November 13, 2026, 4:10 am
Home Tags Arvind Kejriwal

Tag: Arvind Kejriwal

ਜੇਕਰ ‘ਆਪ’ ਨਾਲ ਗਠਜੋੜ ਹੋਇਆ ਤਾਂ ਬਦਲੇ ਜਾਣਗੇ ਉਮੀਦਵਾਰ: ਰਾਜੇਵਾਲ

0
ਚੰਡੀਗੜ੍ਹ: ਪੰਜਾਬ 'ਚ ਪਹਿਲੀ ਵਾਰ ਵਿਧਾਨ ਸਭਾ ਚੋਣ ਲੜ ਰਹੇ ਕਿਸਾਨਾਂ ਦੇ ਸਾਂਝੇ ਮੋਰਚੇ ਦੇ ਆਗੂ ਬਲਬੀਰ ਰਾਜੇਵਾਲ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ...

ਮੁਫ਼ਤਖੋਰੀ ਦਾ ਪ੍ਰਚਾਰ ਕਰਨ ਵਾਲਾ ਭਾਜਪਾ ਦਾ ਹੀ ਦੂਜਾ ਰੂਪ ਹੈ ਕੇਜਰੀਵਾਲ : ਨਵਜੋਤ...

0
ਸਾਹਨੇਵਾਲ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੇ...

ਐਸ.ਸੀ. ਭਾਈਚਾਰੇ ਦੇ ਹਰ ਬੱਚੇ ਦੀ ਚੰਗੀ ਸਿੱਖਿਆ ਦੀ ਗਰੰਟੀ ਮੇਰੀ ਹੈ: ਕੇਜਰੀਵਾਲ

0
ਨਵੇਂ ਸਾਲ ਮੌਕੇ ਅਰਵਿੰਦ ਕੇਜਰੀਵਾਲ ਭਗਵਾਨ ਵਾਲਮੀਕਿ ਤੀਰਥ ਸਥਾਨ 'ਤੇ ਹੋਏ ਨਤਮਸਤਕਭਗਵਾਨ ਵਾਲਮੀਕਿ ਤਰੀਥ ਸਥਾਨ ਸ਼ਰਾਇਨ ਬੋਰਡ ਕਰਾਂਗੇ ਭੰਗ: ਅਰਵਿੰਦ ਕੇਜਰੀਵਾਲਮਾਤਾ ਵੈਸ਼ਨੂੰ ਦੇਵੀ ਮੰਦਰ...

ਲਾਲੀ ਮਜੀਠੀਆ ‘ਆਪ’ ‘ਚ ਹੋਏ ਸ਼ਾਮਿਲ

0
ਚੰਡੀਗੜ੍ਹ, 1 ਜਨਵਰੀ 2022 - ਲਾਲੀ ਮਜੀਠੀਆ 'ਆਪ' ਵਿਚ ਸ਼ਾਮਿਲ ਹੋ ਗਏ ਹਨ। ਬੀਤੇ ਕੁੱਝ ਦਿਨ ਪਹਿਲਾਂ ਹੀ ਉਨ੍ਹਾਂ ਵੱਲੋਂ ਕਾਂਗਰਸ ਤੋਂ ਅਸਤੀਫਾ ਦਿੱਤਾ...

ਦਲ-ਬਦਲੀ ਰੋਕਣ ਲਈ ‘ਆਪ’ ਦਾ ਅਨੋਖਾ ਕਦਮ

0
ਇਸ ਵਾਰ ਗੋਆ ਵਿਧਾਨ ਸਭਾ ਚੋਣਾਂ ਵਿੱਚ ਕਿਸਮਤ ਅਜ਼ਮਾ ਰਹੀ ਆਮ ਆਦਮੀ ਪਾਰਟੀ (AAP) ਨੇ ਦਲ-ਬਦਲੀ ਨੂੰ ਰੋਕਣ ਲਈ ਅਨੋਖਾ ਕਦਮ ਚੁੱਕਿਆ ਹੈ। 'ਆਪ'...

ਆਖਿਰ ਕਿਸ ਗੱਲ ਤੇ ਅੜ੍ਹਿਆ ‘ਆਪ’ ਤੇ ਕਿਸਾਨਾਂ ਦਾ ਗਠਜੋੜ

0
22 ਕਿਸਾਨ ਜਥੇਬੰਦੀਆਂ ਨੇ 'ਸੰਯੁਕਤ ਸਮਾਜ ਮੋਰਚਾ' ਦੇ ਬੈਨਰ ਹੇਠ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਕਿਸਾਨ ਲੀਡਰਾਂ ਨੇ ਉਮੀਦ ਜਾਹਿਰ...

ਕਰਨ ਜੌਹਰ ਨੇ ਦਿੱਲੀ ਸਰਕਾਰ ਨੂੰ ਕੀਤੀ ਸਿਨੇਮਾਘਰ ਖੋਲ੍ਹਣ ਦੀ ਅਪੀਲ, ਤਾਂ ਯੂਜ਼ਰਸ ਨੇ...

0
ਦੇਸ਼ ਭਰ 'ਚ ਫਿਰ ਤੋਂ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਸਭ ਤੋਂ ਵੱਧ ਮਾਮਲੇ ਦਿੱਲੀ ਅਤੇ ਮਹਾਰਾਸ਼ਟਰ ਤੋਂ ਆਏ ਹਨ। ਵਧਦੇ...

‘ਆਪ’ ਨਾਲ ਹੋਵੇਗਾ ਕਿਸਾਨਾਂ ਦਾ ਗਠਜੋੜ ਜਾਂ ਨਹੀਂ, ਪੜ੍ਹੋ ਕੇਜਰੀਵਾਲ ਨੇ ਕੀ ਕਿਹਾ

0
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕਨੀਵਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਸਾਨਾਂ ਨਾਲ ਗਠਜੋੜ ਨੂੰ ਲੈ ਕੇ ਬਿਆਨ ਦਿੱਤਾ ਹੈ। ਉਨ੍ਹਾਂ...

ਅਸੀਂ ‘ਬੱਸ’ ਅਤੇ ‘ਸਰਕਾਰ’ ਦੋਵੇਂ ‘ਮਾਫੀਆ ਮੁਕਤ‘ ਚਲਾਉਂਦੇ ਹਾਂ: ਕੇਜਰੀਵਾਲ

0
ਕਿਹਾ, ਦਿੱਲੀ ਵਾਂਗ ਚੰਡੀਗੜ੍ਹ ਵਿੱਚ ਵੀ ਹੋਵੇਗਾ ਬਦਲਾਅ‘ਆਪ’ ਮੇਅਰ ਬਣਾਏਗੀ, ਨਾਮ ਦਾ ਐਲਾਨ ਜਲਦੀ ਕਰਾਂਗੇ ਚੰਡੀਗੜ੍ਹ , 31 ਦਸੰਬਰ 2021 - ਵਿਰੋਧੀ ਪਾਰਟੀਆਂ ਤੇ ਤਿੱਖਾ...

ਪੰਜਾਬ ਦੇ ਟਰੱਕ ਓਪਰੇਟਰਾਂ ਅਤੇ ਟਰਾਂਸਪੋਰਟਰਾਂ ਦੀਆਂ ਮੰਗਾਂ ਪਹਿਲ ਦੇ ਆਧਾਰ ‘ਤੇ ਮੰਨੇਗੀ ‘ਆਪ’...

0
ਟਰਾਂਸਪੋਰਟਰਾਂ ਅਤੇ ਟਰੱਕ ਓਪਰੇਟਰਾਂ ਦੀ ਭਾਗੀਦਾਰੀ ਨਾਲ ਬਣੇਗਾ ਸਰਕਾਰੀ ਕਮਿਸ਼ਨ, ਸਿਫ਼ਾਰਸ਼ਾਂ ਹੋਣਗੀਆਂ ਲਾਗੂਕੇਜਰੀਵਾਲ ਨੇ ਭਗਵੰਤ ਮਾਨ, ਹਰਪਾਲ ਸਿੰਘ ਚੀਮਾ ਅਤੇ ਹੋਰ ਆਗੂਆਂ ਨਾਲ ਟਰੱਕ...