November 15, 2026, 5:05 am
----------- Advertisement -----------
----------- Advertisement -----------
HomeNewsSports

Sports

ਸ਼ੁਭਮਨ ਗਿੱਲ ਬਣਿਆ ਵਨਡੇ ਕ੍ਰਿਕਟ ‘ਚ ਦੁਨੀਆ ਦਾ ਨੰਬਰ 1 ਬੱਲੇਬਾਜ਼

ਚੰਡੀਗੜ੍ਹ, 8 ਨਵੰਬਰ 2023 - ਭਾਰਤ ਦੀ ਕ੍ਰਿਕਟ ਟੀਮ 'ਚ ਖੇਡ ਰਹੇ ਪੰਜਾਬ ਦੇ ਸ਼ੁਭਮਨ ਗਿੱਲ ਨੇ ਇੱਕ ਵੱਡੀ ਸਫਲਤਾ ਹਾਸਿਲ ਕੀਤੀ ਹੈ। ਆਈਸੀਸੀ ਵੱਲੋਂ ਸਾਂਝੀ ਕੀਤੀ ਗਈ ਨਵੀਂ ਰੈੰਕਿੰਗ ਦੇ ਮੁਤਾਬਕ ਸ਼ੁਭਮਨ ਗਿੱਲ ਵਨਡੇ ਵਿੱਚ ਦੁਨੀਆ ਦਾ ਨੰਬਰ...

ਮੈਕਸਵੈੱਲ ਦੇ ਦੋਹਰੇ ਸੈਂਕੜੇ ਨਾਲ ਜਿੱਤਿਆ ਆਸਟ੍ਰੇਲੀਆ, ਅਫਗਾਨਿਸਤਾਨ 91 ਦੌੜਾਂ ‘ਤੇ 7 ਵਿਕਟਾਂ ਲੈਣ ਦੇ ਬਾਵਜੂਦ ਹਾਰਿਆ

ਆਸਟ੍ਰੇਲੀਆ ਦੀ ਟੀਮ ਪਹੁੰਚੀ ਸੈਮੀਫਾਈਨਲ 'ਚ ਮੁੰਬਈ, 8 ਨਵੰਬਰ 2023 - ਵਾਨਖੇੜੇ 'ਚ ਅਫਗਾਨਿਸਤਾਨ ਅਤੇ ਆਸਟ੍ਰੇਲੀਆ ਦੇ ਮੈਚ ਦੌਰਾਨ ਕ੍ਰਿਕਟ ਪ੍ਰਸ਼ੰਸਕਾਂ ਨੇ ਇਕ ਕ੍ਰਿਕਟਰ ਦਾ ਅਜਿਹਾ ਕਾਰਨਾਮਾ ਦੇਖਿਆ, ਜਿਸ 'ਤੇ ਆਸਾਨੀ ਨਾਲ ਭਰੋਸਾ ਨਹੀਂ ਕੀਤਾ ਜਾ ਸਕਦਾ। ਗਲੇਨ ਮੈਕਸਵੈੱਲ ਨੇ...

ਵਿਸ਼ਵ ਕੱਪ ਵਿੱਚ ਅੱਜ ਇੰਗਲੈਂਡ ਦਾ ਮੁਕਾਬਲਾ ਨੀਦਰਲੈਂਡ ਨਾਲ

ਨੀਦਰਲੈਂਡ ਇੰਗਲੈਂਡ ਵਿਰੁੱਧ ਆਪਣੀ ਪਹਿਲੀ ਵਨਡੇ ਜਿੱਤ ਦੀ ਕਰ ਰਿਹਾ ਹੈ ਭਾਲ ਟਾਪ-8 'ਚ ਬਣੇ ਰਹਿਣ ਲਈ ਲੜਾਈ ਜਾਰੀ ਪੁਣੇ, 8 ਨਵੰਬਰ 2023 - ਵਨਡੇ ਵਿਸ਼ਵ ਕੱਪ 'ਚ ਅੱਜ ਨੀਦਰਲੈਂਡ ਅਤੇ ਇੰਗਲੈਂਡ ਵਿਚਾਲੇ ਮੈਚ ਖੇਡਿਆ ਜਾਵੇਗਾ। ਇਹ ਮੈਚ ਪੁਣੇ ਦੇ ਐਮਸੀਏ...

ਵਿਸ਼ਵ ਕੱਪ ‘ਚ ਅੱਜ ਆਸਟ੍ਰੇਲੀਆ ਅਤੇ ਅਫਗਾਨਿਸਤਾਨ ਵਿਚਾਲੇ ਹੋਵੇਗਾ ਮੁਕਾਬਲਾ

ਆਸਟ੍ਰੇਲੀਆ ਜਿੱਤ ਕੇ ਸੈਮੀਫਾਈਨਲ ਲਈ ਕਰ ਹੈ ਸਦਕਾ ਕੁਆਲੀਫਾਈ ਅਫਗਾਨਿਸਤਾਨ ਵੀ ਸੈਮੀਫਾਈਨਲ ਦੀ ਦੌੜ 'ਚ ਬਰਕਰਾਰ ਮੁੰਬਈ, 7 ਨਵੰਬਰ 2023 - ਵਨਡੇ ਵਿਸ਼ਵ ਕੱਪ ਦਾ 39ਵਾਂ ਮੈਚ ਅੱਜ (7 ਨਵੰਬਰ ਨੂੰ) ਆਸਟ੍ਰੇਲੀਆ ਅਤੇ ਅਫਗਾਨਿਸਤਾਨ ਵਿਚਾਲੇ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ...

ਬੰਗਲਾਦੇਸ਼ ਨੇ ਸ਼੍ਰੀਲੰਕਾ ਨੂੰ 3 ਵਿਕਟਾਂ ਨਾਲ ਹਰਾਇਆ

ਬੰਗਲਾਦੇਸ਼ ਨੇ ਵਿਸ਼ਵ ਕੱਪ 'ਚ ਸ਼੍ਰੀਲੰਕਾ 'ਤੇ ਪਹਿਲੀ ਜਿੱਤ ਦਰਜ ਕੀਤੀ ਹੈ। ਟੀਮ ਨੇ ਸੋਮਵਾਰ ਨੂੰ ਸ਼੍ਰੀਲੰਕਾ ਦੀ ਟੀਮ ਨੂੰ 3 ਵਿਕਟਾਂ ਨਾਲ ਹਰਾਇਆ।  ਦਿੱਲੀ ਦੇ ਅਰੁਣ ਜੇਟਲੀ ਮੈਦਾਨ 'ਤੇ ਬੰਗਲਾਦੇਸ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।...

ਸ਼੍ਰੀਲੰਕਾ ਹੋਈ 49.3 ਓਵਰਾਂ ‘ਚ 279 ਦੌੜਾਂ ‘ਤੇ ਆਲ ਆਊਟ, ਬੰਗਲਾਦੇਸ਼ ਨੂੰ ਦਿੱਤਾ 280 ਦੌੜਾਂ ਦਾ ਟੀਚਾ

ਸ਼੍ਰੀਲੰਕਾ ਨੇ ਵਿਸ਼ਵ ਕੱਪ ਜਿੱਤਣ ਲਈ ਬੰਗਲਾਦੇਸ਼ ਨੂੰ 280 ਦੌੜਾਂ ਦਾ ਟੀਚਾ ਦਿੱਤਾ ਹੈ। ਦਿੱਲੀ ਦੇ ਅਰੁਣ ਜੇਟਲੀ ਮੈਦਾਨ 'ਤੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਦੀ ਟੀਮ 49.3 ਓਵਰਾਂ 'ਚ 279 ਦੌੜਾਂ 'ਤੇ ਆਲ ਆਊਟ ਹੋ ਗਈ।  ਚਰਿਥ ਅਸਲੰਕਾ ਨੇ...

ਸ਼੍ਰੀਲੰਕਾ ਨੇ ਆਪਣਾ ਕ੍ਰਿਕਟ ਬੋਰਡ ਕੀਤਾ ਭੰਗ

ਸ਼੍ਰੀਲੰਕਾ ਨੇ ਆਪਣੇ ਕ੍ਰਿਕਟ ਬੋਰਡ ਨੂੰ ਭੰਗ ਕਰ ਦਿੱਤਾ ਹੈ। ਖੇਡ ਮੰਤਰੀ ਨੇ ਕਿਹਾ ਕਿ ਟੀਮ ਦੇ ਲਗਾਤਾਰ ਖਰਾਬ ਪ੍ਰਦਰਸ਼ਨ ਕਾਰਨ ਇਹ ਫੈਸਲਾ ਲਿਆ ਗਿਆ ਹੈ। ਸ਼੍ਰੀਲੰਕਾ ਨੂੰ ਵਿਸ਼ਵ ਕੱਪ ਦੇ ਮੈਚਾਂ ਵਿੱਚ ਬਹੁਤ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ...

ਭਾਰਤ ਦੀ ਲਗਾਤਾਰ ਅੱਠਵੀਂ ਜਿੱਤ: 16 ਅੰਕਾਂ ਨਾਲ ਅੰਕ ਸੂਚੀ ਵਿੱਚ ਮੱਲਿਆ ਚੋਟੀ ਦਾ ਸਥਾਨ, ਸੈਮੀਫਾਈਨਲ ‘ਚ ਨੰਬਰ-4 ਵਾਲੀ ਟੀਮ ਨਾਲ ਭਿੜੇਗੀ

ਨਵੀਂ ਦਿੱਲੀ, 6 ਨਵੰਬਰ 2023 - ਵਰਲਡ ਕੱਪ ਦੇ ਪੁਆਇੰਟ ਟੇਬਲ ਦੀਆਂ ਟਾਪ-2 ਟੀਮਾਂ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਬੀਤੇ ਦਿਨ ਮੈਚ ਖੇਡਿਆ ਗਿਆ। ਜਿਸ ਨੂੰ ਭਾਰਤ ਨੇ 243 ਦੌੜਾਂ ਨਾਲ ਜਿੱਤ ਲਿਆ। ਵਿਰਾਟ ਕੋਹਲੀ ਦੇ 49ਵੇਂ ਸੈਂਕੜੇ ਨਾਲ...

ਵਿਰਾਟ ਕੋਹਲੀ ਦੇ ‘ਸੈਂਕੜੇ’ ‘ਤੇ ਪਤਨੀ ਅਨੁਸ਼ਕਾ ਸ਼ਰਮਾ ਨੇ ਇਸ ਖੂਬਸੂਰਤ ਅੰਦਾਜ਼ ‘ਚ ਦਿੱਤੀ ਵਧਾਈ, ਕਿਹਾ…

ਕੋਲਕਾਤਾ ਦੇ ਈਡਨ ਗਾਰਡਨ ਕ੍ਰਿਕਟ ਸਟੇਡੀਅਮ 'ਚ ਵਿਸ਼ਵ ਕੱਪ 2023 ਦਾ 37ਵਾਂ ਮੈਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਗਿਆ। ਪ੍ਰਸ਼ੰਸਕ ਇਸ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਕਿਉਂਕਿ, ਦੋਵੇਂ ਟੀਮਾਂ ਇਸ ਟੂਰਨਾਮੈਂਟ ਵਿੱਚ ਸ਼ਾਨਦਾਰ ਫਾਰਮ ਵਿੱਚ...

ਅੱਜ ਵਿਸ਼ਵ ਕੱਪ ‘ਚ ਸ਼੍ਰੀਲੰਕਾ ਅਤੇ ਬੰਗਲਾਦੇਸ਼ ਵਿਚਾਲੇ ਹੋਵੇਗਾ ਮੈਚ, ਸ਼੍ਰੀਲੰਕਾ ਕੋਲ ਸੈਮੀਫਾਈਨਲ ਕੁਆਲੀਫਾਈ ਕਰਨ ਦਾ ਆਖਰੀ ਮੌਕਾ

ਨਵੀਂ ਦਿੱਲੀ, 6 ਨਵੰਬਰ 2023 - ਵਨਡੇ ਵਿਸ਼ਵ ਕੱਪ 2023 ਦਾ 38ਵਾਂ ਮੈਚ ਅੱਜ ਯਾਨੀ 6 ਨਵੰਬਰ ਨੂੰ ਸ਼੍ਰੀਲੰਕਾ ਅਤੇ ਬੰਗਲਾਦੇਸ਼ ਵਿਚਾਲੇ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਮੈਚ ਦੁਪਹਿਰ 2:00 ਵਜੇ ਸ਼ੁਰੂ ਹੋਵੇਗਾ। ਟਾਸ ਮੈਚ ਤੋਂ...