November 11, 2026, 4:53 pm
----------- Advertisement -----------
HomeNewsBreaking Newsਪਤਨੀ ਤੋਂ ਪ੍ਰੇਸ਼ਾਨ TCS ਮੈਨੇਜਰ ਨੇ ਲਿਆ ਫਾ+ਹਾ, 7 ਮਿੰਟ ਦੀ ਖੌਫ਼ਨਾਕ...

ਪਤਨੀ ਤੋਂ ਪ੍ਰੇਸ਼ਾਨ TCS ਮੈਨੇਜਰ ਨੇ ਲਿਆ ਫਾ+ਹਾ, 7 ਮਿੰਟ ਦੀ ਖੌਫ਼ਨਾਕ ਵੀਡੀਓ ਕੀਤੀ ਰਿਕਾਰਡ

Published on

----------- Advertisement -----------

“ਕਿਰਪਾ ਕਰਕੇ ਮਰਦਾਂ ਲਈ ਵੀ ਸੋਚੋ…” ਇਹ ਸ਼ਬਦ ਟੀਸੀਐਸ ਦੇ ਭਰਤੀ ਮੈਨੇਜਰ ਮਾਨਵ ਸ਼ਰਮਾ ਦੇ ਹਨ, ਜਿਸ ਨੇ ਆਗਰਾ ਵਿੱਚ ਜੀਵਨਲੀਲ੍ਹਾ ਸਮਾਪਤ ਕਰ ਲਈ। ਮਾਨਵ ਸ਼ਰਮਾ ਨੇ ਮੌਤ ਤੋਂ ਪਹਿਲਾਂ ਇੱਕ ਵੀਡੀਓ ਰਿਕਾਰਡ ਕੀਤਾ, ਜਿ “ਕਿਰਪਾ ਕਰਕੇ ਮਰਦਾਂ ਲਈ ਵੀ ਸੋਚੋ…” ਇਹ ਸ਼ਬਦ ਟੀਸੀਐਸ ਦੇ ਭਰਤੀ ਮੈਨੇਜਰ ਮਾਨਵ ਸ਼ਰਮਾ ਦੇ ਹਨ, ਜਿਸ ਨੇ ਆਗਰਾ ਵਿੱਚ ਜੀਵਨਲੀਲ੍ਹਾ ਸਮਾਪਤ ਕਰ ਲਈ। ਮਾਨਵ ਸ਼ਰਮਾ ਨੇ ਮੌਤ ਤੋਂ ਪਹਿਲਾਂ ਇੱਕ ਵੀਡੀਓ ਰਿਕਾਰਡ ਕੀਤਾ, ਜਿਸ ਵਿੱਚ ਉਸਨੇ ਆਪਣੀ ਪਤਨੀ ‘ਤੇ ਕਈ ਇਲਜ਼ਾਮ ਲਗਾਏ ਅਤੇ ਕਿਹਾ – ਕਿਰਪਾ ਕਰਕੇ ਆਦਮੀ ਬਾਰੇ ਸੋਚੋ … ਯਾਨੀ ਕਿਰਪਾ ਕਰਕੇ ਪੁਰਸ਼ਾਂ ਬਾਰੇ ਵੀ ਸੋਚੋ। ਮਾਨਵ ਸ਼ਰਮਾ ਦੀ ਆਤਮਹੱਤਿਆ ਤੋਂ ਬਾਅਦ ਬੈਂਗਲੁਰੂ ਦੇ ਇੰਜੀਨੀਅਰ ਅਤੁਲ ਸੁਭਾਸ਼, ਪੁਨੀਤ ਖੁਰਾਣਾ, ਸਮੀਰ ਮਹਿੰਦੀਰੱਤਾ ਦੀ ਕਹਾਣੀ ਫਿਰ ਤੋਂ ਦਿਮਾਗ ‘ਚ ਤਾਜ਼ਾ ਹੋ ਗਈ। ਇਹ ਉਹ ਸਾਰੇ ਨਾਂ ਹਨ, ਜਿਨ੍ਹਾਂ ਨੇ ਮੌਤ ਤੋਂ ਪਹਿਲਾਂ ਆਪਣੀ ਪਤਨੀ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਸੀ।

ਦਰਅਸਲ, ਆਗਰਾ ਦੇ ਸਦਰ ਥਾਣਾ ਡਿਫੈਂਸ ਕਾਲੋਨੀ ਦੇ ਰਹਿਣ ਵਾਲੇ ਮਾਨਵ ਸ਼ਰਮਾ ਨੇ 24 ਫਰਵਰੀ ਦੀ ਰਾਤ ਨੂੰ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਲਈ ਸੀ। ਦਰਅਸਲ ਵਿਆਹ ਦੇ ਬਾਅਦ ਤੋਂ ਹੀ ਉਸਦੀ ਪਤਨੀ ਨਾਲ ਨਹੀਂ ਬਣ ਰਹੀ ਸੀ। ਮਾਮਲਾ ਇਸ ਹੱਦ ਤੱਕ ਵਧ ਗਿਆ ਕਿ ਉਸ ਨੇ ਫਾਹਾ ਲੈ ਲਿਆ। ਮਾਨਵ ਆਪਣੇ ਪਿੱਛੇ ਇੱਕ ਵੀਡੀਓ ਛੱਡ ਗਿਆ ਹੈ, ਜਿਸ ਵਿੱਚ ਉਸਨੇ ਆਪਣੀ ਮੌਤ ਲਈ ਆਪਣੀ ਪਤਨੀ ਨਿਕਿਤਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

7 ਮਿੰਟ ਤੱਕ ਗਲ ‘ਚ ਫੰਦਾ ਪਾ ਕੇ ਬਣਾਈ ਵੀਡੀਓ

ਮਾਨਵ ਸ਼ਰਮਾ ਨੇ ਗਲੇ ‘ਚ ਫੰਦਾ ਪਾ ਕੇ ਕਰੀਬ 7 ਮਿੰਟ ਦਾ ਇਹ ਖੌਫ਼ਨਾਕ ਵੀਡੀਓ ਰਿਕਾਰਡ ਕੀਤੀ, ਜਿਸ ‘ਚ ਉਸ ਨੇ ਆਪਣੀ ਪਤਨੀ ‘ਤੇ ਕਿਸੇ ਹੋਰ ਵਿਅਕਤੀ ਨਾਲ ਅਫੇਅਰ ਹੋਣ ਦਾ ਇਲਜ਼ਾਮ ਲਗਾਇਆ ਸੀ। ਉਸਨੇ ਕਿਹਾ, “ਇਹ ਅਧਿਕਾਰੀਆਂ ਲਈ ਹੈ। ਕਾਨੂੰਨ ਨੂੰ ਮਰਦਾਂ ਦੀ ਸੁਰੱਖਿਆ ਦੀ ਲੋੜ ਹੈ, ਨਹੀਂ ਤਾਂ ਇੱਕ ਸਮਾਂ ਆਵੇਗਾ, ਜਦੋਂ ਦੋਸ਼ ਦੇਣ ਲਈ ਕੋਈ ਮਰਦ ਨਹੀਂ ਰਹੇਗਾ। ਮੇਰੀ ਪਤਨੀ ਕਿਸੇ ਹੋਰ ਆਦਮੀ ਨਾਲ ਸ਼ਾਮਲ ਸੀ… ਪਰ ਮੈਂ ਕੀ ਕਰ ਸਕਦਾ ਹਾਂ? ਹੁਣ ਕੋਈ ਫਰਕ ਨਹੀਂ ਪੈਂਦਾ।”

ਦੱਸ ਦੇਈਏ ਕਿ ਆਗਰਾ ਦਾ ਰਹਿਣ ਵਾਲਾ ਮਾਨਵ ਸ਼ਰਮਾ, ਟੀਸੀਐਸ (TCS Manager Death) ਵਿੱਚ ਭਰਤੀ ਮੈਨੇਜਰ ਦੇ ਤੌਰ ‘ਤੇ ਕੰਮ ਕਰਦਾ ਸੀ। ਉਸ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਸੀ। ਉਸ ਨੇ ਆਪਣੀ ਪਤਨੀ ਨਿਕਿਤਾ ਅਤੇ ਸਹੁਰੇ ਵਾਲਿਆਂ ‘ਤੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ। ਮਾਨਵ ਸ਼ਰਮਾ ਦੇ ਰੋਣ ਦੀ ਵੀਡੀਓ ਸਾਹਮਣੇ ਆਉਣ ਤੋਂ ਦੋ ਦਿਨ ਬਾਅਦ ਉਸ ਦੀ ਪਤਨੀ ਨਿਕਿਤਾ ਨੇ ਵੀ ਇੱਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਉਸ ਦਾ ਪਤੀ ਮਾਨਵ ਸ਼ਰਮਾ ਸ਼ਰਾਬ ਪੀ ਕੇ ਉਸ ਨਾਲ ਕੁੱਟਮਾਰ ਕਰਦਾ ਸੀ।

ਮੌਤ ਦੇ ਦੋ ਦਿਨ ਬਾਅਦ ਇਸ ਤਰ੍ਹਾਂ ਮਿਲੀ ਵੀਡੀਓ

ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਉਸ ਨੂੰ ਆਰਮੀ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਨੇ ਪਹੁੰਚ ਕੇ ਸਾਰੀ ਜਾਣਕਾਰੀ ਇਕੱਠੀ ਕੀਤੀ ਅਤੇ ਫਿਰ ਮਾਨਵ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਹਾਲਾਂਕਿ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ।

ਦੋ ਦਿਨਾਂ ਬਾਅਦ ਜਦੋਂ ਮਾਨਵ ਦੀ ਭੈਣ ਨੇ ਉਸ ਦੇ ਫ਼ੋਨ ਦਾ ਲਾਕ ਖੋਲ੍ਹਿਆ ਤਾਂ ਉਸ ਨੂੰ ਉਸ ਦੇ ਰੋਂਦੇ ਦੀ ਵੀਡੀਓ ਮਿਲੀ। ਇਸ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੇ ਵਾਰਸਾਂ ਦੀ ਸ਼ਿਕਾਇਤ ਦੇ ਆਧਾਰ ‘ਤੇ ਇਸ ਮਾਮਲੇ ‘ਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਤਨੀ ਨੇ ਵੀ ਦਿੱਤਾ ਸਪੱਸ਼ਟੀਕਰਨ

ਵੀਡੀਓ ‘ਚ ਮਾਨਵ ਨੇ ਖੁਦਕੁਸ਼ੀ ਲਈ ਆਪਣੀ ਪਤਨੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮਾਨਵ ਨੇ ਆਪਣੀ ਪਤਨੀ ਦੇ ਚਰਿੱਤਰ ‘ਤੇ ਵੀ ਸਵਾਲ ਚੁੱਕੇ ਹਨ। ਇਸ ਤੋਂ ਬਾਅਦ ਮ੍ਰਿਤਕ ਮਾਨਵ ਸ਼ਰਮਾ ਦੀ ਪਤਨੀ ਨਿਕਿਤਾ ਨੇ ਵੀ ਵੀਡੀਓ ਜਾਰੀ ਕਰਕੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਨਿਕਿਤਾ ਨੇ ਆਪਣੇ ਅਤੇ ਉਸਦੇ ਪਰਿਵਾਰ ‘ਤੇ ਲੱਗੇ ਦੋਸ਼ਾਂ ਨੂੰ ਝੂਠ ਕਰਾਰ ਦਿੱਤਾ। ਉਸ ਨੇ ਦਾਅਵਾ ਕੀਤਾ ਕਿ ਜਦੋਂ ਉਸ ਦੇ ਪਤੀ ਨੇ ਖੁਦਕੁਸ਼ੀ ਕਰ ਲਈ ਤਾਂ ਉਹ ਆਪਣੇ ਨਾਨਕੇ ਘਰ ਸੀ।

ਸ ਵਿੱਚ ਉਸਨੇ ਆਪਣੀ ਪਤਨੀ ‘ਤੇ ਕਈ ਇਲਜ਼ਾਮ ਲਗਾਏ ਅਤੇ ਕਿਹਾ – ਕਿਰਪਾ ਕਰਕੇ ਆਦਮੀ ਬਾਰੇ ਸੋਚੋ … ਯਾਨੀ ਕਿਰਪਾ ਕਰਕੇ ਪੁਰਸ਼ਾਂ ਬਾਰੇ ਵੀ ਸੋਚੋ। ਮਾਨਵ ਸ਼ਰਮਾ ਦੀ ਆਤਮਹੱਤਿਆ ਤੋਂ ਬਾਅਦ ਬੈਂਗਲੁਰੂ ਦੇ ਇੰਜੀਨੀਅਰ ਅਤੁਲ ਸੁਭਾਸ਼, ਪੁਨੀਤ ਖੁਰਾਣਾ, ਸਮੀਰ ਮਹਿੰਦੀਰੱਤਾ ਦੀ ਕਹਾਣੀ ਫਿਰ ਤੋਂ ਦਿਮਾਗ ‘ਚ ਤਾਜ਼ਾ ਹੋ ਗਈ। ਇਹ ਉਹ ਸਾਰੇ ਨਾਂ ਹਨ, ਜਿਨ੍ਹਾਂ ਨੇ ਮੌਤ ਤੋਂ ਪਹਿਲਾਂ ਆਪਣੀ ਪਤਨੀ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਸੀ।

ਦਰਅਸਲ, ਆਗਰਾ ਦੇ ਸਦਰ ਥਾਣਾ ਡਿਫੈਂਸ ਕਾਲੋਨੀ ਦੇ ਰਹਿਣ ਵਾਲੇ ਮਾਨਵ ਸ਼ਰਮਾ ਨੇ 24 ਫਰਵਰੀ ਦੀ ਰਾਤ ਨੂੰ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਲਈ ਸੀ। ਦਰਅਸਲ ਵਿਆਹ ਦੇ ਬਾਅਦ ਤੋਂ ਹੀ ਉਸਦੀ ਪਤਨੀ ਨਾਲ ਨਹੀਂ ਬਣ ਰਹੀ ਸੀ। ਮਾਮਲਾ ਇਸ ਹੱਦ ਤੱਕ ਵਧ ਗਿਆ ਕਿ ਉਸ ਨੇ ਫਾਹਾ ਲੈ ਲਿਆ। ਮਾਨਵ ਆਪਣੇ ਪਿੱਛੇ ਇੱਕ ਵੀਡੀਓ ਛੱਡ ਗਿਆ ਹੈ, ਜਿਸ ਵਿੱਚ ਉਸਨੇ ਆਪਣੀ ਮੌਤ ਲਈ ਆਪਣੀ ਪਤਨੀ ਨਿਕਿਤਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

7 ਮਿੰਟ ਤੱਕ ਗਲ ‘ਚ ਫੰਦਾ ਪਾ ਕੇ ਬਣਾਈ ਵੀਡੀਓ

ਮਾਨਵ ਸ਼ਰਮਾ ਨੇ ਗਲੇ ‘ਚ ਫੰਦਾ ਪਾ ਕੇ ਕਰੀਬ 7 ਮਿੰਟ ਦਾ ਇਹ ਖੌਫ਼ਨਾਕ ਵੀਡੀਓ ਰਿਕਾਰਡ ਕੀਤੀ, ਜਿਸ ‘ਚ ਉਸ ਨੇ ਆਪਣੀ ਪਤਨੀ ‘ਤੇ ਕਿਸੇ ਹੋਰ ਵਿਅਕਤੀ ਨਾਲ ਅਫੇਅਰ ਹੋਣ ਦਾ ਇਲਜ਼ਾਮ ਲਗਾਇਆ ਸੀ। ਉਸਨੇ ਕਿਹਾ, “ਇਹ ਅਧਿਕਾਰੀਆਂ ਲਈ ਹੈ। ਕਾਨੂੰਨ ਨੂੰ ਮਰਦਾਂ ਦੀ ਸੁਰੱਖਿਆ ਦੀ ਲੋੜ ਹੈ, ਨਹੀਂ ਤਾਂ ਇੱਕ ਸਮਾਂ ਆਵੇਗਾ, ਜਦੋਂ ਦੋਸ਼ ਦੇਣ ਲਈ ਕੋਈ ਮਰਦ ਨਹੀਂ ਰਹੇਗਾ। ਮੇਰੀ ਪਤਨੀ ਕਿਸੇ ਹੋਰ ਆਦਮੀ ਨਾਲ ਸ਼ਾਮਲ ਸੀ… ਪਰ ਮੈਂ ਕੀ ਕਰ ਸਕਦਾ ਹਾਂ? ਹੁਣ ਕੋਈ ਫਰਕ ਨਹੀਂ ਪੈਂਦਾ।”

ਦੱਸ ਦੇਈਏ ਕਿ ਆਗਰਾ ਦਾ ਰਹਿਣ ਵਾਲਾ ਮਾਨਵ ਸ਼ਰਮਾ, ਟੀਸੀਐਸ (TCS Manager Death) ਵਿੱਚ ਭਰਤੀ ਮੈਨੇਜਰ ਦੇ ਤੌਰ ‘ਤੇ ਕੰਮ ਕਰਦਾ ਸੀ। ਉਸ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਸੀ। ਉਸ ਨੇ ਆਪਣੀ ਪਤਨੀ ਨਿਕਿਤਾ ਅਤੇ ਸਹੁਰੇ ਵਾਲਿਆਂ ‘ਤੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ। ਮਾਨਵ ਸ਼ਰਮਾ ਦੇ ਰੋਣ ਦੀ ਵੀਡੀਓ ਸਾਹਮਣੇ ਆਉਣ ਤੋਂ ਦੋ ਦਿਨ ਬਾਅਦ ਉਸ ਦੀ ਪਤਨੀ ਨਿਕਿਤਾ ਨੇ ਵੀ ਇੱਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਉਸ ਦਾ ਪਤੀ ਮਾਨਵ ਸ਼ਰਮਾ ਸ਼ਰਾਬ ਪੀ ਕੇ ਉਸ ਨਾਲ ਕੁੱਟਮਾਰ ਕਰਦਾ ਸੀ।

ਮੌਤ ਦੇ ਦੋ ਦਿਨ ਬਾਅਦ ਇਸ ਤਰ੍ਹਾਂ ਮਿਲੀ ਵੀਡੀਓ

ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਉਸ ਨੂੰ ਆਰਮੀ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਨੇ ਪਹੁੰਚ ਕੇ ਸਾਰੀ ਜਾਣਕਾਰੀ ਇਕੱਠੀ ਕੀਤੀ ਅਤੇ ਫਿਰ ਮਾਨਵ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਹਾਲਾਂਕਿ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ।

ਦੋ ਦਿਨਾਂ ਬਾਅਦ ਜਦੋਂ ਮਾਨਵ ਦੀ ਭੈਣ ਨੇ ਉਸ ਦੇ ਫ਼ੋਨ ਦਾ ਲਾਕ ਖੋਲ੍ਹਿਆ ਤਾਂ ਉਸ ਨੂੰ ਉਸ ਦੇ ਰੋਂਦੇ ਦੀ ਵੀਡੀਓ ਮਿਲੀ। ਇਸ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੇ ਵਾਰਸਾਂ ਦੀ ਸ਼ਿਕਾਇਤ ਦੇ ਆਧਾਰ ‘ਤੇ ਇਸ ਮਾਮਲੇ ‘ਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਤਨੀ ਨੇ ਵੀ ਦਿੱਤਾ ਸਪੱਸ਼ਟੀਕਰਨ

ਵੀਡੀਓ ‘ਚ ਮਾਨਵ ਨੇ ਖੁਦਕੁਸ਼ੀ ਲਈ ਆਪਣੀ ਪਤਨੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮਾਨਵ ਨੇ ਆਪਣੀ ਪਤਨੀ ਦੇ ਚਰਿੱਤਰ ‘ਤੇ ਵੀ ਸਵਾਲ ਚੁੱਕੇ ਹਨ। ਇਸ ਤੋਂ ਬਾਅਦ ਮ੍ਰਿਤਕ ਮਾਨਵ ਸ਼ਰਮਾ ਦੀ ਪਤਨੀ ਨਿਕਿਤਾ ਨੇ ਵੀ ਵੀਡੀਓ ਜਾਰੀ ਕਰਕੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਨਿਕਿਤਾ ਨੇ ਆਪਣੇ ਅਤੇ ਉਸਦੇ ਪਰਿਵਾਰ ‘ਤੇ ਲੱਗੇ ਦੋਸ਼ਾਂ ਨੂੰ ਝੂਠ ਕਰਾਰ ਦਿੱਤਾ। ਉਸ ਨੇ ਦਾਅਵਾ ਕੀਤਾ ਕਿ ਜਦੋਂ ਉਸ ਦੇ ਪਤੀ ਨੇ ਖੁਦਕੁਸ਼ੀ ਕਰ ਲਈ ਤਾਂ ਉਹ ਆਪਣੇ ਨਾਨਕੇ ਘਰ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੁੱਤ ਨੂੰ ਜੂਆ ਖੇਡਣ ਤੋਂ ਰੋਕਣਾ ਪਿਓ ਨੂੰ ਪਿਆ ਮਹਿੰਗਾ ! ਘਰ ਲਿਜਾਣ ਗਏ ਪਿਤਾ ਦਾ ਬੇਰਹਿਮੀ ਨਾਲ ਕਤਲ

ਜਗਰਾਓਂ ਦੇ ਕਸਬਾ ਗੁਰੂਸਰ ਸੁਧਾਰ ਤੋਂ ਇੱਕ ਅਜਿਹੀ ਰੂਹ ਕੰਬਾਊ ਖ਼ਬਰ ਸਾਹਮਣੇ ਆਈ ਹੈ,...

ਸ੍ਰੀ ਅਕਾਲ ਤਖ਼ਤ ਸਾਹਿਬ ਦਾ 2 ਕੀਰਤਨੀ ਜੱਥਿਆਂ ‘ਤੇ ਵੱਡਾ ਐਕਸ਼ਨ, ਇੱਕ ਮਹੀਨੇ ਤੱਕ ਨਹੀਂ ਕਰ ਸਕਣਗੇ ਕੀਰਤਨ

ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕੀਰਤਨੀਏ ਭਾਈ ਜਗਜੀਤ ਸਿੰਘ ਬਬੀਹਾ ਅਤੇ ਭਾਈ ਕੁਲਵਿੰਦਰ ਸਿੰਘ...

ਅਮਰੀਕਾ ’ਚ ਚੋਰੀ ਦੇ ਦੋਸ਼ ਹੇਠ ਪੰਜਾਬੀ ਗ੍ਰਿਫ਼ਤਾਰ

ਨਿਊ ਹੈਵਨ ਦੀ ਇਕ ਤਾਂਬਾ ਬਣਾਉਣ ਵਾਲੀ ਫੈਕਟਰੀ ਵਿਚੋਂ 1 ਲੱਖ 15 ਹਜ਼ਾਰ ਡਾਲਰ...

ਮਾਨਸਾ ਦੇ ਦਲਜੀਤ ਸਿੰਘ ਦੀ ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼! AIIMS ਦੀ ਮੁੱਢਲੀ ਰਿਪੋਰਟ ’ਚ ਖੁਲਾਸਾ

ਮਾਨਸਾ ਦੇ ਪਿੰਡ ਭੰਮੇ ਕਲਾਂ ਦੇ ਰਹਿਣ ਵਾਲੇ ਦਲਜੀਤ ਸਿੰਘ (35) ਦੀ ਮੌਤ ਦੇ...

ਅੰਮ੍ਰਿਤਪਾਲ ਨੂੰ ਦਾਦੀ ਦੇ ਸਸਕਾਰ ’ਚ ਸ਼ਾਮਲ ਹੋਣ ਦੀ ਇਜਾਜ਼ਤ ਦੇਣ ਦੀ ਮੰਗ, ਕੇਂਦਰੀ ਗ੍ਰਹਿ ਮੰਤਰੀ ਤੇ CM ਮਾਨ ਨੂੰ ਚਿੱਠੀ

ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਦਾਦੀ ਚਰਨ ਕੌਰ ਦਾ ਐਤਵਾਰ ਨੂੰ...

ਪੰਜਾਬ ‘ਚ ਵਧਣ ਲੱਗੀ ਠੰਢ, ਰਾਤ ਦੇ ਤਾਪਮਾਨ ਵਿੱਚ ਆਈ ਗਿਰਾਵਟ

ਪੰਜਾਬ ਅਤੇ ਚੰਡੀਗੜ੍ਹ ਵਿੱਚ ਹੁਣ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ...

ਮਦਰ ਡੇਅਰੀ ਦਾ ਦੁੱਧ ਹੋਇਆ ਮਹਿੰਗਾ , 4 ਰੁਪਏ ਪ੍ਰਤੀ ਲਿਟਰ ਤੱਕ ਹੋਇਆ ਵਾਧਾ

ਮਹਿੰਗਾਈ ਦੀ ਮਾਰ ਝੱਲ ਰਹੇ ਆਮ ਲੋਕਾਂ ਨੂੰ ਹੁਣ ਦੁੱਧ ਦੀਆਂ ਵਧੀਆਂ ਕੀਮਤਾਂ ਦਾ...

ਬੁਲਗਾਰੀਆ ‘ਚ ਧੁੰਦ ਕਾਰਨ ਆਪਸ ‘ਚ ਟਕਰਾਏ 86 ਵਾਹਨ

ਮੰਗਲਵਾਰ ਨੂੰ ਬੁਲਗਾਰੀਆ ’ਚ ਇੱਕ ਭਿਆਨਕ ਹਾਦਸਾ ਵਾਪਰਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੂਰਬੀ ਬੁਲਗਾਰੀਆ...

ਕੰਧ ’ਚ ਵੱਜੀ ਬੱਸ, ਤਿੰਨ ਸਵਾਰੀਆਂ ਦੀ ਮੌਕੇ ’ਤੇ ਹੀ ਮੌਤ

ਧੂਰੀ ਤੋਂ ਪਟਿਆਲਾ ਜਾ ਰਹੀ ਪਹਿਲੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਸੰਗਰੂਰ ਪਹੁੰਚਣ...