June 12, 2026, 9:09 am
----------- Advertisement -----------
----------- Advertisement -----------
HomeNewsTop five

Top five

ਮਹਿਲਾ ਨਿਸ਼ਾਨੇਬਾਜ਼ ਕੋਨਿਕਾ ਲਾਇਕ ਨੇ ਕੀਤੀ ਖ਼ੁਦਕੁਸ਼ੀ

ਝਾਰਖੰਡ ਦੇ ਧਨਬਾਦ ਦੀ ਮਹਿਲਾ ਨਿਸ਼ਾਨੇਬਾਜ਼ ਕੋਨਿਕਾ ਲਾਇਕ ਨੇ ਖ਼ੁਦਕੁਸ਼ੀ ਕਰ ਲਈ ਹੈ। ਕੋਲਕਾਤਾ ਦੇ ਹੋਸਟਲ ਵਿਚ ਰਹਿ ਕੇ ਰਾਈਫਲ ਸ਼ੂਟਿੰਗ ਦੀ ਟ੍ਰੇਨਿੰਗ ਲੈ ਰਹੀ ਕੋਨਿਕਾ ਨੇ ਹੋਸਟਲ ਵਿਚ ਹੀ ਫਾਂਸੀ ਲਗਾ ਕੇ ਖ਼ੁਦਕੁਸ਼ੀ ਕੀਤੀ । ਕੋਨਿਕਾ ਨੇ ਝਾਰਖੰਡ...

25 ਸਾਲ ਕਾਂਗਰਸ ਅਤੇ 20 ਸਾਲ ਅਕਾਲੀ- ਭਾਜਪਾ ਨੂੰ ਅਜ਼ਮਾਇਆ, ਹੁਣ ਇੱਕ ਮੌਕਾ ‘ਆਪ’ ਨੂੰ ਦੇਵੇ ਪੰਜਾਬ: ਕੇਜਰੀਵਾਲ

ਪੰਜਾਬ ਖੁਦ ਤੈਅ ਕਰੇ, ਗੁੱਲੀ ਡੰਡਾ ਖੇਡਣ ਵਾਲੀ ਜਾਂ ਸਕੂਲ- ਹਸਪਤਾਲ ਬਣਾਉਣ ਸਰਕਾਰ ਚਾਹੀਦੀ ਹੈ: ਅਰਵਿੰਦ ਕੇਜਰੀਵਾਲਤੰਜ ਕਸਦਿਆਂ ਬੋਲੇ ਕੇਜਰੀਵਾਲ: ‘ਚੰਨੀ ਨੇ ਸਰਕਾਰ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ’ਖ਼ਜ਼ਾਨਾ ਲੁੱਟਣ ਵਾਲਿਆਂ ਦੀ ਜੇਬਾਂ ਤੋਂ ਸਰਕਾਰੀ ਪੈਸਾ ਵਸੂਲ ਕਰੇਗੀ ‘ਆਪ’...

ਚੰਨੀ ਨੇ ਫੇਰ ਸੱਦੀ ਪੰਜਾਬ ਕੈਬਨਿਟ ਦੀ ਮੀਟਿੰਗ, ਪੜ੍ਹੋ ਕਦੋਂ ਹੋਏਗੀ

ਚੰਡੀਗੜ੍ਹ, 16 ਦਸੰਬਰ 2021 - ਪੰਜਾਬ ਕੈਬਨਿਟ ਦੀ ਅਗਲੀ ਮੀਟਿੰਗ 17 ਦਸੰਬਰ ਨੂੰ ਰੱਖੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ‌ਸਿੰਘ ਚੰਨੀ ਦੀ ਅਗਵਾਈ 'ਚ ਹੋਣ ਵਾਲੀ ਇਸ ਮੀਟਿੰਗ 'ਚ ਕਈ ਅਹਿਮ ਫੈਸਲੇ ਲਏ ਜਾ ਸਕਦੇ ਹਨ। ਇਹ...

ਚੰਨੀ ਵੱਲੋਂ ਸੁਪਰ ਸਪੈਸ਼ਲਿਟੀ ਹਸਪਤਾਲ ਦੀ ਉਸਾਰੀ ਲਈ ਦੁਰਗਾ ਮਾਤਾ ਮੰਦਰ ਦੀ ਪ੍ਰਬੰਧਕ ਕਮੇਟੀ ਨੂੰ 11 ਕਨਾਲ ਜ਼ਮੀਨ ਦੇਣ ਦਾ ਐਲਾਨ

ਦੁਰਗਾ ਮਾਤਾ ਮੰਦਰ ਵਿਖੇ ਮੱਥਾ ਟੇਕਿਆ ਲੁਧਿਆਣਾ, 16 ਦਸੰਬਰ 2021 - ਪੰਜਾਬ ਦੇ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਦੁਰਗਾ ਮਾਤਾ ਮੰਦਰ ਦੀ ਪ੍ਰਬੰਧਕ ਕਮੇਟੀ ਨੂੰ ਅਤਿ ਆਧੁਨਿਕ ਸੁਪਰ ਸਪੈਸ਼ਲਿਟੀ ਹਸਪਤਾਲ ਦੀ ਉਸਾਰੀ ਲਈ ਵੱਖਰੇ ਤੌਰ 'ਤੇ ਜ਼ਮੀਨ...

ਨਵਜੋਤ ਸਿੰਘ ਸਿੱਧੂ ਵੱਲੋਂ ਨਵਾਂ ਪੰਜਾਬ ਸਿਰਜਣ ਦਾ ਐਲਾਨ

ਪੰਜਾਬ ਕਾਂਗਰਸ ਵੱਲੋਂ ਜਿਲ੍ਹਾ ਲੁਧਿਆਣਾ ਦੇ ਰਾਏਕੋਟ ਵਿਖੇ ਇਕ ਰੈਲੀ ਦਾ ਪ੍ਰਬੰਧ ਕੀਤਾ ਗਿਆ।ਜਿਸ ਵਿਚ ਵੱਡੀ ਗਿਣਤੀ ‘ਚ ਕਾਂਗਰਸ ਵਰਕਰ ਸ਼ਾਮਲ ਹੋੲ।ਰੈਲੀ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਸੰਬੋਧਨ ਕੀਤਾ ਗਿਆ।ਆਪਣੇ ਸੰਬੌਧਨ ਵਿਚ ਨਵਜੋਤ ਸਿੱਧੂ ਵੱਲੋਂ...

ਬਸਪਾ ਵੱਲੋਂ ਐਲਾਨੇ ਇਸ ਉਮੀਦਵਾਰ ਦਾ ਮੁੱਖ ਮੰਤਰੀ ਨਾਲ ਹੋ ਸਕਦੈ ਮੁਕਾਬਲਾ

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਹੁਜਨ ਸਮਾਜ ਪਾਰਟੀ ਵੱਲੋਂ ਸ੍ਰੀ ਚਮਕੌਰ ਸਾਹਿਬ ਸੀਟ ਤੋਂ ਅਕਾਲੀ ਦਲ ਦੇ ਸਾਬਕਾ ਹਲਕਾ ਇੰਚਾਰਜ ਅਤੇ ਸਾਬਕਾ ਐੱਸ. ਐੱਸ. ਪੀ. ਹਰਮੋਹਨ ਸਿੰਘ ਸੰਧੂ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਇਸ ਸੀਟ ਤੋਂ ਉਨ੍ਹਾਂ ਦਾ...

ਲੋਕਸਭਾ ਤੇ ਰਾਜਸਭਾ ’ਚ ਕਿਸਾਨਾਂ ਨਾਲ ਵਾਪਰੇ ਇਸ ਕਾਂਡ ਨੂੰ ਲੈਕੇ ਹੋਇਆ ਜ਼ਬਰਦਸਤ ਹੰਗਾਮਾ

ਲਖੀਮਪੁਰ ਖੀਰੀ ਹਿੰਸਾ ਮਾਮਲਾ ਇੰਨੀਂ ਦਿਨੀਂ ਸੰਸਦ ’ਚ ਖ਼ੂਬ ਚਰਚਾ ’ਚ ਹੈ। ਦਰਅਸਲ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਲੋਕ ਸਭਾ ’ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ’ਤੇ ਹਮਲਾ ਬੋਲਦੇ ਹੋਏ ਉਨ੍ਹਾਂ ਨੂੰ ਅਪਰਾਧੀ ਕਰਾਰ ਦਿੱਤਾ। ਰਾਹੁਲ...

20 ਡੀ ਐਸ ਪੀ ਅਤੇ ਪੀ ਪੀ ਐਸ ਅਫਸਰਾਂ ਦੀ ਬਦਲੀ

ਚੰਡੀਗੜ੍ਹ, 16 ਦਸੰਬਰ 2021 - ਪੰਜਾਬ ਦੇ ਪ੍ਸ਼ਾਸ਼ਨਿਕ ਅਧਿਕਾਰੀਆਂ ਦੇ ਤਬਾਦਲਿਆਂ ਦਾ ਦੌਰ ਲਗਾਤਾਰ ਜਾਰੀ ਹੈ। ਜਿਸ ਦੇ ਚਲਦਿਆ ਅੱਜ ਫਿਰ 20 ਡੀ ਐਸ ਪੀ ਅਤੇ ਪੀ ਪੀ ਐਸ ਅਫਸਰਾਂ ਦੀ ਬਦਲੀ ਕੀਤੀ ਹੈ। ਪੰਜਾਬ ਸਰਕਾਰ ਨੇ ਤੁਰੰਤ ਪ੍ਰਭਾਵ...

‘ਚੰਨੀ ਤੇ ਮੇਰੀ ਦੋ ਬਲਦਾਂ ਦੀ ਜੋੜੀ’ – ਨਵਜੋਤ ਸਿੱਧੂ

ਰਾਏਕੋਟ, 16 ਦਸੰਬਰ 2021 - ਦਾਣਾ ਮੰਡੀ ਰਾਏਕੋਟ ਵਿਖੇ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੇਰੀ ਅਤੇ ਮੁੱਖ ਮੰਤਰੀ ਚੰਨੀ ਦੀ ਦੋ ਬਲਦਾਂ ਦੀ ਜੋੜੀ ਹੈ। ਸਿੱਧੂ ਨੇ ਕਿਹਾ...

ਜਾਣੋੋ ‘ਮਿਸ ਯੂਨੀਵਰਸ’ ਦੇ ਤਾਜ ਦੀ ਕੀਮਤ ਅਤੇ ਮਿਲਣ ਵਾਲੀਆਂ ਸਹੂਲਤਾਂ ਬਾਰੇ

21 ਸਾਲ ਬਾਅਦ ਮੁੜ ਭਾਰਤ 'ਚ 'ਮਿਸ ਯੂਨੀਵਰਸ' ਦਾ ਤਾਜ ਲਿਆਂਦਾ ਗਿਆ ਹੈ। ਗੁਰਦਾਸਪੁਰ ਦੀ ਹਰਨਾਜ਼ ਸੰਧੂ ਨੇ ਭਾਰਤ ਦੇ ਨਾਂ ਇਹ ਵੱਡੀ ਉਪਲਬਧੀ ਕਰਵਾਈ ਹੈ ।ਹੁਣ ਜੇਕਰ ਮਿਸ ਯੂਨੀਵਰਸ ਨੂੰ ਪਹਿਨਾਏ ਜਾਣ ਵਾਲੇ ਤਾਜ ਦੀ ਗੱਲ ਕਰੀਏ ਤਾਂ...