ ਸੰਪਤ ਕੁਮਾਰ ਨੂੰ 15 ਦਿਨਾਂ...

ਰੋਹਿਤ ਦੀ ਜਗ੍ਹਾ ‘ਤੇ ਹਾਰਦਿਕ ਮੁੰਬਈ ਇੰਡੀਅਨਜ਼ ਦੇ ਹੋਣਗੇ ਨਵੇਂ ਕਪਤਾਨ: ਸ਼ਰਮਾ ਦੀ ਕਪਤਾਨੀ ‘ਚ MI ਨੇ ਜਿੱਤੇ ਨੇ 5 ਖਿਤਾਬ

ਮੁੰਬਈ, 16 ਦਸੰਬਰ 2023 - ਭਾਰਤੀ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਯਾ ਇੰਡੀਅਨ ਪ੍ਰੀਮੀਅਰ ਲੀਗ ਦੇ 2024 ਸੀਜ਼ਨ ਵਿੱਚ ਮੁੰਬਈ ਇੰਡੀਅਨਜ਼ ਦੀ ਕਪਤਾਨੀ ਕਰਨਗੇ। ਉਹ ਰੋਹਿਤ ਸ਼ਰਮਾ ਦੀ ਜਗ੍ਹਾ ਲਵੇਗਾ, ਜਿਸ ਨੇ MI ਨੂੰ 5 ਖਿਤਾਬ ਜਿਤਾਏ ਹਨ। ਮੁੰਬਈ ਇੰਡੀਅਨ...

ਆਸਟ੍ਰੇਲੀਆ ਦੀ ਅੰਡਰ-19 ਟੀਮ ‘ਚ 2 ਪੰਜਾਬੀ ਸਿੱਖ ਨੌਜਵਾਨਾਂ ਦੀ ਹੋਈ ਚੋਣ

ਹਰਕੀਰਤ ਸਿੰਘ ਬਾਜਵਾ ਸੱਜੇ ਹੱਥ ਦਾ ਬੱਲੇਬਾਜ਼ ਅਤੇ ਆਫ ਸਪਿਨ ਗੇਂਦਬਾਜ਼ ਹੈ ਹਰਜਸ ਸਿੰਘ ਹੈ ਖੱਬੇ ਹੱਥ ਦਾ ਬੱਲੇਬਾਜ਼ ਦੋਵੇਂ ਆਗਾਮੀ 2024 ਪੁਰਸ਼ ਅੰਡਰ-19 ਕ੍ਰਿਕਟ ਵਿਸ਼ਵ ਕੱਪ ਖੇਡਣਗੇ ਚੰਡੀਗੜ੍ਹ, 15 ਦਸੰਬਰ 2023 - ਆਸਟਰੇਲੀਆ ਦੇ ਯੂਥ ਸਿਲੈਕਸ਼ਨ ਪੈਨਲ (ਵਾਈਐਸਪੀ) ਨੇ ਆਗਾਮੀ 2024...

ਤੀਜੇ ਤੇ ਆਖਰੀ ਟੀ-20 ‘ਚ ਦੱਖਣੀ ਅਫਰੀਕਾ ਨੂੰ ਭਾਰਤ ਨੇ 106 ਦੌੜਾਂ ਨਾਲ ਹਰਾਇਆ, ਸੀਰੀਜ਼ 1-1 ਨਾਲ ਰਹੀ ਡਰਾਅ

ਅਫਰੀਕਾ 'ਤੇ ਭਾਰਤ ਨੇ ਸਭ ਤੋਂ ਵੱਡੀ ਜਿੱਤ ਕੀਤੀ ਦਰਜ ਸੂਰਿਆ ਨੇ ਲਾਇਆ ਸੈਂਕੜਾ, ਕੁਲਦੀਪ ਨੇ 5 ਵਿਕਟਾਂ ਲਈਆਂ ਨਵੀਂ ਦਿੱਲੀ, 15 ਦਸੰਬਰ 2023 - ਭਾਰਤ ਨੇ ਟੀ-20 ਸੀਰੀਜ਼ ਦੇ ਤੀਜੇ ਮੈਚ 'ਚ ਦੱਖਣੀ ਅਫਰੀਕਾ ਨੂੰ 106 ਦੌੜਾਂ ਨਾਲ ਹਰਾ ਦਿੱਤਾ...

ਦੱਖਣੀ ਅਫਰੀਕਾ ਨੇ ਟੌਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਸੀਰੀਜ਼ ਦਾ ਤੀਜਾ ਮੈਚ ਜੋਹਾਨਸਬਰਗ ਦੇ ਵਾਂਡਰਰਸ ਸਟੇਡੀਅਮ 'ਚ ਖੇਡਿਆ ਜਾਵੇਗਾ। ਦੱਖਣੀ ਅਫਰੀਕਾ ਨੇ ਟੌਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ।  ਫਾਈਨਲ ਟੀ-20 ਲਈ ਦੱਖਣੀ ਅਫਰੀਕਾ ਦੀ ਟੀਮ 'ਚ ਤਿੰਨ ਬਦਲਾਅ ਕੀਤੇ ਗਏ ਹਨ,...

ਅੱਜ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਸੀਰੀਜ਼ ਦਾ ਤੀਜਾ ਮੈਚ, ਮੇਜ਼ਬਾਨ ਟੀਮ ਕੋਲ ਸੀਰੀਜ਼ ਜਿੱਤਣ ਦਾ ਮੌਕਾ

ਦੱਖਣੀ ਅਫਰੀਕਾ ਕੋਲ ਸੀਰੀਜ਼ ਜਿੱਤਣ ਦਾ ਮੌਕਾ ਮੇਜ਼ਬਾਨ ਟੀਮ 3 ਮੈਚਾਂ ਦੀ ਸੀਰੀਜ਼ 'ਚ 1-0 ਨਾਲ ਅੱਗੇ ਨਵੀਂ ਦਿੱਲੀ, 14 ਦਸੰਬਰ 2023 - ਭਾਰਤ ਅਤੇ ਮੇਜ਼ਬਾਨ ਦੱਖਣੀ ਅਫਰੀਕਾ ਵਿਚਾਲੇ ਟੀ-20 ਸੀਰੀਜ਼ ਦਾ ਤੀਜਾ ਮੈਚ ਅੱਜ ਜੋਹਾਨਸਬਰਗ ਦੇ ਵਾਂਡਰਰਸ ਸਟੇਡੀਅਮ 'ਚ ਖੇਡਿਆ...

ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਅਰਜੁਨ ਐਵਾਰਡ ਲਈ ਕੀਤਾ ਗਿਆ ਨਾਮਜ਼ਦ

ਰਾਸ਼ਟਰੀ ਖੇਡ ਪੁਰਸਕਾਰ ਲਈ ਨਾਮਜ਼ਦਗੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ। ਬੀਸੀਸੀਆਈ ਨੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਅਰਜੁਨ ਐਵਾਰਡ ਲਈ ਨਾਮਜ਼ਦ ਕੀਤਾ ਹੈ। 33 ਸਾਲਾ ਸ਼ਮੀ ਦਾ ਨਾਮ ਨਾਮਜ਼ਦਗੀਆਂ ਦੀ ਸ਼ੁਰੂਆਤੀ ਸੂਚੀ ਵਿੱਚ ਨਹੀਂ ਸੀ, ਇਸ ਲਈ ਬੀਸੀਸੀਆਈ ਨੇ...

ਦੱਖਣੀ ਅਫਰੀਕਾ ਨੇ 5 ਵਿਕਟਾਂ ਨਾਲ ਜਿੱਤਿਆ ਦੂਜਾ ਟੀ-20, ਸੀਰੀਜ਼ ‘ਚ ਭਾਰਤ ਖਿਲਾਫ 1-0 ਦੀ ਬੜ੍ਹਤ ਬਣਾਈ

ਸੀਰੀਜ਼ ਦਾ ਤੀਜਾ ਤੇ ਆਖਰੀ ਮੈਚ 14 ਦਸੰਬਰ ਨੂੰ ਜੋਹਾਨਸਬਰਗ 'ਚ ਨਵੀਂ ਦਿੱਲੀ, 13 ਦਸੰਬਰ 2023 - ਮੇਜ਼ਬਾਨ ਦੱਖਣੀ ਅਫਰੀਕਾ ਨੇ ਭਾਰਤ ਖਿਲਾਫ ਟੀ-20 ਸੀਰੀਜ਼ ਦਾ ਦੂਜਾ ਮੈਚ 5 ਵਿਕਟਾਂ ਨਾਲ ਜਿੱਤ ਲਿਆ ਹੈ। ਮੰਗਲਵਾਰ ਨੂੰ ਕੇਬੇਰਾ ਦੇ ਸੇਂਟ ਜਾਰਜ...

ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 4 ਓਵਰਾਂ ‘ਚ 2 ਵਿਕਟਾਂ ‘ਤੇ ਬਣਾਈਆਂ 45 ਦੌੜਾਂ

ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਸੀਰੀਜ਼ ਦਾ ਦੂਜਾ ਮੈਚ ਕੇਬੇਰਾ ਦੇ ਸੇਂਟ ਜਾਰਜ ਪਾਰਕ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ। ਦੱਖਣੀ ਅਫਰੀਕਾ ਨੇ ਟੌਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ...